‘ਆਪ’ ਦੇ ‘ਰੰਗ’ ’ਚ ਭਾਜਪਾ ਨੇ ਪਾਈ ‘ਭੰਗ’

‘ਆਪ’ ਦੇ ‘ਰੰਗ’ ’ਚ ਭਾਜਪਾ ਨੇ ਪਾਈ ‘ਭੰਗ’

ਚੰਡੀਗੜ੍ਹ: ਪੰਜਾਬ ਦੀ ਸਿਆਸਤ ਨੂੰ ਹੁਣ ਨਵਾਂ ਸਿਆਸੀ ਮੋੜਾ ਮਿਲ ਸਕਦਾ ਹੈ। ਅੱਜ ‘ਆਪ’ ਦੇ ਸੱਤ ਸੰਸਦ ਮੈਂਬਰਾਂ ਨੇ ਪਾਰਟੀ ਨਾਲੋਂ ਤੋੜ ਵਿਛੋੜਾ ਕਰ ਲਿਆ ਹੈ, ਜਿਸ ਕਰਕੇ ‘ਆਪ’ ਲਈ ਹੁਣ ਭਵਿੱਖ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ। ‘ਆਪ’ ਦੇ…
ਜੇ ਪਾਰਟੀ ਸਹੀ ਰਾਹ ’ਤੇ ਚੱਲਦੀ ਤਾਂ ਕੋਈ ਸਾਥ ਨਾ ਛੱਡਦਾ: ਅੰਨਾ ਹਜ਼ਾਰੇ

ਜੇ ਪਾਰਟੀ ਸਹੀ ਰਾਹ ’ਤੇ ਚੱਲਦੀ ਤਾਂ ਕੋਈ ਸਾਥ ਨਾ ਛੱਡਦਾ: ਅੰਨਾ ਹਜ਼ਾਰੇ

ਮੁੰਬਈ: ਆਮ ਆਦਮੀ ਪਾਰਟੀ (ਆਪ) ਵਿੱਚ ਪਏ ਵੱਡੇ ਪਾੜੇ ਅਤੇ ਰਾਘਵ ਚੱਢਾ ਸਮੇਤ ਸੱਤ ਰਾਜ ਸਭਾ ਮੈਂਬਰਾਂ ਵੱਲੋਂ ਪਾਰਟੀ ਛੱਡਣ ਦੀ ਘਟਨਾ ’ਤੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅੰਨਾ ਹਜ਼ਾਰੇ ਨੇ ਕਿਹਾ ਕਿ ਜੇਕਰ ਪਾਰਟੀ ਆਪਣੇ ਮੁੱਢਲੇ…
ਗ਼ੱਦਾਰਾਂ ਨੂੰ ਮੁਆਫ਼ ਨਹੀਂ ਕਰਨਗੇ ਲੋਕ: Bhagwant Mann

ਗ਼ੱਦਾਰਾਂ ਨੂੰ ਮੁਆਫ਼ ਨਹੀਂ ਕਰਨਗੇ ਲੋਕ: Bhagwant Mann

ਚੰਡੀਗਡ਼੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਛੱਡਣ ਵਾਲੇ ਸੰਸਦ ਮੈਂਬਰਾਂ ਨੂੰ ਪੰਜਾਬ ਦੇ ਗ਼ੱਦਾਰ ਦੱਸਦਿਆਂ ਕਿਹਾ ਕਿ ਪੰਜਾਬ ਦੇ ਲੋਕ ਇਸ ਧੋਖੇਬਾਜ਼ੀ ਲਈ ਸਬਕ ਸਿਖਾਉਣਗੇ। ਇਨ੍ਹਾਂ ਸੰਸਦ ਮੈਂਬਰਾਂ ਨੇ ਨਿੱਜੀ ਹਿੱਤਾਂ ਲਈ ਪੰਜਾਬ ਦੇ ਲੋਕਾਂ ਦੀ ਪਿੱਠ ’ਚ ਛੁਰਾ ਮਾਰਿਆ…
Aam Aadmi Party:ਸੱਤ ਰਾਜ ਸਭਾ ਮੈਂਬਰਾਂ ਨੇ ‘ਆਪ’ ਛੱਡੀ

Aam Aadmi Party:ਸੱਤ ਰਾਜ ਸਭਾ ਮੈਂਬਰਾਂ ਨੇ ‘ਆਪ’ ਛੱਡੀ

ਚੰਡੀਗਡ਼੍ਹ: ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਅੱਜ ਵੱਡਾ ਸਿਆਸੀ ਝਟਕਾ ਲੱਗਾ ਹੈ। ‘ਆਪ’ ਦੇ ਕੁੱਲ ਦਸ ਰਾਜ ਸਭਾ ਮੈਂਬਰਾਂ ’ਚੋਂ ਸੱਤ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤੀ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਕਰੀਬੀ ਸੰਸਦ…
CBI ਵੱਲੋਂ ਭੁੱਲਰ ਦੇ ਰਿਸ਼ਵਤਖ਼ੋਰੀ ਨੈੱਟਵਰਕ ਦੀ ਘੇਰਾਬੰਦੀ ਤੇਜ਼; 27 ਅਪਰੈਲ ਤੋਂ ਰੋਜ਼ਾਨਾ ਹੋ ਸਕਦੀ ਹੈ ਸੁਣਵਾਈ

