Posted inWest Bengal
ਮਮਤਾ ਬਨਾਮ ਸੁਵੇਂਦੂ: ਸਭ ਦੀਆਂ ਨਜ਼ਰਾਂ ਭਵਾਨੀਪੁਰ ਸੀਟ ’ਤੇ
ਕੋਲਕਾਤਾ: ਪੱਛਮੀ ਬੰਗਾਲ ਚੋਣਾਂ ਵਿੱਚ ਇਸ ਵੇਲੇ ਸਭ ਦੀਆਂ ਨਜ਼ਰਾਂ ਭਵਾਨੀਪੁਰ ਹਲਕੇ ’ਤੇ ਹਨ। ਇਸ ਸੀਟ ਤੋਂ ਮੁੱਖ ਮੁਕਾਬਲਾ ਮੁੱਖ ਮੁਕਾਬਲਾ ਮਮਤਾ ਬੈਨਰਜੀ ਤੇ ਭਾਜਪਾ ਦੇ ਸੁਵੇਂਦੂ ਅਧਿਕਾਰੀ ਵਿਚਾਲੇ ਹੈ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਜਿੱਥੇ ਇਹ ਸੀਟ ਜਿੱਤ ਕੇ ਦੱਖਣੀ ਕੋਲਕਾਤਾ…












