Germany Gurdwara clash: ਗੁਰਦੁਆਰੇ ’ਚ ਕਮੇਟੀ ਦੇ ਕਬਜ਼ੇ ਨੂੰ ਲੈ ਕੇ ਖੂਨੀ ਝੜਪ; ਕਿਰਪਾਨਾਂ ਤੇ ਗੋਲੀਆਂ ਚੱਲਣ ਕਾਰਨ 11 ਜ਼ਖ਼ਮੀ

Germany Gurdwara clash: ਗੁਰਦੁਆਰੇ ’ਚ ਕਮੇਟੀ ਦੇ ਕਬਜ਼ੇ ਨੂੰ ਲੈ ਕੇ ਖੂਨੀ ਝੜਪ; ਕਿਰਪਾਨਾਂ ਤੇ ਗੋਲੀਆਂ ਚੱਲਣ ਕਾਰਨ 11 ਜ਼ਖ਼ਮੀ

ਚੰਡੀਗੜ੍ਹ: ਜਰਮਨੀ ਦੇ ਉੱਤਰੀ ਰਾਈਨ-ਵੈਸਟਫਾਲੀਆ ਦੇ ਮੋਰਸ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਵਿੱਚ 40 ਤੋਂ ਵੱਧ ਲੋਕਾਂ ਦਰਮਿਆਨ ਹੋਈ ਹਿੰਸਕ ਝੜਪ ਵਿੱਚ ਪੇਪਰ ਸਪਰੇਅ, ਚਾਕੂ, ਕਿਰਪਾਨਾਂ ਚੱਲੀਆਂ ਅਤੇ ਕਥਿਤ ਤੌਰ 'ਤੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਜਰਮਨ ਅਖ਼ਬਾਰ 'ਬਿਲਡ' ਦੀ…
ਪੰਜਾਬ ’ਚ ਵਾਢੀ ਦਾ ਕੰਮ ਪੰਜਾਹ ਫੀਸਦ ਮੁਕੰਮਲ

ਪੰਜਾਬ ’ਚ ਵਾਢੀ ਦਾ ਕੰਮ ਪੰਜਾਹ ਫੀਸਦ ਮੁਕੰਮਲ

ਚੰਡੀਗਡ਼੍ਹ: ਪੰਜਾਬ ਵਿੱਚ ਕਣਕ ਦੀ ਵਾਢੀ ਦਾ ਕੰਮ ਪੰਜਾਹ ਫ਼ੀਸਦੀ ਮੁਕੰਮਲ ਹੋ ਗਿਆ ਹੈ। ਮੁੱਢਲੇ ਅਨੁਮਾਨਾਂ ਵਿੱਚ ਕਣਕ ਦਾ ਝਾੜ ਘਟਿਆ ਹੈ। ਮੀਂਹ ਤੇ ਗੜੇਮਾਰੀ ਨੇ ਫ਼ਸਲਾਂ ਦੀ ਪੈਦਾਵਾਰ ਨੂੰ ਸੱਟ ਮਾਰੀ ਹੈ। ਖੇਤੀ ਮਹਿਕਮੇ ਮੁਤਾਬਕ ਪਿਛਲੇ ਸਾਲ ਨਾਲੋਂ ਪ੍ਰਤੀ…
Namita Thapar Controversy: ‘ਰੱਬ ਸਭ ਦੇਖ ਰਿਹਾ ਹੈ..’;  ਨਮਾਜ਼ ਬਾਰੇ ਵੀਡੀਓ ਨੂੰ ਲੈ ਕੇ ਨਮਿਤਾ ਥਾਪਰ ਨੇ ਟ੍ਰੋਲਰਾਂ ਨੂੰ ਦਿੱਤਾ ਜਵਾਬ

Namita Thapar Controversy: ‘ਰੱਬ ਸਭ ਦੇਖ ਰਿਹਾ ਹੈ..’; ਨਮਾਜ਼ ਬਾਰੇ ਵੀਡੀਓ ਨੂੰ ਲੈ ਕੇ ਨਮਿਤਾ ਥਾਪਰ ਨੇ ਟ੍ਰੋਲਰਾਂ ਨੂੰ ਦਿੱਤਾ ਜਵਾਬ

ਮੁੰਬਈ: ਐਮਕਿਓਰ ਫਾਰਮਾਸਿਊਟੀਕਲ (Emcure Pharmaceuticals) ਦੀ ਐਗਜ਼ੀਕਿਊਟਿਵ ਡਾਇਰੈਕਟਰ ਅਤੇ ‘ਸ਼ਾਰਕ ਟੈਂਕ ਇੰਡੀਆ’ ਦੀ ਜੱਜ ਨਮਿਤਾ ਥਾਪਰ ਨੇ ਨਮਾਜ਼ ਦੇ ਸਿਹਤ ਲਾਭਾਂ ਬਾਰੇ ਦਿੱਤੇ ਬਿਆਨ ਤੋਂ ਬਾਅਦ ਹੋ ਰਹੀ ਆਪਣੀ ਟ੍ਰੋਲਿੰਗ ਦਾ ਸਖ਼ਤ ਜਵਾਬ ਦਿੱਤਾ ਹੈ। ਬੀਤੀ ਸਵੇਰ ਸੋਸ਼ਲ ਮੀਡੀਆ ’ਤੇ ਸਾਂਝੀ…
ਇਰਾਨ-ਇਜ਼ਰਾਈਲ ਜੰਗ ਤੇ ਰਨਵੇਅ ਦੀ ਮੁਰੰਮਤ ਨੇ ਅੰਮ੍ਰਿਤਸਰ ਹਵਾਈ ਅੱਡੇ ਦੀਆਂ ਉਡਾਣਾਂ ਨੂੰ ਲਾਇਆ ‘ਬਰੇਕ’

