Posted inIsrael
Israel ‘ਚ ਲਾਜ਼ਮੀ Military Service ਖ਼ਿਲਾਫ਼ ਸੜਕਾਂ ‘ਤੇ ਉੱਤਰੇ ਯਹੂਦੀ
ਯੇਰੂਸ਼ਲਮ : ਇਜ਼ਰਾਈਲ ’ਚ ਹਜ਼ਾਰਾਂ ਅਤਿ-ਰੂੜੀਵਾਦੀ ਯਹੂਦੀਆਂ ਨੇ ਲਾਜ਼ਮੀ ਸੈਨਾ ਭਰਤੀ ਖ਼ਿਲਾਫ਼ ਅੱਜ ਰੋਸ ਮੁਜ਼ਾਹਰੇ ਕੀਤੇ। ਇਸ ਦੌਰਾਨ ਉਨ੍ਹਾਂ ਸੜਕਾਂ ਜਾਮ ਕਰ ਦਿੱਤੀਆਂ, ਰੇਲ ਆਵਾਜਾਈ ’ਚ ਅੜਿੱਕਾ ਪਾਇਆ ਅਤੇ ਕੁਝ ਥਾਵਾਂ ’ਤੇ ਕਾਰਾਂ ਸਾੜ ਦਿੱਤੀਆਂ। ਇਜ਼ਰਾਇਲੀ ਪੁਲੀਸ ਨੇ ਕਿਹਾ ਕਿ…








