Posted inUttar Pradesh
Vrindavan boat capsize: ਬਚਾਅ ਕਾਰਜ ਜਾਰੀ, ਪ੍ਰਧਾਨ ਮੰਤਰੀ ਵੱਲੋਂ ਸਹਾਇਤਾ ਰਾਸ਼ੀ ਦਾ ਐਲਾਨ
ਮਥੁਰਾ (ਉੱਤਰ ਪ੍ਰਦੇਸ਼): ਮਥੁਰਾ ਜ਼ਿਲ੍ਹੇ ਦੇ ਵਰਿੰਦਾਵਨ ਵਿੱਚ ਕੇਸੀ ਘਾਟ ਨੇੜੇ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ ਦਸ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਸ਼ਨਿਚਰਵਾਰ ਸਵੇਰੇ ਬਚਾਅ ਕਾਰਜ ਜਾਰੀ ਰਹੇ। ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ ਸੀ ਅਤੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (NDRF)…





























