Posted inMexico
FIFA World Cup 2026: ਮੈਕਸਿਕੋ ਵੱਲੋਂ ਧਮਾਕੇਦਾਰ ਸ਼ੁਰੂਆਤ
ਮੈਕਸਿਕੋ ਸਿਟੀ : ਸਹਿ ਮੇਜ਼ਬਾਨ ਮੈਕਸਿਕੋ ਨੇ ਹੁਣ ਤੱਕ ਦੇ ਸਭ ਤੋਂ ਵੱਡੇ ਫੁੱਟਬਾਲ ਆਲਮੀ ਕੱਪ ਦੇ ਉਦਘਾਟਨੀ ਮੈਚ ਵਿੱਚ ਦੱਖਣੀ ਅਫਰੀਕਾ ਨੂੰ 2-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਧਮਾਕੇਦਾਰ ਸ਼ੁਰੂਆਤ ਕੀਤੀ। ਐਤਕੀਂ ਇਸ ਮਹਾਕੁੰਭ ਵਿੱਚ 48 ਟੀਮਾਂ ਹਿੱਸਾ…



