AAP MLA Raman Arora Case: ‘ਆਪ’ ਵਿਧਾਇਕ ਰਮਨ ਅਰੋੜਾ ਜਲੰਧਰ ਵਿੱਚ ED ਸਾਹਮਣੇ ਪੇਸ਼

AAP MLA Raman Arora Case: ‘ਆਪ’ ਵਿਧਾਇਕ ਰਮਨ ਅਰੋੜਾ ਜਲੰਧਰ ਵਿੱਚ ED ਸਾਹਮਣੇ ਪੇਸ਼

ਜਲੰਧਰ (ਮਨੀਸ਼ ਰਿਹਾਨ): ਆਮ ਆਦਮੀ ਪਾਰਟੀ (ਆਪ) ਦੇ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਅੱਜ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਦੇ ਸੰਭਾਵਿਤ ਉਲੰਘਣਾ ਮਾਮਲੇ ਵਿੱਚ ਐੱਨਫ਼ੋਰਸਮੈਂਟ ਡਾਇਰੈਕਟੋਰੇਟ (ED) ਸਾਹਮਣੇ ਪੇਸ਼ ਹੋਏ। ਉਹ ਅੱਜ ਸਵੇਰੇ 11:15 ਵਜੇ ਪੁੱਛਗਿੱਛ ਲਈ ਈਡੀ ਦੇ ਸਥਾਨਕ…
ਪੰਜਾਬ ਦੀ 17 ਸਾਲਾਂ ਧੀ ਦਾ ਕੈਨੇਡਾ ’ਚ ਕਮਾਲ: 35 ਸਾਲ ਪੁਰਾਣੀ ਮੈਡੀਕਲ ਖ਼ਾਮੀ ਕੀਤੀ ਦੂਰ!

ਪੰਜਾਬ ਦੀ 17 ਸਾਲਾਂ ਧੀ ਦਾ ਕੈਨੇਡਾ ’ਚ ਕਮਾਲ: 35 ਸਾਲ ਪੁਰਾਣੀ ਮੈਡੀਕਲ ਖ਼ਾਮੀ ਕੀਤੀ ਦੂਰ!

ਵਿਨੀਪੈਗ : ਕੈਨੇਡਾ ਦੇ ਓਨਟਾਰੀਓ ਸੂਬੇ ਦੇ ਕਿਚਨਰ ਸ਼ਹਿਰ ਦੀ 17 ਸਾਲਾ ਪੰਜਾਬੀ ਮੂਲ ਦੀ ਵਿਦਿਆਰਥਣ ਗੁਰਨੂਰ ਕੌਰ ਨੇ ਆਪਣੀ ਵਿਲੱਖਣ ਖੋਜ ਨਾਲ ਕੌਮੀ ਪੱਧਰ ’ਤੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਗੁਰਨੂਰ ਨੂੰ ਐਡਮਿੰਟਨ ਵਿੱਚ ਹੋਏ ‘ਕੈਨੇਡਾ-ਵਿਆਪੀ ਸਾਇੰਸ ਫੇਅਰ’ (Canada-Wide Science…
‘ਆਪ’ ਨੇ ਚਾਰ ਨਗਰ ਕੌਂਸਲਾਂ ਦੇ ਉਮੀਦਵਾਰ ਐਲਾਨੇ

‘ਆਪ’ ਨੇ ਚਾਰ ਨਗਰ ਕੌਂਸਲਾਂ ਦੇ ਉਮੀਦਵਾਰ ਐਲਾਨੇ

ਚੰਡੀਗੜ੍ਹ :  ਪੰਜਾਬ ਵਿੱਚ 13 ਜੂਨ ਨੂੰ ਹੋਣ ਵਾਲੀਆਂ ਚਾਰ ਨਗਰ ਕੌਂਸਲਾਂ- ਸ਼ਾਮ ਚੁਰਾਸੀ, ਦੀਨਾਨਗਰ, ਗੁਰਦਾਸਪੁਰ ਅਤੇ ਕਾਦੀਆਂ ਦੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਆਮ ਆਦਮੀ ਪਾਰਟੀ ਪੰਜਾਬ…
GMCH-16 ਦੇ ਬਲੱਡ ਬੈਂਕ ’ਚ ਲੱਗੀ ਅੱਗ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ

GMCH-16 ਦੇ ਬਲੱਡ ਬੈਂਕ ’ਚ ਲੱਗੀ ਅੱਗ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ

ਚੰਡੀਗੜ੍ਹ : ਸਥਾਨਕ ਸੈਕਟਰ-16 ਸਥਿਤ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ (GMSH-16) ਦੇ ਬਲੱਡ ਬੈਂਕ ਵਿੱਚ ਅੱਜ 2 ਜੂਨ ਦੀ ਤੜਕਸਾਰ ਅੱਗ ਲੱਗਣ ਦੀ ਇੱਕ ਮਾਮੂਲੀ ਘਟਨਾ ਵਾਪਰੀ। ਹਾਲਾਂਕਿ, ਹਸਪਤਾਲ ਪ੍ਰਬੰਧਕਾਂ ਅਤੇ ਸੁਰੱਖਿਆ ਕਰਮਚਾਰੀਆਂ ਦੀ ਮੁਸਤੈਦੀ ਸਦਕਾ ਸਥਿਤੀ ’ਤੇ ਜਲਦੀ ਹੀ ਕਾਬੂ ਪਾ ਲਿਆ…
ਬੱਸ ਕਾਮਿਆਂ ਦੀ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ 4 ਜੂਨ ਤੱਕ ਮੁਲਤਵੀ

ਬੱਸ ਕਾਮਿਆਂ ਦੀ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ 4 ਜੂਨ ਤੱਕ ਮੁਲਤਵੀ

ਚੰਡੀਗੜ੍ਹ : ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (25/11) ਦੀ ਅੱਜ 2 ਜੂਨ ਨੂੰ ਟਰਾਂਸਪੋਰਟ ਮੰਤਰੀ ਨਾਲ ਹੋਣ ਵਾਲੀ ਅਹਿਮ ਮੀਟਿੰਗ ਮੁਲਤਵੀ ਹੋ ਗਈ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ…
ਅਮਰੀਕਾ ’ਚ ਗ਼ੈਰ-ਕਾਨੂੰਨੀ ਤੌਰ ’ਤੇ ਟਰੱਕ ਚਲਾ ਰਹੇ 30 ਭਾਰਤੀ ਗ੍ਰਿਫ਼ਤਾਰ; ਜਲਦ ਹੋਣਗੇ ਡਿਪੋਰਟ

ਅਮਰੀਕਾ ’ਚ ਗ਼ੈਰ-ਕਾਨੂੰਨੀ ਤੌਰ ’ਤੇ ਟਰੱਕ ਚਲਾ ਰਹੇ 30 ਭਾਰਤੀ ਗ੍ਰਿਫ਼ਤਾਰ; ਜਲਦ ਹੋਣਗੇ ਡਿਪੋਰਟ

ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਅਤੇ ਕਮਰਸ਼ੀਅਲ ਟਰੱਕ ਡਰਾਈਵਰਾਂ ਵਜੋਂ ਕੰਮ ਕਰ ਰਹੇ ਲਗਭਗ 30 ਭਾਰਤੀ ਨਾਗਰਿਕਾਂ ਨੂੰ ਇੱਕ ਵੱਡੀ ਸੰਘੀ ਕਾਰਵਾਈ (Federal Operation) ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ। ਫ਼ੜੇ ਗਏ ਇਨ੍ਹਾਂ ਸਾਰੇ ਭਾਰਤੀਆਂ ਨੂੰ ਜਲਦੀ ਹੀ ਦੇਸ਼…
‘ਹੁਣ ਹਰ ਕੋਈ ਤੁਹਾਨੂੰ ਨਫ਼ਰਤ ਕਰਦਾ ਹੈ..’: ਲੈਬਨਾਨ ਹਮਲਿਆਂ ਨੂੰ ਲੈ ਕੇ Trump ਨੇ Netanyahu ਨੂੰ ਪਾਈ ਝਾੜ

