Posted inChandigarh
Bata ਨੂੰ ਪਿਆ ਭਾਰੀ ਹਰਜਾਨਾ: ਗਲਤ ਸਾਈਜ਼ ਦੇ ਜੁੱਤੇ ਭੇਜਣ ਅਤੇ ਪੈਸੇ ਨਾ ਮੋੜਨ ’ਤੇ ਖਪਤਕਾਰ ਅਦਾਲਤ ਸਖ਼ਤ
ਚੰਡੀਗੜ੍ਹ: ਚੰਡੀਗੜ੍ਹ ਦੀ ਖਪਤਕਾਰ ਅਦਾਲਤ ਨੇ ਮਸ਼ਹੂਰ ਜੁੱਤਾ ਕੰਪਨੀ ‘ਬਾਟਾ ਇੰਡੀਆ ਲਿਮਟਿਡ’ (Bata India Limited) ਨੂੰ ਸੇਵਾਵਾਂ ਵਿੱਚ ਕੋਤਾਹੀ ਵਰਤਣ ਦਾ ਦੋਸ਼ੀ ਪਾਉਂਦਿਆਂ ਮੁਹਾਲੀ ਦੇ ਇੱਕ ਨਿਵਾਸੀ ਨੂੰ ਹਰਜਾਨਾ ਭਰਨ ਦਾ ਆਦੇਸ਼ ਦਿੱਤਾ ਹੈ। ਮੁਹਾਲੀ ਦੇ ਰਹਿਣ ਵਾਲੇ ਸੋਹਣ ਸਿੰਘ ਨੇ…


























