Sidhu Moosewala ਦਾ ਨਵਾਂ ਗੀਤ ‘Ghostface Killah’ ਰਿਲੀਜ਼; ਛੇ ਘੰਟਿਆਂ ਵਿੱਚ 18 ਲੱਖ ਤੋਂ ਵੱਧ ਵਿਊਜ਼

Sidhu Moosewala ਦਾ ਨਵਾਂ ਗੀਤ ‘Ghostface Killah’ ਰਿਲੀਜ਼; ਛੇ ਘੰਟਿਆਂ ਵਿੱਚ 18 ਲੱਖ ਤੋਂ ਵੱਧ ਵਿਊਜ਼

ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਗੋਸਟਫੇਸ ਕਿਲਾ’ (Ghostface Killah) ਅੱਜ ਅਧਿਕਾਰਤ ਤੌਰ ’ਤੇ ਰਿਲੀਜ਼ ਹੋ ਗਿਆ ਹੈ। ਇਹ ਗੀਤ ਸੋਮਵਾਰ ਸ਼ਾਮ 5:50 ਵਜੇ ਦੇ ਦਰਮਿਆਨ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਚੈਨਲ ’ਤੇ…
Asian Games 2026: ਨਿਸ਼ਾਨੇਬਾਜ਼ੀ ਵਿੱਚ ਭਾਰਤ ਨੇ ਤਿੰਨ ਤਗ਼ਮੇ ਫੁੰਡੇ

Asian Games 2026: ਨਿਸ਼ਾਨੇਬਾਜ਼ੀ ਵਿੱਚ ਭਾਰਤ ਨੇ ਤਿੰਨ ਤਗ਼ਮੇ ਫੁੰਡੇ

ਨਾਗੋਆ : ਭਾਰਤੀ ਨਿਸ਼ਾਨੇਬਾਜ਼ਾਂ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਤਿੰਨ ਤਗ਼ਮੇ ਆਪਣੇ ਨਾਂ ਕੀਤੇ। ਵਿਅਕਤੀਗਤ ਮੁਕਾਬਲੇ ਵਿੱਚ ਨੌਜਵਾਨ ਨਿਸ਼ਾਨੇਬਾਜ਼ ਹਿਮਾਂਸ਼ੂ ਢਿੱਲੋਂ ਨੇ ਚਾਂਦੀ ਅਤੇ ਰੁਦਰਾਕਸ਼ ਪਾਟਿਲ ਨੇ ਕਾਂਸੇ ਦਾ ਤਗ਼ਮਾ…
Asian Games: ਭਾਰਤੀ ਮਹਿਲਾ ਹਾਕੀ ਟੀਮ ਨੇ Indonesia ਨੂੰ 17-1 ਨਾਲ ਹਰਾਇਆ, Savita Punia ਨੇ ਰਚਿਆ ਇਤਿਹਾਸ

Asian Games: ਭਾਰਤੀ ਮਹਿਲਾ ਹਾਕੀ ਟੀਮ ਨੇ Indonesia ਨੂੰ 17-1 ਨਾਲ ਹਰਾਇਆ, Savita Punia ਨੇ ਰਚਿਆ ਇਤਿਹਾਸ

ਕਾਕਾਮਿਗਾਹਾਰਾ : ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਪੂਲ ਬੀ ਦੇ ਦੂਜੇ ਮੈਚ ਵਿੱਚ ਇੰਡੋਨੇਸ਼ੀਆ ਨੂੰ 17-1 ਨਾਲ ਕਰਾਰੀ ਮਾਤ ਦਿੱਤੀ ਹੈ। ਭਾਰਤ ਵੱਲੋਂ ਦੀਪਿਕਾ ਸਹਿਰਾਵਤ, ਰਿਤੂਜਾ ਦਾਦਾਸੋ ਪਿਸਲ ਅਤੇ ਨਵਨੀਤ ਕੌਰ ਨੇ…
Asian Games: ਸੁਚਿਕਾ ਤਰਿਆਲ ਨੇ Mixed Martial Arts ਵਿੱਚ ਰਚਿਆ ਇਤਿਹਾਸ, ਜਿੱਤਿਆ ਦੇਸ਼ ਦਾ ਪਹਿਲਾ ਤਗ਼ਮਾ

Asian Games: ਸੁਚਿਕਾ ਤਰਿਆਲ ਨੇ Mixed Martial Arts ਵਿੱਚ ਰਚਿਆ ਇਤਿਹਾਸ, ਜਿੱਤਿਆ ਦੇਸ਼ ਦਾ ਪਹਿਲਾ ਤਗ਼ਮਾ

ਨਾਗੋਆ : ਭਾਰਤ ਦੀ ਸੁਚਿਕਾ ਤਰਿਆਲ ਨੇ ਏਸ਼ਿਆਈ ਖੇਡਾਂ ਵਿੱਚ ਪਹਿਲੀ ਵਾਰ ਸ਼ਾਮਲ ਕੀਤੇ ਗਏ ‘ਮਿਕਸਡ ਮਾਰਸ਼ਲ ਆਰਟਸ’ ਮੁਕਾਬਲੇ ਵਿੱਚ ਦੇਸ਼ ਨੂੰ ਪਹਿਲਾ ਕਾਂਸੇ ਦਾ ਤਗ਼ਮਾ ਦਿਵਾਇਆ ਹੈ। 60 ਕਿਲੋ ਭਾਰ ਵਰਗ ਦੇ ਰੋਮਾਂਚਕ ਸੈਮੀ ਫਾਈਨਲ ਵਿੱਚ ਸੁਚਿਕਾ ਦਾ ਮੁਕਾਬਲਾ…
Asian Games: ਭਾਰਤੀ ਬੈਡਮਿੰਟਨ ਟੀਮ Bangladesh ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ

Asian Games: ਭਾਰਤੀ ਬੈਡਮਿੰਟਨ ਟੀਮ Bangladesh ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ

ਇਚੀਨੋਮੀਆ : ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਬੰਗਲਾਦੇਸ਼ ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਭਾਰਤ ਦੀ ਤਿਕੜੀ ਲਕਸ਼ੈ ਸੈਨ, ਆਯੂਸ਼ ਸ਼ੈੱਟੀ ਅਤੇ ਕੇ ਸ੍ਰੀਕਾਂਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਰੋਧੀਆਂ…
Asian Games: ਭਾਰਤੀ ਤੈਰਾਕ Srihari Nataraj 50m Backstroke ਫਾਈਨਲ ਵਿੱਚ 10ਵੇਂ ਸਥਾਨ ’ਤੇ

Asian Games: ਭਾਰਤੀ ਤੈਰਾਕ Srihari Nataraj 50m Backstroke ਫਾਈਨਲ ਵਿੱਚ 10ਵੇਂ ਸਥਾਨ ’ਤੇ

ਟੋਕੀਓ : ਏਸ਼ਿਆਈ ਖੇਡਾਂ ਵਿੱਚ ਭਾਰਤੀ ਤੈਰਾਕਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਦੋ ਵਾਰ ਦੇ ਓਲੰਪੀਅਨ ਸ੍ਰੀਹਰੀ ਨਟਰਾਜ ਨੇ ਪੁਰਸ਼ਾਂ ਦੇ 50 ਮੀਟਰ ਬੈਕਸਟਰੋਕ ਮੁਕਾਬਲੇ ਦੇ ਫਾਈਨਲ ਵਿੱਚ 25.52 ਸੈਕਿੰਡ ਦੇ ਸਮੇਂ ਨਾਲ 10ਵੇਂ (ਆਖਰੀ) ਸਥਾਨ ’ਤੇ ਰਿਹਾ। ਉਸ…
ਜਲੰਧਰ ਵਿੱਚ ਚਾਰ ਸਾਲ ਦੇ ਬੱਚੇ ਨੂੰ ਅਗਵਾ ਕਰਨ ਵਾਲਾ ਮੁਲਜ਼ਮ ਪੁਲੀਸ ਨੇ ਦਬੋਚਿਆ

ਜਲੰਧਰ ਵਿੱਚ ਚਾਰ ਸਾਲ ਦੇ ਬੱਚੇ ਨੂੰ ਅਗਵਾ ਕਰਨ ਵਾਲਾ ਮੁਲਜ਼ਮ ਪੁਲੀਸ ਨੇ ਦਬੋਚਿਆ

ਜਲੰਧਰ (ਮਨੀਸ਼ ਰਿਹਾਨ) :  ਜਲੰਧਰ ਵਿੱਚ ਚਾਰ ਸਾਲ ਦੇ ਬੱਚੇ ਨੂੰ ਅਗਵਾ ਕਰਕੇ ਇੱਕ ਲੱਖ ਰੁਪਏ ਵਿੱਚ ਵੇਚਣ ਦਾ ਸੌਦਾ ਕਰਨ ਵਾਲੇ ਮੁਲਜ਼ਮ ਨੂੰ ਜਲੰਧਰ ਪੁਲੀਸ ਨੇ ਦਬੋਚ ਲਿਆ ਹੈ। ਉਸ ਦੀ ਪਛਾਣ ਆਦਮਪੁਰ ਦੇ ਰਹਿਣ ਵਾਲੇ ਰਜਤ ਰੱਤੂ ਉਰਫ਼ ਰੋਕੀ…
“ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ”: AAP ਨੂੰ ਘੇਰਨ ਲਈ BJP ਨੇ ਨਸ਼ਾ-ਵਿਰੋਧੀ ਗੀਤ ਤੇ ਵੀਡੀਓਜ਼ ਨਾਲ ਮੁਹਿੰਮ ਕੀਤੀ ਤੇਜ਼

“ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ”: AAP ਨੂੰ ਘੇਰਨ ਲਈ BJP ਨੇ ਨਸ਼ਾ-ਵਿਰੋਧੀ ਗੀਤ ਤੇ ਵੀਡੀਓਜ਼ ਨਾਲ ਮੁਹਿੰਮ ਕੀਤੀ ਤੇਜ਼

ਜਲੰਧਰ (ਮਨੀਸ਼ ਰਿਹਾਨ) :  "ਕਿਸੇ ਦਾ ਇੱਕ ਮਰਦਾ, ਕਿਸੇ ਦੇ ਦੋ ਮਰਦੇ, ਗ਼ਲਤੀ ਸਰਕਾਰ ਦੀ ਹੈ, ਹਰਜਾਨੇ ਲੋਕ ਭਰਦੇ, ਨਹੀਂ ਚੱਲਣਾ ਹੁਣ ਬਹੁਤਾ ਚਿਰ ਝਾੜੂ ਵਾਲਿਆਂ ਦਾ ਕਾਰਾ, ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ।" ਇਹ ਬੋਲ ਭਾਜਪਾ ਦੇ ਨਵੇਂ ਨਸ਼ਾ-ਵਿਰੋਧੀ ਗੀਤ…
ਵਿਸ਼ੇਸ਼ ਲੇਖ – ਜਦੋਂ ਨਸ਼ਾ ਚੋਣ ਨਾਅਰਾ ਬਣ ਜਾਵੇ, ਅੱਜ ਪੰਜਾਬ ਦਾ ਦਰਦ ਕੌਣ ਸੁਣੇ?

