Posted inChandigarh
‘ਸ਼ੱਕਰ ਪਾਰੇ’: ਜਲੰਧਰ ਦੀ ਐਨੀਮੇਸ਼ਨ ਟੀਮ ਨੇ ਮਾਂ-ਬੋਲੀ ਪੰਜਾਬੀ ਰਾਹੀਂ ਜਿੱਤੇ ਬੱਚਿਆਂ ਦੇ ਦਿਲ
ਚੰਡੀਗੜ੍ਹ: Shakkar Parey- “ਅੱਲੀਆਂ-ਪਟੱਲੀਆਂ, ਤੁਰ ਪਈਆਂ ਕੱਲੀਆਂ, ਕਰ ਕੇ ਸਲਾਹ, ਦੋਵੇਂ ਮੇਲਾ ਵੇਖਣ ਚੱਲੀਆਂ” ਇਹ ਪਿਆਰੀ ਪੰਜਾਬੀ ਸਤਰਾਂ ਅੱਜ ਪੰਜਾਬ ਦੇ ਹਜ਼ਾਰਾਂ ਬੱਚਿਆਂ ਦੀ ਜ਼ਬਾਨ ’ਤੇ ਹੈ। ਦਰਅਸਲ ਇਹ ਸਤਰਾਂ ਜਲੰਧਰ ਅਧਾਰਿਤ ਐਨੀਮੇਸ਼ਨ ਚੈਨਲ ‘ਸ਼ੱਕਰ ਪਾਰੇ’ ਦੇ ਮਸ਼ਹੂਰ ਕਿਰਦਾਰ ਅੱਲੀਆਂ-ਪਟੱਲੀਆਂ ਨਾਲ…
