CBI ਵੱਲੋਂ ਭੁੱਲਰ ਦੇ ਰਿਸ਼ਵਤਖ਼ੋਰੀ ਨੈੱਟਵਰਕ ਦੀ ਘੇਰਾਬੰਦੀ ਤੇਜ਼; 27 ਅਪਰੈਲ ਤੋਂ ਰੋਜ਼ਾਨਾ ਹੋ ਸਕਦੀ ਹੈ ਸੁਣਵਾਈ

ਚੰਡੀਗੜ੍ਹ: ਪੰਜਾਬ ਪੁਲੀਸ ਦੇ ਮੁਅੱਤਲ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਹਰਚਰਨ ਸਿੰਘ ਭੁੱਲਰ ਦੇ ਕਥਿਤ ਭ੍ਰਿਸ਼ਟਾਚਾਰੀ ਨੈੱਟਵਰਕ ਵਿੱਚ ਸ਼ਾਮਲ ਹੋਰ ਸਾਥੀਆਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਵਿੱਚ ਹੈ। ਚੰਡੀਗੜ੍ਹ ਦੀ ਇੱਕ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਵੀਰਵਾਰ ਨੂੰ ਏਜੰਸੀ ਦੀ ਉਸ ਅਰਜ਼ੀ ਨੂੰ…
SIR: ਟ੍ਰਿਬਿਊਨਲਾਂ ਨੂੰ ਫੌਰੀ ਸੁਣਵਾਈ ਦੇ ਹੁਕਮ

SIR: ਟ੍ਰਿਬਿਊਨਲਾਂ ਨੂੰ ਫੌਰੀ ਸੁਣਵਾਈ ਦੇ ਹੁਕਮ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਬੰਗਾਲ ਦੀਆਂ ਅਪੀਲੀ ਟ੍ਰਿਬਿਊਨਲਾਂ ਨੂੰ ਕਿਹਾ ਕਿ ਉਹ ਪੱਛਮੀ ਬੰਗਾਲ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਦੇ ਅਮਲ ਮਗਰੋਂ ਬਾਹਰ ਕੱਢੇ ਗਏ ਅਜਿਹੇ ਵੋਟਰਾਂ ਨੂੰ ਫੌਰੀ ਸੁਣਵਾਈ ਦਾ ਮੌਕਾ ਦੇਵੇ, ਜਿਨ੍ਹਾਂ ਤਤਕਾਲ ਸੁਣਵਾਈ ਦੀ…
IPL: RR ਤੇ SRH ਵਿਚਾਲੇ ਮੁਕਾਬਲਾ ਸ਼ਨਿਚਰਵਾਰ ਨੂੰ

IPL: RR ਤੇ SRH ਵਿਚਾਲੇ ਮੁਕਾਬਲਾ ਸ਼ਨਿਚਰਵਾਰ ਨੂੰ

ਜੈਪੁਰ: ਰਾਜਸਥਾਨ ਰਾਇਲਜ਼ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਕਾਬਲੇ ਵਿੱਚ ਸ਼ਨਿਚਰਵਾਰ ਨੂੰ ਜਦੋਂ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮੈਦਾਨ ਵਿੱਚ ਉਤਰੇਗੀ, ਤਾਂ ਉਸ ਦੀ ਕੋਸ਼ਿਸ਼ ਆਪਣੇ ਘਰੇਲੂ ਮੈਦਾਨ ’ਤੇ ਦਬਦਬਾ ਕਾਇਮ ਰੱਖਣ ਦੇ ਨਾਲ-ਨਾਲ ਦੋਵਾਂ ਟੀਮਾਂ ਵਿਚਾਲੇ ਹੋਏ ਪਿਛਲੇ ਮੁਕਾਬਲੇ ਦਾ ਹਿਸਾਬ…
IPL: ਬੰਗਲੁਰੂ ਦੇ ਸੂਰਮਿਆਂ ਨੇ ਗੁਜਰਾਤ ਦੇ ਟਾਈਟਨਸ ਨੂੰ ਪਛਾੜਿਆ

