Posted inAndhra Pradesh
ਆਸਮਾਨ ’ਚੋਂ ਧਰਤੀ ’ਤੇ ਨਜ਼ਰ ਰੱਖਣ ਵਾਲਾ ਸੈਟੇਲਾਈਟ ਲਾਂਚ
ਸ੍ਰੀਹਰੀਕੋਟਾ : ਪੁਲਾੜ ਏਜੰਸੀ ਇਸਰੋ ਨੇ ਜੀ ਐੱਸ ਐੱਲ ਵੀ ਰਾਕੇਟ ਦੀ ਵਰਤੋਂ ਕਰਦਿਆਂ ਮੁਲਕ ਦਾ ਪਹਿਲਾ ਤਸਵੀਰਾਂ ਲੈਣ ਵਾਲਾ ਸੈਟੇਲਾਈਟ ਦਾਗ਼ ਕੇ ਮੁੜ ਇਤਿਹਾਸ ਸਿਰਜ ਦਿੱਤਾ ਹੈ। ਮਿਸ਼ਨ ਨਾਲ ਜੁੜੇ ਸੀਨੀਅਰ ਵਿਗਿਆਨੀ ਨੇ ਕਿਹਾ ਕਿ ਸੈਟੇਲਾਈਟ ਆਸਮਾਨ ’ਚੋਂ ਧਰਤੀ ’ਤੇ…






