ਹੁਣ ਸਖ਼ਤ ਫ਼ੈਸਲੇ ਕਰਨ ਦਾ ਵੇਲ਼ਾ: Hardik Pandya

ਹੁਣ ਸਖ਼ਤ ਫ਼ੈਸਲੇ ਕਰਨ ਦਾ ਵੇਲ਼ਾ: Hardik Pandya

ਮੁੰਬਈ: ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਵਿੱਚ ਮੁੰਬਈ ਇੰਡੀਅਨਜ਼ ਦੀ ਲਗਾਤਾਰ ਚੌਥੀ ਹਾਰ ਤੋਂ ਬਾਅਦ ਕਪਤਾਨ ਹਾਰਦਿਕ ਪੰਡਿਆ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਬੀਤੀ ਰਾਤ ਪੰਜਾਬ ਕਿੰਗਜ਼ ਹੱਥੋਂ ਮਿਲੀ ਸੱਤ ਵਿਕਟਾਂ ਦੀ ਕਰਾਰੀ ਹਾਰ ਮਗਰੋਂ ਪੰਡਿਆ ਨੇ ਸਾਫ਼…
IPL 2026: ਗੁਜਰਾਤ ਟਾਈਟਨਜ਼ ਦੀ ਲਗਾਤਾਰ ਤੀਜੀ ਜਿੱਤ, ਕੋਲਕਾਤਾ ਨੂੰ 5 ਵਿਕਟਾਂ ਨਾਲ ਹਰਾਇਆ

IPL 2026: ਗੁਜਰਾਤ ਟਾਈਟਨਜ਼ ਦੀ ਲਗਾਤਾਰ ਤੀਜੀ ਜਿੱਤ, ਕੋਲਕਾਤਾ ਨੂੰ 5 ਵਿਕਟਾਂ ਨਾਲ ਹਰਾਇਆ

ਅਹਿਮਦਾਬਾਦ: ਗੁਜਰਾਤ ਟਾਈਟਨਸ ਨੇ ਆਈਪੀਐਲ (IPL) ਦੇ ਮੌਜੂਦਾ ਸੀਜ਼ਨ ਵਿੱਚ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ। ਸ਼ੁੱਕਰਵਾਰ ਨੂੰ ਖੇਡੇ ਗਏ ਮੁਕਾਬਲੇ ਵਿੱਚ ਗੁਜਰਾਤ ਨੇ ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ 5 ਵਿਕਟਾਂ ਨਾਲ ਹਰਾਇਆ। ਅਹਿਮਦਾਬਾਦ ਦੇ…
ਭਾਜਪਾ ਨੇ ਏਜੰਸੀਆਂ ਰਾਹੀਂ ਚੋਣ ਮੁਹਿੰਮ ਵਿੱਢੀ: Bhagwant Mann

ਭਾਜਪਾ ਨੇ ਏਜੰਸੀਆਂ ਰਾਹੀਂ ਚੋਣ ਮੁਹਿੰਮ ਵਿੱਢੀ: Bhagwant Mann

ਚੰਡੀਗਡ਼੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ ’ਤੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਛਾਪਿਆਂ ਮਗਰੋਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨਾ ਤਾਂ ਇਨ੍ਹਾਂ ਛਾਪਿਆਂ ਤੋਂ ਡਰੇਗੀ ਅਤੇ ਨਾ ਹੀ…
PSTET Punjab: ਨੌਕਰੀ ਕਰਦੇ ਅਧਿਆਪਕਾਂ ਦਾ ਭਲਕੇ ਹੋਣ ਵਾਲਾ ‘ਪੀ ਟੈੱਟ’ ਮੁਲਤਵੀ

