ਕੈਨੇਡਾ ਗੁਰਦੁਆਰਾ ਵਿਵਾਦ: ਕਿਚਨਰ ’ਚ ਪੁਲੀਸ ਬੁਲਾਉਣ ’ਤੇ ਭੜਕੀ ਸੰਗਤ, ਜੁੱਤੀਆਂ ਸਣੇ ਅੰਦਰ ਦਾਖ਼ਲ ਹੋਣ ’ਤੇ ਰੋਸ

ਕੈਨੇਡਾ ਗੁਰਦੁਆਰਾ ਵਿਵਾਦ: ਕਿਚਨਰ ’ਚ ਪੁਲੀਸ ਬੁਲਾਉਣ ’ਤੇ ਭੜਕੀ ਸੰਗਤ, ਜੁੱਤੀਆਂ ਸਣੇ ਅੰਦਰ ਦਾਖ਼ਲ ਹੋਣ ’ਤੇ ਰੋਸ

ਵੈਨਕੂਵਰ : ਟੋਰਾਂਟੋ ਤੋਂ ਪੱਛਮੀ ਪਾਸੇ ਪੰਜਾਬੀਆਂ ਦੀ ਕਾਫ਼ੀ ਆਬਾਦੀ ਵਾਲੇ ਸ਼ਹਿਰ ਕਿਚਨਰ ਦੇ ਗੁਰਦੁਆਰਾ ਸਾਹਿਬ ਵਿੱਚ ਪੁਲੀਸ ਮੁਲਾਜ਼ਮ ਬੂਟਾਂ ਸਮੇਤ ਅੰਦਰ ਦਾਖ਼ਲ ਹੋਣ ਦੀਆਂ ਸੂਚਨਾਵਾਂ ਹਨ। ਵਾਇਰਲ ਵੀਡੀਓ ਵਿੱਚ ਪੁਲੀਸ ਵਰਦੀ ਵਿੱਚ ਕੁਝ ਅਫ਼ਸਰ ਬੂਟਾਂ ਸਮੇਤ ਫਿਰਦੇ ਵਿਖਾਈ ਦਿੰਦੇ ਹਨ,…
Head Constable Murder: ਟਰੇਨਿੰਗ ਸੈਂਟਰ ਤੋਂ ਘਰ ਵਾਪਸ ਆ ਰਹੇ ਪੁਲੀਸ ਮੁਲਾਜ਼ਮ ਦਾ ਕਤਲ

Head Constable Murder: ਟਰੇਨਿੰਗ ਸੈਂਟਰ ਤੋਂ ਘਰ ਵਾਪਸ ਆ ਰਹੇ ਪੁਲੀਸ ਮੁਲਾਜ਼ਮ ਦਾ ਕਤਲ

ਗੁਰਦਾਸਪੁਰ : ਟਰੇਨਿੰਗ ਸੈਂਟਰ, ਜਹਾਨਖੇਲਾਂ ਵਿਖੇ ਟਰੇਨਿੰਗ ਲੈ ਰਹੇ ਹੈੱਡ ਕਾਂਸਟੇਬਲ ਦੀ ਘਰ ਵਾਪਸ ਆਉਂਦਿਆਂ ਸ਼ੱਕੀ ਹਾਲਾਤ ਵਿੱਚ ਹੱਤਿਆ ਕਰ ਦਿੱਤੀ ਗਈ। ਮੁਲਾਜ਼ਮ ਨੂੰ ਕਿਸੇ ਅਣਪਛਾਤੇ ਵੱਲੋਂ ਗੋਲੀ ਮਾਰਨ ਦਾ ਖ਼ਦਸ਼ਾ ਜਤਾਇਆ ਗਿਆ ਹੈ। ਜਾਣਕਾਰੀ ਅਨੁਸਾਰ ਵਿਨੋਦ ਕੁਮਾਰ (40) ਨਾਮਕ ਹੈੱਡ ਕਾਂਸਟੇਬਲ…
ਇਤਿਹਾਸਕ ਮੁਲਾਕਾਤ: ਸ਼ੀ ਜਿਨਪਿੰਗ, ਟਰੰਪ ਅਤੇ ਪੂਤਿਨ 19 ਨਵੰਬਰ ਨੂੰ ਕਰਨਗੇ ਪਹਿਲੀ ਤਿਕੋਣੀ ਬੈਠਕ

ਇਤਿਹਾਸਕ ਮੁਲਾਕਾਤ: ਸ਼ੀ ਜਿਨਪਿੰਗ, ਟਰੰਪ ਅਤੇ ਪੂਤਿਨ 19 ਨਵੰਬਰ ਨੂੰ ਕਰਨਗੇ ਪਹਿਲੀ ਤਿਕੋਣੀ ਬੈਠਕ

ਪੇਚੀਇੰਗ : ਦੁਨੀਆ ਦੀਆਂ ਤਿੰਨ ਪ੍ਰਮੁੱਖ ਮਹਾਂਸ਼ਕਤੀਆਂ: ਚੀਨ, ਅਮਰੀਕਾ ਅਤੇ ਰੂਸ ਦੇ ਰਾਸ਼ਟਰਪਤੀਆਂ ਵਿਚਾਲੇ ਪਹਿਲੀ ਇਤਿਹਾਸਕ ਤਿਕੋਣੀ ਬੈਠਕ 19 ਨਵੰਬਰ ਨੂੰ ਹੋਵੇਗੀ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇਸ ਗੱਲ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਏਸ਼ੀਆ-ਪ੍ਰਸ਼ਾਂਤ…
Nvidia ਦੇ ਸੀਈਓ ਵਜੋਂ ਵਾਪਸੀ ਦੀ ਤਿਆਰੀ ’ਚ Jensen Huang, ਸਹਿਯੋਗੀ ਸਮਰਥਨ ’ਚ ਆਏ ਅੱਗੇ: ਰਿਪੋਰਟ