‘ਹੁਣ ਹਰ ਕੋਈ ਤੁਹਾਨੂੰ ਨਫ਼ਰਤ ਕਰਦਾ ਹੈ..’: ਲੈਬਨਾਨ ਹਮਲਿਆਂ ਨੂੰ ਲੈ ਕੇ Trump ਨੇ Netanyahu ਨੂੰ ਪਾਈ ਝਾੜ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਇੱਕ ਤਿੱਖੀ ਟੈਲੀਫ਼ੋਨ ਗੱਲਬਾਤ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ’ਤੇ ਆਪਣਾ ਗੁੱਸਾ ਕੱਢਿਆ ਹੈ। ਰਿਪੋਰਟ ਮੁਤਾਬਕ, ਟਰੰਪ ਨੇ ਇਜ਼ਰਾਇਲੀ ਆਗੂ ਨੂੰ ਦੁਨੀਆ ਭਰ ਵਿੱਚ ਇਜ਼ਰਾਈਲ ਖ਼ਿਲਾਫ਼ ਪੈਦਾ ਹੋ ਰਹੀ ਨਫ਼ਰਤ ਅਤੇ…
‘ਜੇ ਪ੍ਰਧਾਨ ਮੰਤਰੀ ਅਲਬਨੀਜ਼ ਮੇਰੇ ਘਰ ਆਉਣ, ਤਾਂ ਮੈਂ ਇਹ ਸਵਾਲ ਪੁੱਛਾਂ…’

‘ਜੇ ਪ੍ਰਧਾਨ ਮੰਤਰੀ ਅਲਬਨੀਜ਼ ਮੇਰੇ ਘਰ ਆਉਣ, ਤਾਂ ਮੈਂ ਇਹ ਸਵਾਲ ਪੁੱਛਾਂ…’

ਸਿਡਨੀ : ਆਸਟਰੇਲੀਆ ਦੇ ਇੱਕ ਕਿਸਾਨ ਦੀ ਸਿੱਧੀ ਤੇ ਬੇਬਾਕ ਟਿੱਪਣੀ ਨੇ ਦੇਸ਼ ਭਰ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਕਿਸਾਨ ਡਾਰਸੀ ਜਰਵਾਸੋਨੀ ਨੇ ਕਿਹਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਉਸ ਦੇ ਘਰ ਦੇ ਬੈਠਕ ਕਮਰੇ ਵਿੱਚ ਆ…
ਜਾਣੋ ਅੰਮ੍ਰਿਤਸਰ ਦੀ ਉਸ ਲੜਕੀ ਬਾਰੇ, ਜਿਸ ਦੇ ਇੱਕੋ ਸਵਾਲ ਨੇ PSEB ਨੂੰ ਵੱਡਾ ਨਿਯਮ ਬਦਲਣ ਲਈ ਕੀਤਾ ਮਜਬੂਰ

ਜਾਣੋ ਅੰਮ੍ਰਿਤਸਰ ਦੀ ਉਸ ਲੜਕੀ ਬਾਰੇ, ਜਿਸ ਦੇ ਇੱਕੋ ਸਵਾਲ ਨੇ PSEB ਨੂੰ ਵੱਡਾ ਨਿਯਮ ਬਦਲਣ ਲਈ ਕੀਤਾ ਮਜਬੂਰ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਇੱਕ ਛੋਟੇ ਜਿਹੇ ਪਿੰਡ ਤਾਹਿਰਪੁਰਾ ਦੀ ਰਹਿਣ ਵਾਲੀ ਗਗਨਦੀਪ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਐਤਵਾਰ ਨੂੰ ਸਿੱਖਿਆ ਵਿਭਾਗ ਦੀ ਉਸ ਨੀਤੀ 'ਤੇ ਸਵਾਲ ਉਠਾਇਆ ਸੀ, ਜਿਸ ਦੇ ਤਹਿਤ ਵਿਦਿਆਰਥੀਆਂ ਦੇ ਅੰਕ ਬਰਾਬਰ…
ਚੰਡੀਗੜ੍ਹ ਦੇ ਪ੍ਰਦੂਸ਼ਿਤ ਨਾਲੇ: ਕੌਣ ਹੈ ਜ਼ਿੰਮੇਵਾਰ, ਕੀ ਹਨ ਕਾਰਨ ਅਤੇ ਹੁਣ ਅੱਗੇ ਕੀ ਹੋਵੇਗਾ?

ਚੰਡੀਗੜ੍ਹ ਦੇ ਪ੍ਰਦੂਸ਼ਿਤ ਨਾਲੇ: ਕੌਣ ਹੈ ਜ਼ਿੰਮੇਵਾਰ, ਕੀ ਹਨ ਕਾਰਨ ਅਤੇ ਹੁਣ ਅੱਗੇ ਕੀ ਹੋਵੇਗਾ?