PSTET Punjab: ਨੌਕਰੀ ਕਰਦੇ ਅਧਿਆਪਕਾਂ ਦਾ ਭਲਕੇ ਹੋਣ ਵਾਲਾ ‘ਪੀ ਟੈੱਟ’ ਮੁਲਤਵੀ

ਐੱਸ ਏ ਐੱਸ ਨਗਰ (ਮੁਹਾਲੀ): ਰਾਜ ਵਿੱਦਿਅਕ ਅਤੇ ਖੋਜ ਸਿਖ਼ਲਾਈ ਪਰਿਸ਼ਦ ਪੰਜਾਬ (ਐੱਸ ਸੀ ਈ ਆਰ ਟੀ) ਵੱਲੋਂ ਨੌਕਰੀ ਕਰ ਰਹੇ ਅਧਿਆਪਕਾਂ ਲਈ 19 ਅਪਰੈਲ ਨੂੰ ਕਰਾਈ ਜਾਣ ਵਾਲੀ ਪੀ ਟੈੱਟ ਫ਼ਾਰ ਇਨ ਸਰਵਿਸ ਟੀਚਰਜ਼ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ।…
ਭਗਵੰਤ ਮਾਨ ਚਾਹੁੰਣ ਤਾਂ ਮੇਰੇ ‘ਤੇ ‘ਸੌ ਕਿਕਲੀਆਂ’ ਪਾ ਲੈਣ ਪਰ ਕਣਕ ਦੀ ਖਰੀਦ ਯਕੀਨੀ ਬਣਾਉਣ : ਸੁਖਬੀਰ ਬਾਦਲ

ਭਗਵੰਤ ਮਾਨ ਚਾਹੁੰਣ ਤਾਂ ਮੇਰੇ ‘ਤੇ ‘ਸੌ ਕਿਕਲੀਆਂ’ ਪਾ ਲੈਣ ਪਰ ਕਣਕ ਦੀ ਖਰੀਦ ਯਕੀਨੀ ਬਣਾਉਣ : ਸੁਖਬੀਰ ਬਾਦਲ

ਮੁਕਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਚਾਹੁਣ ਤਾਂ ਉਨ੍ਹਾਂ 'ਤੇ "ਸੌ ਕਿਕਲੀਆਂ" ਪਾ ਲੈਣ, ਪਰ ਸੂਬਾ ਸਰਕਾਰ ਤੁਰੰਤ ਅਨਾਜ ਮੰਡੀਆਂ ਵਿੱਚ ਪਈ ਕਣਕ ਦੀ ਚੁਕਾਈ…
ਜ਼ਮੀਨ ਮਾਲਕਾਂ ਨੂੰ ਗਾਰ ਕੱਢਣ ਅਤੇ ਮੁਫ਼ਤ ਵਰਤਣ ਦੀ ਪ੍ਰਵਾਨਗੀ

ਜ਼ਮੀਨ ਮਾਲਕਾਂ ਨੂੰ ਗਾਰ ਕੱਢਣ ਅਤੇ ਮੁਫ਼ਤ ਵਰਤਣ ਦੀ ਪ੍ਰਵਾਨਗੀ

ਚੰਡੀਗਡ਼੍ਹ: ਪੰਜਾਬ ਕੈਬਨਿਟ ਨੇ ਹੜ੍ਹਾਂ ਦੀ ਅਗੇਤੀ ਰੋਕਥਾਮ ਲਈ ਜ਼ਮੀਨ ਮਾਲਕਾਂ ਨੂੰ ਦਰਿਆਵਾਂ, ਚੋਆਂ ਅਤੇ ਨਾਲਿਆਂ ’ਚੋਂ ਗਾਰ ਕੱਢਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਦਰਿਆਵਾਂ ਨਾਲ ਨੌਂ ਸੰਵੇਦਨਸ਼ੀਲ ਡੀਸਿਲਟਿੰਗ ਸਾਈਟਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਜਿੱਥੋਂ ਜ਼ਮੀਨ ਮਾਲਕ ਆਪਣੀ ਲਾਗਤ…

ਰਿਸ਼ਤੇਦਾਰ ਨੇ ਅਧਿਆਪਕਾ ’ਤੇ ਤੇਜ਼ਾਬ ਸੁੱਟਿਆ

ਸ੍ਰੀ ਹਰਗੋਬਿੰਦਪੁਰ: ਸਰਕਾਰੀ ਪ੍ਰਾਇਮਰੀ ਸਕੂਲ ਮਹਿਮਦਪੁਰ ਦੀ ਅਧਿਆਪਕਾ ਲਖਵਿੰਦਰ ਕੌਰ ’ਤੇ ਅੱਜ ਡਿਊਟੀ ਦੌਰਾਨ ਉਸ ਦੇ ਕਰੀਬੀ ਰਿਸ਼ਤੇਦਾਰ ਵੱਲੋਂ ਤੇਜ਼ਾਬ ਸੁੱਟ ਦਿੱਤਾ ਗਿਆ। ਇਸ ਘਟਨਾ ਵਿੱਚ ਦੋ ਮਾਸੂਮ ਬੱਚੇ ਵੀ ਤੇਜ਼ਾਬ ਨਾਲ ਝੁਲਸ ਗਏ। ਘਟਨਾ ਉਸ ਸਮੇਂ ਵਾਪਰੀ ਜਦੋਂ ਅਧਿਆਪਕਾ…
‘ਆਪ’ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ ’ਤੇ ਈਡੀ ਵੱਲੋਂ ਛਾਪੇਮਾਰੀ

