ਧਰਮ ਬਦਲਣ ’ਤੇ ਅਨੁਸੂਚਿਤ ਜਾਤੀ ਦਾ ਦਰਜਾ ਨਹੀਂ ਮਿਲੇਗਾ

ਧਰਮ ਬਦਲਣ ’ਤੇ ਅਨੁਸੂਚਿਤ ਜਾਤੀ ਦਾ ਦਰਜਾ ਨਹੀਂ ਮਿਲੇਗਾ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਿਹਾ ਕਿ ਹਿੰਦੂ, ਸਿੱਖ ਜਾਂ ਬੁੱਧ ਧਰਮ ਤੋਂ ਇਲਾਵਾ ਕਿਸੇ ਹੋਰ ਧਰਮ ਦਾ ਪਾਲਣ ਕਰਨ ਵਾਲੇ ਵਿਅਕਤੀ ਨੂੰ ਅਨੁਸੂਚਿਤ ਜਾਤੀ (ਐੱਸ ਸੀ) ਦਾ ਮੈਂਬਰ ਨਹੀਂ ਮੰਨਿਆ ਜਾ ਸਕਦਾ। ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਐੱਨ ਵੀ…
ਮੋਦੀ ਭੁੱਲ ਗਏ, ਕਰੋਨਾ ਮੌਕੇ ਕੀ ਹੋਇਆ ਸੀ: ਰਾਹੁਲ

ਮੋਦੀ ਭੁੱਲ ਗਏ, ਕਰੋਨਾ ਮੌਕੇ ਕੀ ਹੋਇਆ ਸੀ: ਰਾਹੁਲ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜ ਸਭਾ ਵਿੱਚ ਪੱਛਮੀ ਏਸ਼ੀਆ ਬਾਰੇ ਬਿਆਨ ਵਿੱਚ ਕੋਵਿਡ-19 ਦੇ ਦਿੱਤੇ ਹਵਾਲੇ ਲਈ ਅੱਜ ਉਨ੍ਹਾਂ ਨੂੰ ਰੱਜ ਕੇ ਭੰਡਿਆ। ਗਾਂਧੀ ਨੇ ਕਿਹਾ ਕਿ ਸ੍ਰੀ ਮੋਦੀ ਸ਼ਾਇਦ ਭੁੱਲ ਗਏ ਕਿ…
ਖ਼ੁਦਕੁਸ਼ੀ ਮਾਮਲਾ: ਮੁੱਖ ਮੰਤਰੀ ਵੱਲੋਂ ਕੇਂਦਰੀ ਦਖ਼ਲ ਦੀ ਮੰਗ ਖ਼ਾਰਜ

ਖ਼ੁਦਕੁਸ਼ੀ ਮਾਮਲਾ: ਮੁੱਖ ਮੰਤਰੀ ਵੱਲੋਂ ਕੇਂਦਰੀ ਦਖ਼ਲ ਦੀ ਮੰਗ ਖ਼ਾਰਜ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਦੇ ਖ਼ੁਦਕੁਸ਼ੀ ਮਾਮਲੇ ਦੀ ਜਾਂਚ ’ਚ ਕੇਂਦਰ ਦੇ ਦਖ਼ਲ ਦੀ ਮੰਗ ਖ਼ਾਰਜ ਕਰ ਦਿੱਤੀ। ਵਿਰੋਧੀ ਧਿਰਾਂ ਤਰਫ਼ੋਂ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਜੁੜੇ ਇਸ…
ਐੱਸ ਆਈ ਆਰ: ਧਿਰਾਂ ਨੂੰ ਕਲਕੱਤਾ ਹਾਈ ਕੋਰਟ ਜਾਣ ਲਈ ਕਿਹਾ

