Posted inGujarat
72nd National Film Awards ਲਈ ਮੰਚ ਤਿਆਰ: ਸੱਤ ਦਹਾਕਿਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਗੁਜਰਾਤ ’ਚ ਹੋਵੇਗਾ ਸਮਾਗਮ
ਏਕਤਾ ਨਗਰ (ਗੁਜਰਾਤ) : ਦੇਸ਼ ਦੇ ਸਭ ਤੋਂ ਵੱਕਾਰੀ 72ਵੇਂ ਕੌਮੀਂ ਫਿਲਮ ਪੁਰਸਕਾਰ ਸਮਾਰੋਹ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਸੱਤ ਦਹਾਕਿਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਸਮਾਗਮ ਰਾਜਧਾਨੀ ਦਿੱਲੀ ਤੋਂ ਬਾਹਰ ਗੁਜਰਾਤ ਦੇ ਏਕਤਾ ਨਗਰ ਵਿਖੇ ‘ਸਟੈਚੂ ਆਫ਼ ਯੂਨਿਟੀ’…




















