ਟਰੰਪ ਨੇ ਇਰਾਨ ਦੇ ਊਰਜਾ ਪਲਾਂਟਾਂ ’ਤੇ ਹਮਲੇ 6 ਅਪਰੈਲ ਤੱਕ ਰੋਕੇ

ਟਰੰਪ ਨੇ ਇਰਾਨ ਦੇ ਊਰਜਾ ਪਲਾਂਟਾਂ ’ਤੇ ਹਮਲੇ 6 ਅਪਰੈਲ ਤੱਕ ਰੋਕੇ

ਦੁਬਈ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਹ ਇਰਾਨ ਦੇ ਊਰਜਾ ਬੁਨਿਆਦੀ ਢਾਂਚੇ 'ਤੇ ਹਮਲੇ 6 ਅਪਰੈਲ ਤੱਕ ਰੋਕ ਰਹੇ ਹਨ ਅਤੇ ਤਹਿਰਾਨ ਨੂੰ ਹੋਰਮੁਜ਼ ਜਲਮਾਰਗ  ਮੁੜ ਖੋਲ੍ਹਣ ਲਈ 10 ਦਿਨ ਦੀ ਮੋਹਲਤ ਦੇ ਰਹੇ ਹਨ। ਉਨ੍ਹਾਂ ਕਿਹਾ…
ਕੈਨੇਡਾ ’ਚ ਅਤਿਵਾਦੀ ਸੰਗਠਨਾਂ ਦੇ ਝੰਡਿਆਂ ਅਤੇ ਪ੍ਰਤੀਕਾਂ ’ਤੇ ਪਾਬੰਦੀ ਲਾਉਣ ਦੀ ਤਿਆਰੀ

ਕੈਨੇਡਾ ’ਚ ਅਤਿਵਾਦੀ ਸੰਗਠਨਾਂ ਦੇ ਝੰਡਿਆਂ ਅਤੇ ਪ੍ਰਤੀਕਾਂ ’ਤੇ ਪਾਬੰਦੀ ਲਾਉਣ ਦੀ ਤਿਆਰੀ

ਚੰਡੀਗੜ੍ਹ: ਕੈਨੇਡਾ ਦੀ 'ਹਾਊਸ ਆਫ਼ ਕਾਮਨਜ਼' ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਹੈ, ਜੋ ਪਹਿਲੀ ਵਾਰ ਨਫ਼ਰਤ ਫੈਲਾਉਣ ਲਈ ਵਰਤੇ ਜਾਣ ਵਾਲੇ ਮਨੋਨੀਤ ਅਤਿਵਾਦੀ ਸੰਗਠਨਾਂ ਦੇ ਝੰਡਿਆਂ ਅਤੇ ਪ੍ਰਤੀਕਾਂ ਦੀ ਜਨਤਕ ਪ੍ਰਦਰਸ਼ਨੀ ਨੂੰ ਅਪਰਾਧ ਦੇ ਘੇਰੇ ਵਿੱਚ ਲਿਆਵੇਗਾ। 'ਕੌਮਬੈਟਿੰਗ ਹੇਟ…
ਹੜ੍ਹ ਪੀੜਤਾਂ ਦੇ ਹੱਕ ’ਤੇ ਡਾਕਾ?: KBC ’ਚ 50 ਲੱਖ ਜਿੱਤਣ ਵਾਲੀ ਤਹਿਸੀਲਦਾਰ ਵੱਡੇ ਘੁਟਾਲੇ ’ਚ ਗ੍ਰਿਫ਼ਤਾਰ

ਹੜ੍ਹ ਪੀੜਤਾਂ ਦੇ ਹੱਕ ’ਤੇ ਡਾਕਾ?: KBC ’ਚ 50 ਲੱਖ ਜਿੱਤਣ ਵਾਲੀ ਤਹਿਸੀਲਦਾਰ ਵੱਡੇ ਘੁਟਾਲੇ ’ਚ ਗ੍ਰਿਫ਼ਤਾਰ