ਐੱਸ ਆਈ ਆਰ: ਧਿਰਾਂ ਨੂੰ ਕਲਕੱਤਾ ਹਾਈ ਕੋਰਟ ਜਾਣ ਲਈ ਕਿਹਾ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਮੁੱਖ ਮੰਤਰੀ ਮਮਤਾ ਬੈਨਰਜੀ ਸਣੇ ਸਾਰੀਆਂ ਧਿਰਾਂ ਨੂੰ ਪੱਛਮੀ ਬੰਗਾਲ ਵਿੱਚ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਨਾਲ ਸਬੰਧਤ ਆਪਣੀਆਂ ਸ਼ਿਕਾਇਤਾਂ ਲੈ ਕੇ ਕਲਕੱਤਾ ਹਾਈ ਕੋਰਟ ਦੇ ਚੀਫ਼ ਜਸਟਿਸ…
ਹਰੀਸ਼ ਰਾਣਾ ਦਾ ਏਮਸ ਵਿੱਚ ਦੇਹਾਂਤ

ਹਰੀਸ਼ ਰਾਣਾ ਦਾ ਏਮਸ ਵਿੱਚ ਦੇਹਾਂਤ

ਨਵੀਂ ਦਿੱਲੀ: ਭਾਰਤ ਵਿੱਚ ਮਰਨ ਦੀ ਇਜਾਜ਼ਤ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਹਰੀਸ਼ ਰਾਣਾ ਦਾ ਮੰਗਲਵਾਰ ਨੂੰ ਦਿੱਲੀ ਦੇ ਏਮਸ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ 13 ਸਾਲਾਂ ਤੋਂ ਵੱਧ ਸਮੇਂ ਤੋਂ ਕੋਮਾ ਵਿੱਚ ਸੀ। 31 ਸਾਲਾ ਹਰੀਸ਼ ਰਾਣਾ ਜੋ ਪੰਜਾਬ…
ਸੜਕ ਬਣਾਉਣ ਲਈ ਕਾਕੋਰੀ ਸ਼ਹੀਦਾਂ ਦੇ ਬੁੱਤ ਤੋੜੇ

ਸੜਕ ਬਣਾਉਣ ਲਈ ਕਾਕੋਰੀ ਸ਼ਹੀਦਾਂ ਦੇ ਬੁੱਤ ਤੋੜੇ

ਸ਼ਾਹਜਹਾਂਪੁਰ: ਇੱਥੇ ਸੜਕ ਨਿਰਮਾਣ ਕਾਰਜ ਦੌਰਾਨ ਕਥਿਤ ਤੌਰ ’ਤੇ ਬੁਲਡੋਜ਼ਰ ਨਾਲ ਕਾਕੋਰੀ ਰੇਲ ਗੱਡੀ ਐਕਸ਼ਨ (ਕਾਕੋਰੀ ਕਾਂਡ) ਦੇ ਸ਼ਹੀਦਾਂ ਦੇ ਬੁੱਤ ਤੋੜ ਦਿੱਤੇ ਗਏ ਹਨ ਜਿਸ ਨਾਲ ਰੋਹ ਫੈਲ ਗਿਆ ਹੈ। ਸਮਾਜਵਾਦੀ ਪਾਰਟੀ ਸਣੇ ਵਿਰੋਧੀ ਪਾਰਟੀਆਂ ਨੇ ਅੱਜ ਇਸ ਮਾਮਲੇ ’ਚ…
ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਪੰਜਾਬ ਤਿਆਰ

ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਪੰਜਾਬ ਤਿਆਰ

ਚੰਡੀਗਡ਼੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰ ਰਹੀ ਹੈ ਅਤੇ ਇਸੇ ਸਦਕਾ ਪੰਜਾਬ ਪਹਿਲੀ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰੇਗਾ। ਹਾਕੀ ਏਸ਼ੀਅਨ…
ਕੈਨੇਡੀਅਨ ਪੁਲੀਸ (RCMP) ਨਾਲ ਕੌਫੀ ਦੀ ਚੁਸਕੀ ਅਤੇ ਖੁੱਲ੍ਹੀਆਂ ਗੱਲਾਂ: ਜਾਣੋ ਕਦੋਂ ਅਤੇ ਕਿੱਥੇ?

ਕੈਨੇਡੀਅਨ ਪੁਲੀਸ (RCMP) ਨਾਲ ਕੌਫੀ ਦੀ ਚੁਸਕੀ ਅਤੇ ਖੁੱਲ੍ਹੀਆਂ ਗੱਲਾਂ: ਜਾਣੋ ਕਦੋਂ ਅਤੇ ਕਿੱਥੇ?

