Posted inChandigarh
ਸਿਆਸੀ ਤੋਹਫ਼ਾ: ਪੰਜਾਬ ’ਚ ਬਿਜਲੀ ਸਸਤੀ ਹੋਈ
ਚੰਡੀਗਡ਼੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ’ਚ ਸਾਲ 2026-27 ਲਈ ਬਿਜਲੀ ਦਰਾਂ ’ਚ ਔਸਤ ਇੱਕ ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਹੈ ਜਿਸ ਨਾਲ ਹਰ ਵਰਗ ਦੇ ਖ਼ਪਤਕਾਰ ਨੂੰ ਪਹਿਲੀ ਅਪਰੈਲ ਤੋਂ ਹੁਣ ਪ੍ਰਤੀ ਯੂਨਿਟ ਬਿਜਲੀ 50 ਪੈਸੇ…





