ਚੰਡੀਗੜ੍ਹ : ਜਦੋਂ ਸਵਿਸ-ਫ਼ਰਾਂਸੀਸੀ ਆਰਕੀਟੈਕਟ ਲੀ ਕਾਰਬੂਜ਼ੀਅਰ ਨੇ 1950 ਦੇ ਦਹਾਕੇ ਦੇ ਸ਼ੁਰੂ ਵਿੱਚ ਚੰਡੀਗੜ੍ਹ ਦੀ ਕਲਪਨਾ ਕੀਤੀ ਸੀ, ਤਾਂ ਸ਼ਹਿਰ ਦੇ ਤਿੰਨ ਬਰਸਾਤੀ ਚੋਅ (ਨਾਲੇ) ਸਿਰਫ਼ ਇੱਥੇ ਇੱਦਾਂ ਹੀ ਨਹੀਂ ਸਨ ਉਹ ਸ਼ਹਿਰ ਦੇ ਨਕਸ਼ੇ ਦਾ ਮੁੱਖ ਹਿੱਸਾ ਸਨ। ਪੂਰਬੀ…
ਬੇਅਦਬੀ ਕਾਨੂੰਨ ਦੀਆਂ ਤਰੁੱਟੀਆਂ ਦੂਰ ਕਰੇ ਸਰਕਾਰ: ਲੌਂਗੋਵਾਲ

ਬੇਅਦਬੀ ਕਾਨੂੰਨ ਦੀਆਂ ਤਰੁੱਟੀਆਂ ਦੂਰ ਕਰੇ ਸਰਕਾਰ: ਲੌਂਗੋਵਾਲ

ਬਰਨਾਲਾ : ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਨੇ ਬਰਨਾਲਾ ’ਚ ਪਲੇਠੀ ਸਿਆਸੀ ਸਰਗਰਮੀ ਕਰਦਿਆਂ ਪਾਰਟੀ ਆਗੂ ਅਤੇ ਸਾਬਕਾ ਐੱਸ ਜੀ ਪੀ ਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨੂੰ ਰਾਜਪਾਲ ਪੰਜਾਬ ਦੇ ਨਾਂ ਮੰਗ…
ED ਦਾ ਖੁਲਾਸਾ: ਕਾਂਸਲ ਭਰਾਵਾਂ ਨੇ ਡਿਜੀਟਲ ਸਬੂਤ ਮਿਟਾਏ

ED ਦਾ ਖੁਲਾਸਾ: ਕਾਂਸਲ ਭਰਾਵਾਂ ਨੇ ਡਿਜੀਟਲ ਸਬੂਤ ਮਿਟਾਏ

ਚੰਡੀਗੜ੍ਹ : ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਅੜਿੱਕੇ ਆਏ ਬਿਲਡਰ ਪਰਵੀਨ ਕਾਂਸਲ ਉਰਫ਼ ਰੌਕੀ ਕਾਂਸਲ ਅਤੇ ਨੀਰਜ ਕਾਂਸਲ (ਦੋਵੇਂ ਭਰਾ) ਅਹਿਮ ਡਿਜੀਟਲ ਸਬੂਤ ਨਸ਼ਟ ਕਰਨ ’ਚ ਸਫਲ ਹੋ ਗਏ ਹਨ। ਈ ਡੀ ਨੇ ਮੁਹਾਲੀ ਅਦਾਲਤ ’ਚ ਇਹ ਖੁਲਾਸਾ ਕੀਤਾ ਹੈ ਜਿਸ…
CBSE 12th Revaluation 2026: CBSE ਵੱਲੋਂ 12ਵੀਂ ਜਮਾਤ ਦੀ ਮੁੜ-ਮੁਲਾਂਕਣ ਪ੍ਰਕਿਰਿਆ ਸ਼ੁਰੂ