‘ਆਪ’ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ ’ਤੇ ਈਡੀ ਵੱਲੋਂ ਛਾਪੇਮਾਰੀ

ਲੁਧਿਆਣਾ: ਸ਼ੁੱਕਰਵਾਰ ਤੜਕੇ ਈਡੀ ਦੀਆਂ ਟੀਮਾਂ ਨੇ ਸੂਬੇ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਸਥਾਨਕ ਰਿਹਾਇਸ਼ ਸਮੇਤ ਵੱਖ-ਵੱਖ ਟਿਕਾਣਿਆਂ ’ਤੇ ਇਕੋ ਵੇਲੇ ਦਸਤਕ ਦਿੱਤੀ ਹੈ। ਕੇਂਦਰੀ ਸੁਰੱਖਿਆ ਬਲਾਂ ਦੀ ਸਖ਼ਤ ਨਿਗਰਾਨੀ ਹੇਠ ਜਾਂਚ ਏਜੰਸੀ ਦੇ ਅਧਿਕਾਰੀ ਮੰਤਰੀ ਦੇ ਘਰ ਅੰਦਰ ਦਸਤਾਵੇਜ਼ਾਂ…
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਬਿੱਲ 2026 ਪ੍ਰਵਾਨਗੀ ਲਈ ਰਾਜਪਾਲ ਕੋਲ ਭੇਜਿਆ

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਬਿੱਲ 2026 ਪ੍ਰਵਾਨਗੀ ਲਈ ਰਾਜਪਾਲ ਕੋਲ ਭੇਜਿਆ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਬਿੱਲ 2026 ਨੂੰ ਅੱਜ ਪ੍ਰਵਾਨਗੀ ਲਈ ਰਾਜਪਾਲ ਕੋਲ ਭੇਜ ਦਿੱਤਾ ਹੈ। ਪੰਜਾਬ ਵਿਧਾਨ ਸਭਾ ਵੱਲੋਂ ਇਹ ਸੋਧ ਬਿੱਲ 13 ਅਪਰੈਲ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ । ਹੁਣ…
Punjab ’ਚ ਨੁਕਸਾਨੀ ਫ਼ਸਲ 80 ਫ਼ੀਸਦੀ ਬਦਰੰਗ

Punjab ’ਚ ਨੁਕਸਾਨੀ ਫ਼ਸਲ 80 ਫ਼ੀਸਦੀ ਬਦਰੰਗ

ਚੰਡੀਗਡ਼੍ਹ: ਪੰਜਾਬ ’ਚ ਬੇਮੌਸਮੇ ਮੀਂਹ ਤੇ ਗੜੇਮਾਰੀ ਨਾਲ ਨੁਕਸਾਨੀ ਫ਼ਸਲ 80 ਫ਼ੀਸਦੀ ਬਦਰੰਗ (ਲਸਟਰ ਲੌਸ) ਹੋ ਗਈ ਹੈ ਜਦੋਂ ਕਿ 20 ਫ਼ੀਸਦੀ ਫ਼ਸਲ ਦੇ ਦਾਣੇ ਸੁੰਗੜੇ ਹਨ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ 22 ਜ਼ਿਲ੍ਹਿਆਂ ’ਚੋਂ ਕਣਕ ਦੇ ਲਏ ਨਮੂਨਿਆਂ ਦੀ ਜਾਂਚ…
ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ’ਤੇ ਮੁੜ ਲੱਗੇ ਗੰਭੀਰ ਦੋਸ਼

ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ’ਤੇ ਮੁੜ ਲੱਗੇ ਗੰਭੀਰ ਦੋਸ਼

ਮਾਛੀਵਾੜਾ: ਹਲਕਾ ਸਾਹਨੇਵਾਲ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਜੋ ਪਹਿਲਾਂ ਹੀ ਟਰਾਲੀ ਦੀ ਅਦਾਇਗੀ ਸਬੰਧੀ ਲੱਗੇ ਦੋਸ਼ਾਂ ਕਾਰਨ ਸੁਰਖ਼ੀਆਂ ਵਿਚ ਹਨ, ਜਦੋਂ ਕਿ ਅੱਜ ਉਨ੍ਹਾਂ ਦੇ ਹਲਕੇ ਦੇ ਸਿਆਸੀ ਆਗੂ ਨੇ ਮੰਤਰੀ ਉੱਪਰ ਕਈ ਗੰਭੀਰ ਦੋਸ਼ ਲਗਾ…
ਟਰੰਪ ਨੇ ਸੰਧੂ ਨੂੰ ਦਿੱਲੀ ਦੇ ਉਪ ਰਾਜਪਾਲ ਵਜੋਂ ਨਿਯੁਕਤੀ ’ਤੇ ਵਧਾਈ ਦਿੱਤੀ

ਟਰੰਪ ਨੇ ਸੰਧੂ ਨੂੰ ਦਿੱਲੀ ਦੇ ਉਪ ਰਾਜਪਾਲ ਵਜੋਂ ਨਿਯੁਕਤੀ ’ਤੇ ਵਧਾਈ ਦਿੱਤੀ

ਵਾਸ਼ਿੰਗਟਨ ਡੀ.ਸੀ.: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਤਜ਼ਰਬੇਕਾਰ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਨੂੰ ਦਿੱਲੀ ਦੇ ਉਪ ਰਾਜਪਾਲ ਵਜੋਂ ਨਿਯੁਕਤ ਹੋਣ 'ਤੇ ਵਧਾਈ ਦਿੱਤੀ ਅਤੇ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ। 'ਟਰੂਥ ਸੋਸ਼ਲ' 'ਤੇ…
ਗੈਂਗਸਟਰਾਂ ਤੋਂ ਦੁਖੀ ਲੋਕ ਵਟਸਐਪ ਬੰਦ ਕਰਨ ਲੱਗੇ

ਗੈਂਗਸਟਰਾਂ ਤੋਂ ਦੁਖੀ ਲੋਕ ਵਟਸਐਪ ਬੰਦ ਕਰਨ ਲੱਗੇ

ਤਰਨ ਤਾਰਨ: ਮੋਬਾਈਲਾਂ ’ਤੇ ਗੈਂਗਸਟਰਾਂ ਵੱਲੋਂ ਆਉਂਦੀਆਂ ਫਿਰੌਤੀ ਦੀਆਂ ਵਟਸਐਪ ਕਾਲਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਹੁਣ ਦੁਕਾਨਾਂ ਅਤੇ ਹੋਰ ਥਾਵਾਂ ’ਤੇ ਲਿਖੇ ਆਪਣੇ ਮੋਬਾਈਲ ਨੰਬਰ ਮਿਟਾਉਣੇ ਸ਼ਰੂ ਕਰ ਦਿੱਤੇ ਹਨ। ਇਹ ਵਰਤਾਰਾ ਵਧੇਰੇ ਕਰਕੇ ਸਰਹੱਦੀ ਖੇਤਰ ਦੇ ਕਸਬਾ ਖਾਲੜਾ, ਖੇਮਕਰਨ ਤੇ…
ਟਰੰਪ ਦੇ ਬਿਆਨ ਨੇ ਪੱਛਮੀ ਏਸ਼ੀਆਂ ਵਿੱਚ ਜੰਗ ਜਲਦ ਖਤਮ ਹੋਣ ਦੀ ਆਸ ਜਗਾਈ

ਟਰੰਪ ਦੇ ਬਿਆਨ ਨੇ ਪੱਛਮੀ ਏਸ਼ੀਆਂ ਵਿੱਚ ਜੰਗ ਜਲਦ ਖਤਮ ਹੋਣ ਦੀ ਆਸ ਜਗਾਈ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਤਾਜ਼ਾ ਬਿਆਨ ਨੇ ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਦੇ ਜਲਦ ਖਤਮ ਹੋਣ ਦੀ ਆਸ ਜਗਾਈ ਹੈ। ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਅਤੇ ਇਰਾਨ ਵਿਚਕਾਰ ਅਗਲੀ ਮੀਟਿੰਗ ਹਫਤੇ ਦੇ ਅੰਤ ਵਿੱਚ ਹੋ ਸਕਦੀ ਹੈ,…
ਮੈਨੀਟੋਬਾ ਵਿੱਚ ਵਰਕ ਪਰਮਿਟ ਨੂੰ ਲੈ ਕੇ ਪ੍ਰਦਰਸ਼ਨ; ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪੰਜਾਬੀ ਨੌਜਵਾਨਾਂ ਦਾ ਭਵਿੱਖ ਦਾਅ ‘ਤੇ

