ਉੱਤਰ ਪ੍ਰਦੇਸ਼ ਵਿੱਚ ਸੜਕ ਹਾਦਸਾ; 11 ਹਲਾਕ

ਮਿਰਜ਼ਾਪੁਰ: ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲ੍ਹੇ ਵਿੱਚ ਬੁੱਧਵਾਰ ਦੇਰ ਰਾਤ ਸੜਕ ਹਾਦਸੇ ਵਿਚ 11 ਜਣੇ ਹਲਾਕ ਹੋ ਗਏ ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਹਨ। ਪੁਲੀਸ ਅਨੁਸਾਰ ਇਹ ਹਾਦਸਾ ਇੱਕ ਟਰੱਕ ਦੀਆਂ ਬਰੇਕਾਂ ਫੇਲ੍ਹ ਹੋਣ ਕਾਰਨ ਵਾਪਰਿਆ, ਜਿਸ ਨੇ ਕਈ ਵਾਹਨਾਂ ਨੂੰ…
ਘਾਟੇ ਦੀ ਮਾਰ: ਫ਼ਸਲੀ ਖਰੀਦ ਤੋਂ ਹੱਥ ਘੁੱਟਣ ਲੱਗੇ ਵਪਾਰੀ

ਘਾਟੇ ਦੀ ਮਾਰ: ਫ਼ਸਲੀ ਖਰੀਦ ਤੋਂ ਹੱਥ ਘੁੱਟਣ ਲੱਗੇ ਵਪਾਰੀ

ਚੰਡੀਗਡ਼੍ਹ: ਪੰਜਾਬ ਵਿੱਚ ਪ੍ਰਾਈਵੇਟ ਵਪਾਰੀ ਕਣਕ ਦੀ ਖਰੀਦ ਹੱਥ ਘੁੱਟ ਕੇ ਕਰ ਰਹੇ ਹਨ ਜਦੋਂ ਕਿ ਪਿਛਲੇ ਸਾਲ ਪ੍ਰਾਈਵੇਟ ਖਰੀਦ ਨੇ ਨਵਾਂ ਰਿਕਾਰਡ ਕਾਇਮ ਕੀਤਾ ਸੀ। ਪਿਛਲੇ ਸਾਲ ਦੇ ਘਾਟੇ ਦੇ ਝੰਬੇ ਵਪਾਰੀਆਂ ਨੇ ਐਤਕੀਂ ਕਣਕ ਦੀ ਖਰੀਦ ਤੋਂ ਮੂੰਹ ਫੇਰ…
Indian Stock Market: ਸੈਂਸੈਕਸ ਅਤੇ ਨਿਫਟੀ ਮੂਧੇ ਮੂੰਹ ਡਿੱਗੇ

Indian Stock Market: ਸੈਂਸੈਕਸ ਅਤੇ ਨਿਫਟੀ ਮੂਧੇ ਮੂੰਹ ਡਿੱਗੇ

ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ ਵਿੱਚ ਅੱਜ ਕਾਰੋਬਾਰ ਦੀ ਸ਼ੁਰੂਆਤ ਹੁੰਦੇ ਹੀ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਬੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ 'ਸੈਂਸੈਕਸ' 532.83 ਅੰਕ ਹੇਠਾਂ ਆ ਕੇ 77,983.66 ਦੇ ਪੱਧਰ 'ਤੇ ਖੁੱਲ੍ਹਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ 'ਨਿਫਟੀ' ਵੀ…
Rajasthan Royals ਨੇ ਲਖਨਊ ਨੂੰ 40 ਦੌੜਾਂ ਨਾਲ ਪਛਾੜਿਆ; ਗੇਂਦਬਾਜ਼ਾਂ ਦੇ ਦਮ ‘ਤੇ ਦਰਜ ਕੀਤੀ ਸ਼ਾਨਦਾਰ ਜਿੱਤ

Rajasthan Royals ਨੇ ਲਖਨਊ ਨੂੰ 40 ਦੌੜਾਂ ਨਾਲ ਪਛਾੜਿਆ; ਗੇਂਦਬਾਜ਼ਾਂ ਦੇ ਦਮ ‘ਤੇ ਦਰਜ ਕੀਤੀ ਸ਼ਾਨਦਾਰ ਜਿੱਤ

ਲਖਨਊ: ਅਟਲ ਬਿਹਾਰੀ ਵਾਜਪਾਈ ਸਟੇਡੀਅਮ ਵਿੱਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇੱਕ ਅਹਿਮ ਮੁਕਾਬਲੇ ਵਿੱਚ ਰਾਜਸਥਾਨ ਰੌਇਲਜ਼ ਨੇ ਮੇਜ਼ਬਾਨ ਲਖਨਊ ਸੁਪਰ ਜਾਇੰਟਸ ਨੂੰ 40 ਦੌੜਾਂ ਨਾਲ ਹਰਾ ਕੇ ਅੰਕ ਸੂਚੀ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਰਾਜਸਥਾਨ…
ਗਰਮੀ ਨੂੰ ਮਾਤ ਦੇਣਗੇ ਦੇਸੀ ਸ਼ਰਬਤ; ਫਾਲਸਾ ਤੇ ਬੇਲ ਨਾਲ ਰੱਖੋ ਸਰੀਰ ਨੂੰ ਠੰਡਾ !

ਗਰਮੀ ਨੂੰ ਮਾਤ ਦੇਣਗੇ ਦੇਸੀ ਸ਼ਰਬਤ; ਫਾਲਸਾ ਤੇ ਬੇਲ ਨਾਲ ਰੱਖੋ ਸਰੀਰ ਨੂੰ ਠੰਡਾ !

ਚੰਡੀਗੜ੍ਹ: ਗਰਮੀ ਦੇ ਮੌਸਮ ਵਿੱਚ ਵਧਦੇ ਤਾਪਮਾਨ ਦੇ ਨਾਲ ਹੀ ਸਰੀਰ ਵਿੱਚ ਪਾਣੀ ਦੀ ਕਮੀ ਭਾਵ ‘ਡੀਹਾਈਡ੍ਰੇਸ਼ਨ’ ( Dehydration) ਦਾ ਖਤਰਾ ਤੇਜ਼ੀ ਨਾਲ ਵਧ ਰਿਹਾ ਹੈ। ਤੇਜ਼ ਲੂ ਅਤੇ ਹੀਟਵੇਵ ਕਾਰਨ ਥਕਾਵਟ, ਚੱਕਰ ਆਉਣੇ ਅਤੇ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਆਮ ਦੇਖਣ ਨੂੰ…
Blackout in Punjab: ਪੰਜਾਬ ਵਿੱਚ 24 ਅਪਰੈਲ ਨੂੰ ਹੋਵੇਗਾ ‘ਬਲੈਕਆਊਟ’

Blackout in Punjab: ਪੰਜਾਬ ਵਿੱਚ 24 ਅਪਰੈਲ ਨੂੰ ਹੋਵੇਗਾ ‘ਬਲੈਕਆਊਟ’

ਚੰਡੀਗੜ੍ਹ: ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ 24 ਅਪਰੈਲ ਨੂੰ ਰਾਤ 8 ਵਜੇ ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਇੱਕ ਵਿਸ਼ੇਸ਼ ਬਲੈਕਆਊਟ ਮੌਕ ਡਰਿੱਲ ਕਰਵਾਈ ਜਾਵੇਗੀ। ਇਹ ਅਭਿਆਸ ਸਿਵਲ ਡਿਫੈਂਸ ਦੀਆਂ ਤਿਆਰੀਆਂ ਨੂੰ ਪਰਖਣ ਲਈ ਕੀਤਾ ਜਾ ਰਿਹਾ ਹੈ ਤਾਂ ਕਿ…
Prison radicalisation case: ਮਾਸਟਰਮਾਈਂਡ ਟੀ ਨਸੀਰ ਸਮੇਤ 7 ਦੋਸ਼ੀਆਂ ਨੂੰ 7-7 ਸਾਲ ਦੀ ਕੈਦ

Prison radicalisation case: ਮਾਸਟਰਮਾਈਂਡ ਟੀ ਨਸੀਰ ਸਮੇਤ 7 ਦੋਸ਼ੀਆਂ ਨੂੰ 7-7 ਸਾਲ ਦੀ ਕੈਦ

ਨਵੀਂ ਦਿੱਲੀ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਇੱਕ ਵਿਸ਼ੇਸ਼ ਅਦਾਲਤ ਨੇ 2023 ਦੇ ਬੰਗਲੁਰੂ ਜੇਲ੍ਹ ਰੈਡੀਕਲਾਈਜ਼ੇਸ਼ਨ (LeT) ਮਾਮਲੇ ਵਿੱਚ ਮਾਸਟਰਮਾਈਂਡ ਅਤੇ ਲਸ਼ਕਰ-ਏ-ਤਇਬਾ (LeT) ਦੇ ਮੈਂਬਰ ਟੀ ਨਸੀਰ ਸਮੇਤ ਕੁੱਲ ਸੱਤ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ। ਨਸੀਰ ਤੋਂ ਇਲਾਵਾ ਅਦਾਲਤ ਨੇ ਦੋਸ਼ੀ…
ਜੰਗ ਦਾ ਸੇਕ: ਪੰਜਾਬ ’ਚ ਬਣ ਸਕਦੈ ਖਾਦ ਸੰਕਟ

ਜੰਗ ਦਾ ਸੇਕ: ਪੰਜਾਬ ’ਚ ਬਣ ਸਕਦੈ ਖਾਦ ਸੰਕਟ

ਚੰਡੀਗੜ੍ਹ: ਪੰਜਾਬ ’ਚ ਇਸ ਵਾਰ ਸਾਉਣੀ ਦੀ ਫ਼ਸਲ ਲਈ ਖਾਦ ਦਾ ਸੰਕਟ ਬਣ ਸਕਦਾ ਹੈ ਕਿਉਂਕਿ ਅਮਰੀਕਾ-ਇਰਾਨ ਜੰਗ ਕਾਰਨ ਖਾਦ ਦੀ ਸਪਲਾਈ ਠੱਪ ਹੈ। ਸੂਬੇ ਦੀਆਂ ਪੇਂਡੂ ਸਹਿਕਾਰੀ ਸਭਾਵਾਂ ’ਚ ਬੇਸ਼ੱਕ ਯੂਰੀਆ ਦਾ ਅਗਾਊਂ ਭੰਡਾਰ ਪਹੁੰਚ ਗਿਆ ਹੈ ਪਰ ਲੋੜ ਅਨੁਸਾਰ…
Punjab ਵਿੱਚ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਤੋਂ ਟੱਪੀ

Punjab ਵਿੱਚ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਤੋਂ ਟੱਪੀ

ਚੰਡੀਗਡ਼੍ਹ/ਪਟਿਆਲਾ: ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਵਧ ਰਹੀ ਗਰਮੀ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਤਿੱਖੀ ਧੁੱਪ ਅਤੇ ਵਧਦੇ ਤਾਪਮਾਨ ਕਾਰਨ ਲੋਕਾਂ ਦਾ ਦਿਨ ਵੇਲੇ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਤਾਪਮਾਨ ਵਿੱਚ ਹੋ ਰਹੇ ਲਗਾਤਾਰ ਵਾਧੇ ਕਾਰਨ…
ਕਾਂਗਰਸ ਦਾ ਪ੍ਰਧਾਨ ਮੰਤਰੀ ਖ਼ਿਲਾਫ਼ ਮਰਿਆਦਾ ਨੋਟਿਸ

ਕਾਂਗਰਸ ਦਾ ਪ੍ਰਧਾਨ ਮੰਤਰੀ ਖ਼ਿਲਾਫ਼ ਮਰਿਆਦਾ ਨੋਟਿਸ

ਨਵੀਂ ਦਿੱਲੀ: ਕਾਂਗਰਸ ਆਗੂ ਕੇ ਸੀ ਵੇਣੂਗੋਪਾਲ ਨੇ ਲੋਕ ਸਭਾ ਸਪੀਕਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਮਰਿਆਦਾ ਦੀ ਉਲੰਘਣਾ ਦਾ ਨੋਟਿਸ ਸੌਂਪਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ’ਤੇ ਦੋਸ਼ ਲਾਇਆ ਹੈ ਕਿ 2029 ਵਿੱਚ ਮਹਿਲਾ ਰਾਖਵਾਂਕਰਨ ਲਾਗੂ ਕਰਨ ਸਬੰਧੀ ਬਿੱਲ ਦੇ…
ਤਿੰਨ ਦਿਨਾਂ ਦੀ ਤੇਜ਼ੀ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ ‘ਚ ਸ਼ੇਅਰ ਬਾਜ਼ਾਰ ਡਿੱਗਿਆ

ਤਿੰਨ ਦਿਨਾਂ ਦੀ ਤੇਜ਼ੀ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ ‘ਚ ਸ਼ੇਅਰ ਬਾਜ਼ਾਰ ਡਿੱਗਿਆ

ਮੁੰਬਈ: ਲਗਾਤਾਰ ਤਿੰਨ ਦਿਨਾਂ ਦੀ ਤੇਜ਼ੀ ਤੋਂ ਬਾਅਦ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਭਾਰਤੀ ਸ਼ੇਅਰ ਬਾਜ਼ਾਰ ਦੇ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ, ਜਿਸ ਦਾ ਮੁੱਖ ਕਾਰਨ ਆਈ ਟੀ (IT) ਕੰਪਨੀਆਂ ਦੇ ਸ਼ੇਅਰਾਂ ਦੀ ਹੋਈ ਭਾਰੀ…
Kedarnath Dham: ਕੇਦਾਰਨਾਥ ਧਾਮ ਦੇ ਕਿਵਾੜ ਸ਼ਰਧਾਲੂਆਂ ਲਈ ਖੁੱਲ੍ਹੇ

Kedarnath Dham: ਕੇਦਾਰਨਾਥ ਧਾਮ ਦੇ ਕਿਵਾੜ ਸ਼ਰਧਾਲੂਆਂ ਲਈ ਖੁੱਲ੍ਹੇ

ਰੁਦਰਪ੍ਰਯਾਗ (ਉੱਤਰਾਖੰਡ): ਵਿਸ਼ਵ ਪ੍ਰਸਿੱਧ ਕੇਦਾਰਨਾਥ ਧਾਮ ਦੇ ਕਿਵਾੜ ਵੈਦਿਕ ਮੰਤਰਾਂ ਦੇ ਜਾਪ ਅਤੇ ਰਵਾਇਤੀ ਰੀਤੀ-ਰਿਵਾਜਾਂ ਨਾਲ ਸ਼ਰਧਾਲੂਆਂ ਲਈ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤੇ ਗਏ ਹਨ। ਭਾਰਤ ਅਤੇ ਵਿਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਮੰਦਰ ਵਿੱਚ ਇਕੱਠੇ ਹੋਏ, ਜਿਸ ਨਾਲ ਡੂੰਘੀ…
ਬਰਤਾਨੀਆ: ਸਿੱਖ ਮਹਿਲਾ ਨਾਲ ਜਬਰ-ਜਨਾਹ ਦੇ ਮਾਮਲੇ ’ਚ ਮੁਲਜ਼ਮ ਨੇ ਆਪਣਾ ਗੁਨਾਹ ਕਬੂਲਿਆ

ਬਰਤਾਨੀਆ: ਸਿੱਖ ਮਹਿਲਾ ਨਾਲ ਜਬਰ-ਜਨਾਹ ਦੇ ਮਾਮਲੇ ’ਚ ਮੁਲਜ਼ਮ ਨੇ ਆਪਣਾ ਗੁਨਾਹ ਕਬੂਲਿਆ

ਚੰਡੀਗੜ੍ਹ: ਬਰਮਿੰਘਮ ਕਰਾਊਨ ਕੋਰਟ ਵਿੱਚ 32 ਸਾਲਾ ਬਰਤਾਨਵੀ ਨਾਗਰਿਕ ਜੌਨ ਐਸ਼ਬੀ ਨੇ ਇੱਕ ਸਿੱਖ ਮਹਿਲਾ ਨਾਲ ਧਾਰਮਿਕ ਨਫ਼ਰਤ ਤਹਿਤ ਜਬਰ-ਜਨਾਹ ਕਰਨ ਦਾ ਗੁਨਾਹ ਕਬੂਲ ਲਿਆ ਹੈ। ਇਹ ਘਟਨਾ ਪਿਛਲੇ ਸਾਲ ਅਕਤੂਬਰ ਵਿੱਚ ਵਾਲਸਾਲ (Walsall) ਇਲਾਕੇ ਵਿੱਚ ਵਾਪਰੀ ਸੀ, ਜਿਸ ਤੋਂ ਬਾਅਦ…
ਬੈਸਰਨ ਦੀ ਦਹਿਸ਼ਤ ਪੀੜਤਾਂ ਦੇ ਜ਼ਹਿਨ ’ਚ ਅਜੇ ਵੀ ਤਾਜ਼ਾ

ਬੈਸਰਨ ਦੀ ਦਹਿਸ਼ਤ ਪੀੜਤਾਂ ਦੇ ਜ਼ਹਿਨ ’ਚ ਅਜੇ ਵੀ ਤਾਜ਼ਾ

ਪੁਣੇ: ਪਹਿਲਗਾਮ ਦੇ ਅਤਿਵਾਦੀ ਹਮਲੇ ਨੂੰ ਭਲਕੇ ਇਕ ਸਾਲ ਹੋ ਜਾਵੇਗਾ। ਬੈਸਰਨ ਦੇ ਖ਼ੂਬਸੂਰਤ ਮੈਦਾਨ ਜੋ ਕਿ ਫੋਟੋਆਂ ਖਿਚਵਾਉਣ ਲਈ ਬਿਲਕੁਲ ਢੁੱਕਵੇਂ ਸਨ, ਕਤਲੇਆਮ ਦੇ ਖ਼ੂਨੀ ਦ੍ਰਿਸ਼ ’ਚ ਬਦਲ ਗਏ। ਇਸ ਹਮਲੇ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਜਿਨ੍ਹਾਂ ’ਚ…
Pahalgam attack: ਭਾਰਤ ਕਦੇ ਵੀ ਅਤਿਵਾਦ ਅੱਗੇ ਨਹੀਂ ਝੁਕੇਗਾ: ਮੋਦੀ

Pahalgam attack: ਭਾਰਤ ਕਦੇ ਵੀ ਅਤਿਵਾਦ ਅੱਗੇ ਨਹੀਂ ਝੁਕੇਗਾ: ਮੋਦੀ

ਨਵੀਂ ਦਿੱਲੀ: ਪਹਿਲਗਾਮ ਅਤਿਵਾਦੀ ਹਮਲੇ ਦੀ ਪਹਿਲੀ ਬਰਸੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਭਰੋਸਾ ਦਿੱਤਾ ਕਿ ਭਾਰਤ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਅਤਿਵਾਦ ਅੱਗੇ ਨਹੀਂ ਝੁਕੇਗਾ ਅਤੇ ਅਤਿਵਾਦੀਆਂ ਦੇ ਘਿਨੌਣੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ। ਪਿਛਲੇ ਸਾਲ…
Weather Update: ਅਗਲੇ ਤਿੰਨ ਦਿਨ ਪੰਜਾਬ ਸਮੇਤ ਕਈ ਸੂਬਿਆਂ ‘ਚ ਜਾਰੀ ਰਹੇਗਾ ਲੂ ਦਾ ਕਹਿਰ

Weather Update: ਅਗਲੇ ਤਿੰਨ ਦਿਨ ਪੰਜਾਬ ਸਮੇਤ ਕਈ ਸੂਬਿਆਂ ‘ਚ ਜਾਰੀ ਰਹੇਗਾ ਲੂ ਦਾ ਕਹਿਰ

ਨਵੀਂ ਦਿੱਲੀ: ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਇਸ ਹਫ਼ਤੇ ਭਿਆਨਕ ਲੂ ਦਾ ਅਸਰ ਜਾਰੀ ਰਹੇਗਾ। 25 ਅਪਰੈਲ ਤੱਕ ਪਾਰਾ ਹੌਲੀ-ਹੌਲੀ 4 ਡਿਗਰੀ ਸੈਲਸੀਅਸ (4°C) ਹੋਰ ਵਧ ਜਾਵੇਗਾ। ਇਸ ਤੋਂ ਬਾਅਦ 27 ਅਪਰੈਲ ਤੱਕ ਤਾਪਮਾਨ ਵਿੱਚ ਕੋਈ ਬਦਲਾਅ ਹੋਣ ਦੀ ਸੰਭਾਵਨਾ…
ਸਿਆਸੀ ਦਲਾਂ ਅਤੇ ਲੋਕਾਂ ਨੂੰ ਡਰਾ ਰਹੇ ਨੇ ਮੋਦੀ: Mallikarjun Kharge

ਸਿਆਸੀ ਦਲਾਂ ਅਤੇ ਲੋਕਾਂ ਨੂੰ ਡਰਾ ਰਹੇ ਨੇ ਮੋਦੀ: Mallikarjun Kharge

ਚੇਨਈ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਉਹ ਵਿਰੋਧੀ ਧਿਰ ਨੂੰ ਦਬਾਉਣ ਲਈ ਸਰਕਾਰੀ ਮਸ਼ੀਨਰੀ ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਸਿਆਸੀ ਦਲਾਂ ਅਤੇ ਲੋਕਾਂ ਨੂੰ ‘ਦਹਿਸ਼ਤਜ਼ਦਾ’ ਕਰ ਰਹੇ ਹਨ। ਕਾਂਗਰਸ…
ਭਗਵੰਤ ਮਾਨ ਦੀ ਉੱਘੇ ਹਾਕੀ ਖਿਡਾਰੀ ਬੋਵਲੈਂਡਰ ਨਾਲ ਮੁਲਾਕਾਤ

ਭਗਵੰਤ ਮਾਨ ਦੀ ਉੱਘੇ ਹਾਕੀ ਖਿਡਾਰੀ ਬੋਵਲੈਂਡਰ ਨਾਲ ਮੁਲਾਕਾਤ

ਚੰਡੀਗਡ਼੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੈਦਰਲੈਂਡਜ਼ ਦੇ ਅਧਿਕਾਰਤ ਦੌਰੇ ਦੌਰਾਨ ਅੱਜ ਮੁਲਕ ਦੇ ਉੱਘੇ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਹਾਕੀ ਖੇਡ ਨੂੰ ਹੋਰ ਮਜ਼ਬੂਤ ਕਰਨ ਅਤੇ ਵੱਕਾਰੀ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ…
ਨਵੀਂ ਚਾਰਦੀਵਾਰੀ: ਸਕੂਲ ਅਧਿਆਪਕਾਂ ’ਤੇ ਪਈ ਭਾਰੀ

ਨਵੀਂ ਚਾਰਦੀਵਾਰੀ: ਸਕੂਲ ਅਧਿਆਪਕਾਂ ’ਤੇ ਪਈ ਭਾਰੀ

ਚੰਡੀਗਡ਼੍ਹ: ਪੰਜਾਬ ’ਚ ਸਰਕਾਰੀ ਸਕੂਲਾਂ ਦੀ ਚਾਰਦੀਵਾਰੀ ਹੁਣ ਸਕੂਲ ਅਧਿਆਪਕਾਂ ’ਤੇ ਭਾਰੀ ਪੈਣ ਲੱਗੀ ਹੈ। ਸਕੂਲ ਮੁਖੀਆਂ ਵੱਲੋਂ ਸਕੂਲਾਂ ਦੀ ਮੁਰੰਮਤ ਅਤੇ ਚਾਰਦੀਵਾਰੀ ਦੀ ਉਸਾਰੀ ਸ਼ੁਰੂ ਕਰਵਾ ਲਈ ਪਰ ਹੁਣ ਇਹ ਫੰਡ ਸਰਕਾਰ ਨੇ ਵਾਪਸ ਲੈ ਲਏ। ਜ਼ਿਲ੍ਹਾ ਬਠਿੰਡਾ ਦੇ ਪਿੰਡ…

ਵਿਰੋਧੀ ਧਿਰਾਂ ਨੇ 1300 ਕਰੋੜ ਦਾ ਹੋਰ ਕਰਜ਼ਾ ਚੁੱਕਣ ’ਤੇ ਸਰਕਾਰ ਨੂੰ ਘੇਰਿਆ

ਚੰਡੀਗਡ਼੍ਹ: ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਚੁੱਕੇ 1300 ਕਰੋੜ ਰੁਪਏ ਦੇ ਨਵੇਂ ਕਰਜ਼ੇ ਕਾਰਨ ਵਿਰੋਧੀ ਧਿਰਾਂ ਨੇ ਸੂਬਾ ਸਰਕਾਰ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ 20 ਦਿਨਾਂ ਵਿੱਚ 2800 ਕਰੋੜ ਰੁਪਏ…
ਕਾਂਗਰਸ ਨੇ ਲਾਰੈਂਸ ਬਿਸ਼ਨੋਈ ਬਾਰੇ ਸੀਰੀਜ਼ ਉੱਤੇ ਪਾਬੰਦੀ ਮੰਗੀ

ਕਾਂਗਰਸ ਨੇ ਲਾਰੈਂਸ ਬਿਸ਼ਨੋਈ ਬਾਰੇ ਸੀਰੀਜ਼ ਉੱਤੇ ਪਾਬੰਦੀ ਮੰਗੀ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ’ਤੇ ਆਧਾਰਿਤ ਦੱਸੀ ਜਾ ਰਹੀ ਸੀਰੀਜ਼ ‘ਲਾਰੈਂਸ ਆਫ ਪੰਜਾਬ’ ਦੇ ਪ੍ਰਸਾਰਨ ਉੱਤੇ ਇਤਰਾਜ਼ ਪ੍ਰਗਟ ਕਰਦਿਆਂ ਦੋਸ਼ ਲਾਇਆ ਕਿ ਉਹ ਗੰਭੀਰ ਅਪਰਾਧਾਂ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ…
Germany Gurdwara clash: ਗੁਰਦੁਆਰੇ ’ਚ ਕਮੇਟੀ ਦੇ ਕਬਜ਼ੇ ਨੂੰ ਲੈ ਕੇ ਖੂਨੀ ਝੜਪ; ਕਿਰਪਾਨਾਂ ਤੇ ਗੋਲੀਆਂ ਚੱਲਣ ਕਾਰਨ 11 ਜ਼ਖ਼ਮੀ

Germany Gurdwara clash: ਗੁਰਦੁਆਰੇ ’ਚ ਕਮੇਟੀ ਦੇ ਕਬਜ਼ੇ ਨੂੰ ਲੈ ਕੇ ਖੂਨੀ ਝੜਪ; ਕਿਰਪਾਨਾਂ ਤੇ ਗੋਲੀਆਂ ਚੱਲਣ ਕਾਰਨ 11 ਜ਼ਖ਼ਮੀ

ਚੰਡੀਗੜ੍ਹ: ਜਰਮਨੀ ਦੇ ਉੱਤਰੀ ਰਾਈਨ-ਵੈਸਟਫਾਲੀਆ ਦੇ ਮੋਰਸ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਵਿੱਚ 40 ਤੋਂ ਵੱਧ ਲੋਕਾਂ ਦਰਮਿਆਨ ਹੋਈ ਹਿੰਸਕ ਝੜਪ ਵਿੱਚ ਪੇਪਰ ਸਪਰੇਅ, ਚਾਕੂ, ਕਿਰਪਾਨਾਂ ਚੱਲੀਆਂ ਅਤੇ ਕਥਿਤ ਤੌਰ 'ਤੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਜਰਮਨ ਅਖ਼ਬਾਰ 'ਬਿਲਡ' ਦੀ…
ਪੰਜਾਬ ’ਚ ਵਾਢੀ ਦਾ ਕੰਮ ਪੰਜਾਹ ਫੀਸਦ ਮੁਕੰਮਲ

ਪੰਜਾਬ ’ਚ ਵਾਢੀ ਦਾ ਕੰਮ ਪੰਜਾਹ ਫੀਸਦ ਮੁਕੰਮਲ

ਚੰਡੀਗਡ਼੍ਹ: ਪੰਜਾਬ ਵਿੱਚ ਕਣਕ ਦੀ ਵਾਢੀ ਦਾ ਕੰਮ ਪੰਜਾਹ ਫ਼ੀਸਦੀ ਮੁਕੰਮਲ ਹੋ ਗਿਆ ਹੈ। ਮੁੱਢਲੇ ਅਨੁਮਾਨਾਂ ਵਿੱਚ ਕਣਕ ਦਾ ਝਾੜ ਘਟਿਆ ਹੈ। ਮੀਂਹ ਤੇ ਗੜੇਮਾਰੀ ਨੇ ਫ਼ਸਲਾਂ ਦੀ ਪੈਦਾਵਾਰ ਨੂੰ ਸੱਟ ਮਾਰੀ ਹੈ। ਖੇਤੀ ਮਹਿਕਮੇ ਮੁਤਾਬਕ ਪਿਛਲੇ ਸਾਲ ਨਾਲੋਂ ਪ੍ਰਤੀ…
Namita Thapar Controversy: ‘ਰੱਬ ਸਭ ਦੇਖ ਰਿਹਾ ਹੈ..’;  ਨਮਾਜ਼ ਬਾਰੇ ਵੀਡੀਓ ਨੂੰ ਲੈ ਕੇ ਨਮਿਤਾ ਥਾਪਰ ਨੇ ਟ੍ਰੋਲਰਾਂ ਨੂੰ ਦਿੱਤਾ ਜਵਾਬ

Namita Thapar Controversy: ‘ਰੱਬ ਸਭ ਦੇਖ ਰਿਹਾ ਹੈ..’; ਨਮਾਜ਼ ਬਾਰੇ ਵੀਡੀਓ ਨੂੰ ਲੈ ਕੇ ਨਮਿਤਾ ਥਾਪਰ ਨੇ ਟ੍ਰੋਲਰਾਂ ਨੂੰ ਦਿੱਤਾ ਜਵਾਬ

ਮੁੰਬਈ: ਐਮਕਿਓਰ ਫਾਰਮਾਸਿਊਟੀਕਲ (Emcure Pharmaceuticals) ਦੀ ਐਗਜ਼ੀਕਿਊਟਿਵ ਡਾਇਰੈਕਟਰ ਅਤੇ ‘ਸ਼ਾਰਕ ਟੈਂਕ ਇੰਡੀਆ’ ਦੀ ਜੱਜ ਨਮਿਤਾ ਥਾਪਰ ਨੇ ਨਮਾਜ਼ ਦੇ ਸਿਹਤ ਲਾਭਾਂ ਬਾਰੇ ਦਿੱਤੇ ਬਿਆਨ ਤੋਂ ਬਾਅਦ ਹੋ ਰਹੀ ਆਪਣੀ ਟ੍ਰੋਲਿੰਗ ਦਾ ਸਖ਼ਤ ਜਵਾਬ ਦਿੱਤਾ ਹੈ। ਬੀਤੀ ਸਵੇਰ ਸੋਸ਼ਲ ਮੀਡੀਆ ’ਤੇ ਸਾਂਝੀ…
ਆਦਿਲ ਬਿਨਾਂ ਜ਼ਿੰਦਗੀ ਮੁਹਾਲ: ਗੁਲਨਾਜ਼

ਆਦਿਲ ਬਿਨਾਂ ਜ਼ਿੰਦਗੀ ਮੁਹਾਲ: ਗੁਲਨਾਜ਼

ਪਹਿਲਗਾਮ: ਪਹਿਲਗਾਮ ’ਚ ਬੀਤੇ ਵਰ੍ਹੇ 22 ਅਪਰੈਲ ਨੂੰ ਹੋਏ ਦਹਿਸ਼ਤੀ ਹਮਲੇ ’ਚ ਸੈਲਾਨੀਆਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਮਾਰੇ ਗਏ ਖੱਚਰਵਾਲੇ ਆਦਿਲ ਹੁਸੈਨ ਸ਼ਾਹ ਦੀ ਪਤਨੀ ਗੁਲਨਾਜ਼ ਅਖ਼ਤਰ ਨੇ ਕਿਹਾ ਕਿ ਪਤੀ ਬਿਨਾਂ ਉਸ ਦੀ ਜ਼ਿੰਦਗੀ ਸੁਖਾਲੀ ਨਹੀਂ ਹੈ। ਪਰਿਵਾਰ…
CM Rekha Gupta ਵੱਲੋਂ ਮਾੜੇ ਸਫ਼ਾਈ ਪ੍ਰਬੰਧਾਂ ਲਈ ਅਧਿਕਾਰੀਆਂ ਦੀ ਝਾੜ-ਝੰਬ

CM Rekha Gupta ਵੱਲੋਂ ਮਾੜੇ ਸਫ਼ਾਈ ਪ੍ਰਬੰਧਾਂ ਲਈ ਅਧਿਕਾਰੀਆਂ ਦੀ ਝਾੜ-ਝੰਬ

ਨਵੀਂ ਦਿੱਲੀ: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਆਜ਼ਾਦਪੁਰ ਮੰਡੀ, ਗੁਪਤਾ ਮਾਰਕੀਟ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦਾ ਜ਼ਮੀਨੀ ਪੱਧਰ ’ਤੇ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ ਐੱਮ ਆਰ ਸੀ) ਅਤੇ ਲੋਕ ਨਿਰਮਾਣ ਵਿਭਾਗ…
ਅਸੀਂ ਹੁਣ ਵਿਸ਼ਵਗੁਰੂ ਨਹੀਂ ਹਾਂ: ਜੋਸ਼ੀ

ਅਸੀਂ ਹੁਣ ਵਿਸ਼ਵਗੁਰੂ ਨਹੀਂ ਹਾਂ: ਜੋਸ਼ੀ

ਨਵੀਂ ਦਿੱਲੀ: ਸੰਸਕ੍ਰਿਤ ਦੇ ਵੱਧ ਪ੍ਰਚਾਰ ਅਤੇ ਕੁਆਂਟਮ ਕੰਪਿਊਟਿੰਗ ਵਿੱਚ ਵੀ ਇਸ ਦੀ ਵਰਤੋਂ ਦੀ ਵਕਾਲਤ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ ਨੇ ਅੱਜ ਕਿਹਾ ਕਿ ਭਾਰਤ ਹੁਣ ਵਿਸ਼ਵਗੁਰੂ ਨਹੀਂ ਰਿਹਾ ਅਤੇ ਇਸ ਸ਼ਬਦ ਦੀ ਵਰਤੋਂ ਨਹੀਂ ਕੀਤੀ…
AIADMK ਲੀਡਰਸ਼ਿਪ ਨੇ BJP ਅੱਗੇ ਗੋਡੇ ਟੇਕੇ: Rahul Gandhi

AIADMK ਲੀਡਰਸ਼ਿਪ ਨੇ BJP ਅੱਗੇ ਗੋਡੇ ਟੇਕੇ: Rahul Gandhi

ਕੰਨਿਆਕੁਮਾਰੀ/ਥੂਥੁਕੁਡੀ (ਤਾਮਿਲਨਾਡੂ): ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਅੰਨਾ ਡੀ ਐੱਮ ਕੇ ਦੀ ਲੀਡਰਸ਼ਿਪ ਨੇ ਆਪਣੇ ਭ੍ਰਿਸ਼ਟਾਚਾਰ ਕਾਰਨ ਭਾਜਪਾ ਅੱਗੇ ਗੋਡੇ ਟੇਕ ਦਿੱਤੇ ਹਨ। ਇਹ ਦਾਅਵਾ ਕਰਦੇ ਹੋਏ ਕਿ ਡੀ ਐੱਮ ਕੇ, ਕਾਂਗਰਸ ਅਤੇ ਉਨ੍ਹਾਂ ਦੇ ਸਹਿਯੋਗੀ…
Stock Market: ਸ਼ੁਰੂਆਤੀ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ

Stock Market: ਸ਼ੁਰੂਆਤੀ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ

ਮੁੰਬਈ: ਅਮਰੀਕਾ ਅਤੇ ਇਰਾਨ ਦਰਮਿਆਨ ਦੂਜੇ ਦੌਰ ਦੀ ਗੱਲਬਾਤ ਦੀਆਂ ਰਿਪੋਰਟਾਂ ਨੇ ਪੱਛਮੀ ਏਸ਼ੀਆਈ ਸੰਘਰਸ਼ ਦੇ ਹੱਲ ਦੀ ਉਮੀਦ ਜਗਾਈ ਹੈ, ਜਿਸ ਕਾਰਨ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਬ੍ਰੈਂਟ…
ਵਿਰੂਧੁਨਗਰ ਧਮਾਕਾ: ਮੌਤਾਂ ਦੀ ਗਿਣਤੀ 25 ਹੋਈ

ਵਿਰੂਧੁਨਗਰ ਧਮਾਕਾ: ਮੌਤਾਂ ਦੀ ਗਿਣਤੀ 25 ਹੋਈ

ਵਿਰੂਧੁਨਗਰ (ਤਾਮਿਲਨਾਡੂ): ਇੱਥੇ ਕੱਟਾਨਾਰਪੱਟੀ ਨੇੜੇ ਪਟਾਕਿਆਂ ਦੀ ਇਕ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 25 ਹੋ ਗਈ ਹੈ। ਜ਼ਿਆਦਾਤਰ ਲਾਸ਼ਾਂ ਐਨੀ ਬੁਰੀ ਤਰ੍ਹਾਂ ਸੜ ਚੁੱਕੀਆਂ ਹਨ ਕਿ ਉਨ੍ਹਾਂ ਦੀ ਪਛਾਣ ਕਰਨਾ ਬੇਹੱਦ ਮੁਸ਼ਕਲ ਹੋ ਰਿਹਾ…