ਸ਼ਿਓਪੁਰ: ਟੀਵੀ ਸ਼ੋਅ 'ਕੌਣ ਬਣੇਗਾ ਕਰੋੜਪਤੀ' ਵਿੱਚ 50 ਲੱਖ ਰੁਪਏ ਜਿੱਤ ਕੇ ਕੌਮੀ ਪੱਧਰ 'ਤੇ ਪ੍ਰਸਿੱਧੀ ਖੱਟਣ ਵਾਲੀ ਇੱਕ ਮਹਿਲਾ ਤਹਿਸੀਲਦਾਰ ਨੂੰ 2.5 ਕਰੋੜ ਰੁਪਏ ਦੇ ਹੜ੍ਹ ਰਾਹਤ ਘੁਟਾਲੇ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਿਤਾ ਸਿੰਘ ਤੋਮਰ…
ਟਰੰਪ ਵੱਲੋਂ ਮੁੜ ਧਮਕੀ, ਇਰਾਨ ਅੜਿਆ

ਟਰੰਪ ਵੱਲੋਂ ਮੁੜ ਧਮਕੀ, ਇਰਾਨ ਅੜਿਆ

ਵਾਸ਼ਿੰਗਟਨ/ਤਹਿਰਾਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਅਸਿੱਧੇ ਤੌਰ ’ਤੇ ਧਮਕੀ ਦਿੰਦਿਆਂ ਵੀਰਵਾਰ ਨੂੰ ਦੁਹਰਾਇਆ ਕਿ ਇਰਾਨੀ ਆਗੂ ਬਿਨਾਂ ਦੇਰੀ ਦੇ ਛੇਤੀ ਹੀ ਵਾਰਤਾ ਲਈ ਅੱਗੇ ਆ ਜਾਣ ਕਿਉਂਕਿ ਜੇ ਇਕ ਵਾਰ ਦੇਰ ਹੋ ਗਈ ਤਾਂ ਫਿਰ ਪਿੱਛੇ ਨਹੀਂ ਮੁੜਿਆ ਜਾ…
ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਸ਼ੇਅਰ ਬਾਜ਼ਾਰਾਂ ਵਿੱਚ ਵੱਡੀ ਗਿਰਾਵਟ

ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਸ਼ੇਅਰ ਬਾਜ਼ਾਰਾਂ ਵਿੱਚ ਵੱਡੀ ਗਿਰਾਵਟ

ਮੁੰਬਈ: ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਭਾਰੀ ਗਿਰਾਵਟ ਦੇਖੀ ਗਈ। ਇਹ ਗਿਰਾਵਟ ਵਿਸ਼ਵਵਿਆਪੀ ਬਾਜ਼ਾਰਾਂ ਦੇ ਕਮਜ਼ੋਰ ਰੁਝਾਨ ਨੂੰ ਦਰਸਾਉਂਦੀ ਹੈ, ਕਿਉਂਕਿ ਅਮਰੀਕਾ-ਇਰਾਨ ਸੰਘਰਸ਼ ਬਾਜ਼ਾਰਾਂ ਲਈ ਇੱਕ ਮੁੱਖ ਚਿੰਤਾ ਬਣਿਆ…
ਪੰਜਾਬ ’ਚ ਕਣਕ ਭੰਡਾਰਨ ਦਾ ਸੰਕਟ

ਪੰਜਾਬ ’ਚ ਕਣਕ ਭੰਡਾਰਨ ਦਾ ਸੰਕਟ

ਚੰਡੀਗਡ਼੍ਹ: ਪੰਜਾਬ ’ਚ ਕਣਕ ਦੀ ਸਰਕਾਰੀ ਖ਼ਰੀਦ ਅਗਲੇ ਹਫ਼ਤੇ ਸ਼ੁਰੂ ਹੋਣੀ ਹੈ। ਕਣਕ ਭੰਡਾਰਨ ਲਈ ਥਾਂ ਦੀ ਘਾਟ ਕਰ ਕੇ ਸੰਕਟ ਹੋਰ ਡੂੰਘਾ ਹੋ ਗਿਆ ਹੈ। ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਚੌਕਸ ਕੀਤਾ ਹੈ ਕਿ ਜੇ ਸੂਬੇ ’ਚੋਂ…
ਪੰਜਾਬ ਵਿੱਚ ਲਗਾਤਾਰ ਤਿੰਨ ਦਿਨ ਮੀਂਹ ਦੇ ਆਸਾਰ

