Posted inBathinda
ਜਿਸ ਪੋਤੇ ਨੂੰ ਲਾਡਾਂ ਨਾਲ ਪਾਲਿਆ, ਉਹੀ ਬਣਿਆ ਬਜ਼ੁਰਗ ਦਾਦੀ ਲਈ ਕਾਲ: 85 ਸਾਲਾ ਦਾਦੀ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ
ਬਠਿੰਡਾ : ਖੂਨ ਦੇ ਰਿਸ਼ਤੇ ਕਿਸ ਕਦਰ ਫਿੱਕੇ ਹੁੰਦੇ ਜਾ ਰਹੇ ਹਨ ਅਤੇ ਮਨੁੱਖੀ ਸੰਵੇਦਨਾਵਾਂ ਕਿਵੇਂ ਦਮ ਤੋੜ ਰਹੀਆਂ ਹਨ, ਇਸ ਦੀ ਇੱਕ ਰੂਹ ਕੰਬਾਊ ਅਤੇ ਬੇਹੱਦ ਦਰਦਨਾਕ ਮਿਸਾਲ ਬਠਿੰਡਾ ਜ਼ਿਲ੍ਹੇ ਦੇ ਥਾਣਾ ਨੰਦਗੜ੍ਹ ਅਧੀਨ ਪੈਂਦੇ ਪਿੰਡ ਜੰਗੀਰਾਣਾ ਤੋਂ ਸਾਹਮਣੇ ਆਈ…





