ਇਰਾਨ-ਇਜ਼ਰਾਈਲ ਜੰਗ ਤੇ ਰਨਵੇਅ ਦੀ ਮੁਰੰਮਤ ਨੇ ਅੰਮ੍ਰਿਤਸਰ ਹਵਾਈ ਅੱਡੇ ਦੀਆਂ ਉਡਾਣਾਂ ਨੂੰ ਲਾਇਆ ‘ਬਰੇਕ’

ਅੰਮ੍ਰਿਤਸਰ: ਪੱਛਮੀ ਏਸ਼ੀਆ ਵਿੱਚ ਇਰਾਨ ਤੇ ਇਜ਼ਰਾਈਲ ਦਰਮਿਆਨ ਵਧੇ ਤਣਾਅ ਅਤੇ ਸਥਾਨਕ ਹਵਾਈ ਅੱਡੇ ਦੇ ਰਨਵੇਅ ਦੀ ਮੁਰੰਮਤ ਨੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਦੀ ਆਮਦਨ ਅਤੇ ਹਵਾਈ ਆਵਾਜਾਈ ਨੂੰ ਵੱਡੀ ਸੱਟ ਮਾਰੀ ਹੈ। ਖਾੜੀ ਦੇਸ਼ਾਂ ਦੀਆਂ ਉਡਾਣਾਂ ਮੁਅੱਤਲ…
ਲੁਧਿਆਣਾ ਵਿਆਹ ਸਮਾਗਮ ਦੌਰਾਨ ਖੂਨੀ ਟਕਰਾਅ; ਗੋਲੀ ਲੱਗਣ ਕਾਰਨ ਇਕ ਜ਼ਖ਼ਮੀ

ਲੁਧਿਆਣਾ ਵਿਆਹ ਸਮਾਗਮ ਦੌਰਾਨ ਖੂਨੀ ਟਕਰਾਅ; ਗੋਲੀ ਲੱਗਣ ਕਾਰਨ ਇਕ ਜ਼ਖ਼ਮੀ

ਲੁਧਿਆਣਾ: ਲੁਧਿਆਣਾ ਵਿੱਚ ਇੱਕ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ ਉਸ ਵੇਲੇ ਗ਼ਮ ਵਿੱਚ ਬਦਲ ਗਈਆਂ ਜਦੋਂ ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਚਾਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਸ ਲੜਾਈ ਦੌਰਾਨ ਇੱਕ ਵਿਅਕਤੀ ਨੂੰ ਗੋਲੀ ਲੱਗੀ ਹੈ, ਜਦੋਂਕਿ ਤਿੰਨ…
ਵਿਧਾਨ ਸਭਾ ਚੋਣਾਂ ਤੋਂ ਕਈ ਮਹੀਨੇ ਪਹਿਲਾਂ ਹੀ ਟਿਕਟਾਂ ਦੇ ਚਾਹਵਾਨਾਂ ਨੇ ਵਧਾਈਆਂ ਸਰਗਰਮੀਆਂ

ਵਿਧਾਨ ਸਭਾ ਚੋਣਾਂ ਤੋਂ ਕਈ ਮਹੀਨੇ ਪਹਿਲਾਂ ਹੀ ਟਿਕਟਾਂ ਦੇ ਚਾਹਵਾਨਾਂ ਨੇ ਵਧਾਈਆਂ ਸਰਗਰਮੀਆਂ

ਬਠਿੰਡਾ: ਵਿਧਾਨ ਸਭਾ ਚੋਣਾਂ ਵਿੱਚ ਅਜੇ ਕਰੀਬ 10 ਮਹੀਨੇ ਬਾਕੀ ਹਨ ਪਰ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਿਆਸੀ ਗਤੀਵਿਧੀਆਂ ਤੇਜ਼ ਹੋਣੀਆਂ ਸ਼ੁਰੂ ਹੋ ਗਈਆਂ ਹਨ, ਜਿੱਥੇ ਟਿਕਟਾਂ ਦੇ ਚਾਹਵਾਨਾਂ ਨੇ ਪੋਸਟਰਾਂ ਅਤੇ ਸੋਸ਼ਲ ਮੀਡੀਆ ਮੁਹਿੰਮਾਂ ਰਾਹੀਂ ਲੋਕਾਂ ਤੱਕ ਆਪਣੀ ਪਹੁੰਚ ਵਧਾ ਦਿੱਤੀ…
ਆਦਿਲ ਬਿਨਾਂ ਜ਼ਿੰਦਗੀ ਮੁਹਾਲ: ਗੁਲਨਾਜ਼