Nvidia ਦੇ ਸੀਈਓ ਵਜੋਂ ਵਾਪਸੀ ਦੀ ਤਿਆਰੀ ’ਚ Jensen Huang, ਸਹਿਯੋਗੀ ਸਮਰਥਨ ’ਚ ਆਏ ਅੱਗੇ: ਰਿਪੋਰਟ

ਨਵੀਂ ਦਿੱਲੀ : ਕੰਪਨੀ ਦੇ ਅੰਦਰ ਅਤੇ ਬਾਹਰ ਕਥਿਤ ਸਬੰਧਾਂ ਨੂੰ ਲੈ ਕੇ ਉੱਠੇ ਵਿਵਾਦਾਂ ਦਰਮਿਆਨ ਅਸਤੀਫ਼ਾ ਦੇਣ ਵਾਲੇ ਐੱਨਵੀਡੀਆ (Nvidia) ਦੇ ਸਾਬਕਾ ਸੀ.ਈ.ਓ. ਜੇਨਸਨ ਹੁਆਂਗ (Jensen Huang) ਹੁਣ ਮੁੜ ਇਸ ਬਹੁ-ਖਰਬ ਡਾਲਰ ਦੀ ਚਿੱਪ ਨਿਰਮਾਤਾ ਕੰਪਨੀ ਦੀ ਕਮਾਨ ਸੰਭਾਲਣ ਦੀਆਂ…
10th Military Literature Festival: ਨੌਜਵਾਨ ਆਪਣੀ ਕਿਸਮਤ ਦੇ ਨਿਰਮਾਤਾ: ਜਨਰਲ ਸ਼ੇਰਗਿੱਲ

10th Military Literature Festival: ਨੌਜਵਾਨ ਆਪਣੀ ਕਿਸਮਤ ਦੇ ਨਿਰਮਾਤਾ: ਜਨਰਲ ਸ਼ੇਰਗਿੱਲ

ਚੰਡੀਗਡ਼੍ਹ : ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਵਿੱਚ ਕਰਵਾਇਆ ਗਿਆ ਤਿੰਨ ਰੋਜ਼ਾ 10ਵਾਂ ਮਿਲਟਰੀ ਲਿਟਰੇਚਰ ਫੈਸਟੀਵਲ ਅੱਜ ਸਮਾਪਤ ਹੋ ਗਿਆ। ਫੈਸਟੀਵਲ ਦੇ ਆਖ਼ਰੀ ਦਿਨ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫਟੀਨੈਂਟ ਜਨਰਲ ਟੀ ਐੱਸ ਸ਼ੇਰਗਿੱਲ (ਸੇਵਾਮੁਕਤ) ਨੇ ਨੌਜਵਾਨਾਂ ਨੂੰ ਮੁਸ਼ਕਿਲ…
ਮੁਫ਼ਤ ਸਿਹਤ ਸੰਭਾਲ ਦੇ ਬਜਟ ਨੇ ਤੋੜੇ ਰਿਕਾਰਡ; 433 ਅਰਬ ਡਾਲਰ ਦੇ ਖਰਚੇ ਦੇ ਬਾਵਜੂਦ ਸੇਵਾਵਾਂ ’ਤੇ ਉੱਠੇ ਸਵਾਲ

ਮੁਫ਼ਤ ਸਿਹਤ ਸੰਭਾਲ ਦੇ ਬਜਟ ਨੇ ਤੋੜੇ ਰਿਕਾਰਡ; 433 ਅਰਬ ਡਾਲਰ ਦੇ ਖਰਚੇ ਦੇ ਬਾਵਜੂਦ ਸੇਵਾਵਾਂ ’ਤੇ ਉੱਠੇ ਸਵਾਲ

ਵੈਨਕੂਵਰ : ਕੈਨੇਡਾ ਦੇ ਮੁਫ਼ਤ ਸਿਹਤ ਸੰਭਾਲ ਖਰਚੇ ਵਿੱਚ ਲਗਾਤਾਰ ਵਾਧਾ ਹੋਣ ਕਾਰਨ ਇਸ ਦੀ ਸਹੀ ਵਰਤੋਂ ’ਤੇ ਸਵਾਲ ਉੱਠਣ ਲੱਗੇ ਹਨ। ਕੈਨੇਡਾ ਦੀ ਸਿਹਤ ਜਾਣਕਾਰੀ ਬਾਰੇ ਸੰਸਥਾ ਵੱਲੋਂ ਜਾਰੀ ਤਾਜ਼ਾ ਰਿਪੋਰਟ ਵਿੱਚ ਇਸ ਸਾਲ ਸਰਕਾਰ ਅਤੇ ਬੀਮਾ ਕੰਪਨੀਆਂ ਉੱਤੇ ਇਸ…
US Flights Canceled: ਅਮਰੀਕਾ ’ਚ ਲਗਾਤਾਰ ਤੀਜੇ ਦਿਨ ਹਵਾਈ ਸੇਵਾਵਾਂ ਪ੍ਰਭਾਵਿਤ

