Posted inNew Delhi
ਨਿਯਮਾਂ ‘ਤੇ ਖਰੇ ਨਾ ਉਤਰਨ ਕਾਰਨ 15 ਤੋਂ ਵੱਧ STP ਆਪਰੇਟਰਾਂ ਨੂੰ 2 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ: DPCC
ਨਵੀਂ ਦਿੱਲੀ : ਇੱਕ ਹਲਫ਼ਨਾਮੇ ਮੁਤਾਬਕ, ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (DPCC) ਨੇ ਗੰਦੇ ਪਾਣੀ ਦੇ ਨਿਕਾਸ (effluent discharge) ਦੇ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹਿਣ 'ਤੇ 15 ਤੋਂ ਵੱਧ ਸੀਵੇਜ ਟਰੀਟਮੈਂਟ ਪਲਾਂਟਾਂ (STPs) ਦੇ ਆਪਰੇਟਰਾਂ ਨੂੰ 2.89 ਕਰੋੜ ਰੁਪਏ ਦਾ…



