ਆਦਿਲ ਬਿਨਾਂ ਜ਼ਿੰਦਗੀ ਮੁਹਾਲ: ਗੁਲਨਾਜ਼

ਪਹਿਲਗਾਮ: ਪਹਿਲਗਾਮ ’ਚ ਬੀਤੇ ਵਰ੍ਹੇ 22 ਅਪਰੈਲ ਨੂੰ ਹੋਏ ਦਹਿਸ਼ਤੀ ਹਮਲੇ ’ਚ ਸੈਲਾਨੀਆਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਮਾਰੇ ਗਏ ਖੱਚਰਵਾਲੇ ਆਦਿਲ ਹੁਸੈਨ ਸ਼ਾਹ ਦੀ ਪਤਨੀ ਗੁਲਨਾਜ਼ ਅਖ਼ਤਰ ਨੇ ਕਿਹਾ ਕਿ ਪਤੀ ਬਿਨਾਂ ਉਸ ਦੀ ਜ਼ਿੰਦਗੀ ਸੁਖਾਲੀ ਨਹੀਂ ਹੈ। ਪਰਿਵਾਰ…
US-Iran ਵਾਰਤਾ: ਕਦੇ ਹਾਂ ਕਦੇ ਨਾਂਹ

US-Iran ਵਾਰਤਾ: ਕਦੇ ਹਾਂ ਕਦੇ ਨਾਂਹ

ਇਸਲਾਮਾਬਾਦ/ਦੁੁਬਈ/ਵਾਸ਼ਿੰਗਟਨ: ਅਮਰੀਕਾ ਤੇ ਇਰਾਨ ਵਿਚਾਲੇ ਮੰਗਲਵਾਰ ਨੂੰ ਇਸਲਾਮਾਬਾਦ ਵਿੱਚ ਹੋਣ ਵਾਲੀ ਦੂਜੇ ਗੇੜ ਦੀ ਵਾਰਤਾ ਬਾਰੇ ਸ਼ਸ਼ੋਪੰਜ ਬਰਕਰਾਰ ਹੈ। ਦੋਵਾਂ ਧਿਰਾਂ ਦੇ ਮੰਗਲਵਾਰ ਸ਼ਾਮ ਨੂੰ ਇਸਲਾਮਾਬਾਦ ਪੁੱਜਣ ਦੀ ਉਮੀਦ ਸੀ, ਪਰ ਆਖਰੀ ਖ਼ਬਰਾਂ ਤੱਕ ਦੋਵਾਂ ਵਫ਼ਦ ਦੀ ਆਮਦ ਬਾਰੇ ਸਥਿਤੀ ਅਸਪਸ਼ਟ…
CM Rekha Gupta ਵੱਲੋਂ ਮਾੜੇ ਸਫ਼ਾਈ ਪ੍ਰਬੰਧਾਂ ਲਈ ਅਧਿਕਾਰੀਆਂ ਦੀ ਝਾੜ-ਝੰਬ

CM Rekha Gupta ਵੱਲੋਂ ਮਾੜੇ ਸਫ਼ਾਈ ਪ੍ਰਬੰਧਾਂ ਲਈ ਅਧਿਕਾਰੀਆਂ ਦੀ ਝਾੜ-ਝੰਬ

ਨਵੀਂ ਦਿੱਲੀ: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਆਜ਼ਾਦਪੁਰ ਮੰਡੀ, ਗੁਪਤਾ ਮਾਰਕੀਟ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦਾ ਜ਼ਮੀਨੀ ਪੱਧਰ ’ਤੇ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ ਐੱਮ ਆਰ ਸੀ) ਅਤੇ ਲੋਕ ਨਿਰਮਾਣ ਵਿਭਾਗ…
China ਨੇ Strait of Hormuz ਖੋਲ੍ਹਣ ਦਾ ਸੱਦਾ ਦਿੱਤਾ

China ਨੇ Strait of Hormuz ਖੋਲ੍ਹਣ ਦਾ ਸੱਦਾ ਦਿੱਤਾ

ਪੇਈਚਿੰਗ/ਲੰਡਨ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਹਰਮੁਜ਼ ਜਲ ਮਾਰਗ ਜਹਾਜ਼ਾਂ ਦੀ ਆਮ ਆਵਾਜਾਈ ਲਈ ਖੋਲ੍ਹਣ ਦੀ ਅਪੀਲ ਕੀਤੀ ਹੈ। ਪੇਈਚਿੰਗ ਨੇ ਇਸ ਨੂੰ ਕੌਮਾਂਤਰੀ ਜਲ ਮਾਰਗ ਦੱਸਿਆ ਹੈ, ਜਦਕਿ ਇਰਾਨ ਇਸ ’ਤੇ ਆਪਣਾ ਹੱਕ ਜਤਾ ਰਿਹਾ ਹੈ। ਸਾਊਦੀ ਸ਼ਹਿਜ਼ਾਦੇ…
ਅਸੀਂ ਹੁਣ ਵਿਸ਼ਵਗੁਰੂ ਨਹੀਂ ਹਾਂ: ਜੋਸ਼ੀ

