Posted inWest Bengal
Kolkata-Mumbai flight ਨੂੰ ਅਗਵਾ ਕਰਨ ਦੀ ਝੂਠੀ ਧਮਕੀ ਦੇਣ ਦੇ ਮਾਮਲੇ ਵਿੱਚ ਮੁਸਾਫ਼ਰ ਕਾਬੂ
ਕੋਲਕਾਤਾ : ਕੋਲਕਾਤਾ ਤੋਂ ਮੁੰਬਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਅਗਵਾ ਕਰਨ ਦੀ ਝੂਠੀ ਧਮਕੀ ਦੇਣ ਦੇ ਸਬੰਧ ਵਿੱਚ ਇੱਕ ਮੁਸਾਫ਼ਰ ਨੂੰ ਕਾਬੂ ਕਰਕੇ ਹਵਾਈ ਅੱਡਾ ਪੁਲੀਸ ਦੇ ਹਵਾਲੇ ਕੀਤਾ ਗਿਆ ਹੈ। ਭਾਰਤੀ ਹਵਾਈ ਅੱਡਾ ਅਥਾਰਟੀ (AAI) ਨੇ ਇੱਕ ਬਿਆਨ…





