ਮੈਨੀਟੋਬਾ ਵਿੱਚ ਵਰਕ ਪਰਮਿਟ ਨੂੰ ਲੈ ਕੇ ਪ੍ਰਦਰਸ਼ਨ; ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪੰਜਾਬੀ ਨੌਜਵਾਨਾਂ ਦਾ ਭਵਿੱਖ ਦਾਅ ‘ਤੇ

ਵਿਨੀਪੈੱਗ: ਮੈਨੀਟੋਬਾ ਵਿੱਚ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹੁਨਰਮੰਦ ਕਾਮਿਆਂ ਨੂੰ 2026 ਤੱਕ ਆਪਣਾ ਕਾਨੂੰਨੀ ਦਰਜਾ ਗੁਆਉਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਸਬੰਧ ਵਿਚ ਪਿਛਲੇ ਤਿੰਨ ਦਿਨ ਤੋਂ ਮੈਨੀਟੋਬਾ ਵਿਧਾਨ ਸਭਾ ਭਵਨ ਦੇ ਬਾਹਰ ਅਸਥਾਈ ਵਿਦੇਸ਼ੀ ਕਾਮਿਆਂ ਅਤੇ ਅੰਤਰਰਾਸ਼ਟਰੀ…
ਏ ਆਈ ਪ੍ਰਸ਼ਾਸਨ ਲਈ ਸਰਕਾਰ ਨੇ ਉੱਚ-ਪੱਧਰੀ ਪੈਨਲ ਦਾ ਕੀਤਾ ਗਠਨ; ਵੈਸ਼ਨਵ ਕਰਨਗੇ ਅਗਵਾਈ

ਏ ਆਈ ਪ੍ਰਸ਼ਾਸਨ ਲਈ ਸਰਕਾਰ ਨੇ ਉੱਚ-ਪੱਧਰੀ ਪੈਨਲ ਦਾ ਕੀਤਾ ਗਠਨ; ਵੈਸ਼ਨਵ ਕਰਨਗੇ ਅਗਵਾਈ

ਨਵੀਂ ਦਿੱਲੀ: ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਨੇ ਦੇਸ਼ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨੀਤੀ ਢਾਂਚੇ ਨੂੰ ਚਲਾਉਣ ਲਈ ਇੱਕ ਉੱਚ-ਪੱਧਰੀ ਅੰਤਰ-ਮੰਤਰਾਲਾ ਸੰਸਥਾ 'ਏਆਈ ਗਵਰਨੈਂਸ ਐਂਡ ਇਕਨਾਮਿਕ ਗਰੁੱਪ' (AIGEG) ਦਾ ਗਠਨ ਕੀਤਾ ਹੈ, ਜਿਸ ਦੀ ਅਗਵਾਈ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਕਰਨਗੇ।…
ਹਲਕਾਬੰਦੀ ਦੌਰਾਨ ਕਿਸੇ ਨਾਲ ਵਿਤਕਰਾ ਨਹੀਂ ਹੋਵੇਗਾ: PM Modi

ਹਲਕਾਬੰਦੀ ਦੌਰਾਨ ਕਿਸੇ ਨਾਲ ਵਿਤਕਰਾ ਨਹੀਂ ਹੋਵੇਗਾ: PM Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਮਹਿਲਾ ਰਾਖਵਾਂਕਰਨ ਲਾਗੂ ਕਰਨ ਨਾਲ ਜੁੜੇ ਹਲਕਿਆਂ ਦੀ ਹੱਦਬੰਦੀ ਦੌਰਾਨ ਕਿਸੇ ਵੀ ਸੂਬੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਜਿਹੜੇ ਇਸ ਸੁਧਾਰ ਦਾ ਵਿਰੋਧ…
ਨਕਸਲੀ ਆਗੂ ਹਿਡਮਾ ਦੀ ਬੱਲੇ-ਬੱਲੇ ਕਰਨ ਵਾਲੇ ਗੀਤ ‘ਤੇ ਨੱਚਣਾ ਪਿਆ ਮਹਿੰਗਾ; ਐਫਆਈਆਰ ਦਰਜ