CBSE 12th Revaluation 2026: CBSE ਵੱਲੋਂ 12ਵੀਂ ਜਮਾਤ ਦੀ ਮੁੜ-ਮੁਲਾਂਕਣ ਪ੍ਰਕਿਰਿਆ ਸ਼ੁਰੂ

ਨਵੀਂ ਦਿੱਲੀ : CBSE ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅੰਕਾਂ ਦੀ ਪੜਤਾਲ (Verification) ਅਤੇ ਮੁੜ-ਮੁਲਾਂਕਣ (Re-evaluation) ਲਈ ਔਨਲਾਈਨ ਪੋਰਟਲ ਖੋਲ੍ਹ ਦਿੱਤਾ ਗਿਆ ਹੈ। ਬੋਰਡ ਦੇ ਇਸ ਕਦਮ ਨਾਲ ਆਪਣੇ ਨਤੀਜਿਆਂ ਤੋਂ ਅਸੰਤੁਸ਼ਟ ਵਿਦਿਆਰਥੀ ਹੁਣ ‘ਪੋਸਟ ਰਿਜ਼ਲਟ ਐਕਟੀਵਿਟੀਜ਼’ (PVR) ਪ੍ਰਣਾਲੀ ਰਾਹੀਂ…
ICC ਵੱਲੋਂ ‘ਕ੍ਰਿਕਟ ਕੈਨੇਡਾ’ ਦੀ ਮੈਂਬਰੀ ਮੁਅੱਤਲ; ਖਿਡਾਰੀ ਮਿੱਥੇ ਮੈਚਾਂ ’ਚ ਖੇਡਦੇ ਰਹਿਣਗੇ

ICC ਵੱਲੋਂ ‘ਕ੍ਰਿਕਟ ਕੈਨੇਡਾ’ ਦੀ ਮੈਂਬਰੀ ਮੁਅੱਤਲ; ਖਿਡਾਰੀ ਮਿੱਥੇ ਮੈਚਾਂ ’ਚ ਖੇਡਦੇ ਰਹਿਣਗੇ

ਵੈਨਕੂਵਰ : ਕੌਮਾਂਤਰੀ ਕ੍ਰਿਕਟ ਕੌਂਸਲ (ICC) ਦੇ ਬੋਰਡ ਨੇ ਅਹਿਮਦਾਬਾਦ (ਭਾਰਤ) ਵਿੱਚ ਹੋਈ ਆਪਣੀ ਮੀਟਿੰਗ ਵਿੱਚ ‘ਕ੍ਰਿਕਟ ਕੈਨੇਡਾ’ ਦੀ ਮੈਂਬਰੀ ਨੂੰ ਨਿਯਮਾਂ ਨੂੰ ਗ਼ੈਰ-ਜ਼ਿੰਮੇਵਾਰੀ ਨਾਲ ਨਿਭਾਉਣ ਅਤੇ ਉਲੰਘਣਾਵਾਂ ਦੇ ਦੋਸ਼ਾਂ ਤਹਿਤ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਹੈ। ਪਰ ਖਿਡਾਰੀਆਂ ਦੇ…
NEET-UG ਪੂਰੀ ਤਰ੍ਹਾਂ Transparent ਕਰਵਾਉਣ ‘ਤੇ ਜ਼ੋਰ

NEET-UG ਪੂਰੀ ਤਰ੍ਹਾਂ Transparent ਕਰਵਾਉਣ ‘ਤੇ ਜ਼ੋਰ

ਨਵੀਂ ਦਿੱਲੀ : ਸਿੱਖਿਆ ਬਾਰੇ ਸੰਸਦੀ ਕਮੇਟੀ ਨੇ ਨੀਟ-ਯੂ ਜੀ ਪ੍ਰੀਖਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਰਪੱਖ ਤਰੀਕੇ ਨਾਲ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਕਮੇਟੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜਦੋਂ ਵੀ ਪ੍ਰੀਖਿਆ ਪ੍ਰਣਾਲੀ ਵਿੱਚ ਕੋਈ ਖਾਮੀ ਜਾਂ ਨਾਕਾਮੀ…

ਸਰੀ ਪੁਲੀਸ ਵੱਲੋਂ ਫਿਰੌਤੀ ਤੇ ਗੋਲੀਬਾਰੀ ਦੇ ਦੋਸ਼ਾਂ ਹੇਠ ਦੋ ਪੰਜਾਬੀ ਗ੍ਰਿਫ਼ਤਾਰ

ਵੈਨਕੂਵਰ : ਸਰੀ ਪੁਲੀਸ ਨੇ ਗੋਲੀਬਾਰੀ, ਧਮਕੀਆਂ ਅਤੇ ਫਿਰੌਤੀ ਦੇ ਦੋਸ਼ਾਂ ਹੇਠ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਦਮਨਜੀਤ ਸਿੰਘ ਅਤੇ ਪਰਦੁਮਨ ਸਿੰਘ ਵਜੋਂ ਕੀਤੀ ਗਈ ਹੈ। ਇਨ੍ਹਾਂ ਦੋਵਾਂ ਨੂੰ 16 ਜੂਨ ਨੂੰ ਅਦਾਲਤ ਵਿੱਚ…
Iran ਦੇ ਫ਼ੌਜੀ ਟਿਕਾਣਿਆਂ ’ਤੇ ਅਮਰੀਕੀ ਹਮਲੇ

