Posted inChandigarh
ਪੰਜਾਬ ’ਚ ਆਮ ਨਾਲੋਂ 471 ਫ਼ੀਸਦ ਵੱਧ ਪਿਆ ਮੀਂਹ
ਚੰਡੀਗਡ਼੍ਹ: ਅਪਰੈਲ ਮਹੀਨੇ ਦੇ ਪਹਿਲੇ ਹਫ਼ਤੇ ’ਚ ਪੰਜਾਬ, ਹਰਿਆਣਾ ਸਣੇ ਉੱਤਰ ਭਾਰਤ ਵਿੱਚ ਪਏ ਭਾਰੀ ਮੀਂਹ, ਗੜੇਮਾਰੀ ਤੇ ਹਨੇਰੀ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਕਾਫੀ ਨੁਕਸਾਨ ਕੀਤਾ ਹੈ। ਇਸ ਵਾਰ ਅਪਰੈਲ ਮਹੀਨੇ ਦੇ ਪਹਿਲੇ ਹਫ਼ਤੇ 3 ਤੋਂ 9 ਅਪਰੈਲ ਤੱਕ ਪੰਜਾਬ ਭਰ…





