IPL: ਬੰਗਲੁਰੂ ਦੇ ਸੂਰਮਿਆਂ ਨੇ ਗੁਜਰਾਤ ਦੇ ਟਾਈਟਨਸ ਨੂੰ ਪਛਾੜਿਆ

ਬੰਗਲੁਰੂ: ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਅੱਜ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਇੱਕ ਰੋਮਾਂਚਕ ਮੁਕਾਬਲੇ ਵਿੱਚ ਰਾਇਲ ਚੈਲੇਂਜਰਜ਼ ਬੰਗਲੁਰੂ (ਆਰਸੀਬੀ) ਨੇ ਗੁਜਰਾਤ ਟਾਈਟਨਸ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਅੰਕ ਸੂਚੀ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਬੰਗਲੁਰੂ…
Giorgia Meloni ਦੇ ‘ਦੇਸੀ ਝੁਮਕਿਆਂ’ ਨੇ ਸੋਸ਼ਲ ਮੀਡੀਆ ’ਤੇ ਪਾਈ ਧੂਮ; ਬਾਲੀਵੁੱਡ ਅੰਦਾਜ਼ ’ਚ ਵਿਰੋਧੀਆਂ ਨੂੰ ਦਿੱਤਾ ਕਰਾਰਾ ਜਵਾਬ

Giorgia Meloni ਦੇ ‘ਦੇਸੀ ਝੁਮਕਿਆਂ’ ਨੇ ਸੋਸ਼ਲ ਮੀਡੀਆ ’ਤੇ ਪਾਈ ਧੂਮ; ਬਾਲੀਵੁੱਡ ਅੰਦਾਜ਼ ’ਚ ਵਿਰੋਧੀਆਂ ਨੂੰ ਦਿੱਤਾ ਕਰਾਰਾ ਜਵਾਬ

ਨਵੀਂ ਦਿੱਲੀ: ਇਟਲੀ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਇੱਕ ਅਜੀਬ ਪਰ ਦਿਲਚਸਪ ਬੌਲੀਵੁੱਡ ਮੋੜ ਦੇਖਣ ਨੂੰ ਮਿਲਿਆ ਜਦੋਂ ਉੱਥੋਂ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਆਪਣੇ ਸੋਸ਼ਲ ਮੀਡੀਆ ’ਤੇ ਇੱਕ ਖ਼ਾਸ ਸੈਲਫੀ ਸਾਂਝੀ ਕੀਤੀ। ਇਸ ਤਸਵੀਰ ਵਿੱਚ ਮੇਲੋਨੀ ਨੇ ਵੱਡੇ…
ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਅਦਾਲਤ ’ਚ ਪੇਸ਼

ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਅਦਾਲਤ ’ਚ ਪੇਸ਼

ਡਿਬਰੂਗਡ਼੍ਹ: ਲੋਕ ਸਭਾ ਮੈਂਬਰ ਅਤੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ’ਚੋਂ ਇਲੈਕਟ੍ਰੌਨਿਕ ਯੰਤਰ ਮਿਲਣ ਦੇ ਮਾਮਲੇ ’ਚ ਅੱਜ ਡਿਬਰੂਗੜ੍ਹ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਕੌਮੀ ਸੁਰੱਖਿਆ ਐਕਟ ਦੀ ਮਿਆਦ ਪੁੱਗਣ ਤੋਂ ਬਾਅਦ ਪੰਜਾਬ ਪੁਲੀਸ ਨੇ ਉਸ…
Elante Mall ਦੀ ਆਫ਼ਿਸ ਸਪੇਸ ਦਾ 196 ਕਰੋੜ ‘ਚ ਸੌਦਾ; ਪ੍ਰਸ਼ਾਸਨ ਨੂੰ ਮਿਲੀ 10 ਕਰੋੜ ਦੀ ਸਟੈਂਪ ਡਿਊਟੀ

Elante Mall ਦੀ ਆਫ਼ਿਸ ਸਪੇਸ ਦਾ 196 ਕਰੋੜ ‘ਚ ਸੌਦਾ; ਪ੍ਰਸ਼ਾਸਨ ਨੂੰ ਮਿਲੀ 10 ਕਰੋੜ ਦੀ ਸਟੈਂਪ ਡਿਊਟੀ

ਚੰਡੀਗੜ੍ਹ: ਚੰਡੀਗੜ੍ਹ ਦੇ ਵਪਾਰਕ ਖੇਤਰ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਸੌਦਿਆਂ ਵਿੱਚੋਂ ਇੱਕ ਅਧੀਨ, ਇੰਡਸਟਰੀਅਲ ਏਰੀਆ ਫ਼ੇਜ਼-1 ਸਥਿਤ ‘Nexus Elante Mall’ ਦੀਆਂ ਦੋ ਮੰਜ਼ਿਲਾਂ ’ਤੇ ਬਣੇ ਦਫ਼ਤਰੀ ਸਥਾਨਾਂ (Office Spaces) ਦੀ ਮਾਲਕੀ ਬਦਲ ਗਈ ਹੈ। ਇਹ ਸੌਦਾ 196 ਕਰੋੜ…
Black Out: ਪੰਜਾਬ ਭਰ ਵਿੱਚ ਬਲੈਕ ਆਊਟ ਦਾ ਅਭਿਆਸ