ਵਿਸ਼ੇਸ਼ ਲੇਖ – ਜਦੋਂ ਨਸ਼ਾ ਚੋਣ ਨਾਅਰਾ ਬਣ ਜਾਵੇ, ਅੱਜ ਪੰਜਾਬ ਦਾ ਦਰਦ ਕੌਣ ਸੁਣੇ?

ਅੱਜ ਪੰਜਾਬ ਵਿੱਚ ਚੋਣਾਂ ਅਜੇ ਹੋਈਆਂ ਨਹੀਂ, ਪਰ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਬਣ ਚੁੱਕਾ ਹੈ। ਰਾਜਨੀਤਿਕ ਪਾਰਟੀਆਂ ਦੀਆਂ ਯਾਤਰਾਵਾਂ ਨਿਕਲ ਰਹੀਆਂ ਹਨ, ਘਰ-ਘਰ ਦਸਤਕ ਦਿੱਤੀ ਜਾ ਰਹੀ ਹੈ, ਰਿਪੋਰਟ ਕਾਰਡ ਵੰਡੇ ਜਾ ਰਹੇ ਹਨ, ਪੁਰਾਣੇ ਹਿਸਾਬ-ਕਿਤਾਬ ਖੋਲ੍ਹੇ ਜਾ ਰਹੇ…
DIG Bhullar Corruption Case: ਮੁਅੱਤਲ DIG ਭੁੱਲਰ ਖ਼ਿਲਾਫ਼ ਸ਼ਿਕਾਇਤਕਰਤਾ ਆਕਾਸ਼ ਬੱਟਾ ਗਵਾਹੀ ਲਈ ਤਲਬ

DIG Bhullar Corruption Case: ਮੁਅੱਤਲ DIG ਭੁੱਲਰ ਖ਼ਿਲਾਫ਼ ਸ਼ਿਕਾਇਤਕਰਤਾ ਆਕਾਸ਼ ਬੱਟਾ ਗਵਾਹੀ ਲਈ ਤਲਬ

ਚੰਡੀਗੜ੍ਹ : ਪੰਜਾਬ ਪੁਲੀਸ ਦੇ ਮੁਅੱਤਲ ਡੀਆਈਜੀ ਐੱਚ.ਐੱਸ. ਭੁੱਲਰ ਨਾਲ ਸਬੰਧਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਸ਼ਿਕਾਇਤਕਰਤਾ ਆਕਾਸ਼ ਬੱਟਾ ਨੂੰ ਅਗਲੇ ਸਰਕਾਰੀ ਗਵਾਹ ਵਜੋਂ ਤਲਬ ਕਰਨ ਦੀ ਸੀਬੀਆਈ ਦੀ ਅਰਜ਼ੀ ਨੂੰ ਮਨਜ਼ੂਰ ਮਿਲ ਗਈ ਹੈ। ਵਿਸ਼ੇਸ਼ ਜੱਜ ਭਾਵਨਾ ਜੈਨ ਦੀ ਚੰਡੀਗੜ੍ਹ ਸਥਿਤ ਸੀਬੀਆਈ…
ਜਬਰ-ਜਨਾਹ ਮਾਮਲੇ ’ਚ ਘਿਰੇ Amarjit Chawla ਸਰੀ ’ਚ ਦੇਖੇ ਗਏ; ਭੇਸ ਬਦਲ ਕੇ ਘੁੰਮਣ ਦਾ ਦਾਅਵਾ

ਜਬਰ-ਜਨਾਹ ਮਾਮਲੇ ’ਚ ਘਿਰੇ Amarjit Chawla ਸਰੀ ’ਚ ਦੇਖੇ ਗਏ; ਭੇਸ ਬਦਲ ਕੇ ਘੁੰਮਣ ਦਾ ਦਾਅਵਾ

ਵੈਨਕੂਵਰ : ਪੰਜਾਬ ਵਿੱਚ ਇੱਕ ਔਰਤ ਦੀ ਸ਼ਿਕਾਇਤ ’ਤੇ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਗ੍ਰਿਫ਼ਤਾਰੀ ਤੋਂ ਬਚਣ ਲਈ ਕੈਨੇਡਾ ਆਏ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਚਾਵਲਾ ਨੂੰ ਕਥਿਤ ਤੌਰ ’ਤੇ ਸਰੀ ਸ਼ਹਿਰ ਵਿੱਚ ਵੇਖਿਆ ਗਿਆ…
Canada ’ਚ ਉਡਾਣ ਸਿਖਲਾਈ ਦੌਰਾਨ ਹਵਾਈ ਹਾਦਸੇ ’ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

