Posted inChandigarh
Jalandhar News: Punjab Women Commission ਨੇ ਏ.ਐਸ.ਆਈ. ਵਲੋਂ ਔਰਤ ਨਾਲ ਕੁੱਟਮਾਰ ਦਾ ਨੋਟਿਸ ਲਿਆ
ਚੰਡੀਗੜ੍ਹ: ਜਲੰਧਰ ਦੇ ਭਾਰਗਵ ਕੈਂਪ ਵਿਚ ਇਕ ਔਰਤ ਅਤੇ ਪੁਲੀਸ ਅਧਿਕਾਰੀ ਦਰਮਿਆਨ ਝਗੜੇ ਦਾ ਨੋਟਿਸ ਲੈਂਦੇ ਹੋਏ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਜਲੰਧਰ ਦੇ ਪੁਲੀਸ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਮਾਮਲੇ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਕਮਿਸ਼ਨ ਨੇ ਸਬੰਧਤ…



