US Flights Canceled: ਅਮਰੀਕਾ ’ਚ ਲਗਾਤਾਰ ਤੀਜੇ ਦਿਨ ਹਵਾਈ ਸੇਵਾਵਾਂ ਪ੍ਰਭਾਵਿਤ

ਵਾਸ਼ਿੰਗਟਨ/ਨਿਊਯਾਰਕ : ਅਮਰੀਕਾ ਵਿੱਚ ਹਵਾਈ ਸਫ਼ਰ ਸਬੰਧੀ ਵਿਘਨ ਲਗਾਤਾਰ ਤੀਜੇ ਦਿਨ ਵੀ ਜਾਰੀ ਰਿਹਾ ਅਤੇ ਐਤਵਾਰ ਨੂੰ 10,000 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ। ਹਾਲਾਂਕਿ, ਅਮਰੀਕੀ ਆਵਾਜਾਈ ਮੰਤਰੀ ਸੀਨ ਡਫੀ ਨੇ ਸੋਮਵਾਰ ਯਾਨੀ ਅੱਜ ਤੱਕ ਹਵਾਈ ਸੇਵਾਵਾਂ ਪੂਰੀ ਤਰ੍ਹਾਂ ਆਮ ਵਾਂਗ ਹੋਣ…
Punjab Arms Licenses: ਪੰਜਾਬ ’ਚ ਹਜ਼ਾਰਾਂ ਨਵੇਂ ਅਸਲਾ ਲਾਇਸੈਂਸ ਅਯੋਗ

Punjab Arms Licenses: ਪੰਜਾਬ ’ਚ ਹਜ਼ਾਰਾਂ ਨਵੇਂ ਅਸਲਾ ਲਾਇਸੈਂਸ ਅਯੋਗ

ਚੰਡੀਗਡ਼੍ਹ : ਪੰਜਾਬ ’ਚ ਨਵੇਂ ਬਣੇ ਹਜ਼ਾਰਾਂ ਅਸਲਾ ਲਾਇਸੈਂਸ ਸਵਾਲਾਂ ਦੇ ਘੇਰੇ ਵਿੱਚ ਹਨ। ਲੰਘੇ ਦਹਾਕੇ ਦੌਰਾਨ ਬਣੇ ਨਵੇਂ ਲਾਇਸੈਂਸਾਂ ਬਾਰੇ ਕਾਨੂੰਨੀ ਤੌਖਲੇ ਖੜ੍ਹੇ ਹੋਣ ਮਗਰੋਂ ਪੰਜਾਬ ਸਰਕਾਰ ਹਰਕਤ ਵਿੱਚ ਆ ਗਈ ਹੈ। ਅਸਲਾ ਐਕਟ 1959 ਅਤੇ ਅਸਲਾ ਨਿਯਮ 2016 ਤਹਿਤ…
Punjab Chhath Puja: ਫਗਵਾੜਾ, ਫਿਲੌਰ ਤੇ ਆਸ-ਪਾਸ ਦੇ ਇਲਾਕਿਆਂ ’ਚ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ ਹੋਇਆ ਛਠ ਪੂਜਾ ਦਾ ਤਿਉਹਾਰ

Punjab Chhath Puja: ਫਗਵਾੜਾ, ਫਿਲੌਰ ਤੇ ਆਸ-ਪਾਸ ਦੇ ਇਲਾਕਿਆਂ ’ਚ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ ਹੋਇਆ ਛਠ ਪੂਜਾ ਦਾ ਤਿਉਹਾਰ

ਫਗਵਾੜਾ : ਫਗਵਾੜਾ, ਗੁਰਾਇਆ, ਫਿਲੌਰ, ਬਿਲਗਾ, ਨੂਰਮਹਿਲ ਅਤੇ ਨਕੋਦਰ ਵਿੱਚ ਸੋਮਵਾਰ ਸਵੇਰੇ ਹਜ਼ਾਰਾਂ ਸ਼ਰਧਾਲੂਆਂ ਵੱਲੋਂ ਸਤਲੁਜ ਦਰਿਆ ਦੇ ਕੰਢਿਆਂ ਅਤੇ ਹੋਰ ਜਲ ਸਰੋਤਾਂ ’ਤੇ ਚੜ੍ਹਦੇ ਸੂਰਜ ਨੂੰ ਅਰਘ ਦੇਣ ਨਾਲ ਚਾਰ ਦਿਨਾ ਛਠ ਪੂਜਾ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ…

Pathankot ’ਚ ਬੰਦੂਕ ਦੀ ਨੋਕ ’ਤੇ ਲੁੱਟੀ ਕਾਰ; ਪੰਜਾਬ-ਜੰਮੂ ਸਰਹੱਦ ’ਤੇ ਹਾਈ ਅਲਰਟ

ਸੁਜਾਨਪੁਰ : ਪਠਾਨਕੋਟ-ਜੰਮੂ ਨੈਸ਼ਨਲ ਹਾਈਵੇਅ ’ਤੇ ਪਠਾਨਕੋਟ ਸ਼ਹਿਰ ਦੇ ਡਾਊਨਟਾਊਨ ਇਲਾਕੇ ਤੋਂ ਗੰਨ ਪੁਆਇੰਟ ’ਤੇ ਕਾਰ ਲੁੱਟ ਕੇ ਲੈ ਜਾਣ ਦੀ ਘਟਨਾ ਤੋਂ ਬਾਅਦ ਖ਼ੁਫ਼ੀਆ ਏਜੰਸੀਆਂ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਖ਼ੁਫ਼ੀਆ ਏਜੰਸੀਆਂ ਨਾਲ ਜੁੜੇ ਸੂਤਰਾਂ ਅਨੁਸਾਰ ਅਣਪਛਾਤੇ ਬਦਮਾਸ਼…
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਸੱਤ ਹੋਰ ਹਲਕਾ ਇੰਚਾਰਜ ਨਿਯੁਕਤ