Iran ਦੇ ਫ਼ੌਜੀ ਟਿਕਾਣਿਆਂ ’ਤੇ ਅਮਰੀਕੀ ਹਮਲੇ

ਦੁਬੲੀ : ਤਹਿਰਾਨ ਵੱਲੋਂ ਅਮਰੀਕੀ ਡਰੋਨ ਡੇਗਣ ਦੇ ਕੁਝ ਦਿਨਾਂ ਮਗਰੋਂ ਵਾਸ਼ਿੰਗਟਨ ਨੇ ਇਰਾਨ ਦੇ ਡਰੋਨ ਟਿਕਾਣਿਆਂ ’ਤੇ ਬੰਬਾਰੀ ਕੀਤੀ। ਇਰਾਨ ਨੇ ਜਵਾਬੀ ਕਾਰਵਾਈ ਕਰਦਿਆਂ ਕੁਵੈਤ ’ਚ ਅਮਰੀਕੀ ਬੇਸ ਨੂੰ ਨਿਸ਼ਾਨਾ ਬਣਾਇਆ। ਇਰਾਨ ਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗਬੰਦੀ ਦਰਮਿਆਨ ਅਜਿਹੇ…
SPG ADG Rajiv Ranjan Bhagat: IPS ਅਧਿਕਾਰੀ ਰਾਜੀਵ ਰੰਜਨ ਭਗਤ ਐੱਸਪੀਜੀ ਦੇ ਏਡੀਜੀ ਨਿਯੁਕਤ

SPG ADG Rajiv Ranjan Bhagat: IPS ਅਧਿਕਾਰੀ ਰਾਜੀਵ ਰੰਜਨ ਭਗਤ ਐੱਸਪੀਜੀ ਦੇ ਏਡੀਜੀ ਨਿਯੁਕਤ

ਨਵੀਂ ਦਿੱਲੀ: ਗੁਜਰਾਤ ਕੇਡਰ ਦੇ 1998 ਬੈਚ ਦੇ ਭਾਰਤੀ ਪੁਲੀਸ ਸੇਵਾ (IPS) ਦੇ ਸੀਨੀਅਰ ਅਧਿਕਾਰੀ ਰਾਜੀਵ ਰੰਜਨ ਭਗਤ ਨੂੰ ਦੇਸ਼ ਦੀ ਅਤਿ-ਸੁਰੱਖਿਆ ਵਾਲੀ ਸੰਸਥਾ ‘ਸਪੈਸ਼ਲ ਪ੍ਰੋਟੈਕਸ਼ਨ ਗਰੁੱਪ’ (SPG) ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ (ADG) ਨਿਯੁਕਤ ਕੀਤਾ ਗਿਆ ਹੈ। ਪ੍ਰਸੋਨਲ ਅਤੇ ਟ੍ਰੇਨਿੰਗ ਵਿਭਾਗ…
Commercial LPG Cylinder: ਵਪਾਰਕ ਸਿਲੰਡਰ ਹੋਰ 42 ਰੁਪਏ ਮਹਿੰਗਾ

Commercial LPG Cylinder: ਵਪਾਰਕ ਸਿਲੰਡਰ ਹੋਰ 42 ਰੁਪਏ ਮਹਿੰਗਾ

ਨਵੀਂ ਦਿੱਲੀ : ਹੋਟਲਾਂ ਅਤੇ ਰੈਸਤਰਾਂ ਸਮੇਤ ਹੋਰ ਕਾਰੋਬਾਰੀ ਅਦਾਰਿਆਂ ’ਚ ਵਰਤੇ ਜਾਂਦੇ 19 ਕਿਲੋਗ੍ਰਾਮ ਦੇ ਸਿਲੰਡਰਾਂ ਦੀ ਕੀਮਤ ਸੋਮਵਾਰ ਨੂੰ 42 ਰੁਪਏ ਹੋਰ ਵਧਾ ਦਿੱਤੀ ਗਈ ਹੈ। ਇਸ ਦੇ ਨਾਲ 5 ਕਿਲੋ ਵਾਲੇ ਫ੍ਰੀ-ਟਰੇਡ ਐੱਲ ਪੀ ਜੀ ਸਿਲੰਡਰਾਂ ਦੀਆਂ ਕੀਮਤਾਂ…