Posted inLudhiana
Ludhiana ਜਾਸੂਸੀ ਕਾਂਡ: ਲਾਈਵ ਫ਼ੀਡ ISI ਨੂੰ ਭੇਜਣ ਵਾਲੇ ਮੁਲਜ਼ਮ ਦਾ ਪੁਲੀਸ ਰਿਮਾਂਡ ਵਧਿਆ, ਅਹਿਮ ਖੁਲਾਸੇ
ਲੁਧਿਆਣਾ : ਲੁਧਿਆਣਾ ਵਿੱਚ ਸੁਰੱਖਿਆ ਅਦਾਰੇ ਨੇੜੇ ਵਾਈ-ਫਾਈ ਸਮਰੱਥ ਸੀਸੀਟੀਵੀ ਕੈਮਰੇ ਲਗਾਉਣ ਦੇ ਦੋਸ਼ ਵਿੱਚ ਕਾਬੂ ਕੀਤੇ ਗਏ ਰਸ਼ਪਾਲ ਸਿੰਘ ਦੀ ਪੁੱਛਗਿੱਛ ਕਰਨ ਤੋਂ ਬਾਅਦ ਪੰਜਾਬ ਵਿੱਚ ਆਈ ਐਸ ਆਈ ਦੇ ਨੈੱਟਵਰਕ ਬਾਰੇ ਅਹਿਮ ਸੁਰਾਗ ਮਿਲੇ ਹਨ। ਇਨ੍ਹਾਂ ਇਨਪੁਟਸ ਦੇ ਆਧਾਰ…





