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਸੱਤ ਹੋਰ ਹਲਕਾ ਇੰਚਾਰਜ ਨਿਯੁਕਤ

ਅੰਮ੍ਰਿਤਸਰ : ਆਗਾਮੀ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਜਥੇਬੰਦੀ ਵੱਲੋਂ ਸੱਤ ਹੋਰ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਹਨ। ਨਵੇਂ ਨਿਯੁਕਤ ਕੀਤੇ ਗਏ ਹਲਕਾ ਇੰਚਾਰਜਾਂ ਵਿੱਚ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਸ਼ਮਸ਼ੇਰ ਸਿੰਘ ਪੱਧਰੀ, ਧਰਮਕੋਟ ਤੋਂ ਜਸਵਿੰਦਰ ਸਿੰਘ, ਫਿਰੋਜ਼ਪੁਰ…
ਪੂਨੀਆ ਦੀ ਪ੍ਰਧਾਨਗੀ ਹੇਠ ਹੋਈ ਭਾਜਪਾ ਦੀ ਮੈਨੀਫੈਸਟੋ ਕਮੇਟੀ ਦੀ ਪਹਿਲੀ ਮੀਟਿੰਗ

ਪੂਨੀਆ ਦੀ ਪ੍ਰਧਾਨਗੀ ਹੇਠ ਹੋਈ ਭਾਜਪਾ ਦੀ ਮੈਨੀਫੈਸਟੋ ਕਮੇਟੀ ਦੀ ਪਹਿਲੀ ਮੀਟਿੰਗ

ਨਵੀਂ ਦਿੱਲੀ : ਪੰਜਾਬ ਚੋਣਾਂ ਲਈ ਭਾਜਪਾ ਵੱਲੋਂ ਚੋਣ ਮਨੋਰਥ ਪੱਤਰ (ਮੈਨੀਫੈਸਟੋ) ਅਤੇ ਚਾਰਜਸ਼ੀਟ ਕਮੇਟੀਆਂ ਦੇ ਗਠਨ ਦੇ ਐਲਾਨ ਤੋਂ ਠੀਕ ਇੱਕ ਦਿਨ ਬਾਅਦ, ਕੇਂਦਰੀ ਲੀਡਰਸ਼ਿਪ ਨੇ ਅੱਜ ਇਨ੍ਹਾਂ ਦੋਵਾਂ ਕਮੇਟੀਆਂ ਦੀ ਪਹਿਲੀ ਮੀਟਿੰਗ ਕੀਤੀ। ਅੱਜ ਸਵੇਰੇ ਵਰਚੁਅਲ ਤਰੀਕੇ ਨਾਲ ਹੋਈਆਂ ਇਨ੍ਹਾਂ…
ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿੱਚ ਤੁਰੰਤ ਕਟੌਤੀ ਸੰਭਵ ਨਹੀਂ: ਕੇਂਦਰੀ ਮੰਤਰੀ ਸੁਰੇਸ਼ ਗੋਪੀ

ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿੱਚ ਤੁਰੰਤ ਕਟੌਤੀ ਸੰਭਵ ਨਹੀਂ: ਕੇਂਦਰੀ ਮੰਤਰੀ ਸੁਰੇਸ਼ ਗੋਪੀ

ਚੇਨਈ (ਤਾਮਿਲਨਾਡੂ) : ਕੇਂਦਰੀ ਮੰਤਰੀ ਸੁਰੇਸ਼ ਗੋਪੀ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤੁਰੰਤ ਕਟੌਤੀ ਤਕਨੀਕੀ ਤੌਰ 'ਤੇ ਸੰਭਵ ਨਹੀਂ ਹੈ, ਜਿਸ ਲਈ ਉਨ੍ਹਾਂ ਤੇਲ ਕੰਪਨੀਆਂ ਨੂੰ ਹੋਏ 42,000 ਕਰੋੜ ਰੁਪਏ ਦੇ ਘਾਟੇ ਅਤੇ ਪੈਟਰੋਲੀਅਮ ਉਤਪਾਦਾਂ ਦੀ ਸਪਲਾਈ…
ਪਹਾੜਗੰਜ ਵਿੱਚ ਇਮਾਰਤ ਡਿੱਗਣ ਕਾਰਨ 8 ਜ਼ਖਮੀ

ਪਹਾੜਗੰਜ ਵਿੱਚ ਇਮਾਰਤ ਡਿੱਗਣ ਕਾਰਨ 8 ਜ਼ਖਮੀ

ਨਵੀਂ ਦਿੱਲੀ : ਮੱਧ ਦਿੱਲੀ ਦੇ ਪਹਾੜਗੰਜ ਵਿੱਚ ਸੋਮਵਾਰ ਨੂੰ ਇੱਕ ਇਮਾਰਤ ਦੇ ਮਾਲਕ ਅਤੇ ਠੇਕੇਦਾਰ ਖ਼ਿਲਾਫ਼ ਐੱਫ ਆਈ ਆਰ (FIR) ਦਰਜ ਕੀਤੀ ਗਈ ਹੈ। ਇਹ ਕਾਰਵਾਈ ਉਸਾਰੀ ਦੇ ਕੰਮ ਦੌਰਾਨ ਇਮਾਰਤ ਦਾ ਇੱਕ ਹਿੱਸਾ ਡਿੱਗਣ ਤੋਂ ਬਾਅਦ ਕੀਤੀ ਗਈ, ਜਿਸ…
50 ਕਰੋੜ ਲੋਕ ਗਰੀਬੀ ’ਚੋਂ ਬਾਹਰ ਨਿਕਲੇ: Narender Modi