ਅਸੀਂ ਹੁਣ ਵਿਸ਼ਵਗੁਰੂ ਨਹੀਂ ਹਾਂ: ਜੋਸ਼ੀ

ਨਵੀਂ ਦਿੱਲੀ: ਸੰਸਕ੍ਰਿਤ ਦੇ ਵੱਧ ਪ੍ਰਚਾਰ ਅਤੇ ਕੁਆਂਟਮ ਕੰਪਿਊਟਿੰਗ ਵਿੱਚ ਵੀ ਇਸ ਦੀ ਵਰਤੋਂ ਦੀ ਵਕਾਲਤ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ ਨੇ ਅੱਜ ਕਿਹਾ ਕਿ ਭਾਰਤ ਹੁਣ ਵਿਸ਼ਵਗੁਰੂ ਨਹੀਂ ਰਿਹਾ ਅਤੇ ਇਸ ਸ਼ਬਦ ਦੀ ਵਰਤੋਂ ਨਹੀਂ ਕੀਤੀ…
AIADMK ਲੀਡਰਸ਼ਿਪ ਨੇ BJP ਅੱਗੇ ਗੋਡੇ ਟੇਕੇ: Rahul Gandhi

AIADMK ਲੀਡਰਸ਼ਿਪ ਨੇ BJP ਅੱਗੇ ਗੋਡੇ ਟੇਕੇ: Rahul Gandhi

ਕੰਨਿਆਕੁਮਾਰੀ/ਥੂਥੁਕੁਡੀ (ਤਾਮਿਲਨਾਡੂ): ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਅੰਨਾ ਡੀ ਐੱਮ ਕੇ ਦੀ ਲੀਡਰਸ਼ਿਪ ਨੇ ਆਪਣੇ ਭ੍ਰਿਸ਼ਟਾਚਾਰ ਕਾਰਨ ਭਾਜਪਾ ਅੱਗੇ ਗੋਡੇ ਟੇਕ ਦਿੱਤੇ ਹਨ। ਇਹ ਦਾਅਵਾ ਕਰਦੇ ਹੋਏ ਕਿ ਡੀ ਐੱਮ ਕੇ, ਕਾਂਗਰਸ ਅਤੇ ਉਨ੍ਹਾਂ ਦੇ ਸਹਿਯੋਗੀ…
Stock Market: ਸ਼ੁਰੂਆਤੀ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ

Stock Market: ਸ਼ੁਰੂਆਤੀ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ

ਮੁੰਬਈ: ਅਮਰੀਕਾ ਅਤੇ ਇਰਾਨ ਦਰਮਿਆਨ ਦੂਜੇ ਦੌਰ ਦੀ ਗੱਲਬਾਤ ਦੀਆਂ ਰਿਪੋਰਟਾਂ ਨੇ ਪੱਛਮੀ ਏਸ਼ੀਆਈ ਸੰਘਰਸ਼ ਦੇ ਹੱਲ ਦੀ ਉਮੀਦ ਜਗਾਈ ਹੈ, ਜਿਸ ਕਾਰਨ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਬ੍ਰੈਂਟ…
ਵਿਰੂਧੁਨਗਰ ਧਮਾਕਾ: ਮੌਤਾਂ ਦੀ ਗਿਣਤੀ 25 ਹੋਈ

ਵਿਰੂਧੁਨਗਰ ਧਮਾਕਾ: ਮੌਤਾਂ ਦੀ ਗਿਣਤੀ 25 ਹੋਈ

ਵਿਰੂਧੁਨਗਰ (ਤਾਮਿਲਨਾਡੂ): ਇੱਥੇ ਕੱਟਾਨਾਰਪੱਟੀ ਨੇੜੇ ਪਟਾਕਿਆਂ ਦੀ ਇਕ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 25 ਹੋ ਗਈ ਹੈ। ਜ਼ਿਆਦਾਤਰ ਲਾਸ਼ਾਂ ਐਨੀ ਬੁਰੀ ਤਰ੍ਹਾਂ ਸੜ ਚੁੱਕੀਆਂ ਹਨ ਕਿ ਉਨ੍ਹਾਂ ਦੀ ਪਛਾਣ ਕਰਨਾ ਬੇਹੱਦ ਮੁਸ਼ਕਲ ਹੋ ਰਿਹਾ…
IPL: ਤਿਲਕ ਵਰਮਾ ਦੇ ਸੈਂਕੜੇ ਨੇ ਗੁਜਰਾਤ ਦੇ ਗੜ੍ਹ ’ਚ ਮੁੰਬਈ ਦਾ ਝੰਡਾ ਕੀਤਾ ਬੁਲੰਦ

IPL: ਤਿਲਕ ਵਰਮਾ ਦੇ ਸੈਂਕੜੇ ਨੇ ਗੁਜਰਾਤ ਦੇ ਗੜ੍ਹ ’ਚ ਮੁੰਬਈ ਦਾ ਝੰਡਾ ਕੀਤਾ ਬੁਲੰਦ

ਗੁਜਰਾਤ: ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ ਦੇ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਨੇ ਗੁਜਰਾਤ ਟਾਈਟਨਜ਼ ਨੂੰ 99 ਦੌੜਾਂ ਦੇ ਵੱਡੇ ਫ਼ਰਕ ਨਾਲ ਸ਼ਿਕਸਤ ਦੇ ਕੇ ਟੂਰਨਾਮੈਂਟ ਵਿੱਚ ਆਪਣੀ ਦਾਅਵੇਦਾਰੀ ਮੁੜ ਮਜ਼ਬੂਤ ਕਰ ਲਈ ਹੈ। ਮੁੰਬਈ ਦੀ ਇਸ ਜਿੱਤ ਦੇ ਸੂਤਰਧਾਰ…
America ਨਾਲ ਮਜ਼ਬੂਤ ਆਰਥਿਕ ਸਬੰਧ ਹੁਣ ਕਮਜ਼ੋਰੀ ਬਣੇ: Mark Carney

