Posted inChandigarh
Petrol Diesel shortage: ਵੀਡੀਓ ਕਾਨਫਰੰਸਿੰਗ ਜ਼ਰੀਏ ਹੋਵੇ ਸੁਣਵਾਈ ਤੇ ਕਾਰ ਪੂਲ ਕਰਨ ਜੱਜ: ਹਾਈ ਕੋਰਟ
ਚੰਡੀਗੜ੍ਹ : ਪੈਟਰੋਲ ਤੇ ਡੀਜ਼ਲ ਦੇ ਸੰਕਟ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਤੇਲ ਦੀ ਖਪਤ ਨੂੰ ਘਟਾਉਣ ਅਤੇ ਖਰਚਿਆਂ ਵਿੱਚ ਕਟੌਤੀ ਕਰਨ ਲਈ ਕਦਮ ਚੁੱਕੇ ਹਨ। ਹਾਈਕੋਰਟ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਵਿੱਚ ਅਦਾਲਤ ਵਿਚ ਆਉਣ-ਜਾਣ ਨੂੰ ਘਟਾਉਣ ਅਤੇ…





