50 ਕਰੋੜ ਲੋਕ ਗਰੀਬੀ ’ਚੋਂ ਬਾਹਰ ਨਿਕਲੇ: Narender Modi

ਨਵੀਂ ਦਿੱਲੀ; ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਨਕਸਲੀ ਹਿੰਸਾ ਦੀ ਸਭ ਤੋਂ ਵੱਧ ਮਾਰ ਕਬਾਇਲੀ ਭਾਈਚਾਰਿਆਂ ਨੂੰ ਝੱਲਣੀ ਪਈ। ਮਾਓਵਾਦੀ ਪ੍ਰਭਾਵਿਤ ਇਲਾਕਿਆਂ ਵਿੱਚ ਤਾਂ ਉਨ੍ਹਾਂ ਨੂੰ ਵੋਟ ਦੇ ਅਧਿਕਾਰ ਤੋਂ ਵੀ ਵਾਂਝੇ ਰੱਖਿਆ ਗਿਆ ਤੇ ਪਿਛਲੀਆਂ ਸਰਕਾਰਾਂ…
Jay Shah ਦੂਜੇ ਕਾਰਜਕਾਲ ਲਈ ਆਈ ਸੀ ਸੀ ਦੇ ਚੇਅਰਮੈਨ ਨਿਯੁਕਤ

Jay Shah ਦੂਜੇ ਕਾਰਜਕਾਲ ਲਈ ਆਈ ਸੀ ਸੀ ਦੇ ਚੇਅਰਮੈਨ ਨਿਯੁਕਤ

ਬਾਲੀ : ਕੌਮਾਂਤਰੀ ਕ੍ਰਿਕਟ ਕੌਂਸਲ (ICC) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਜੈ ਸ਼ਾਹ ਨੂੰ ਦੋ ਸਾਲਾਂ ਦੇ ਦੂਜੇ ਕਾਰਜਕਾਲ ਲਈ ਮੁੜ ਤੋਂ ਬਿਨਾਂ ਕਿਸੇ ਵਿਰੋਧ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਆਈ ਸੀ ਸੀ ਨੇ ਕਿਹਾ ਕਿ ਇਸ ਨਾਲ "ਖੇਡ…
ਨਿਤਿਨ ਕੋਹਲੀ ਨੂੰ ਟਿਕਟ ਮਿਲਣ ’ਤੇ ਡੀਪੂ ਹੋਲਡਰ ਯੂਨੀਅਨ ਵੱਲੋਂ ਸਮਰਥਨ ਦਾ ਐਲਾਨ

ਨਿਤਿਨ ਕੋਹਲੀ ਨੂੰ ਟਿਕਟ ਮਿਲਣ ’ਤੇ ਡੀਪੂ ਹੋਲਡਰ ਯੂਨੀਅਨ ਵੱਲੋਂ ਸਮਰਥਨ ਦਾ ਐਲਾਨ

ਚੋਣਾਂ ਵਿੱਚ ਪੂਰਾ ਸਾਥ ਦੇਣ ਦਾ ਕੀਤਾ ਐਲਾਨ ਜਲੰਧਰ (ਮਨੀਸ਼ ਰਿਹਾਨ): ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਸ਼੍ਰੀ ਨਿਤਿਨ ਕੋਹਲੀ ਨੂੰ ਉਮੀਦਵਾਰ ਐਲਾਨੇ ਜਾਣ ’ਤੇ ਸਥਾਨਕ ਸਿਆਸੀ ਸਰਗਰਮੀਆਂ ਦਰਮਿਆਨ ਜਲੰਧਰ ਸੈਂਟਰਲ ਡੀਪੂ ਹੋਲਡਰ ਯੂਨੀਅਨ ਵੱਲੋਂ ਉਨ੍ਹਾਂ…
ਨੌਜਵਾਨਾਂ ਲਈ ਵੱਡਾ ਤੋਹਫ਼ਾ: ਪੰਜਾਬ ਸਰਕਾਰ ਸ਼ੁਰੂ ਕਰੇਗੀ ‘ਪੰਜਾਬ ਦਾ ਕਰੋੜਪਤੀ’

ਨੌਜਵਾਨਾਂ ਲਈ ਵੱਡਾ ਤੋਹਫ਼ਾ: ਪੰਜਾਬ ਸਰਕਾਰ ਸ਼ੁਰੂ ਕਰੇਗੀ ‘ਪੰਜਾਬ ਦਾ ਕਰੋੜਪਤੀ’

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਲਈ 'ਕੌਣ ਬਣੇਗਾ ਕਰੋੜਪਤੀ' ਦੀ ਤਰਜ ਉੱਤੇ 'ਪੰਜਾਬ ਦਾ ਕਰੋੜਪਤੀ' ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਮੁਕਾਬਲੇ ਦਾ ਐਲਾਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ੍ਹ ਵਿਖੇ ਕੀਤਾ ਜਾਵੇਗਾ।…
Mahadev betting app ਮਾਮਲੇ ’ਚ ਸੀਬੀਆਈ ਵੱਲੋਂ ਪੰਜਾਬ ਸਮੇਤ 6 ਸੂਬਿਆਂ ’ਚ ਛਾਪੇਮਾਰੀ