ਚੰਡੀਗੜ੍ਹ: ਕੀ ਤੁਸੀਂ ਕਦੇ ਕਿਸੇ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (RCMP) ਅਫ਼ਸਰ ਨਾਲ ਆਹਮੋ-ਸਾਹਮਣੇ ਬੈਠ ਕੇ, ਕੌਫੀ ਪੀਂਦੇ ਹੋਏ ਆਪਣੇ ਇਲਾਕੇ ਦੀ ਸੁਰੱਖਿਆ ਜਾਂ ਆਮ ਜੀਵਨ ਬਾਰੇ ਗੱਲ ਕਰਨੀ ਚਾਹੁੰਦੇ ਹੋ? ਨਾਨੈਮੋ RCMP ਤੁਹਾਡੇ ਲਈ ਇਹੀ ਸੁਹਿਰਦ ਮੌਕਾ ਲੈ ਕੇ ਆ ਰਹੀ…
ਦੋ ਹੋਰ ਐੱਲ ਪੀ ਜੀ ਟੈਂਕਰ ਫਾਰਸ ਦੀ ਖਾੜੀ ਤੋਂ ਰਵਾਨਾ

ਦੋ ਹੋਰ ਐੱਲ ਪੀ ਜੀ ਟੈਂਕਰ ਫਾਰਸ ਦੀ ਖਾੜੀ ਤੋਂ ਰਵਾਨਾ

ਨਵੀਂ ਦਿੱਲੀ: ਭਾਰਤੀ ਝੰਡੇ ਵਾਲੇ ਦੋ ਹੋਰ ਐਲ ਪੀ ਜੀ ਟੈਂਕਰ ਫਾਰਸ ਦੀ ਖਾੜੀ ਤੋਂ ਚੱਲ ਪਏ ਹਨ ਅਤੇ ਯੁੱਧ ’ਚ ਘਿਰੇ ਹਰਮੁਜ਼ ਜਲ ਮਾਰਗ ਨੂੰ ਪਾਰ ਕਰ ਕੇ ਭਾਰਤੀ ਬੰਦਰਗਾਹਾਂ ਵੱਲ ਵਧਣਗੇ। ਐੱਲ ਪੀ ਜੀ ਟੈਂਕਰ ਪਾਈਨ ਗੈਸ ਤੇ…
ਖ਼ੁਦਕੁਸ਼ੀ ਮਾਮਲਾ : ਸੀ ਬੀ ਆਈ ਜਾਂਚ ਲਈ ਰਾਹ ਪੱਧਰਾ

ਖ਼ੁਦਕੁਸ਼ੀ ਮਾਮਲਾ : ਸੀ ਬੀ ਆਈ ਜਾਂਚ ਲਈ ਰਾਹ ਪੱਧਰਾ

ਚੰਡੀਗੜ੍ਹ, ਅੰਮ੍ਰਿਤਸਰ: ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਦੇ ਖ਼ੁਦਕੁਸ਼ੀ ਮਾਮਲੇ ਨੂੰ ਸੀ ਬੀ ਆਈ ਹਵਾਲੇ ਕਰਨ ਦਾ ਰਾਹ ਪੱਧਰਾ ਹੋਣ ਲੱਗਾ ਹੈ। ਪੰਜਾਬ ਦੇ ਚਾਰ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ…
ਕੋਲਡ ਸਟੋਰ ਦੀ ਇਮਾਰਤ ਡਿੱਗਣ ਕਾਰਨ ਚਾਰ ਮਜ਼ਦੂਰ ਹਲਾਕ, 12 ਜ਼ਖ਼ਮੀ

ਕੋਲਡ ਸਟੋਰ ਦੀ ਇਮਾਰਤ ਡਿੱਗਣ ਕਾਰਨ ਚਾਰ ਮਜ਼ਦੂਰ ਹਲਾਕ, 12 ਜ਼ਖ਼ਮੀ

ਪ੍ਰਯਾਗਰਾਜ: ਇੱਥੇ ਅੱਜ ਦੁਪਹਿਰ ਸਮੇਂ ਇੱਕ ਕੋਲਡ ਸਟੋਰ ਦੀ ਇਮਾਰਤ ਡਿੱਗਣ ਕਾਰਨ ਮਲਬੇ ਹੇਠ ਦੱਬ ਕੇ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ…
ਵਾਂਗਚੁਕ ਦੀ ਨਜ਼ਰਬੰਦੀ ਵਿਰੁੱਧ ਪਟੀਸ਼ਨ ਦਾ ਨਿਬੇੜਾ

