Posted inPatiala
ਝੋਨੇ ਦੇ ਸੀਜ਼ਨ ਲਈ ਪਾਵਰਕੌਮ ਦੀਆਂ ਤਿਆਰੀਆਂ; 250 ਮੈਗਾਵਾਟ ਸੌਰ ਊਰਜਾ ਖਰੀਦਣ ਦਾ ਫੈਸਲਾ
ਪਟਿਆਲਾ: ਪੰਜਾਬ ਵਿੱਚ ਗਰਮੀ ਦੇ ਵਧਦੇ ਪ੍ਰਕੋਪ ਅਤੇ ਝੋਨੇ ਦੀ ਲਵਾਈ ਦੇ ਆਉਣ ਵਾਲੇ ਸੀਜ਼ਨ ਦੌਰਾਨ ਬਿਜਲੀ ਦੀ ਭਾਰੀ ਮੰਗ ਨੂੰ ਮੁੱਖ ਰੱਖਦਿਆਂ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਸੂਬੇ ਵਿੱਚ ਗਰਿੱਡ-ਕਨੈਕਟਡ ਸੋਲਰ ਫੋਟੋਵੋਲਟੇਇਕ (PV) ਪ੍ਰੋਜੈਕਟਾਂ ਤੋਂ 250 ਮੈਗਾਵਾਟ ਸੌਰ…



