Black Out: ਪੰਜਾਬ ਭਰ ਵਿੱਚ ਬਲੈਕ ਆਊਟ ਦਾ ਅਭਿਆਸ

ਚੰਡੀਗਡ਼੍ਹ: ਸੂਬੇ ਵਿੱਚ ਸਿਵਲ ਡਿਫੈਂਸ ਸਬੰਧੀ ਤਿਆਰੀ ਦੀ ਅਜ਼ਮਾਇਸ਼ ਲਈ ਅੱਜ ਰਾਤ 8 ਤੋਂ 8.15 ਵਜੇ ਤੱਕ ਸਿਵਲ ਡਿਫੈਂਸ ਏਅਰ ਰੇਡ/ਬਲੈਕ ਆਊਟ ਅਭਿਆਸ ਕੀਤੇ ਗਏ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਕੀਤੇ ਗਏ ਇਨ੍ਹਾਂ ਅਭਿਆਸਾਂ ਬਾਰੇ ਸਰਕਾਰ ਨੇ ਲੋਕਾਂ…
ਹੋਰਮੁਜ਼ ਜਲਮਾਰਗ ਵਿੱਚ ਇਰਾਨ ਨੇ ਭਾਰਤ ਆ ਰਹੇ ਜਹਾਜ਼ਾਂ ਨੂੰ ਘੇਰਨ ਅਤੇ ਗੋਲੀਬਾਰੀ ਦੀ ਨਾਟਕੀ ਵੀਡੀਓ ਕੀਤੀ ਜਾਰੀ

ਹੋਰਮੁਜ਼ ਜਲਮਾਰਗ ਵਿੱਚ ਇਰਾਨ ਨੇ ਭਾਰਤ ਆ ਰਹੇ ਜਹਾਜ਼ਾਂ ਨੂੰ ਘੇਰਨ ਅਤੇ ਗੋਲੀਬਾਰੀ ਦੀ ਨਾਟਕੀ ਵੀਡੀਓ ਕੀਤੀ ਜਾਰੀ

ਚੰਡੀਗੜ੍ਹ: ਇਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (ਆਈ ਆਰ ਜੀ ਸੀ) ਨੇ ਇੱਕ ਹੈਰਾਨ ਕਰ ਦੇਣ ਵਾਲਾ ਨਾਟਕੀ ਵੀਡੀਓ ਜਾਰੀ ਕੀਤਾ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਹਥਿਆਰਬੰਦ ਜਲ ਸੈਨਾ ਦੇ ਕਮਾਂਡੋਆਂ ਨੇ ਹੋਰਮੁਜ਼ ਜਲਮਾਰਗ ਵਿੱਚ ਭਾਰਤ ਵੱਲ ਆ…
ਅਨੋਖੇ ਪਿੰਡ: ਸਿਆਸੀ ਖਹਿਬਾਜ਼ੀ ਤੋਂ ਪਰੇ

ਅਨੋਖੇ ਪਿੰਡ: ਸਿਆਸੀ ਖਹਿਬਾਜ਼ੀ ਤੋਂ ਪਰੇ

ਚੰਡੀਗਡ਼੍ਹ: ਪੰਜਾਬ ਵਿੱਚ ਇੱਦਾਂ ਦੇ ਪਿੰਡ ਵੀ ਹਨ ਜਿੱਥੇ ਨਾ ਕੋਈ ਸਿਆਸੀ ਖਹਿਬਾਜ਼ੀ ਹੈ ਅਤੇ ਨਾ ਹੀ ਕਦੇ ਵੋਟਾਂ ਪਈਆਂ ਹਨ। ਇਨ੍ਹਾਂ ਪਿੰਡਾਂ ’ਚ ਭਾਈਚਾਰੇ ਤੇ ਮੁਹੱਬਤ ਦੀ ਗੂੰਜ ਪੈਂਦੀ ਹੈ। ਜਦੋਂ ਭਲਕੇ ਸਮੁੱਚਾ ਦੇਸ਼ ਪੰਚਾਇਤ ਦਿਵਸ ਮਨਾ ਰਿਹਾ ਹੋਵੇਗਾ…
ਪੱਛਮੀ ਬੰਗਾਲ ਤੇ ਤਾਮਿਲ ਨਾਡੂ ’ਚ ਵੋਟਾਂ ਦੇ ਰਿਕਾਰਡ ਟੁੱਟੇ

ਪੱਛਮੀ ਬੰਗਾਲ ਤੇ ਤਾਮਿਲ ਨਾਡੂ ’ਚ ਵੋਟਾਂ ਦੇ ਰਿਕਾਰਡ ਟੁੱਟੇ

ਕੋਲਕਾਤਾ/ਚੇਨੱਈ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਤਹਿਤ 294 ’ਚੋਂ 152 ਸੀਟਾਂ ਅਤੇ ਤਾਮਿਲ ਨਾਡੂ ਵਿਧਾਨ ਸਭਾ ਦੀਆਂ ਸਾਰੀਆਂ 234 ਸੀਟਾਂ ਲਈ ਅੱਜ ਰਿਕਾਰਡ ਵੋਟਾਂ ਪਈਆਂ ਹਨ। ਚੋਣ ਕਮਿਸ਼ਨ ਅਨੁਸਾਰ ਪੱਛਮੀ ਬੰਗਾਲ ’ਚ 91.78 ਫ਼ੀਸਦ ਅਤੇ ਤਾਮਿਲ ਨਾਡੂ ’ਚ…
AI ਕਾਰਨ Meta ‘ਚ ਛਾਂਟੀ ; 8,000 ਕਰਮਚਾਰੀਆਂ ਦੀ ਜਾਵੇਗੀ ਨੌਕਰੀ

AI ਕਾਰਨ Meta ‘ਚ ਛਾਂਟੀ ; 8,000 ਕਰਮਚਾਰੀਆਂ ਦੀ ਜਾਵੇਗੀ ਨੌਕਰੀ

ਚੰਡੀਗੜ੍ਹ: ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਚਲਾਉਣ ਵਾਲੀ ਕੰਪਨੀ 'ਮੇਟਾ' ਦੁਨੀਆ ਭਰ ਵਿੱਚੋਂ ਆਪਣੇ ਲਗਪਗ 10 ਫੀਸਦੀ ਯਾਨੀ ਕਰੀਬ 8,000 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਵੱਲੋਂ ਇਹ ਕਦਮ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਖੇਤਰ ਵਿੱਚ ਵਧ ਰਹੇ…
‘ਇਹ ਘਟੀਆ ਸੂਝ-ਬੂਝ ਦਾ ਪ੍ਰਤੀਕ’: ਭਾਰਤ ਨੇ ਟਰੰਪ ਵੱਲੋਂ ਸਾਂਝੀ ਕੀਤੀ ‘ਨਰਕ’ ਵਾਲੀ ਟਿੱਪਣੀ ਦਾ ਦਿੱਤਾ ਜਵਾਬ

‘ਇਹ ਘਟੀਆ ਸੂਝ-ਬੂਝ ਦਾ ਪ੍ਰਤੀਕ’: ਭਾਰਤ ਨੇ ਟਰੰਪ ਵੱਲੋਂ ਸਾਂਝੀ ਕੀਤੀ ‘ਨਰਕ’ ਵਾਲੀ ਟਿੱਪਣੀ ਦਾ ਦਿੱਤਾ ਜਵਾਬ

ਚੰਡੀਗੜ੍ਹ: ਭਾਰਤ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਇੱਕ ਵਿਵਾਦਤ ਪੋਸਟ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸ ਪੋਸਟ ਵਿੱਚ ਭਾਰਤ ਅਤੇ ਕੁਝ ਹੋਰ ਦੇਸ਼ਾਂ ਲਈ ‘ਨਰਕ’ (Hellholes) ਵਰਗੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ…
ਬੈਂਕ ਲਾਕਰ ’ਚੋਂ ਗਹਿਣੇ ਗਾਇਬ: Consumer Commission ਵੱਲੋਂ PNB ਬੈਂਕ ਨੂੰ ਇੱਕ ਕਰੋੜ ਰੁਪਏ ਹਰਜਾਨਾ ਭਰਨ ਦੇ ਹੁਕਮ

ਬੈਂਕ ਲਾਕਰ ’ਚੋਂ ਗਹਿਣੇ ਗਾਇਬ: Consumer Commission ਵੱਲੋਂ PNB ਬੈਂਕ ਨੂੰ ਇੱਕ ਕਰੋੜ ਰੁਪਏ ਹਰਜਾਨਾ ਭਰਨ ਦੇ ਹੁਕਮ

ਚੰਡੀਗੜ੍ਹ: ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਚੰਡੀਗੜ੍ਹ (District Dispute Redressal Commission) ਨੇ ਪੰਜਾਬ ਨੈਸ਼ਨਲ ਬੈਂਕ (PNB) ਨੂੰ ਸੇਵਾਵਾਂ ਵਿੱਚ ਵੱਡੀ ਕੋਤਾਹੀ ਦਾ ਦੋਸ਼ੀ ਪਾਉਂਦਿਆਂ ਇੱਕ ਸ਼ਹਿਰ ਨਿਵਾਸੀ ਮਹਿਲਾ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਇਤਿਹਾਸਕ ਫੈਸਲਾ ਸੁਣਾਇਆ ਹੈ। ਕਮਿਸ਼ਨ…
Nirmala Sitharaman ਨੇ ਬੈਂਕ ਮੁਖੀਆਂ ਨਾਲ ਏ ਆਈ ਦੇ ਖ਼ਤਰਿਆਂ ਬਾਰੇ ਮੀਟਿੰਗ ਕੀਤੀ

Nirmala Sitharaman ਨੇ ਬੈਂਕ ਮੁਖੀਆਂ ਨਾਲ ਏ ਆਈ ਦੇ ਖ਼ਤਰਿਆਂ ਬਾਰੇ ਮੀਟਿੰਗ ਕੀਤੀ

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਮਸਨੂਈ ਬੌਧਿਕਤਾ (ਏ ਆਈ) ਨਾਲ ਜੁੜੇ ਖ਼ਤਰਿਆਂ ਬਾਰੇ ਬੈਂਕਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਐਂਥਰੋਪਿਕ ਦੇ ‘ਮਾਈਥੋਸ’ ਮਾਡਲ ਵੱਲੋਂ ਵਿੱਤੀ ਪ੍ਰਣਾਲੀਆਂ ਦੀ ਡੇਟਾ ਸੁਰੱਖਿਆ ਲਈ ਖ਼ਤਰੇ ਵਿੱਚ ਪਾਉਣ ਦੀਆਂ ਵਿਸ਼ਵਵਿਆਪੀ…
Stock Market Today Update: ਸੈਂਸੈਕਸ 772 ਅੰਕ ਟੁੱਟਿਆ, ਨਿਫਟੀ 24 ਹਜ਼ਾਰ ਤੋਂ ਹੇਠਾਂ

Stock Market Today Update: ਸੈਂਸੈਕਸ 772 ਅੰਕ ਟੁੱਟਿਆ, ਨਿਫਟੀ 24 ਹਜ਼ਾਰ ਤੋਂ ਹੇਠਾਂ

ਮੁੰਬਈ: ਸ਼ੁੱਕਰਵਾਰ ਨੂੰ ਕਾਰੋਬਾਰ ਦੇ ਸ਼ੁਰੂਆਤੀ ਘੰਟਿਆਂ ਵਿੱਚ ਭਾਰਤੀ ਸ਼ੇਅਰ ਬਾਜ਼ਾਰ ਅਤੇ ਰੁਪਏ ਵਿੱਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਲਗਾਤਾਰ ਪੂੰਜੀ ਕੱਢਣ ਕਾਰਨ ਨਿਵੇਸ਼ਕਾਂ ਵਿੱਚ ਘਬਰਾਹਟ ਦਾ ਮਾਹੌਲ ਹੈ।…
ਵਾਨਖੇੜੇ ’ਚ ਚੇਨਈ ਦਾ ‘ਸੁਪਰ’ ਧਮਾਕਾ; ਮੁੰਬਈ ਨੂੰ ਆਪਣੇ ਹੀ ਘਰ ’ਚ ਮਿਲੀ ਸ਼ਰਮਨਾਕ ਹਾਰ

ਵਾਨਖੇੜੇ ’ਚ ਚੇਨਈ ਦਾ ‘ਸੁਪਰ’ ਧਮਾਕਾ; ਮੁੰਬਈ ਨੂੰ ਆਪਣੇ ਹੀ ਘਰ ’ਚ ਮਿਲੀ ਸ਼ਰਮਨਾਕ ਹਾਰ

ਮੁੰਬਈ: ਵਾਨਖੇੜੇ ਸਟੇਡੀਅਮ ਦੀ ਬੱਲੇਬਾਜ਼ੀ ਪੱਖੀ ਪਿੱਚ 'ਤੇ ਅੱਜ ਚੇਨਈ ਸੁਪਰ ਕਿੰਗਜ਼ ਨੇ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਨੇ ਨਿਰਧਾਰਿਤ 20 ਓਵਰਾਂ ਵਿੱਚ 207 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ, ਜਿਸ ਦੇ…

ਇਨਸਾਨੀਅਤ ਸ਼ਰਮਸਾਰ; ਸ਼ਰਾਬ ਦੇ ਅਹਾਤੇ ਬਾਹਰ ਨੌਜਵਾਨ ਵੱਲੋਂ ਕੁੜੀ ਦੀ ਸ਼ਰੇਆਮ ਕੁੱਟਮਾਰ

ਗੁਰੂਗ੍ਰਾਮ: ਗੁਰੂਗ੍ਰਾਮ ਦੇ ਬ੍ਰਿਸਟਲ ਚੌਕ ਨੇੜੇ ਬੀਤੀ ਦੇਰ ਰਾਤ ਇੱਕ ਨੌਜਵਾਨ ਵੱਲੋਂ ਮੁਟਿਆਰ ਦੀ ਸ਼ਰੇਆਮ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਨੌਜਵਾਨ ਕੁੜੀ ਦੇ ਵਾਲ ਪੁੱਟਦਾ ਅਤੇ ਉਸ ਨੂੰ ਥੱਪੜ ਮਾਰਦਾ ਦਿਖਾਈ…
ਬਿਜਲੀ ਸੰਕਟ: ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਘੇਰੀ

ਬਿਜਲੀ ਸੰਕਟ: ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਘੇਰੀ

ਚੰਡੀਗਡ਼੍ਹ: ਪੰਜਾਬ ਵਿੱਚ ਗਰਮੀ ਲਗਾਤਾਰ ਜ਼ੋਰ ਫੜ ਰਹੀ ਗਰਮੀ ਦੌਰਾਨ ਬਿਜਲੀ ਦੀ ਮੰਗ ਵੀ ਵਧਣ ਨਾਲ ਪੰਜਾਬ ਵਿੱਚ ਬਿਜਲੀ ਸੰਕਟ ਖੜ੍ਹਾ ਹੋ ਗਿਆ ਹੈ। ਬਿਜਲੀ ਸਪਲਾਈ ਪ੍ਰਬੰਧ ਠੀਕ ਕਰਨ ਦੇ ਨਾਮ ’ਤੇ ਕਈ-ਕਈ ਘੰਟਿਆਂ ਦੇ ਬਿਜਲੀ ਕੱਟ ਲਾਏ ਜਾ ਰਹੇ ਹਨ।…
ਪੰਜਾਬ ’ਚ ਪਾਰਾ 44 ਡਿਗਰੀ ਸੈਲਸੀਅਸ ਨੂੰ ਅੱਪੜਿਆ

ਪੰਜਾਬ ’ਚ ਪਾਰਾ 44 ਡਿਗਰੀ ਸੈਲਸੀਅਸ ਨੂੰ ਅੱਪੜਿਆ

ਚੰਡੀਗਡ਼੍ਹ: ਪੰਜਾਬ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ, ਜੋ ਆਮ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਵੱਧ ਹੈ। ਗਰਮੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਤਪਸ਼ ਵਧਣ ਕਾਰਨ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ…
ਮਹਿੰਗੀਆਂ ਕਿਤਾਬਾਂ ਦਾ National Human Rights Commission ਨੇ ਨੋਟਿਸ ਲਿਆ

ਮਹਿੰਗੀਆਂ ਕਿਤਾਬਾਂ ਦਾ National Human Rights Commission ਨੇ ਨੋਟਿਸ ਲਿਆ

ਚੰਡੀਗਡ਼੍ਹ: ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਭਰ ਦੇ ਸਕੂਲਾਂ ਵਿੱਚ ਮਹਿੰਗੀਆਂ ਕਿਤਾਬਾਂ ਲਾਉਣ ਦਾ ਨੋਟਿਸ ਲਿਆ ਹੈ। ਕਮਿਸ਼ਨ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਇਸ ਸਬੰਧੀ ਰਿਪੋਰਟ ਮੰਗਦਿਆਂ ਕਿਤਾਬਾਂ ਦੀਆਂ ਸੂਚੀਆਂ ਦਾ 30 ਦਿਨਾਂ ਦੇ ਅੰਦਰ ਆਡਿਟ ਕਰਨ…
20 Crore Crypto Scam in Punjab: 15 ਬੈਂਕਾਂ ਦੇ 76 ਫਰਜ਼ੀ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਗਈ ਸੀ ਰਾਸ਼ੀ

20 Crore Crypto Scam in Punjab: 15 ਬੈਂਕਾਂ ਦੇ 76 ਫਰਜ਼ੀ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਗਈ ਸੀ ਰਾਸ਼ੀ

ਚੰਡੀਗੜ੍ਹ: ਪੰਜਾਬ ਪੁਲੀਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਲੁਧਿਆਣਾ ਦੇ ਇੱਕ ਉਦਯੋਗਪਤੀ ਨਾਲ ਹੋਈ ਕਰੀਬ 20 ਕਰੋੜ ਰੁਪਏ ਦੀ ਵੱਡੀ ਕ੍ਰਿਪਟੋ ਕਰੰਸੀ ਠੱਗੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਠੱਗਾਂ ਨੇ ਬਿਲਕੁਲ ਉਹੀ ਤਰੀਕਾ (ਮੋਡਸ…
Assembly Elections 2026: ਪਹਿਲੇ ਗੇੜ ਲਈ 152 ਸੀਟਾਂ ’ਤੇ ਪੈ ਰਹੀਆਂ ਵੋਟਾਂ; ਹੁਣ ਤੱਕ 18.76 ਫੀਸਦੀ ਵੋਟਿੰਗ

Assembly Elections 2026: ਪਹਿਲੇ ਗੇੜ ਲਈ 152 ਸੀਟਾਂ ’ਤੇ ਪੈ ਰਹੀਆਂ ਵੋਟਾਂ; ਹੁਣ ਤੱਕ 18.76 ਫੀਸਦੀ ਵੋਟਿੰਗ

ਪੱਛਮੀ ਬੰਗਾਲ ਵਿੱਚ ਸਿਆਸੀ ਤਾਕਤ ਦੇ ਵੱਡੇ ਇਮਤਿਹਾਨ ਵਜੋਂ ਦੇਖੀਆਂ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਸਵੇਰੇ 7 ਵਜੇ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਸ਼ੁਰੂ ਹੋ ਗਿਆ। ਇਸ ਪੜਾਅ ਵਿੱਚ ਸੂਬੇ ਦੀਆਂ ਕੁੱਲ 294 ਸੀਟਾਂ…
Amritpal Singh ਦੀ ਅਜਨਾਲਾ ਅਦਾਲਤ ’ਚ ਵੀਡੀਓ ਕਾਨਫ਼ਰਸਿੰਗ ਰਾਹੀਂ ਪੇਸ਼ੀ ਅੱਜ

Amritpal Singh ਦੀ ਅਜਨਾਲਾ ਅਦਾਲਤ ’ਚ ਵੀਡੀਓ ਕਾਨਫ਼ਰਸਿੰਗ ਰਾਹੀਂ ਪੇਸ਼ੀ ਅੱਜ

ਚੰਡੀਗੜ੍ਹ: ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਤੇ ਸ੍ਰੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਐਨ.ਐਸ.ਏ. ਖ਼ਤਮ ਹੋਣ ਉਪਰੰਤ ਅੰਮ੍ਰਿਤਸਰ ਦਿਹਾਤੀ ਪੁਲੀਸ ਵਲੋਂ ਅੱਜ ਵੀਡੀਓ ਕਾਨਫ਼ਰਸਿੰਗ ਰਾਹੀਂ ਅਜਨਾਲਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਐਨ.ਐਸ.ਏ. ਖ਼ਤਮ ਹੋਣ ਤੋਂ ਬਾਅਦ…
ਵਿਆਹ ਸਮਾਗਮ ’ਚ ਆਵਾਰਾ ਕੁੱਤੇ ਨੇ 60 ਤੋਂ ਵੱਧ ਜਣਿਆਂ ਨੂੰ ਵੱਢਿਆ

ਵਿਆਹ ਸਮਾਗਮ ’ਚ ਆਵਾਰਾ ਕੁੱਤੇ ਨੇ 60 ਤੋਂ ਵੱਧ ਜਣਿਆਂ ਨੂੰ ਵੱਢਿਆ

ਬਦਾਯੂੰ: ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਵਿੱਚ ਲਾੜੀ ਦੀ ਵਿਦਾਇਗੀ ਮੌਕੇ ਪੈਲੇਸ ’ਚ ਵੜੇ ਆਵਾਰਾ ਕੁੱਤੇ ਨੇ ਵਿਆਹ ’ਚ ਸ਼ਾਮਲ ਦੋਵਾਂ ਪਾਸਿਆਂ ਦੇ 60 ਤੋਂ ਵੱਧ ਲੋਕਾਂ ਨੂੰ ਕੱਟ ਲਿਆ। ਘਟਨਾ ਸੋਮਵਾਰ ਸਵੇਰੇ ਬਿਸੌਲੀ ਥਾਣੇ ਅਧੀਨ ਪੈਂਦੇ ਬਿਲਸੀ ਰੋਡ ’ਤੇ ਅਭਿਨੰਦਨ…
ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ; ਦੇਸ਼ ਭਰ ਵਿੱਚ ਆਡਿਟ ਦੇ ਹੁਕਮ

ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ; ਦੇਸ਼ ਭਰ ਵਿੱਚ ਆਡਿਟ ਦੇ ਹੁਕਮ

ਚੰਡੀਗੜ੍ਹ: ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਦੇਸ਼ ਭਰ ਦੇ ਸਕੂਲਾਂ ਵਿੱਚ ਮਹਿੰਗੀਆਂ ਪੁਸਤਕਾਂ ਲਾਉਣ ਦਾ ਨੋਟਿਸ ਲਿਆ ਹੈ। ਕਮਿਸ਼ਨ ਨੇ ਪੁਸਤਕਾਂ ਦੀਆਂ ਸੂਚੀਆਂ ਦਾ 30 ਦਿਨਾਂ ਦੇ ਅੰਦਰ ਆਡਿਟ ਕਰਨ ਦਾ ਹੁਕਮ ਦਿੱਤਾ ਹੈ। ਕਮਿਸ਼ਨ ਨੇ ਸਾਰੇ ਸੂਬਿਆਂ ਅਤੇ ਕੇਂਦਰ…