Posted inKarnataka
Umar Khalid ਰਾਸ਼ਟਰਵਾਦੀ ਹੈ: BK Hariprasad
ਬੰਗਲੁਰੂ : ਕਰਨਾਟਕ ਕਾਂਗਰਸ ਦੇ ਪ੍ਰਧਾਨ ਬੀ ਕੇ ਹਰੀ ਪ੍ਰਸਾਦ ਨੇ ਜੇਲ੍ਹ ’ਚ ਬੰਦ ਵਿਦਿਆਰਥੀ ਕਾਰਕੁਨ ਉਮਰ ਖ਼ਾਲਿਦ ਨੂੰ ਰਾਸ਼ਟਰਵਾਦੀ ਕਿਹਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਯੂਨੀਵਰਸਿਟੀ (ਐੱਨ ਐੱਲ ਐੱਸ ਆਈ ਯੂ) ਵਿੱਚ ਖ਼ਾਲਿਦ ’ਤੇ ਆਧਾਰਿਤ ਦਸਤਾਵੇਜ਼ੀ…
















