Posted inKapurthala
ਜੱਜ ਦੇ ਪੁੱਤ ਦੀ ਰਿਸੈਪਸ਼ਨ ਕੋਟ-ਪੈਂਟ ਪਾਕੇ ਆਇਆ ਸ਼ਾਤਿਰ, ਲੱਖਾਂ ਦੀ ਚੋਰੀ ਕਰਦਾ ਕਾਬੂ
ਫਗਵਾੜਾ: ਫਗਵਾੜਾ ਦੇ ਹਵੇਲੀ ਹੈਰੀਟੇਜ ਪੈਵੇਲੀਅਨ ਵਿਖੇ ਸੋਮਵਾਰ ਦੇਰ ਰਾਤ ਇੱਕ ਹਾਈ-ਪ੍ਰੋਫਾਈਲ ਵਿਆਹ ਦੀ ਰਿਸੈਪਸ਼ਨ ਦੌਰਾਨ ਮੇਜ਼ਬਾਨ ਦੀ ਸੂਝ-ਬੂਝ ਨੇ ਇੱਕ ਵੱਡੀ ਚੋਰੀ ਹੋਣ ਤੋਂ ਬਚਾ ਲਈ। ਇਹ ਘਟਨਾ ਰਾਤ ਕਰੀਬ 12:30 ਵਜੇ ਜਸਟਿਸ ਜਸਵਿੰਦਰ ਸਿੰਘ ਦੇ ਪੁੱਤਰ ਦੀ ਰਿਸੈਪਸ਼ਨ ਦੌਰਾਨ…




