ਵਾਂਗਚੁਕ ਦੀ ਨਜ਼ਰਬੰਦੀ ਵਿਰੁੱਧ ਪਟੀਸ਼ਨ ਦਾ ਨਿਬੇੜਾ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਦੀ ਕੌਮੀ ਸੁਰੱਖਿਆ ਐਕਟ (ਐੱਨ ਐੱਸ ਏ) ਤਹਿਤ ਹੋਈ ਨਜ਼ਰਬੰਦੀ ਵਿਰੁੱਧ ਉਨ੍ਹਾਂ ਦੀ ਪਤਨੀ ਗੀਤਾਂਜਲੀ ਜੇ ਅੰਗਮੋ ਵੱਲੋਂ ਦਾਇਰ ਪਟੀਸ਼ਨ ਦਾ ਨਿਬੇੜਾ ਕਰ ਦਿੱਤਾ ਹੈ। ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ…
ਰਾਹੁਲ ਨੇ ਆਰ ਐੱਸ ਐੱਸ ਤੇ ਭਾਜਪਾ ’ਤੇ ਨਿਸ਼ਾਨਾ ਸੇਧਿਆ

ਰਾਹੁਲ ਨੇ ਆਰ ਐੱਸ ਐੱਸ ਤੇ ਭਾਜਪਾ ’ਤੇ ਨਿਸ਼ਾਨਾ ਸੇਧਿਆ

ਵਡੋਦਰਾ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਦਿਵਾਸੀਆਂ ਲਈ ਵਣਵਾਸੀ ਸ਼ਬਦ ਦੇ ਇਸਤੇਮਾਲ ’ਤੇ ਅੱਜ ਭਾਜਪਾ ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਉਤੇ ਨਿਸ਼ਾਨਾ ਸੇਧਿਆ। ਕਾਂਗਰਸ ਨੇਤਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਇਹ ਸ਼ਬਦ ਇਸ ਲਈ ਘੜਿਆ ਹੈ ਤਾਂ ਕਿ…
ਐੱਨ ਆਈ ਏ ਵੱਲੋਂ ਲਾਲ ਕਿਲਾ ਧਮਾਕਾ ਕੇਸ ’ਚ ਛਾਪੇ

ਐੱਨ ਆਈ ਏ ਵੱਲੋਂ ਲਾਲ ਕਿਲਾ ਧਮਾਕਾ ਕੇਸ ’ਚ ਛਾਪੇ

ਨਵੀਂ ਦਿੱਲੀ: ਲਾਲ ਕਿਲਾ ਕਾਰ ਬੰਬ ਧਮਾਕਾ ਕੇਸ ਵਿਚ ਰਾਸ਼ਟਰੀ ਜਾਂਚ ਏਜੰਸੀ (ਐੱਨ ਆਈ ਏ) ਨੇ ਅੱਜ ਜੰਮੂ ਕਸ਼ਮੀਰ ਵਿਚ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਹਨ। ਮਾਮਲੇ ਦੀ ਵੱਖ-ਵੱਖ ਪੱਖਾਂ ਤੋਂ ਜਾਂਚ ਕਰ ਰਹੀ ਐੱਨ ਆਈ ਏ ਸ੍ਰੀਨਗਰ, ਬਾਰਾਮੂਲਾ, ਜੰਮੂ,…
ਰਾਜ ਸਭਾ ਵੱਲੋਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ

ਰਾਜ ਸਭਾ ਵੱਲੋਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ

ਨਵੀਂ ਦਿੱਲੀ: ਰਾਜ ਸਭਾ ਦੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਨੇ ਸੋਮਵਾਰ ਨੂੰ ਆਜ਼ਾਦੀ ਘੁਲਾਟੀਆਂ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਤੇ ਸੁਖਦੇਵ ਥਾਪਰ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ ਕੀਤੀ। ਰਾਧਾਕ੍ਰਿਸ਼ਨਨ ਨੇ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਭਾਰਤ ਦੀ ਆਜ਼ਾਦੀ…
ਰਾਬੜੀ ਦੀ ਪਟੀਸ਼ਨ ’ਤੇ ਸੀ ਬੀ ਆਈ ਤੋਂ ਜਵਾਬ ਮੰਗਿਆ