America ਨਾਲ ਮਜ਼ਬੂਤ ਆਰਥਿਕ ਸਬੰਧ ਹੁਣ ਕਮਜ਼ੋਰੀ ਬਣੇ: Mark Carney

ਵੈਨਕੂਵਰ: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀਡੀਓ ਸੁਨੇਹੇ ’ਚ ਕਿਹਾ ਹੈ ਕਿ ਅਮਰੀਕਾ ਨਾਲ ਕੈਨੇਡਾ ਦੇ ਮਜ਼ਬੂਤ ਆਰਥਿਕ ਸਬੰਧ ਜੋ ਪਹਿਲਾਂ ਤਾਕਤ ਮੰਨੇ ਜਾਂਦੇ ਸਨ, ਹੁਣ ਕਮਜ਼ੋਰੀ ਬਣ ਗਏ ਹਨ ਅਤੇ ਇਨ੍ਹਾਂ ’ਚ ਸੁਧਾਰ ਦੀ ਲੋੜ ਹੈ। ਪ੍ਰਧਾਨ…
ਸਿਆਸੀ ਵਿਰੋਧੀਆਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ BJP: Omar Abdullah

ਸਿਆਸੀ ਵਿਰੋਧੀਆਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ BJP: Omar Abdullah

ਰਾਜੌਰੀ/ਜੰਮੂ: ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਭਾਜਪਾ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਪਾਰਟੀ ਸਿਆਸੀ ਵਿਰੋਧੀਆਂ ਅਤੇ ਸਵਾਲ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਇਸ ਨੂੰ ਭਾਜਪਾ ਦੀ ਸਿੱਧਾ ਮੁਕਾਬਲਾ ਕਰਨ ਵਿੱਚ ਅਸਮਰੱਥਾ ਕਰਾਰ…
ਹੋਂਦ ਚਿੱਲੜ ਕਾਂਡ ਦੇ ਪੀੜਤ ਪਰਿਵਾਰਾਂ ਨੇ ਮੰਗ ਪੱਤਰ ਦਿੱਤਾ

ਹੋਂਦ ਚਿੱਲੜ ਕਾਂਡ ਦੇ ਪੀੜਤ ਪਰਿਵਾਰਾਂ ਨੇ ਮੰਗ ਪੱਤਰ ਦਿੱਤਾ

ਗੂਹਲਾ ਚੀਕਾ: ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਸੰਚਾਲਕ ਭਾਈ ਦਰਸ਼ਨ ਸਿੰਘ ਘੋਲੀਆ ਦੀ ਅਗਵਾਈ ਹੇਠ ਪੀੜਤ ਪਰਿਵਾਰਾਂ ਦਾ ਵਫ਼ਦ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਮਿਲਿਆ। ਜਥੇਦਾਰ ਦਾਦੂਵਾਲ ਨੇ ਵਫ਼ਦ ਨੂੰ ਮੁੱਖ ਮੰਤਰੀ ਨਾਇਬ…
Supreme Court ਵੱਲੋਂ ਬੰਗਾਲ ’ਚ ਨਵੇਂ ਵੋਟਰ ਜੋੜਨ ਬਾਰੇ ਸੁਣਵਾਈ ਤੋਂ ਨਾਂਹ

Supreme Court ਵੱਲੋਂ ਬੰਗਾਲ ’ਚ ਨਵੇਂ ਵੋਟਰ ਜੋੜਨ ਬਾਰੇ ਸੁਣਵਾਈ ਤੋਂ ਨਾਂਹ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ’ਚ ਐੱਸ ਆਈ ਆਰ ਪ੍ਰਕਿਰਿਆ ਸਬੰਧੀ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ, ‘‘ਅਸੀਂ ਕਿਸੇ ਅੰਦਾਜ਼ੇ ਦੇ ਆਧਾਰ ’ਤੇ ਜਾਂਚ ਨਹੀਂ ਕਰ ਸਕਦੇ।’’ ਸੁਪਰੀਮ ਕੋਰਟ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਅਦਾਲਤ ਨੂੰ ਇਹ…
ਰੋਪੜ ’ਚ ਖ਼ੈਰ ਦੇ ਹਜ਼ਾਰਾਂ ਰੁੱਖਾਂ ਦੀ ਕਟਾਈ ਮਾਮਲੇ ’ਚ NGT ਸਖ਼ਤ; ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਰੋਪੜ ’ਚ ਖ਼ੈਰ ਦੇ ਹਜ਼ਾਰਾਂ ਰੁੱਖਾਂ ਦੀ ਕਟਾਈ ਮਾਮਲੇ ’ਚ NGT ਸਖ਼ਤ; ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ ਰੋਪੜ ਜ਼ਿਲ੍ਹੇ ਦੇ ਸੁਰੱਖਿਅਤ ਜੰਗਲਾਂ ਵਿੱਚ ਕੀਮਤੀ ਖ਼ੈਰ ਦੇ ਰੁੱਖਾਂ ਦੀ ਵੱਡੇ ਪੱਧਰ ’ਤੇ ਹੋਈ ਗੈਰ-ਕਾਨੂੰਨੀ ਕਟਾਈ ਦਾ ਗੰਭੀਰ ਨੋਟਿਸ ਲਿਆ ਹੈ। ਦੋਸ਼ ਹਨ ਕਿ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ‘ਟਿੰਬਰ ਮਾਫੀਆ’…
Italy Gurdwara Shooting:‘ਇਟਲੀ ’ਚ ਗੁਰਦੁਆਰੇ ਦੀ ਪ੍ਰਧਾਨਗੀ ਕਾਰਨ ਹੋਈ ਰਾਜਿੰਦਰ ਦੀ ਹੱਤਿਆ’