ਪੰਜਾਬ ਵਿੱਚ ਲਗਾਤਾਰ ਤਿੰਨ ਦਿਨ ਮੀਂਹ ਦੇ ਆਸਾਰ

ਚੰਡੀਗਡ਼੍ਹ: ਪੰਜਾਬ ਵਿੱਚ ਮਾਰਚ ਮਹੀਨੇ ਦੇ ਆਖਰੀ ਦਿਨਾਂ ਵਿੱਚ ਮੁੜ ਤੋਂ ਮੌਸਮ ਦਾ ਮਿਜ਼ਾਜ ਬਦਲ ਸਕਦਾ ਹੈ। ਇਸ ਦੌਰਾਨ ਪੰਜਾਬ ਵਿੱਚ ਕਈ ਥਾਵਾਂ ’ਤੇ ਹਮਲਾ ਤੇ ਦਰਮਿਆਨਾ ਮੀਂਹ ਪਵੇਗਾ ਅਤੇ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਪੰਜਾਬ ਵਿੱਚ…
ਨਾਇਰਾ ਐਨਰਜੀ ਨੇ ਤੇਲ ਦੇ ਭਾਅ ਵਧਾਏ

ਨਾਇਰਾ ਐਨਰਜੀ ਨੇ ਤੇਲ ਦੇ ਭਾਅ ਵਧਾਏ

ਨਵੀਂ ਦਿੱਲੀ: ਭਾਰਤ ਦੇ ਸਭ ਤੋਂ ਵੱਡੇ ਪ੍ਰਾਈਵੇਟ ਈਂਧਨ ਪਰਚੂਨ ਵਿਕਰੇਤਾ ਨਾਇਰਾ ਐਨਰਜੀ ਨੇ ਆਪਣੇ ਪੈਟਰੋਲ ਪੰਪਾਂ ’ਤੇ ਪੈਟਰੋਲ 5 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 3 ਰੁਪਏ ਪ੍ਰਤੀ ਲਿਟਰ ਮਹਿੰਗਾ ਕਰ ਦਿੱਤਾ ਹੈ। ਉਨ੍ਹਾਂ ਤੇਲ ਕੀਮਤਾਂ ’ਚ ਵਾਧੇ ਲਈ ਮੱਧ ਪੂਰਬ…
ਨਰਸਿੰਗ ਸਟਾਫ ਵੱਲੋਂ ਹੜਤਾਲ ਸ਼ੁਰੂ

ਨਰਸਿੰਗ ਸਟਾਫ ਵੱਲੋਂ ਹੜਤਾਲ ਸ਼ੁਰੂ

ਪਟਿਆਲਾ: ਪੇਅ ਗਰੇਡ 2800 ਤੋਂ ਮੁੜ 4600 ਕਰਨ ਦੀ ਇੱਕ ਨੁਕਾਤੀ ਮੰਗ ਲਈ ਸਾਲ 2020 ਤੋਂ ਬਾਅਦ ਭਰਤੀ ਹੋਏ ਨਰਸਿੰਗ ਸਟਾਫ ਨੇ ਐਸਮਾ ਲਾਗੂ ਕਰਨ ਦੀ ਪ੍ਰਵਾਹ ਨਾ ਕਰਦਿਆਂ ਅੱਜ ਯੂਨਾਈਟਿਡ ਨਰਸਿੰਗ ਸਟਾਫ ਐਸੋਸੀਏਸ਼ਨ ਦੇ ਸੱੱਦੇ ’ਤੇ ਯੂਨੀਅਨ ਆਗੂ ਆਰਤੀ ਬਾਲੀ…
ਸੋਸ਼ਲ ਮੀਡੀਆ ਮਾਨਸਿਕ ਸਿਹਤ ਲਈ ਖ਼ਤਰਨਾਕ ਕਰਾਰ

