Posted inChandigarh
Punjab CBI Raids: ਦਲਾਲ ਰਾਘਵ ਗੋਇਲ ਦੀ ਸਰਕਾਰੇ-ਦਰਬਾਰੇ ਬੋਲਦੀ ਸੀ ਤੂਤੀ, ਬਿਨਾਂ CCTV ਵਾਲਾ ਗੈਸਟ ਹਾਊਸ ਸੀ ਪਹਿਲੀ ਪਸੰਦ
ਚੰਡੀਗਡ਼੍ਹ: ਸੀ ਬੀ ਆਈ ਦੇ ਅੜਿੱਕੇ ਆਏ ਮਲੋਟ ਦੇ ਰਾਘਵ ਗੋਇਲ ਦੀ ਸਰਕਾਰੇ ਦਰਬਾਰੇ ਤੂਤੀ ਬੋਲਦੀ ਸੀ। ਪਹਿਲਾਂ ਉਸ ਦੀ ਪਿੱਠ ’ਤੇ ਆਈ ਪੀ ਐੱਸ ਅਧਿਕਾਰੀ ਸੀ ਅਤੇ ਬਾਅਦ ’ਚ ਵਿਜੀਲੈਂਸ ’ਚ ਉਸ ਦੀ ਪੈਂਠ ਬਣ ਗਈ। ਉਸ ਲਈ ਸਰਕਾਰੀ ਗੈਸਟ…





