Italy Gurdwara Shooting:‘ਇਟਲੀ ’ਚ ਗੁਰਦੁਆਰੇ ਦੀ ਪ੍ਰਧਾਨਗੀ ਕਾਰਨ ਹੋਈ ਰਾਜਿੰਦਰ ਦੀ ਹੱਤਿਆ’

ਡੇਰਾ ਬਾਬਾ ਨਾਨਕ: ਇਟਲੀ ਦੇ ਬੇਰਗਾਮੋ ਸੂਬੇ ਦੇ ਕੋਵੋ ਵਿੱਚ ਗੁਰਦੁਆਰੇ ਦੇ ਬਾਹਰ ਦੋ ਦਿਨ ਪਹਿਲਾਂ ਜਿਹੜੇ ਦੋ ਪੰਜਾਬੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ, ਉਨ੍ਹਾਂ ਵਿੱਚੋਂ ਰਾਜਿੰਦਰ ਸਿੰਘ ਰੂਮੀ ਡੇਰਾ ਬਾਬਾ ਨਾਨਕ ਦੇ ਪਿੰਡ ਦਰਗਾਬਾਦ ਤੋਂ ਸੀ। ਰਾਜਿੰਦਰ ਦੇ…
ਕਬੱਡੀ ਤੋਂ ਬਾਅਦ ਹੁਣ ਕੈਨੇਡਾ ਵਿੱਚ ਪੰਜਾਬੀ ਗੈਂਗਸਟਰਾਂ ਦੇ ਨਿਸ਼ਾਨੇ ‘ਤੇ  ਕ੍ਰਿਕਟ ਮੈਚ ਫਿਕਸਿੰਗ

ਕਬੱਡੀ ਤੋਂ ਬਾਅਦ ਹੁਣ ਕੈਨੇਡਾ ਵਿੱਚ ਪੰਜਾਬੀ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਕ੍ਰਿਕਟ ਮੈਚ ਫਿਕਸਿੰਗ

ਚੰਡੀਗੜ੍ਹ: ਕਬੱਡੀ ਵਿੱਚ ਕਥਿਤ ਡੂੰਘੀ ਸ਼ਮੂਲੀਅਤ ਤੋਂ ਬਾਅਦ, ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੈਂਗਸਟਰਾਂ ਨੇ ਹੁਣ ਆਪਣਾ ਧਿਆਨ ਕ੍ਰਿਕਟ ਵੱਲ ਮੋੜ ਲਿਆ ਹੈ। CBC ਦੇ 'ਦਿ ਫਿਫਥ ਸਟੇਟ' (The Fifth Estate) ਦੀ ਇੱਕ ਵੱਡੀ ਜਾਂਚ ਅਨੁਸਾਰ ਕੈਨੇਡੀਅਨ ਕ੍ਰਿਕਟ ਵਿੱਚ ਧਮਕੀਆਂ ਡਰਾਉਣ-ਧਮਕਾਉਣ…
ਇਰਾਨ ਦਾ ਇਸਲਾਮਾਬਾਦ ਵਿੱਚ ਦੂਜੇ ਗੇੜ ਦੀ ਗੱਲਬਾਤ ਤੋਂ ਇਨਕਾਰ

ਇਰਾਨ ਦਾ ਇਸਲਾਮਾਬਾਦ ਵਿੱਚ ਦੂਜੇ ਗੇੜ ਦੀ ਗੱਲਬਾਤ ਤੋਂ ਇਨਕਾਰ

ਤਹਿਰਾਨ: ਅਲ ਜਜ਼ੀਰਾ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਇਰਾਨ ਨੇ ਉਨ੍ਹਾਂ ਸਾਰੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਉਹ ਸ਼ਾਂਤੀ ਵਾਰਤਾ ਦੇ ਦੂਜੇ ਗੇੜ ਵਿੱਚ ਸ਼ਾਮਲ ਹੋਣ ਲਈ ਸਹਿਮਤ ਹੈ, ਜਦਕਿ ਅਮਰੀਕਾ ਨੇ…
ਸਿੱਖਿਆ ’ਤੇ ਭਾਰੀ ਮਰਦਮਸ਼ੁਮਾਰੀ: ਕਈ ਸਕੂਲਾਂ ਵਿੱਚ 100 ਸਟਾਫ ਦੀ ਡਿਊਟੀ ਗੈਰ-ਵਿੱਦਿਅਕ ਕੰਮਾਂ ’ਤੇ ਲੱਗੀ