ਸੋਸ਼ਲ ਮੀਡੀਆ ਮਾਨਸਿਕ ਸਿਹਤ ਲਈ ਖ਼ਤਰਨਾਕ ਕਰਾਰ

ਨਿੳੂਯਾਰਕ: ਸਾਲਾਂ ਤੋਂ ਮਾਪਿਆਂ, ਅੱਲੜ੍ਹਾਂ, ਬਾਲ ਰੋਗ ਮਾਹਿਰਾਂ, ਸਿੱਖਿਆ ਸ਼ਾਸਤਰੀਆਂ ਅਤੇ ਵ੍ਹਿਸਲਬਲੋਅਰਜ਼ ਨੇ ਇਸ ਵਿਚਾਰ ’ਤੇ ਜ਼ੋਰ ਦਿੱਤਾ ਹੈ ਕਿ ਸੋਸ਼ਲ ਮੀਡੀਆ ਨੌਜਵਾਨਾਂ ਦੀ ਮਾਨਸਿਕ ਸਿਹਤ ਲਈ ਨੁਕਸਾਨਦਾਇਕ ਹੈ ਅਤੇ ਇਹ ਨਸ਼ੇ ਦੇ ਝੱਸ, ਖਾਣ-ਪੀਣ ਦੇ ਵਿਗਾੜ, ਜਿਨਸੀ ਸ਼ੋਸ਼ਣ ਅਤੇ ਖੁਦਕੁਸ਼ੀ…
ਰੂਸ ਵੱਲੋਂ ਚਾਰ ਯੂਕਰੇਨੀ ਬਿਜਲੀ ਪਲਾਂਟਾਂ ’ਤੇ ਹਮਲੇ

ਰੂਸ ਵੱਲੋਂ ਚਾਰ ਯੂਕਰੇਨੀ ਬਿਜਲੀ ਪਲਾਂਟਾਂ ’ਤੇ ਹਮਲੇ

ਕੀਵ: ਰੂਸ ਯੂਕਰੇਨ ਜੰਗ ਪੰਜਵੇਂ ਸਾਲ ’ਚ ਦਾਖ਼ਲ ਹੋ ਗਈ ਹੈ। ਰੂਸ ਨੇ ਅੱਧੀ ਰਾਤ ਨੂੰ ਕੀਤੇ ਹਮਲਿਆਂ ਵਿੱਚ ਯੂਕਰੇਨ ਦੇ ਦੱਖਣੀ ਓਡੇਸਾ ਖੇਤਰ ਵਿੱਚ ਚਾਰ ਬਿਜਲੀ ਪਲਾਂਟਾਂ ਨੂੰ ਨਿਸ਼ਾਨਾ ਬਣਾਇਆ, ਜਿਸ ਕਰ ਕੇ ਕੁਝ ਇਲਾਕਿਆਂ ਵਿੱਚ ਬਿਜਲੀ ਗੁੱਲ ਹੋ ਗਈ।…
ਇਰਾਨ ਨੇ ਭਾਰਤ ਸਣੇ ਪੰਜ ਮੁਲਕਾਂ ਨੂੰ ਹਰਮੁਜ਼ ’ਚੋਂ ਲਾਂਘੇ ਦੀ ਇਜਾਜ਼ਤ ਦਿੱਤੀ

ਇਰਾਨ ਨੇ ਭਾਰਤ ਸਣੇ ਪੰਜ ਮੁਲਕਾਂ ਨੂੰ ਹਰਮੁਜ਼ ’ਚੋਂ ਲਾਂਘੇ ਦੀ ਇਜਾਜ਼ਤ ਦਿੱਤੀ

ਤਹਿਰਾਨ/ਨਵੀਂ ਦਿੱਲੀ: ਇਰਾਨ ਨੇ ਭਾਰਤ, ਚੀਨ ਅਤੇ ਰੂਸ ਸਮੇਤ ਪੰਜ ਮਿੱਤਰ ਮੁਲਕਾਂ ਨੂੰ ਹਰਮੁਜ਼ ਜਲ ਮਾਰਗ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਨ੍ਹਾਂ ਮੁਲਕਾਂ ’ਚ ਇਰਾਕ ਅਤੇ ਪਾਕਿਸਤਾਨ ਵੀ ਸ਼ਾਮਲ ਹਨ। ਇਸ ਦਾ ਖ਼ੁਲਾਸਾ ਇਰਾਨ ਦੇ ਵਿਦੇਸ਼ ਮੰਤਰੀ ਸਈਅਦ…