ਰਾਬੜੀ ਦੀ ਪਟੀਸ਼ਨ ’ਤੇ ਸੀ ਬੀ ਆਈ ਤੋਂ ਜਵਾਬ ਮੰਗਿਆ

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਨੌਕਰੀ ਬਦਲੇ ਜ਼ਮੀਨ ਮਾਮਲੇ ਵਿੱਚ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੀ ਉਸ ਪਟੀਸ਼ਨ ’ਤੇ ਸੀ ਬੀ ਆਈ ਦਾ ਪੱਖ ਮੰਗਿਆ ਹੈ, ਜਿਸ ਵਿੱਚ ਉਨ੍ਹਾਂ ਨੇ ਹੇਠਲੀ ਅਦਾਲਤ ਦੇ ਉਸ ਫੈਸਲੇ ਨੂੰ ਚੁਣੌਤੀ…

ਖ਼ੁਦਕੁਸ਼ੀ ਮਾਮਲੇ ਨੇ ‘ਆਪ’ ਦੀਆਂ ਮੁਸ਼ਕਲਾਂ ਵਧਾਈਆਂ

ਚੰਡੀਗੜ੍ਹ: ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਦੇ ਖ਼ੁਦਕੁਸ਼ੀ ਮਾਮਲੇ ’ਚ ਘਿਰੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਮ ਆਦਮੀ ਪਾਰਟੀ ਦਾ ਸਿਆਸੀ ਫੋਕਸ ਹਿਲਾ ਦਿੱਤਾ ਹੈ। ਹਾਲ ਹੀ ਵਿੱਚ ਪੰਜਾਬ ਬਜਟ ਦੌਰਾਨ ‘ਮਾਵਾਂ ਧੀਆਂ ਸਤਿਕਾਰ ਯੋਜਨਾ’…
Gagandeep singh suicide case: laljit singh bhullar ਨੂੰ ਗ੍ਰਿਫ਼ਤਾਰ ਕਰੋ, ਨਹੀਂ ਤਾਂ ਬੱਚਿਆਂ ਸਣੇ ਸੜਕਾਂ ‘ਤੇ ਬੈਠਾਂਗੀ: ਗਗਨਦੀਪ ਦੀ ਪਤਨੀ

Gagandeep singh suicide case: laljit singh bhullar ਨੂੰ ਗ੍ਰਿਫ਼ਤਾਰ ਕਰੋ, ਨਹੀਂ ਤਾਂ ਬੱਚਿਆਂ ਸਣੇ ਸੜਕਾਂ ‘ਤੇ ਬੈਠਾਂਗੀ: ਗਗਨਦੀਪ ਦੀ ਪਤਨੀ

ਚੰਡੀਗੜ੍ਹ: ਪੰਜਾਬ ਵੇਅਰਹਾਊਸ ਦੇ ਅਧਿਕਾਰੀ ਗਗਨਦੀਪ ਸਿੰਘ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਪਰਿਵਾਰ ਵਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿਚ ਉਸ ਦੀ ਪਤਨੀ ਨੇ ਕਿਹਾ ਕਿ ਜੇ ਪੁਲੀਸ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ 24 ਘੰਟਿਆਂ ਦੇ…
ਹਰਿਆਣਾ ਪੁਲੀਸ ਨੇ Badshah ਦੇ ਵਿਵਾਦਤ ਗੀਤ ‘Tatihari’ ਦੇ 850 ਤੋਂ ਵੱਧ ਲਿੰਕ ਹਟਾਏ