ਸਿੱਖਿਆ ’ਤੇ ਭਾਰੀ ਮਰਦਮਸ਼ੁਮਾਰੀ: ਕਈ ਸਕੂਲਾਂ ਵਿੱਚ 100 ਸਟਾਫ ਦੀ ਡਿਊਟੀ ਗੈਰ-ਵਿੱਦਿਅਕ ਕੰਮਾਂ ’ਤੇ ਲੱਗੀ

ਜਲੰਧਰ: ਸਕੂਲਾਂ ਵਿੱਚ ਦਾਖਲਿਆਂ ਦਾ ਸਮਾਂ ਚੱਲ ਰਿਹਾ ਹੈ ਪਰ ਜਲੰਧਰ ਭਰ ਦੇ ਸਰਕਾਰੀ ਸਕੂਲ ਸਟਾਫ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਹਨ। ਕਿਉਂਕਿ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਡਿਜੀਟਲ ਮਰਦਮਸ਼ੁਮਾਰੀ (Census) ਦੀਆਂ ਡਿਊਟੀਆਂ 'ਤੇ ਲਗਾਇਆ ਗਿਆ ਹੈ, ਜਿਸ…
ਫਰੀਦਕੋਟ ਜੇਲ੍ਹ ’ਚ ਬੈਠੇ ਮੁਲਜ਼ਮਾਂ ਨੂੰ ਕਰੋੜਾਂ ਦੇ ਟੈਂਡਰ ਅਲਾਟ ਕੀਤੇ

ਫਰੀਦਕੋਟ ਜੇਲ੍ਹ ’ਚ ਬੈਠੇ ਮੁਲਜ਼ਮਾਂ ਨੂੰ ਕਰੋੜਾਂ ਦੇ ਟੈਂਡਰ ਅਲਾਟ ਕੀਤੇ

ਫਰੀਦਕੋਟ: ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਨੇ ਚੰਦਭਾਨ ਕਾਂਡ ਦੇ ਮੁਲਜ਼ਮਾਂ ਨੂੰ ਜੇਲ੍ਹ ਵਿੱਚ ਬੈਠਿਆਂ ਹੀ ਦੋ ਸਾਲਾਂ ਲਈ ਲੋਡਿੰਗ ਤੇ ਅਨ-ਲੋਡਿੰਗ ਦੇ ਟੈਂਡਰ ਅਲਾਟ ਕਰ ਦਿੱਤੇ ਹਨ। ਇਹ ਕਾਰੋਬਾਰ ਕਰੀਬ 20 ਕਰੋੜ ਰੁਪਏ ਦਾ ਹੈ। ਹਾਲਾਂਕਿ ਖੁਰਾਕ ਤੇ ਸਪਲਾਈ ਵਿਭਾਗ…
ਅਮਰੀਕਾ-ਇਰਾਨ ਵਾਰਤਾ ‘ਚ ਪਾਕਿਸਤਾਨ ਦੀ ਭੂਮਿਕਾ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਲਈ ਵੱਡਾ ਝਟਕਾ: ਕਾਂਗਰਸ

ਅਮਰੀਕਾ-ਇਰਾਨ ਵਾਰਤਾ ‘ਚ ਪਾਕਿਸਤਾਨ ਦੀ ਭੂਮਿਕਾ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਲਈ ਵੱਡਾ ਝਟਕਾ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਸੋਮਵਾਰ ਨੂੰ ਅਮਰੀਕਾ-ਇਰਾਨ ਸ਼ਾਂਤੀ ਵਾਰਤਾ ਵਿੱਚ ਪਾਕਿਸਤਾਨ ਦੀ ਭੂਮਿਕਾ ਨੂੰ ਲੈ ਕੇ ਮੋਦੀ ਸਰਕਾਰ 'ਤੇ ਤਨਜ਼ ਕੱਸਿਆ ਹੈ। ਕਾਂਗਰਸ ਨੇ ਕਿਹਾ ਕਿ ਪਾਕਿਸਤਾਨੀ ਫੌਜ ਦੇ ਮੁਖੀ ਆਸਿਮ ਮੁਨੀਰ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਬਹੁਤ ਚਹੇਤਾ ਬਣਨਾ…
ਪਹਿਲਗਾਮ ਹਮਲੇ ਦੀ ਪਹਿਲੀ ਬਰਸੀ: ਸ਼ਹੀਦ Lt. Vinay Narwal ਦਾ ਪਰਿਵਾਰ ਗ਼ਮ’ਚ ਵੀ ਤਲਾਸ਼ ਰਿਹੈ ਸਮਾਜ ਸੇਵਾ ਦੇ ਰਾਹ

ਪਹਿਲਗਾਮ ਹਮਲੇ ਦੀ ਪਹਿਲੀ ਬਰਸੀ: ਸ਼ਹੀਦ Lt. Vinay Narwal ਦਾ ਪਰਿਵਾਰ ਗ਼ਮ’ਚ ਵੀ ਤਲਾਸ਼ ਰਿਹੈ ਸਮਾਜ ਸੇਵਾ ਦੇ ਰਾਹ

ਕਰਨਾਲ: ਪਹਿਲਗਾਮ ਵਿੱਚ ਹੋਏ ਉਸ ਭਿਆਨਕ ਅਤਿਵਾਦੀ ਹਮਲੇ ਨੂੰ ਇੱਕ ਸਾਲ ਬੀਤ ਚੁੱਕਾ ਹੈ, ਜਿਸ ਵਿੱਚ ਲੈਫਟੀਨੈਂਟ ਵਿਨੈ ਨਰਵਾਲ ਸਮੇਤ 26 ਕੀਮਤੀ ਜਾਨਾਂ ਚਲੀਆਂ ਗਈਆਂ ਸਨ। ਕਰਨਾਲ ਸਥਿਤ ਸ਼ਹੀਦ ਦੇ ਘਰ ਅੱਜ ਵੀ ਚੁੱਪ ਪਸਰੀ ਹੋਈ ਹੈ, ਪਰ ਪਰਿਵਾਰ ਨੇ ਆਪਣੇ…

ਲੁਧਿਆਣਾ ’ਚ ਨੌਜਵਾਨ ਨੂੰ ‘ਤਾਲਿਬਾਨੀ’ ਸਜ਼ਾ, ਖੰਭੇ ਨਾਲ ਬੰਨ੍ਹ ਕੇ ਕੁੱਟਿਆ ਤੇ ਸਿਰ ਮੁੰਨ ਕੇ ਕੱਢਿਆ ਜਲੂਸ

ਲੁਧਿਆਣਾ: ਸਨਅਤੀ ਸ਼ਹਿਰ ਦੇ ਨੂਰਵਾਲਾ ਰੋਡ ਇਲਾਕੇ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਕੁਝ ਲੋਕਾਂ ਨੇ ਚੋਰੀ ਦੇ ਸ਼ੱਕ ਵਿੱਚ ਇੱਕ ਨੌਜਵਾਨ ਨੂੰ ਕਥਿਤ ਤੌਰ ’ਤੇ ‘ਤਾਲਿਬਾਨੀ’ ਅੰਦਾਜ਼ ਵਿੱਚ ਸਜ਼ਾ ਦਿੱਤੀ। ਭੀੜ ਨੇ ਨੌਜਵਾਨ ਨੂੰ…
Bathinda ’ਚ ਫੈਕਟਰੀ ਮਜ਼ਦੂਰਾਂ ਨੇ ਹਾਈਵੇਅ ਜਾਮ ਕੀਤਾ

Bathinda ’ਚ ਫੈਕਟਰੀ ਮਜ਼ਦੂਰਾਂ ਨੇ ਹਾਈਵੇਅ ਜਾਮ ਕੀਤਾ

ਬਠਿੰਡਾ: ਇੱਥੋਂ ਦੇ ਨਜ਼ਦੀਕੀ ਪਿੰਡ ਜੀਦਾ ਵਿੱਚ ਸਥਿਤ ਸਪੋਰਟਕਿੰਗ ਇੰਡੀਆ ਲਿਮਟਿਡ ਫੈਕਟਰੀ ਦੇ ਮਜ਼ਦੂਰਾਂ ਵੱਲੋਂ ਅੱਜ ਆਪਣੀਆਂ ਤਨਖਾਹਾਂ ਸਮੇਤ ਹੋਰ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਸੈਂਕੜੇ ਮਜ਼ਦੂਰਾਂ ਨੇ ਫੈਕਟਰੀ ਦੇ ਮੁੱਖ ਦਰਵਾਜ਼ੇ ਅੱਗੇ ਬਠਿੰਡਾ-ਸ੍ਰੀ ਅੰਮ੍ਰਿਤਸਰ ਸਾਹਿਬ ਰੋਡ (ਐੱਨ ਐੱਚ-54)…
ਪੰਜਾਬ ਵਿੱਚ ਕਣਕ ਦੀ ਚੁਕਾਈ ਨੇ ਰਫ਼ਤਾਰ ਫੜੀ

ਪੰਜਾਬ ਵਿੱਚ ਕਣਕ ਦੀ ਚੁਕਾਈ ਨੇ ਰਫ਼ਤਾਰ ਫੜੀ

ਚੰਡੀਗਡ਼੍ਹ: ਕੇਂਦਰ ਸਰਕਾਰ ਨੇ ਪੰਜਾਬ ’ਚੋਂ ਕਣਕ ਦੀ ਸਿੱਧੀ ਚੁਕਾਈ ਲਈ ਹੱਥ ਖੋਲ੍ਹ ਦਿੱਤਾ ਹੈ। ਸੂਬੇ ’ਚੋਂ ਸਿੱਧੀ ਚੁਕਾਈ ਲਈ ਅੱਜ ਟਰੇਨਾਂ ਦੀ ਗਿਣਤੀ ਵਧਾ ਦਿੱਤੀ ਹੈ ਜਿਸ ਨਾਲ ਖ਼ਰੀਦ ਏਜੰਸੀਆਂ ਨੇ ਰਾਹਤ ਮਹਿਸੂਸ ਕੀਤੀ ਹੈ। ਕੇਂਦਰ ਸਰਕਾਰ ਵੱਲੋਂ ਖ਼ਰੀਦ ਮਾਪਦੰਡਾਂ…