Mahadev betting app ਮਾਮਲੇ ’ਚ ਸੀਬੀਆਈ ਵੱਲੋਂ ਪੰਜਾਬ ਸਮੇਤ 6 ਸੂਬਿਆਂ ’ਚ ਛਾਪੇਮਾਰੀ

ਨਵੀਂ ਦਿੱਲੀ : ਸੀਬੀਆਈ ਨੇ ਪਿਛਲੇ ਕੁਝ ਦਿਨਾਂ ਦੌਰਾਨ ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਪਲੇਟਫਾਰਮ ‘ਮਹਾਦੇਵ ਆਨਲਾਈਨ ਬੁੱਕ ਐਪ’ ਦੇ ਪੈਨਲ ਸੰਚਾਲਕਾਂ ਦੇ ਟਿਕਾਣਿਆਂ ’ਤੇ ਛੇ ਸੂਬਿਆਂ ਵਿੱਚ 33 ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਇਹ ਤਲਾਸ਼ੀ ਪਲੇਟਫਾਰਮ ਦੇ ਮੁੱਖ ਪ੍ਰਮੋਟਰਾਂ ਵਿੱਚੋਂ ਇੱਕ…
‘ਆਤਮ-ਨਿਰੀਖਣ ਕਰੋ, ਉਪਦੇਸ਼ ਦੇਣੋਂ ਬੰਦ ਕਰੋ’: ਅਮਰੀਕੀ ਕਮਿਸ਼ਨ ਦੀ ਟਿੱਪਣੀ ’ਤੇ ਭਾਰਤ ਦੀ ਤਿੱਖੀ ਪ੍ਰਤੀਕਿਰਿਆ

‘ਆਤਮ-ਨਿਰੀਖਣ ਕਰੋ, ਉਪਦੇਸ਼ ਦੇਣੋਂ ਬੰਦ ਕਰੋ’: ਅਮਰੀਕੀ ਕਮਿਸ਼ਨ ਦੀ ਟਿੱਪਣੀ ’ਤੇ ਭਾਰਤ ਦੀ ਤਿੱਖੀ ਪ੍ਰਤੀਕਿਰਿਆ

ਵਾਸ਼ਿੰਗਟਨ : ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ ਨੇ ਅਮਰੀਕਾ ਦੀ ਇੱਕ ਸਲਾਹਕਾਰ ਸੰਸਥਾ ਨੂੰ ਕਿਹਾ ਹੈ ਕਿ ਉਹ ਆਪਣੇ ਖੁਦ ਦੇ ਪੱਖਪਾਤਾਂ 'ਤੇ ਆਤਮ-ਚਿੰਤਨ ਕਰੇ ਅਤੇ ਦੂਜਿਆਂ ਨੂੰ ਨਸੀਹਤਾਂ ਦੇਣੀਆਂ ਬੰਦ ਕਰੇ। ਇਹ ਟਿੱਪਣੀ ਉਦੋਂ ਆਈ ਹੈ ਜਦੋਂ ਇਸ ਸੰਸਥਾ ਨੇ…
Indian Student Jailed: ਯੂਕੇ ’ਚ 70 ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ’ਚ ਮੁੰਬਈ ਵਾਸੀ ਨੂੰ 30 ਸਾਲ ਦੀ ਕੈਦ

Indian Student Jailed: ਯੂਕੇ ’ਚ 70 ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ’ਚ ਮੁੰਬਈ ਵਾਸੀ ਨੂੰ 30 ਸਾਲ ਦੀ ਕੈਦ

ਚੰਡੀਗੜ੍ਹ : ਮੁੰਬਈ ਦੇ ਇੱਕ 27 ਸਾਲਾ ਵਿਅਕਤੀ ਨੂੰ ਘੱਟੋ-ਘੱਟ 70 ਕਿਸ਼ੋਰ ਲੜਕੀਆਂ ਨੂੰ ਵਰਗਲਾ ਕੇ ਉਨ੍ਹਾਂ ਦੀਆਂ ਅਸ਼ਲੀਲ ਵੀਡੀਓਜ਼ ਅਤੇ ਤਸਵੀਰਾਂ ਮੰਗਵਾਉਣ ਦੇ ਦੋਸ਼ ਹੇਠ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 27 ਸਾਲਾ ਬਿਲਾਲ ਕਾਜ਼ੀ ਨੇ ਅਗਸਤ…
ਸਸਤੇ ਭਾਅ ’ਤੇ ਸੀਸੀਟੀਵੀ ਲੈਣ ਲਈ ਖ਼ੁਦ ਨੂੰ ਦੱਸਿਆ ਪੀਐੱਮਓ ਅਧਿਕਾਰੀ, ਸੀਬੀਆਈ ਵੱਲੋਂ ਕੇਸ ਦਰਜ

ਸਸਤੇ ਭਾਅ ’ਤੇ ਸੀਸੀਟੀਵੀ ਲੈਣ ਲਈ ਖ਼ੁਦ ਨੂੰ ਦੱਸਿਆ ਪੀਐੱਮਓ ਅਧਿਕਾਰੀ, ਸੀਬੀਆਈ ਵੱਲੋਂ ਕੇਸ ਦਰਜ

ਨਵੀਂ ਦਿੱਲੀ : ਸੀਬੀਆਈ (CBI) ਨੇ ਇੱਕ ਕਥਿਤ ਬਹਿਰੂਪੀਏ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ,ਜਿਸ ਨੇ ਪ੍ਰਧਾਨ ਮੰਤਰੀ ਦਫ਼ਤਰ (PMO) ਵਿੱਚ ਸੀਨੀਅਰ ਅਧਿਕਾਰੀ ਹੋਣ ਦਾ ਢੌਂਗ ਰਚ ਕੇ ਇੱਕ ਸੀਸੀਟੀਵੀ ਕੰਪਨੀ ’ਤੇ ਭਾਰੀ ਛੋਟ ਵਾਲੀਆਂ ਦਰਾਂ ’ਤੇ ਉਪਕਰਨ ਅਤੇ ਸੇਵਾਵਾਂ ਮੁਹੱਈਆ ਕਰਵਾਉਣ…
ਕੌਮੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਮੁੜ ਵਧਿਆ

ਕੌਮੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਮੁੜ ਵਧਿਆ

ਨਵੀਂ ਦਿੱਲੀ : ਦਿੱਲੀ ਦੀ ਹਵਾ ਦੀ ਗੁਣਵੱਤਾ ਸ਼ੁੱਕਰਵਾਰ ਸਵੇਰੇ ਗੰਭੀਰ ਸ਼੍ੇਣੀ ਵਿੱਚ ਪਹੁੰਚ ਗਈ। ਇਸ ਦੌਰਾਨ ਸਵੇਰੇ 7.31 ਵਜੇ ਸ਼ਹਿਰ ਦਾ ਸਮੁੱਚਾ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 494 ਦਰਜ ਕੀਤਾ ਗਿਆ। ਕੌਮੀ ਰਾਜਧਾਨੀ ਧੁੰਦ ਅਤੇ ਧੂੰਏਂ ਦੀ ਸੰਘਣੀ…
ਸੰਵਿਧਾਨ ਤੇ ਲੋਕਤੰਤਰ ਨੂੰ ਤਬਾਹ ਕਰਨ ਵਾਲੇ ਅੱਜ ਵੀ ਨਹਿਰੂ ’ਤੇ ਕਰ ਰਹੇ ਨੇ ਹਮਲੇ: ਪ੍ਰਿਯੰਕਾ

ਸੰਵਿਧਾਨ ਤੇ ਲੋਕਤੰਤਰ ਨੂੰ ਤਬਾਹ ਕਰਨ ਵਾਲੇ ਅੱਜ ਵੀ ਨਹਿਰੂ ’ਤੇ ਕਰ ਰਹੇ ਨੇ ਹਮਲੇ: ਪ੍ਰਿਯੰਕਾ

ਨਵੀਂ ਦਿੱਲੀ : ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨਿਚਰਵਾਰ ਨੂੰ ਜਵਾਹਰ ਲਾਲ ਨਹਿਰੂ ਦੀ ਜੈਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਹ ਤੱਥ ਕਿ ਉਨ੍ਹਾਂ ਦੀ ਮੌਤ ਤੋਂ 60 ਸਾਲਾਂ ਬਾਅਦ ਵੀ ਸੰਵਿਧਾਨ ਅਤੇ ਲੋਕਤੰਤਰ ਨੂੰ ਤਬਾਹ ਕਰਨ…
America air traffic ਸਿਸਟਮ ’ਚ ਤਕਨੀਕੀ ਖਰਾਬੀ: 25 ਸਾਲਾਂ ’ਚ ਸਭ ਤੋਂ ਲੰਬੀ ਰੋਕ ਤੋਂ ਬਾਅਦ ਉਡਾਣਾਂ ਮੁੜ ਸ਼ੁਰੂ

America air traffic ਸਿਸਟਮ ’ਚ ਤਕਨੀਕੀ ਖਰਾਬੀ: 25 ਸਾਲਾਂ ’ਚ ਸਭ ਤੋਂ ਲੰਬੀ ਰੋਕ ਤੋਂ ਬਾਅਦ ਉਡਾਣਾਂ ਮੁੜ ਸ਼ੁਰੂ

ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ ਦੇ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਵਿੱਚ ਜੋੜੀ ਜਾ ਰਹੀ ਨਵੀਂ ਤਕਨੀਕ ਨੇ ਪੁਰਾਣੇ ਸਿਸਟਮਾਂ ’ਤੇ ਵਾਧੂ ਬੋਝ (ਓਵਰਲੋਡ) ਪਾ ਦਿੱਤਾ, ਜਿਸ ਕਾਰਨ ਸੰਚਾਰ ਅਤੇ ਰਡਾਰ ਸੇਵਾਵਾਂ ਵਿੱਚ ਰੁਕਾਵਟ ਆਈ…
US Air Control ਸਿਸਟਮ ’ਚ ਖਰਾਬੀ ਕਾਰਨ ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਹਜ਼ਾਰਾਂ ਯਾਤਰੀ ਫਸੇ

US Air Control ਸਿਸਟਮ ’ਚ ਖਰਾਬੀ ਕਾਰਨ ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਹਜ਼ਾਰਾਂ ਯਾਤਰੀ ਫਸੇ

ਵੈਨਕੂਵਰ : ਅਮਰੀਕਾ ਦੇ ਹਵਾਈ ਸੰਚਾਰ ਸਿਸਟਮ ਵਿੱਚ ਬਾਅਦ ਦੁਪਹਿਰ ਵਿੱਚ ਖਰਾਬੀ ਆਉਣ ਕਰਕੇ ਉਥੋਂ ਦੇ ਫੈਡਰਲ ਏਵੀਏਸ਼ਨ ਐਡਮਨਿਸਟਰੇਸ਼ਨ (ਐਫਏਏ) ਨੇ ਪੂਰੇ ਦੇਸ਼ ਦੀਆਂ ਉਡਾਣਾਂ ਰੋਕ ਦਿੱਤੀਆਂ। ਇਸ ਤੋਂ ਬਾਅਦ ਕੈਨੇਡਾ ਨੇ ਵੀ ਅਮਰੀਕਾ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ।ਅਮਰੀਕਾ…
Mahadev betting app: ਈਡੀ ਵੱਲੋਂ ਮਹਾਦੇਵ ਆਨਲਾਈਨ ਸੱਟੇਬਾਜ਼ੀ ਸਿੰਡੀਕੇਟ ਦਾ ਸਹਿ-ਮਾਲਕ ਸੌਰਭ ਚੰਦਰਾਕਰ ਗ੍ਰਿਫ਼ਤਾਰ