ਹਰਿਆਣਾ ਪੁਲੀਸ ਨੇ Badshah ਦੇ ਵਿਵਾਦਤ ਗੀਤ ‘Tatihari’ ਦੇ 850 ਤੋਂ ਵੱਧ ਲਿੰਕ ਹਟਾਏ

ਚੰਡੀਗੜ੍ਹ: ਪੰਚਕੂਲਾ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਗੰਦਗੀ ਫੈਲਾਉਣ ਵਾਲੇ ਗਾਇਕਾਂ ਅਤੇ ਕੰਪਨੀਆਂ ਖਿਲਾਫ਼ ਕਾਰਵਾਈ ਦਾ ਅਮਲ ਤੇਜ਼ ਕਰ ਦਿੱਤਾ ਹੈ। ਹਰਿਆਣਾ ਪੁਲੀਸ ਨੇ ਰੈਪਰ ਬਾਦਸ਼ਾਹ ਦੇ ਵਿਵਾਦਿਤ ਗੀਤ ‘ਟਟੀਹਰੀ’ ਵਿਰੁੱਧ ਆਪਣੀ ਕਾਰਵਾਈ ਨੂੰ ਤੇਜ਼ ਕਰ ਦਿੱਤਾ ਹੈ ਕਿ ਹੁਣ ਡਿਜੀਟਲ…
Chhattisgarh ਵਿਚ Stray Dogs ਦਾ ਕਹਿਰ; 15 ਹਿਰਨਾਂ ਦੀ ਮੌਤ

Chhattisgarh ਵਿਚ Stray Dogs ਦਾ ਕਹਿਰ; 15 ਹਿਰਨਾਂ ਦੀ ਮੌਤ

ਰਾਏਪੁਰ: ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਵਿੱਚ ਜਾਨਵਰਾਂ ਦੇ ਸੰਭਾਲ ਕੇਂਦਰ ਸੰਜੇ ਵਨ ਵਾਟਿਕਾ ਵਿੱਚ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਹਮਲਾ ਕਰਕੇ 15 ਹਿਰਨਾਂ ਨੂੰ ਮਾਰ ਦਿੱਤਾ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਨੂੰ…
ਕਦੋਂ ਮਿਲੇਗਾ ਸ਼ਹੀਦ ਭਗਤ ਸਿੰਘ ਐਵਾਰਡ?

ਕਦੋਂ ਮਿਲੇਗਾ ਸ਼ਹੀਦ ਭਗਤ ਸਿੰਘ ਐਵਾਰਡ?

ਚੰਡੀਗਡ਼੍ਹ: ਪੰਜਾਬ ਸਰਕਾਰ ਚਾਰ ਵਰ੍ਹਿਆਂ ਤੋਂ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ ਦੇਣਾ ਹੀ ਭੁੱਲ ਗਈ ਹੈ। ਭਲਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਅਤੇ ਲੰਘੇ ਸਮੇਂ ਦੌਰਾਨ ਇਸ ਮੌਕੇ ਭਗਤ ਸਿੰਘ ਯੂਥ ਐਵਾਰਡ ਦਿੱਤੇ ਜਾਂਦੇ ਰਹੇ ਹਨ ਪਰ ‘ਆਪ’ ਸਰਕਾਰ…
Amritsar ਵਿੱਚ ਹੈ ਫਿਲਮ ‘Dhurandhar: The Revenge’ ’ਚ ਦਿਖਾਇਆ ਆਲੀਸ਼ਾਨ ਘਰ

Amritsar ਵਿੱਚ ਹੈ ਫਿਲਮ ‘Dhurandhar: The Revenge’ ’ਚ ਦਿਖਾਇਆ ਆਲੀਸ਼ਾਨ ਘਰ

ਚੰਡੀਗੜ੍ਹ: ਨਿਰਦੇਸ਼ਕ ਆਦਿੱਤਿਆ ਧਰ ਦੀ ਨਵੀਂ ਫ਼ਿਲਮ ‘ਧੁਰੰਧਰ: ਦਿ ਰਿਵੈਂਜ’ (Dhurandhar: The Revenge) ਵਿੱਚ ਜੋ ਖ਼ੂਬਸੂਰਤ ਘਰ ਦਿਖਾਇਆ ਗਿਆ ਹੈ, ਉਹ ਅਸਲ ਵਿੱਚ ਪੰਜਾਬ ਦੇ ਅੰਮ੍ਰਿਤਸਰ ਵਿੱਚ ਸਥਿਤ ਹੈ। ਇਸ ਪ੍ਰਾਜੈਕਟ ਦਾ ਨਾਮ ਆਨੰਦਾ (Ananda) ਹੈ। ਫ਼ਿਲਮ ਦੇ ਨਿਰਮਾਤਾਵਾਂ ਅਤੇ…
Iran War ਕਾਰਨ Indian stock market ਵਿੱਚ ਭਾਰੀ ਗਿਰਾਵਟ; ਜਾਣੋ ਸਟਾਕ ਮਾਰਕੀਟ ਡਿੱਗਣ ਦੇ ਕਾਰਨ

Iran War ਕਾਰਨ Indian stock market ਵਿੱਚ ਭਾਰੀ ਗਿਰਾਵਟ; ਜਾਣੋ ਸਟਾਕ ਮਾਰਕੀਟ ਡਿੱਗਣ ਦੇ ਕਾਰਨ

ਚੰਡੀਗੜ੍ਹ:  ਹਫਤੇ ਦੇ ਸ਼ੁਰੂਆਤੀ ਕਾਰੋਬਾਰ ਦਿਨ ਦੀ ਸ਼ੁਰੂਆਤੀ ਵੇਲੇ ਅੱਜ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਬੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ (Sensex) 1,555.62 ਅੰਕ ਹੇਠਾਂ ਡਿੱਗ ਕੇ 72,977.34 ’ਤੇ ਆ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ…
ਸਾਂਬਾ ਜ਼ਿਲ੍ਹੇ ‘ਚ ਸ਼ੱਕੀ ਹਾਲਾਤ ਵਿੱਚ ਧਮਾਕਾ

ਸਾਂਬਾ ਜ਼ਿਲ੍ਹੇ ‘ਚ ਸ਼ੱਕੀ ਹਾਲਾਤ ਵਿੱਚ ਧਮਾਕਾ

ਜੰਮੂ: ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਐਤਵਾਰ ਦੇਰ ਰਾਤ ਸ਼ੱਕੀ ਹਾਲਾਤ ਵਿੱਚ ਧਮਾਕਾ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਕੌਮਾਂਤਰੀ ਸਰਹੱਦ ਤੋਂ ਲਗਪਗ ਦਸ ਕਿਲੋਮੀਟਰ ਦੂਰ ਘਗਵਾਲ ਸੈਕਟਰ ਸਥਿਤ ਗਵਾਲਾ ਤਾਲਾਬ ਪਿੰਡ ਦੇ ਸਾਬਕਾ ਸਰਪੰਚ ਜੈ…

ਚੱਲਦੀ ਰੇਲਗੱਡੀ ’ਤੇ ਪਥਰਾਅ ਸਜ਼ਾਯੋਗ ਅਪਰਾਧ

ਚੇਨੱਈ: ਹਾਲ ਹੀ ਵਿੱਚ ਯਾਤਰੀਆਂ ਦੀ ਸੁਰੱਖਿਆ ਨੂੰ ਖ਼ਤਰੇ ’ਚ ਪਾਉਣ ਅਤੇ ਰੇਲ ਸੇਵਾਵਾਂ ਵਿੱਚ ਵਿਘਨ ਪਾਉਣ ਵਾਲੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਦੱਖਣੀ ਰੇਲਵੇ ਨੇ ਅੱਜ ਚੱਲਦੀਆਂ ਰੇਲਗੱਡੀਆਂ ’ਤੇ ਪਥਰਾਅ ਵਿਰੁੱਧ ਜ਼ਰੂਰੀ ਜਨਤਕ ਅਪੀਲ ਜਾਰੀ ਕੀਤੀ ਹੈ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ…
Breaking News: Punjab ਦੇ ਕੈਬਨਿਟ ਮੰਤਰੀ Laljit Bhullar ਵੱਲੋਂ ਅਸਤੀਫ਼ਾ

Breaking News: Punjab ਦੇ ਕੈਬਨਿਟ ਮੰਤਰੀ Laljit Bhullar ਵੱਲੋਂ ਅਸਤੀਫ਼ਾ

ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਅਨੁਸਾਰ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਦੀ ਖ਼ੁਦਕੁਸ਼ੀ ਤੋਂ ਬਾਅਦ ਪੈਦਾ ਹੋਏ ਵਿਵਾਦ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਤੋਂ…
Weather Alert : ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਮੀਂਹ, ਝੱਖੜ ਅਤੇ ਗੜੇਮਾਰੀ ਦੀ ਪੇਸ਼ੀਨਗੋਈ

Weather Alert : ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਮੀਂਹ, ਝੱਖੜ ਅਤੇ ਗੜੇਮਾਰੀ ਦੀ ਪੇਸ਼ੀਨਗੋਈ

ਨਵੀਂ ਦਿੱਲੀ:  ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਸ਼ਨਿੱਚਰਵਾਰ ਨੂੰ ਦੇਸ਼ ਵਿਆਪੀ ਮੌਸਮ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਕਈ ਖੇਤਰਾਂ ਵਿੱਚ ਵੱਡੇ ਪੱਧਰ ਉੱਤੇ ਹਨੇਰੀ-ਝੱਖੜ, ਮੀਂਹ, ਬਿਜਲੀ ਗਰਜਣ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ…
Punjab Weather Update : Punjab ’ਚ ਅੱਜ ਰਾਤ ਤੋਂ ਬਦਲੇਗਾ ਮੌਸਮ

Punjab Weather Update : Punjab ’ਚ ਅੱਜ ਰਾਤ ਤੋਂ ਬਦਲੇਗਾ ਮੌਸਮ

ਚੰਡੀਗੜ੍ਹ: ਪੰਜਾਬ ਵਿਚ ਅੱਜ ਜ਼ਿਆਦਾਤਰ ਥਾਵਾਂ ’ਤੇ ਧੁੱਪ ਨਿਕਲਣ ਕਾਰਨ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਤੋਂ ਰਾਹਤ ਮਿਲੀ ਹੈ ਪਰ ਇਹ ਰਾਹਤ ਜ਼ਿਆਦਾ ਸਮਾਂ ਨਹੀਂ ਮਿਲੇਗੀ। ਪੱਛਮੀ ਗੜਬੜੀ ਕਾਰਨ ਪੰਜਾਬ ਭਰ ਵਿਚ ਸ਼ੁੱਕਰਵਾਰ ਨੂੰ ਮੀਂਹ ਪਿਆ ਸੀ…
Eid Mubarak: ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਈਦ ਦੀ ਵਧਾਈ

Eid Mubarak: ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਈਦ ਦੀ ਵਧਾਈ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਈਦ-ਉਲ-ਫਿਤਰ ਦੇ ਪਵਿੱਤਰ ਤਿਉਹਾਰ ਦੀਆਂ ਮੁਬਾਰਕਬਾਦਾਂ ਦਿੱਤੀਆਂ। ਭਾਰਤ ਵਿੱਚ ਸ਼ਨਿਚਰਵਾਰ ਨੂੰ ਈਦ ਦਾ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਸੋਸ਼ਲ…
ਰਾਜਸਥਾਨ ਵੱਲੋਂ ਪੰਜਾਬ ਦਾ ਦਾਅਵਾ ਰੱਦ : ਪਾਣੀ ਦੀ ਰਾਇਲਟੀ ਲਈ ਕਾਨੂੰਨੀ ਲੜਾਈ ਲੜਾਂਗੇ: ਭਗਵੰਤ ਮਾਨ

ਰਾਜਸਥਾਨ ਵੱਲੋਂ ਪੰਜਾਬ ਦਾ ਦਾਅਵਾ ਰੱਦ : ਪਾਣੀ ਦੀ ਰਾਇਲਟੀ ਲਈ ਕਾਨੂੰਨੀ ਲੜਾਈ ਲੜਾਂਗੇ: ਭਗਵੰਤ ਮਾਨ

ਚੰਡੀਗਡ਼੍ਹ: ਪੰਜਾਬ ਤੇ ਰਾਜਸਥਾਨ ਵਿਚਾਲੇ ਹੁਣ ਪਾਣੀ ਦੀ ਰਾਇਲਟੀ ਨੂੰ ਲੈ ਕੇ ਸਿਆਸੀ ਘਮਸਾਨ ਛਿੜ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਬਦਲੇ ਸਾਲ 1960 ਤੋਂ ਹੁਣ ਤੱਕ ਦੇ 1.44 ਲੱਖ ਕਰੋੜ ਦੇ ਬਕਾਏ…