ਨਕਸਲੀ ਆਗੂ ਹਿਡਮਾ ਦੀ ਬੱਲੇ-ਬੱਲੇ ਕਰਨ ਵਾਲੇ ਗੀਤ ‘ਤੇ ਨੱਚਣਾ ਪਿਆ ਮਹਿੰਗਾ; ਐਫਆਈਆਰ ਦਰਜ

ਪੁਣੇ: ਇੱਕ ਸਰਕਾਰੀ ਹੋਸਟਲ ਵਿੱਚ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਕਥਿਤ ਤੌਰ 'ਤੇ ਮਾਰੇ ਗਏ ਚੋਟੀ ਦੇ ਨਕਸਲੀ ਕਮਾਂਡਰ ਮਾਡਵੀ ਹਿਡਮਾ ਦੀ ਸ਼ਲਾਘਾ ਕਰਨ ਵਾਲੇ ਗੀਤ 'ਤੇ ਨੱਚਣ ਕਾਰਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਦੋ ਵਿਦਿਆਰਥੀ ਕਾਨੂੰਨੀ ਮੁਸੀਬਤ ਵਿੱਚ ਫਸ ਗਏ ਹਨ। ਪੁਲੀਸ ਅਧਿਕਾਰੀਆਂ…
Share Market News : ਸ਼ੁਰੂਆਤੀ ਕਾਰੋਬਾਰ ਵਿੱਚ ਸ਼ੇਅਰ ਬਾਜ਼ਾਰ ‘ਚ ਤੇਜ਼ੀ

Share Market News : ਸ਼ੁਰੂਆਤੀ ਕਾਰੋਬਾਰ ਵਿੱਚ ਸ਼ੇਅਰ ਬਾਜ਼ਾਰ ‘ਚ ਤੇਜ਼ੀ

ਮੁੰਬਈ: ਪੱਛਮੀ ਏਸ਼ੀਆ ਵਿੱਚ ਤਣਾਅ ਘਟਣ ਦੀ ਉਮੀਦ ਅਤੇ ਵਿਦੇਸ਼ੀ ਫੰਡਾਂ ਦੇ ਨਵੇਂ ਨਿਵੇਸ਼ ਸਹਾਰੇ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਭਾਰਤੀ ਸ਼ੇਅਰ ਬਾਜ਼ਾਰ ਦੇ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਦੇਖੀ ਗਈ।  30 ਸ਼ੇਅਰਾਂ ਵਾਲਾ ਬੀ ਐੱਸ ਈ ਸੈਂਸੈਕਸ…
IPL: Punjab Kings ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ

IPL: Punjab Kings ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ

ਮੁੰਬਈ: ਇੱਥੇ ਖੇਡੇ ਜਾ ਰਹੇ ਆਈ.ਪੀ.ਐੱਲ (IPL) ਦੇ 24ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਮੁੰਬਈ ਨੇ ਪੰਜਾਬ ਕਿੰਗਜ਼ ਨੂੰ ਜਿੱਤ ਲਈ 196 ਦੌੜਾਂ ਦਾ ਟੀਚਾ ਦਿੱਤਾ ਸੀ। ਵਾਨਖੇੜੇ…
T20 ’ਚ ਇੱਕੋ ਜਿਹੀ ਗੇਂਦਬਾਜ਼ੀ ਨਾਲ ਜਲਵਾ ਕਾਇਮ ਨਹੀਂ ਰੱਖ ਸਕਦੇ: Lungi Ngidi

T20 ’ਚ ਇੱਕੋ ਜਿਹੀ ਗੇਂਦਬਾਜ਼ੀ ਨਾਲ ਜਲਵਾ ਕਾਇਮ ਨਹੀਂ ਰੱਖ ਸਕਦੇ: Lungi Ngidi

ਨਵੀਂ ਦਿੱਲੀ: ਲੁੰਗੀ ਐੱਨਗਿਡੀ ਦੀ ਉਹ ਡਿਪਿੰਗ (ਹੇਠਾਂ ਹੀ ਰਹਿ ਜਾਣ ਵਾਲੀ) ਹੌਲੀ ਗੇਂਦ, ਜਿਸ ਨੇ ਟੀ20 ਸੰਸਾਰ ਕੱਪ ਵਿੱਚ ਚੋਟੀ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ ਸੀ, ਇੰਡੀਅਨ ਪ੍ਰੀਮੀਅਰ ਲੀਗ ਵਿੱਚ ਵੀ ਉਂਨੀ ਹੀ ਘਾਤਕ ਬਣੀ ਹੋਈ ਹੈ। ਐੱਨਗਿਡੀ ਨੇ 2018…
Helicopter crash: ਹੈਲੀਕਾਪਟਰ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ

Helicopter crash: ਹੈਲੀਕਾਪਟਰ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ

ਜਕਾਰਤਾ: ਇੰਡੋਨੇਸ਼ੀਆ ਦੇ ਪੱਛਮੀ ਕਾਲੀਮੰਤਨ ਸੂਬੇ ਵਿੱਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਉਸ ਵਿੱਚ ਸਵਾਰ ਸਾਰੇ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਬਚਾਅ ਟੀਮਾਂ ਲਾਸ਼ਾਂ ਅਤੇ ਮਲਬੇ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ।…
Israel- Lebanon 10 ਦਿਨਾ ਜੰਗਬੰਦੀ ਲਈ ਰਾਜ਼ੀ

Israel- Lebanon 10 ਦਿਨਾ ਜੰਗਬੰਦੀ ਲਈ ਰਾਜ਼ੀ

ਕਾਹਿਰਾ/ਦੁਬਈ/ਵਾਸ਼ਿੰਗਟਨ: ਇਜ਼ਰਾਈਲ ਤੇ ਲੈਬਨਾਨ ਅੱਜ ਤੋਂ ਦਸ ਦਿਨਾ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੰਗਬੰਦੀ ਦਾ ਐਲਾਨ ਕਰਦਿਆਂ ਕਿਹਾ ਕਿ ਸਮਝੌਤਾ ਈਸਟਰਨ ਸਮੇਂ ਮੁਤਾਬਕ ਸ਼ਾਮੀਂ ਪੰਜ ਵਜੇ (ਭਾਰਤੀ ਸਮੇਂ ਅਨੁਸਾਰ ਤੜਕੇ ਢਾਈ ਵਜੇ) ਤੋਂ ਅਮਲ ਵਿੱਚ…
BBC ਵੱਲੋਂ 2000 ਨੌਕਰੀਆਂ ’ਚ ਕਟੌਤੀ ਦੀ ਤਿਆਰੀ

BBC ਵੱਲੋਂ 2000 ਨੌਕਰੀਆਂ ’ਚ ਕਟੌਤੀ ਦੀ ਤਿਆਰੀ

ਲੰਡਨ: ਬ੍ਰਿਟਿਸ਼ ਬਰੌਡਕਾਸਟਿੰਗ ਕਾਰਪੋਰੇਸ਼ਨ (ਬੀ ਬੀ ਸੀ) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੀ ਅਗਲੇ ਦੋ ਸਾਲਾਂ ਵਿੱਚ 2000 ਨੌਕਰੀਆਂ ’ਚ ਕਟੌਤੀ ਦੀ ਯੋਜਨਾ ਹੈ ਤਾਂ ਕਿ 50 ਕਰੋੜ ਪੌਂਡ (67.7 ਕਰੋੜ ਡਾਲਰ) ਦੇ ਸਾਲਾਨਾ ਬਜਟ ਦਾ 10 ਫ਼ੀਸਦ ਬਚਾਇਆ ਜਾ…
India ਵਿੱਚ ਔਸਤ ਨਾਲੋਂ ਘੱਟ Monsoon ਦੀ ਪੇਸ਼ੀਨਗੋਈ

India ਵਿੱਚ ਔਸਤ ਨਾਲੋਂ ਘੱਟ Monsoon ਦੀ ਪੇਸ਼ੀਨਗੋਈ

ਮੁੰਬਈ: ਭਾਰਤੀ ਮੌਸਮ ਵਿਭਾਗ ਨੇ 2026 ਵਿੱਚ ਔਸਤ ਨਾਲੋਂ ਘੱਟ ਮੌਨਸੂਨ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਜੂਨ ਤੋਂ ਸਤੰਬਰ ਤੱਕ ਚੱਲਣ ਵਾਲੇ ਇਸ ਸੀਜ਼ਨ ਦੇ ਦੂਜੇ ਅੱਧ ਵਿੱਚ ਅਲ ਨੀਨੋ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ, ਜੋ ਮੀਂਹ ਦੀ ਮਾਤਰਾ ਨੂੰ…
ਚਿੱਟੇ ਨਾਲ ਘਰ ਉਜਾੜਨ ਵਾਲੇ ਹੁਣ Punjab ਬਚਾਓ ਦੀ ਦੁਹਾਈ ਦੇ ਰਹੇ: Bhagwant Mann