ਪਰਵਾਸੀਆਂ ਨੂੰ ਬਿਨਾਂ ਜ਼ਮਾਨਤ ਹਿਰਾਸਤ ’ਚ ਰੱਖ ਸਕਦੈ ਅਮਰੀਕਾ: ਅਦਾਲਤ

ਵਾਸ਼ਿੰਗਟਨ: ਅਮਰੀਕਾ ਦੀ ਅਪੀਲੀ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ ਕਿ ਅਮਰੀਕਾ ਪਰਵਾਸੀਆਂ ਨੂੰ ਬਿਨਾਂ ਜ਼ਮਾਨਤ ਦੇ ਹਿਰਾਸਤ ਵਿੱਚ ਰੱਖਣਾ ਜਾਰੀ ਰੱਖ ਸਕਦਾ ਹੈ, ਜਿਸ ਨਾਲ ਇਮੀਗ੍ਰੇਸ਼ਨ ’ਤੇ ਟਰੰਪ ਪ੍ਰਸ਼ਾਸਨ ਦੀ ਸਖ਼ਤੀ ਨੂੰ ਵੱਡੀ ਜਿੱਤ ਮਿਲੀ ਹੈ। ਸੇਂਟ ਲੁਈ ਵਿੱਚ 8ਵੀਂ…

ਬੱਚਿਆਂ ਨੂੰ ਕਾਰ ਦੀ ਡਿੱਕੀ ਉੱਪਰ ਬਿਠਾਉਣ ਦਾ ਦੋਸ਼

ਸਿੰਗਾਪੁਰ: ਸਿੰਗਾਪੁਰ ਦੀ ਅਦਾਲਤ ਨੇ ਲਗਜ਼ਰੀ ਸਪੋਰਟਸ ਕਾਰ ਚਲਾਉਂਦੇ ਸਮੇਂ ਆਪਣੇ ਦੋ ਬੱਚਿਆਂ ਨੂੰ ਡਿੱਕੀ ਦੇ ਕਵਰ ’ਤੇ ਬਿਠਾਉਣ ਦੇ ਦੋਸ਼ ਹੇਠ ਭਾਰਤੀ ਮੂਲ ਦੇ ਸ਼ਖ਼ਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਅਨੁਸਾਰ ਪ੍ਰੇਮ ਆਨੰਦ ਸੁਗੁਨ…
ਸੁਪਰੀਮ ਕੋਰਟ ’ਚ ਹਲਫ਼ੀਆ ਬਿਆਨ ਦੇਣ ਵਤਨ ਪਰਤਿਆ ਸੀ ਪਠਾਣਮਾਜਰਾ

ਸੁਪਰੀਮ ਕੋਰਟ ’ਚ ਹਲਫ਼ੀਆ ਬਿਆਨ ਦੇਣ ਵਤਨ ਪਰਤਿਆ ਸੀ ਪਠਾਣਮਾਜਰਾ

ਪਟਿਆਲਾ: ਗਵਾਲੀਅਰ ਤੋਂ ਗ੍ਰਿਫ਼ਤਾਰ ਕਰ ਕੇ ਪਟਿਆਲਾ ਲਿਆਂਦਾ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਸੁਪਰੀਮ ਕੋਰਟ ’ਚ ਹਲਫ਼ੀਆ ਬਿਆਨ ਦਰਜ ਕਰਾਉਣ ਲਈ ਵਤਨ ਪਰਤਿਆ ਸੀ। ਦੂਜੀ ਪਤਨੀ ਹੋਣ ਦਾ ਦਾਅਵਾ ਕਰਨ ਵਾਲੀ ਮਹਿਲਾ ਦੀ ਸ਼ਿਕਾਇਤ ’ਤੇ ਥਾਣਾ ਸਿਵਲ ਲਾਈਨ ’ਚ…
ਯੂ-ਟਰਨ: ਐੱਫ ਆਈ ਆਰ ਡਾਊਨਲੋਡ ’ਤੇ 80 ਰੁਪਏ ਲੈਣ ਦਾ ਫ਼ੈਸਲਾ ਵਾਪਸ ