Posted inNew Delhi
ਭਾਰਤੀ ਰੇਲਵੇ ਦੀ ਰਿਕਾਰਡ ਕਮਾਈ ; ਕਬਾੜ ਵੇਚ ਕੇ ਕਮਾਏ 6813 ਕਰੋੜ ਰੁਪਏ
ਨਵੀਂ ਦਿੱਲੀ: ਵਿੱਤੀ ਅਨੁਸ਼ਾਸਨ ਅਤੇ ਸਰੋਤਾਂ ਦੀ ਸਹੀ ਵਰਤੋਂ ਦਾ ਵਧੀਆ ਨਮੂਨਾ ਪੇਸ਼ ਕਰਦਿਆਂ ਭਾਰਤੀ ਰੇਲਵੇ ਨੇ ਸਾਲ 2025-26 ਲਈ ਕਬਾੜ (ਸਕਰੈਪ) ਵੇਚਣ ਦੇ ਆਪਣੇ ਟੀਚੇ ਨੂੰ ਨਾ ਸਿਰਫ਼ ਪੂਰਾ ਕੀਤਾ ਹੈ, ਸਗੋਂ ਉਸ ਤੋਂ ਕਾਫ਼ੀ ਅੱਗੇ ਨਿਕਲ ਗਿਆ ਹੈ। ਇਹ…





























