Posted inMadhya Pradesh
ਹਸਪਤਾਲ ਦਾ ਸ਼ਰਮਨਾਕ ਮਾਮਲਾ: ਬੀਮਾਰ ਬੇਟੇ ਦੀ ‘ਮਾਂ’ ਤੋਂ ਫਰਸ਼ ’ਤੇ ਲਗਵਾਇਆ ਪੋਚਾ; ਵੀਡੀਓ ਵਾਇਰਲ
ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹਾ ਹਸਪਤਾਲ ਵਿੱਚ ਸਿਹਤ ਸਹੂਲਤਾਂ ਅਤੇ ਸਫ਼ਾਈ ਵਿਵਸਥਾ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਵਾਲਾ ਇੱਕ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਵਿੱਚ ਦਾਖ਼ਲ ਬੀਮਾਰ ਬੇਟੇ ਦੀ ਮਾਂ ਕੋਲੋਂ ਫਰਸ਼ ’ਤੇ ਪੋਚਾ ਲਗਵਾਉਣ ਦਾ ਇੱਕ ਵੀਡੀਓ ਸੋਸ਼ਲ…