Mahadev betting app: ਈਡੀ ਵੱਲੋਂ ਮਹਾਦੇਵ ਆਨਲਾਈਨ ਸੱਟੇਬਾਜ਼ੀ ਸਿੰਡੀਕੇਟ ਦਾ ਸਹਿ-ਮਾਲਕ ਸੌਰਭ ਚੰਦਰਾਕਰ ਗ੍ਰਿਫ਼ਤਾਰ

ਨਵੀਂ ਦਿੱਲੀ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਵਿਸ਼ੇਸ਼ ਰਾਏਪੁਰ ਅਦਾਲਤ ਦੀ ਇਜਾਜ਼ਤ ਨਾਲ ਮਨੀ ਲਾਂਡਰਿੰਗ ਰੋਕੂ ਐਕਟ, 2002 (PMLA) ਦੀ ਧਾਰਾ 19 ਤਹਿਤ ਗੈਰ-ਕਾਨੂੰਨੀ ਸੱਟੇਬਾਜ਼ੀ ਸਿੰਡੀਕੇਟ ‘ਮਹਾਦੇਵ ਆਨਲਾਈਨ ਬੁੱਕ’ ਦੇ ਸਹਿ-ਮਾਲਕ ਅਤੇ ਪ੍ਰਮੋਟਰ ਸੌਰਭ ਚੰਦਰਾਕਰ ਨੂੰ ਗ੍ਰਿਫ਼ਤਾਰ ਕਰ ਲਿਆ…

Rasgulla bomb Prank: ਰਸਗੁੱਲਾ ਸਮਝ ਕੇ ਚੱਬ ਲਿਆ ਦੇਸੀ ਬੰਬ; ਖ਼ਤਰਨਾਕ ਮਜ਼ਾਕ ਨੇ ਲਈ ਵਿਅਕਤੀ ਦੀ ਜਾਨ

ਡਿੰਡੋਰੀ : ਦੋਸਤਾਂ ਦਰਮਿਆਨ ਕੀਤਾ ਗਿਆ ਇੱਕ ਭਿਆਨਕ ਮਜ਼ਾਕ ਉਸ ਵੇਲੇ ਜਾਨਲੇਵਾ ਸਾਬਤ ਹੋਇਆ ਜਦੋਂ ਇੱਕ ਨੌਜਵਾਨ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਇਹ ਦਿਲ ਕੰਬਾਊ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਵਿਅਕਤੀ ਨੇ ਆਪਣੇ ਹੀ ਦੋਸਤ ਨੂੰ ਰਸਗੁੱਲੇ ਵਰਗਾ…
Punjab Assembly Elections: ‘ਆਪ’ ਉਮੀਦਵਾਰਾਂ ਦੀ ਦੂਜੀ ਸੂਚੀ ਮਗਰੋਂ ਪਾਰਟੀ ’ਚ ਸਿਆਸੀ ਘਮਸਾਣ

Punjab Assembly Elections: ‘ਆਪ’ ਉਮੀਦਵਾਰਾਂ ਦੀ ਦੂਜੀ ਸੂਚੀ ਮਗਰੋਂ ਪਾਰਟੀ ’ਚ ਸਿਆਸੀ ਘਮਸਾਣ

ਚੰਡੀਗਡ਼੍ਹ : ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਨੇ ਪਾਰਟੀ ਅੰਦਰ ਸਿਆਸੀ ਘਮਸਾਣ ਮਚਾ ਦਿੱਤਾ ਹੈ। ਜਿਨ੍ਹਾਂ ਨੂੰ ਟਿਕਟ ਮਿਲ ਗਈ ਹੈ, ਉਨ੍ਹਾਂ ਦੇ ਘਰਾਂ ’ਚ ਢੋਲ ਵੱਜੇ ਹਨ। ਟਿਕਟ ਤੋਂ ਵਾਂਝੇ ਰਹਿ ਗਏ ਚਾਹਵਾਨਾਂ ਦੇ ਚਿਹਰੇ ਉਤਰੇ ਹੋਏ…
‘ਆਪ’ ਨੂੰ ਇੱਕ ਹੋਰ ਝਟਕਾ; ਪੰਜਾਬ ਡੇਅਰੀ ਵਿਕਾਸ ਬੋਰਡ ਦੇ ਡਾਇਰੈਕਟਰ Sukhdeep Singh Chhina ਨੇ ਛੱਡੀ ਪਾਰਟੀ

‘ਆਪ’ ਨੂੰ ਇੱਕ ਹੋਰ ਝਟਕਾ; ਪੰਜਾਬ ਡੇਅਰੀ ਵਿਕਾਸ ਬੋਰਡ ਦੇ ਡਾਇਰੈਕਟਰ Sukhdeep Singh Chhina ਨੇ ਛੱਡੀ ਪਾਰਟੀ

ਚੰਡੀਗੜ੍ਹ : ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੂੰ ਉਸ ਵੇਲੇ ਇੱਕ ਹੋਰ ਵੱਡਾ ਸਿਆਸੀ ਝਟਕਾ ਲੱਗਾ, ਜਦੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਦੇ ਡਾਇਰੈਕਟਰ ਸੁਖਦੀਪ ਸਿੰਘ ਛੀਨਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ…