Posted inLudhiana
PAU Warns of New Weed Threats: ਖੇਤੀਬਾੜੀ ’ਵਰਸਿਟੀ ਨੇ ਹੜ੍ਹਾਂ ਮਗਰੋਂ ਪੈਦਾ ਹੋਏ ਨਵੇਂ ਨਦੀਨਾਂ ਬਾਰੇ ਚੌਕਸ ਕੀਤਾ
ਲੁਧਿਆਣਾ (ਮਨੀਸ਼ ਰਿਹਾਨ ): ਪੰਜਾਬ ਵਿੱਚ ਸਾਲ 2023 ਅਤੇ 2025 ਵਿੱਚ ਆਏ ਭਾਰੀ ਹੜ੍ਹਾਂ ਨੇ ਫ਼ਸਲਾਂ ਦੇ ਉਤਪਾਦਨ ਦੇ ਨਾਲ-ਨਾਲ ਖੇਤੀ ਦੇ ਬੁਨਿਆਦੀ ਢਾਂਚੇ ਅਤੇ ਸਰੋਤਾਂ ਦਾ ਨੁਕਸਾਨ ਕੀਤਾ ਹੈ। ਪੀ ਏ ਯੂ ਮੁਤਾਬਕ ਹੜ੍ਹਾਂ ਨਾਲ ਰੁੜ੍ਹ ਕੇ ਆਏ ਬੀਜਾਂ…



