ਚਿੱਟੇ ਨਾਲ ਘਰ ਉਜਾੜਨ ਵਾਲੇ ਹੁਣ Punjab ਬਚਾਓ ਦੀ ਦੁਹਾਈ ਦੇ ਰਹੇ: Bhagwant Mann

ਬਟਾਲਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਥੇ ਭਰਵੇਂ ਇਕੱਠ ਵਿੱਚ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਦੀ ਤਕਦੀਰ ਬਦਲਣ ਲਈ ਲੰਘੇ ਚਾਰ ਸਾਲਾਂ ’ਚ ਜੋ ਹੈਰਾਨੀਜਨਕ ਵਿਕਾਸ ਕਰਵਾਇਆ ਹੈ, ਉਹ ਅਕਾਲੀ ਦਲ ਅਤੇ ਕਾਂਗਰਸ ਲੀਡਰਾਂ ਨੂੰ ਰਾਸ ਨਹੀਂ ਆ ਰਿਹਾ।…
ਕਾਰਪੇਂਡੀਅਮ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਕਾਰਪੇਂਡੀਅਮ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਰਾਜਪੁਰਾ: ਇੱਥੇ ਸਥਿਤ ਕਾਰਪੇਂਡੀਅਮ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਮਗਰੋਂ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਧਮਕੀ ਸਕੂਲ ਦੀ ਪ੍ਰਿੰਸੀਪਲ ਦੇ ਈ-ਮੇਲ ਅਕਾਊਂਟ ’ਤੇ ਭੇਜੀ ਗਈ ਸੀ। ਪ੍ਰਿੰਸੀਪਲ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ…
ਪੰਜਾਬ ’ਚ ਕਈ ਥਾਵਾਂ ’ਤੇ ਮੀਂਹ ਦੀ ਸੰਭਾਵਨਾ

ਪੰਜਾਬ ’ਚ ਕਈ ਥਾਵਾਂ ’ਤੇ ਮੀਂਹ ਦੀ ਸੰਭਾਵਨਾ

ਚੰਡੀਗਡ਼੍ਹ: ਪੰਜਾਬ ਦੇ ਕਈ ਇਲਾਕਿਆਂ ਵਿੱਚ 17 ਅਪਰੈਲ ਨੂੰ ਮੌਸਮ ਆਪਣਾ ਮਿਜ਼ਾਜ ਬਦਲ ਸਕਦਾ ਹੈ, ਜਿਸ ਕਰਕੇ ਕਿਸਾਨਾਂ ਦੀ ਚਿੰਤਾ ਮੁੜ ਵੱਧ ਗਈ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ 17 ਅਪਰੈਲ ਨੂੰ ਮੁੜ ਤੋਂ ਹਲਕੇ ਮੀਂਹ ਦੇ ਨਾਲ 30 ਤੋਂ…
ਕਣਕ ਦੀ ਖ਼ਰੀਦ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਧਰਨਾ

ਕਣਕ ਦੀ ਖ਼ਰੀਦ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਧਰਨਾ

ਸੰਗਰੂਰ: ਕਣਕ ਦੀ ਖ਼ਰੀਦ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਇੱਥੇ ਡੀ ਸੀ ਦਫ਼ਤਰ ਅੱਗੇ ਆਵਾਜਾਈ ਠੱਪ ਕਰਕੇ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ…

ਪਾਕਿਸਤਾਨ ਤੋਂ ਤਸਕਰੀ ਰਾਹੀਂ ਆ ਰਹੇ ਉੱਕਰੇ ਹੋਏ ਨਾਵਾਂ ਵਾਲੇ ਹਥਿਆਰ

ਅੰਮ੍ਰਿਤਸਰ: ਤਸਕਰੀ ਰਾਹੀਂ ਪਾਕਿਸਤਾਨ ਤੋਂ ਆਏ ਹਥਿਆਰਾਂ ਦੇ ਉੱਪਰ ਕੁਝ ਵਿਸ਼ੇਸ਼ ਨਾਂ ਉੱਕਰੇ ਮਿਲੇ ਹਨ। ਅਜਿਹੇ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਇਸ ਨਵੇਂ ਰੁਝਾਨ ਪ੍ਰਤੀ ਸੁਰੱਖਿਆ ਏਜੰਸੀਆਂ ਵਧੇਰੇ ਚੌਕਸ ਹੋ ਗਈਆਂ ਹਨ। ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਹਾਲ ਹੀ ਵਿੱਚ ਦੋ…