Posted inNew Delhi
ਸੋਨਾ 14,000 ਤੇ ਚਾਂਦੀ 20,000 ਰੁਪਏ ਸਸਤੀ
ਨਵੀਂ ਦਿੱਲੀ: ਨਿਵੇਸ਼ਕਾਂ ਦੀ ਭਾਰੀ ਮੁਨਾਫਾ ਵਸੂਲੀ ਅਤੇ ਕੌਮਾਂਤਰੀ ਪੱਧਰ ’ਤੇ ਡਾਲਰ ਮਜ਼ਬੂਤ ਹੋਣ ਕਾਰਨ ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 14,000 ਰੁਪਏ (7.65 ਫੀਸਦ)…


