Canada ’ਚ ਉਡਾਣ ਸਿਖਲਾਈ ਦੌਰਾਨ ਹਵਾਈ ਹਾਦਸੇ ’ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਟੋਰਾਂਟੋ : ਕੈਨੇਡਾ ਵਿੱਚ ਉਡਾਣ ਸਿਖਲਾਈ (ਫਲਾਈਟ ਟਰੇਨਿੰਗ) ਦੌਰਾਨ ਵਾਪਰੇ ਇੱਕ ਦਰਦਨਾਕ ਹਵਾਈ ਹਾਦਸੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਭਾਰਤੀ ਮਿਸ਼ਨ ਵੱਲੋਂ ਸਾਂਝੀ ਕੀਤੀ ਗਈ ਹੈ। ਹਾਦਸੇ ਵਿੱਚ ਜਾਨ ਗੁਆਉਣ ਵਾਲੇ ਵਿਦਿਆਰਥੀਆਂ ਦੀ ਪਛਾਣ ਤਾਮਿਲਨਾਡੂ ਦੇ…
Asian Games 2026: ਭਾਰਤੀ ਹਾਕੀ ਟੀਮਾਂ ਦੀ ਜੇਤੂ ਸ਼ੁਰੂਆਤ, ਪੁਰਸ਼ ਟੀਮ ਨੇ Indonesia ਨੂੰ 13-1 ਅਤੇ ਮਹਿਲਾ ਟੀਮ ਨੇ Uzbekistan ਨੂੰ 19-0 ਨਾਲ ਹਰਾਇਆ

Asian Games 2026: ਭਾਰਤੀ ਹਾਕੀ ਟੀਮਾਂ ਦੀ ਜੇਤੂ ਸ਼ੁਰੂਆਤ, ਪੁਰਸ਼ ਟੀਮ ਨੇ Indonesia ਨੂੰ 13-1 ਅਤੇ ਮਹਿਲਾ ਟੀਮ ਨੇ Uzbekistan ਨੂੰ 19-0 ਨਾਲ ਹਰਾਇਆ

ਕਾਕਾਮਿਗਾਹਾਰਾ : ਮੌਜੂਦਾ ਚੈਂਪੀਅਨ ਭਾਰਤ ਨੇ ਏਸ਼ਿਆਈ ਖੇਡਾਂ ਦੇ ਹਾਕੀ ਮੁਕਾਬਲੇ ਵਿੱਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਅੱਜ ਪੂਲ ਏ ਦੇ ਆਪਣੇ ਪਹਿਲੇ ਮੈਚ ਵਿੱਚ ਇੰਡੋਨੇਸ਼ੀਆ ਨੂੰ 13-1 ਨਾਲ ਹਰਾ ਦਿੱਤਾ। ਭਾਰਤ ਵੱਲੋਂ ਸਟਰਾਈਕਰ ਦਿਲਪ੍ਰੀਤ ਸਿੰਘ ਨੇ ਸਭ ਤੋਂ ਵੱਧ ਚਾਰ ਗੋਲ (18ਵੇਂ,…
Asian Games 2026: ਨਿਸ਼ਾਨੇਬਾਜ਼ੀ ’ਚ ਭਾਰਤ ਦੀ ਪੁਰਸ਼ ਟੀਮ ਨੇ ਜਿੱਤਿਆ ਇੱਕ ਹੋਰ ਚਾਂਦੀ ਦਾ ਤਗ਼ਮਾ

Asian Games 2026: ਨਿਸ਼ਾਨੇਬਾਜ਼ੀ ’ਚ ਭਾਰਤ ਦੀ ਪੁਰਸ਼ ਟੀਮ ਨੇ ਜਿੱਤਿਆ ਇੱਕ ਹੋਰ ਚਾਂਦੀ ਦਾ ਤਗ਼ਮਾ

ਜਾਪਾਨ ਦੇ ਨਾਗੋਇਆ ’ਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਤੀਜੇ ਦਿਨ ਭਾਰਤੀ ਸ਼ੂਟਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦੀ ਝੋਲੀ ਇੱਕ ਹੋਰ ਚਾਂਦੀ ਦਾ ਤਗ਼ਮਾ ਪਾਇਆ ਹੈ। ਪੁਰਸ਼ਾਂ ਦੇ 10 ਮੀਟਰ ਏਅਰ ਰਾਇਫਲ ਟੀਮ ਈਵੈਂਟ ਵਿੱਚ ਭਾਰਤੀ ਤਿਕੜੀ Rudrankksh, Himanshu…
Kartarpur Sahib Corridor ਛੇਤੀ ਖੋਲ੍ਹਣ ਲਈ ਅੱਜ ਜ਼ੀਰੋ ਲਾਈਨ ’ਤੇ ਅਰਦਾਸ ਕਰਨਗੀਆਂ ਚੜ੍ਹਦੇ-ਲਹਿੰਦੇ ਪੰਜਾਬ ਦੀਆਂ ਸੰਗਤਾਂ

Kartarpur Sahib Corridor ਛੇਤੀ ਖੋਲ੍ਹਣ ਲਈ ਅੱਜ ਜ਼ੀਰੋ ਲਾਈਨ ’ਤੇ ਅਰਦਾਸ ਕਰਨਗੀਆਂ ਚੜ੍ਹਦੇ-ਲਹਿੰਦੇ ਪੰਜਾਬ ਦੀਆਂ ਸੰਗਤਾਂ

ਅੰਮ੍ਰਿਤਸਰ : ਅੱਜ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਸਿੱਖ ਸੰਗਤਾਂ ਵੱਲੋਂ ਦੋਵੇਂ ਪਾਸੇ ਸਰਹੱਦ ਨੇੜੇ ਖੜ੍ਹੇ ਹੋ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਵੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ…
Punjab Polytechnic Labs: ਪੌਲੀਟੈਕਨਿਕ ਕਾਲਜਾਂ ’ਚ ਨਵੀਆਂ ਇਨੋਵੇਸ਼ਨ ਲੈਬਜ਼

Punjab Polytechnic Labs: ਪੌਲੀਟੈਕਨਿਕ ਕਾਲਜਾਂ ’ਚ ਨਵੀਆਂ ਇਨੋਵੇਸ਼ਨ ਲੈਬਜ਼

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਤਕਨੀਕੀ ਸਿੱਖਿਆ ਖੇਤਰ ਨੂੰ ਵਿਸ਼ਵ ਪੱਧਰੀ ਅਤੇ ਸਮੇਂ ਦਾ ਹਾਣੀ ਬਣਾਉਣ ਵੱਲ ਇੱਕ ਅਗਾਂਹਵਧੂ ਕਦਮ ਚੁੱਕਿਆ ਗਿਆ ਹੈ। ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਸੂਬੇ ਦੇ ਪੰਜ ਪ੍ਰਮੁੱਖ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਅਤਿ-ਆਧੁਨਿਕ ਇਨੋਵੇਸ਼ਨ ਲੈਬਜ਼ ਸਥਾਪਤ ਕੀਤੀਆਂ…
Shimla ISBT Lift Incident: ਸ਼ਿਮਲਾ ISBT ’ਚ ਲਿਫ਼ਟ ਖ਼ਰਾਬ ਹੋਣ ਕਾਰਨ ਅੱਧਾ ਦਰਜਨ ਤੋਂ ਵੱਧ ਲੋਕ ਫਸੇ; ਬਜ਼ੁਰਗ ਵੀ ਸ਼ਾਮਲ

Shimla ISBT Lift Incident: ਸ਼ਿਮਲਾ ISBT ’ਚ ਲਿਫ਼ਟ ਖ਼ਰਾਬ ਹੋਣ ਕਾਰਨ ਅੱਧਾ ਦਰਜਨ ਤੋਂ ਵੱਧ ਲੋਕ ਫਸੇ; ਬਜ਼ੁਰਗ ਵੀ ਸ਼ਾਮਲ

ਸ਼ਿਮਲਾ : ਸ਼ਿਮਲਾ ਦੇ ਅੰਤਰ-ਰਾਜੀ ਬੱਸ ਅੱਡੇ (ISBT) ’ਤੇ ਐਤਵਾਰ ਸ਼ਾਮ ਉਸ ਵੇਲੇ ਵੱਡਾ ਹਾਦਸਾ ਟਲ ਗਿਆ, ਜਦੋਂ ਇੱਕ ਲਿਫ਼ਟ ਅਚਾਨਕ ਖ਼ਰਾਬ ਹੋਣ ਕਾਰਨ ਉਸ ਵਿੱਚ ਸਵਾਰ ਕਰੀਬ 10 ਲੋਕ ਫਸ ਗਏ। ਲਿਫ਼ਟ ਵਿੱਚ ਬੰਦ ਲੋਕਾਂ ਨੂੰ ਕਰੀਬ 10 ਤੋਂ 15…
Stock Market Update: ਸ਼ੇਅਰ ਬਾਜ਼ਾਰ ‘ਚ ਰੌਣਕ; ਸੈਂਸੈਕਸ 448 ਅੰਕ ਚੜ੍ਹਿਆ, ਰੁਪਿਆ 24 ਪੈਸੇ ਮਜ਼ਬੂਤ

Stock Market Update: ਸ਼ੇਅਰ ਬਾਜ਼ਾਰ ‘ਚ ਰੌਣਕ; ਸੈਂਸੈਕਸ 448 ਅੰਕ ਚੜ੍ਹਿਆ, ਰੁਪਿਆ 24 ਪੈਸੇ ਮਜ਼ਬੂਤ

ਮੁੰਬਈ : ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਰਮੀ, ਵਿਦੇਸ਼ੀ ਫੰਡਾਂ ਦੀ ਤਾਜ਼ਾ ਖਰੀਦਦਾਰੀ ਅਤੇ ਏਸ਼ੀਆਈ ਬਾਜ਼ਾਰਾਂ ਦੇ ਹਾਂਪੱਖੀ ਰੁਖ਼ ਵਿਚਾਲੇ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਪ੍ਰਮੁੱਖ ਸ਼ੇਅਰ ਬਾਜ਼ਾਰ ਸੂਚਕਾਂਕ ਸੈਂਸੈਕਸ ਅਤੇ ਨਿਫ਼ਟੀ ਵਾਧੇ ਨਾਲ ਖੁੱਲ੍ਹੇ। ਇਸ ਦੌਰਾਨ 30 ਸ਼ੇਅਰਾਂ ਵਾਲਾ ਬੀ.ਐੱਸ.ਈ.…
AI ਦੇ ਨਿਯਮਾਂ ਤੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਤੱਕ, Australia ਦੀ ਵੱਡੀ ਪਹਿਲ

AI ਦੇ ਨਿਯਮਾਂ ਤੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਤੱਕ, Australia ਦੀ ਵੱਡੀ ਪਹਿਲ

ਸਿਡਨੀ : ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ (Anthony Albanese) ਨੇ ਨਿਊਯਾਰਕ ਵਿੱਚ ਆਸਟਰੇਲੀਆ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਸਾਲ 2029-30 ਦੀ ਗ਼ੈਰ-ਸਥਾਈ ਮੈਂਬਰਸ਼ਿਪ ਲਈ ਰਸਮੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਆਸਟਰੇਲੀਆ ਦਾ ਕਹਿਣਾ ਹੈ ਕਿ ਕੌਂਸਲ ਵਿੱਚ ਸੀਟ ਮਿਲਣ ਨਾਲ ਉਹ…
Punjab Police Attacks: ਸੁਭਾਨਪੁਰ ਦੇ ਐੱਸਐੱਚਓ ’ਤੇ ਬੱਸ ਅੱਡੇ ’ਤੇ ਹਮਲਾ; ਪੁਲੀਸ ਮੁਲਾਜ਼ਮਾਂ ’ਤੇ ਹਮਲੇ ਵਧੇ

Punjab Police Attacks: ਸੁਭਾਨਪੁਰ ਦੇ ਐੱਸਐੱਚਓ ’ਤੇ ਬੱਸ ਅੱਡੇ ’ਤੇ ਹਮਲਾ; ਪੁਲੀਸ ਮੁਲਾਜ਼ਮਾਂ ’ਤੇ ਹਮਲੇ ਵਧੇ

ਜਲੰਧਰ (ਮਨੀਸ਼ ਰਿਹਾਨ) :  ਸੁਭਾਨਪੁਰ ਦੇ ਐੱਸਐੱਚਓ ਅਮਨਦੀਪ ਸਿੰਘ ਉਸ ਸਮੇਂ ਗੰਭੀਰ ਜ਼ਖ਼ਮੀ ਹੋ ਗਏ ਜਦੋਂ ਪੁਲੀਸ ਚੌਕੀ ਨੇੜੇ ਸਥਿਤ ਬੱਸ ਅੱਡੇ ’ਤੇ ਹੰਗਾਮਾ ਕਰ ਰਹੇ ਕੁਝ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਨੇ ਐੱਸਐੱਚਓ ’ਤੇ ਹਮਲਾ ਕਰ ਦਿੱਤਾ। ਪੁਲੀਸ…
ਛੇ ਸੂਬਿਆਂ ਦੇ Kishau ਪ੍ਰਾਜੈਕਟ ’ਚ ਪੰਜਾਬ ਦਾ ਨਾਮ ਸ਼ਾਮਲ ਨਹੀਂ; ਪੰਜਾਬ ਵੱਲੋਂ ਸੁਪਰੀਮ ਕੋਰਟ ਜਾਣ ਦੀ ਤਿਆਰੀ

ਛੇ ਸੂਬਿਆਂ ਦੇ Kishau ਪ੍ਰਾਜੈਕਟ ’ਚ ਪੰਜਾਬ ਦਾ ਨਾਮ ਸ਼ਾਮਲ ਨਹੀਂ; ਪੰਜਾਬ ਵੱਲੋਂ ਸੁਪਰੀਮ ਕੋਰਟ ਜਾਣ ਦੀ ਤਿਆਰੀ

ਚੰਡੀਗਡ਼੍ਹ : ਪੰਜਾਬ ਸਰਕਾਰ ਨੇ ਕਿਸ਼ਾਊ ਬਹੁ-ਮੰਤਵੀ ਪ੍ਰਾਜੈਕਟ ਖ਼ਿਲਾਫ਼ ਸੁਪਰੀਮ ਕੋਰਟ ’ਚ ਜਾਣ ਦੀ ਤਿਆਰੀ ਖਿੱਚ ਲਈ ਹੈ। ਸੁਪਰੀਮ ਕੋਰਟ ਲਈ ਪਟੀਸ਼ਨ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। 15 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ…
‘Singh’ driver attacked: ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ’ਤੇ 17 ਵਾਰ ਚਾਕੂ ਨਾਲ ਹਮਲਾ

‘Singh’ driver attacked: ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ’ਤੇ 17 ਵਾਰ ਚਾਕੂ ਨਾਲ ਹਮਲਾ

ਅਮਰੀਕਾ ਵਿੱਚ ਸੈਕਰਾਮੈਂਟੋ ਦਾ 28 ਸਾਲਾ ਪੰਜਾਬੀ (ਸਿੰਘ ਉਪਨਾਮ ਵਾਲੇ) ਟਰੱਕ ਡਰਾਈਵਰ ਵਾਈਓਮਿੰਗ ਵਿੱਚ ਇੱਕ ਅਰਾਮ ਕਰਨ ਵਾਲੇ ਸਥਾਨ 'ਤੇ 17 ਵਾਰ ਚਾਕੂ ਮਾਰਨ ਕਾਰਨ ਜ਼ਖ਼ਮੀ ਹੋ ਗਿਆ। ਇਸ ਹਮਲੇ ਕਾਰਨ ਉਸ ਦੀ ਗਰਦਨ, ਛਾਤੀ, ਬਾਹਾਂ ਅਤੇ ਪਸਲੀਆਂ 'ਤੇ ਸੱਟਾਂ…
ਅੰਮ੍ਰਿਤਸਰ ਵਿੱਚ ਦੋ ਵੱਖ-ਵੱਖ ਘਟਨਾਵਾਂ ਦੌਰਾਨ ASI ਅਤੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਅੰਮ੍ਰਿਤਸਰ ਵਿੱਚ ਦੋ ਵੱਖ-ਵੱਖ ਘਟਨਾਵਾਂ ਦੌਰਾਨ ASI ਅਤੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਦੇ ਇੱਕ ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਦੀ ਸ਼ੁੱਕਰਵਾਰ ਤੜਕੇ ਗੇਟ ਹਕੀਮਾ ਪੁਲੀਸ ਸਟੇਸ਼ਨ ਦੇ ਅਧੀਨ ਆਉਂਦੀ ਭਗਤਾਂਵਾਲਾ ਅਨਾਜ ਮੰਡੀ ਨੇੜੇ ਡਿਊਟੀ ਦੌਰਾਨ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ ਤਰਨਤਾਰਨ…
ਜਲੰਧਰ ਪੁਲਿਸ ਦੀ ਮੁਸਤੈਦੀ: ਗੁੰਮ ਹੋਇਆ 4 ਸਾਲਾ ਬੱਚਾ ਸੁਰੱਖਿਅਤ ਲੱਭ ਕੇ ਪਰਿਵਾਰ ਦੇ ਹਵਾਲੇ

ਜਲੰਧਰ ਪੁਲਿਸ ਦੀ ਮੁਸਤੈਦੀ: ਗੁੰਮ ਹੋਇਆ 4 ਸਾਲਾ ਬੱਚਾ ਸੁਰੱਖਿਅਤ ਲੱਭ ਕੇ ਪਰਿਵਾਰ ਦੇ ਹਵਾਲੇ

ਜਲੰਧਰ (ਮਨੀਸ਼ ਰਿਹਾਨ) :  ਆਤਿਸ਼ ਭਾਟੀਆ, ਏ.ਸੀ.ਪੀ ਵੈਸਟ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 17 ਸਤੰਬਰ 2026 ਨੂੰ ਕਰੀਬ ਦੁਪਹਿਰ 2:00 ਵਜੇ ਥਾਣਾ ਬਸਤੀ ਬਾਵਾ ਖੇਲ ਦੇ ਅਧੀਨ ਆਉਂਦੇ ਇਲਾਕੇ ਵਿੱਚੋਂ ਇੱਕ 4 ਸਾਲਾ ਬੱਚੇ ਦੇ ਗੁੰਮ ਹੋਣ…
ਸਕੂਲਾਂ ’ਚ ਲੱਗਣਗੇ ‘ਸ਼ੂਗਰ ਬੋਰਡ’, ਬੱਚਿਆਂ ਨੂੰ ਚੀਨੀ ਦੇ ਨੁਕਸਾਨਾਂ ਬਾਰੇ ਕਰਨਗੇ ਜਾਗਰੂਕ; ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਜਾਰੀ ਕੀਤੇ ਨਿਰਦੇਸ਼

ਸਕੂਲਾਂ ’ਚ ਲੱਗਣਗੇ ‘ਸ਼ੂਗਰ ਬੋਰਡ’, ਬੱਚਿਆਂ ਨੂੰ ਚੀਨੀ ਦੇ ਨੁਕਸਾਨਾਂ ਬਾਰੇ ਕਰਨਗੇ ਜਾਗਰੂਕ; ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਜਾਰੀ ਕੀਤੇ ਨਿਰਦੇਸ਼

ਜਲੰਧਰ (ਮਨੀਸ਼ ਰਿਹਾਨ) :  ਦੇਸ਼ ਭਰ ’ਚ ਮਨਾਏ ਜਾ ਰਹੇ ‘ਰਾਸ਼ਟਰੀ ਪੋਸ਼ਣ ਮਾਹ-2026’ ਤਹਿਤ ਸਕੂਲੀ ਬੱਚਿਆਂ ਦੀ ਸਿਹਤ ਅਤੇ ਖੁਰਾਕ ਨੂੰ ਲੈ ਕੇ ਵਿਸ਼ੇਸ਼ ਪਹਿਲਕਦਮੀ ਕੀਤੀ ਜਾ ਰਹੀ ਹੈ। ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਸਕੂਲਾਂ ’ਚ ‘ਸ਼ੂਗਰ ਬੋਰਡ’ ਲਗਾਉਣ…
ਸਵੇਰੇ-ਸ਼ਾਮ ਦੇ ਮੌਸਮ ’ਚ ਤਬਦੀਲੀ, ਤਾਪਮਾਨ ’ਚ ਕਮੀ

ਸਵੇਰੇ-ਸ਼ਾਮ ਦੇ ਮੌਸਮ ’ਚ ਤਬਦੀਲੀ, ਤਾਪਮਾਨ ’ਚ ਕਮੀ

ਜਲੰਧਰ (ਮਨੀਸ਼ ਰਿਹਾਨ) :  ਮੌਸਮ ਵਿਚ ਪਿਛਲੇ ਦੋ ਦਿਨਾਂ ਤੋਂ ਸਵੇਰੇ ਤੇ ਸ਼ਾਮ ਦੇ ਸਮੇਂ ਬਦਲਾਅ ਆਇਆ ਹੈ। ਇਸ ਕਾਰਨ ਸਵੇਰੇ ਤੇ ਸ਼ਾਮ ਨੂੰ ਹਲਕੀ ਠੰਡੀ ਦਾ ਅਹਿਸਾਸ ਹੋ ਰਿਹਾ ਹੈ। ਬੁੱਧਵਾਰ ਰਾਤ ਨੂੰ ਹਵਾ ਚੱਲਣ ਮਗਰੋਂ ਹੋਈ ਬਾਰਿਸ਼ ਦਾ…
Pitbull attack: ਪਿਟਬੁੱਲ ਕੁੱਤੇ ਨੇ ਛੇ ਮਹੀਨੇ ਦੇ ਬੱਚੇ ਅਤੇ ਉਸ ਦੀ ਭੂਆ ਉੱਤੇ ਹਮਲਾ ਕਰ ਦਿੱਤਾ

Pitbull attack: ਪਿਟਬੁੱਲ ਕੁੱਤੇ ਨੇ ਛੇ ਮਹੀਨੇ ਦੇ ਬੱਚੇ ਅਤੇ ਉਸ ਦੀ ਭੂਆ ਉੱਤੇ ਹਮਲਾ ਕਰ ਦਿੱਤਾ

ਸੋਨੀਪਤ : ਸ਼ਹਿਰ ਦੀ ਸਿੱਕਾ ਕਲੋਨੀ ਵਿੱਚ ਇੱਕ ਪਾਲਤੂ ਪਿਟਬੁੱਲ ਕੁੱਤੇ ਨੇ ਛੇ ਮਹੀਨੇ ਦੇ ਬੱਚੇ ਅਤੇ ਉਸ ਦੀ ਭੂਆ ਉੱਤੇ ਹਮਲਾ ਕਰ ਦਿੱਤਾ। ਬੱਚੇ ਨੂੰ ਕੁੱਤੇ ਦੇ ਕੱਟਣ ਕਾਰਨ ਗੰਭੀਰ ਸੱਟਾਂ ਲੱਗੀਆਂ, ਜਦੋਂ ਕਿ ਉਸ ਦੀ ਭੂਆ ਨੇ ਜਦੋਂ…
Brics Summit: ਬਰੇਟਾ ਦੀ ਕਹੀ ਨਾਲ ਬਰਿਕਸ ਸੰਮੇਲਨ ਦੌਰਾਨ ਬੂਟੇ ਲਾਏ

Brics Summit: ਬਰੇਟਾ ਦੀ ਕਹੀ ਨਾਲ ਬਰਿਕਸ ਸੰਮੇਲਨ ਦੌਰਾਨ ਬੂਟੇ ਲਾਏ

ਬਰੇਟਾ (ਮਾਨਸਾ) : ਬਰੇਟਾ ਮੰਡੀ ਦੇ ਗੁਰਨਾਮ ਸਿੰਘ ਰਾਮਗੜ੍ਹੀਆ ਵੱਲੋਂ ਬਣਾਈ ਕਹੀ ਨਾਲ ਦਿੱਲੀ ’ਚ ਬਰਿਕਸ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਟੋਏ ਪੁੱਟ ਕੇ ਬੂਟੇ ਲਾਏ। ਗੁਰਨਾਮ ਸਿੰਘ (50)…
Child Passport Rules: 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਪਾਸਪੋਰਟ ਨਿਯਮਾਂ ਵਿੱਚ ਬਦਲਾਅ

Child Passport Rules: 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਪਾਸਪੋਰਟ ਨਿਯਮਾਂ ਵਿੱਚ ਬਦਲਾਅ

ਨਵੀਂ ਦਿੱਲੀ :  ਵਿਦੇਸ਼ ਮੰਤਰਾਲੇ (MEA) ਵੱਲੋਂ ਸੋਧੇ ਹੋਏ ਨਿਯਮਾਂ ਅਨੁਸਾਰ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜਾਰੀ ਕੀਤੇ ਜਾਣ ਵਾਲੇ ਪਾਸਪੋਰਟ ਹੁਣ ਪੰਜ ਸਾਲਾਂ ਲਈ ਜਾਂ ਬੱਚੇ ਦੇ 18 ਸਾਲ ਦੇ ਹੋਣ ਤੱਕ, ਜੋ ਵੀ ਪਹਿਲਾਂ ਹੋਵੇ,…
ਹੈਲੀਫ਼ੈਕਸ ਨੇੜੇ ਨਵਜੰਮੇ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਰਮਨਦੀਪ ਕੌਰ ਨੂੰ ਜ਼ਮਾਨਤ

ਹੈਲੀਫ਼ੈਕਸ ਨੇੜੇ ਨਵਜੰਮੇ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਰਮਨਦੀਪ ਕੌਰ ਨੂੰ ਜ਼ਮਾਨਤ

ਵਿੰਨੀਪੈੱਗ : ਹੈਲੀਫ਼ੈਕਸ (ਕੈਨੇਡਾ) ਵਿੱਚ ਨਵਜੰਮੇ ਬੱਚੇ ਦੀ ਲਾਸ਼ ਮਿਲਣ ਦੇ ਚਰਚਿਤ ਮਾਮਲੇ ਵਿੱਚ ਅਦਾਲਤ ਵੱਲੋਂ 27 ਸਾਲਾ ਰਮਨਦੀਪ ਕੌਰ ਨੂੰ ਸਖ਼ਤ ਸ਼ਰਤਾਂ ਤਹਿਤ ਜ਼ਮਾਨਤ ਦੇ ਦਿੱਤੀ ਗਈ ਹੈ। ਵੀਰਵਾਰ ਸਵੇਰੇ ਹੈਲੀਫ਼ੈਕਸ ਪ੍ਰੋਵਿੰਸ਼ੀਅਲ ਕੋਰਟ ਵਿੱਚ ਪੇਸ਼ ਹੋਈ ਰਮਨਦੀਪ ਨੇ ਪੰਜਾਬੀ ਦੁਭਾਸ਼ੀਏ…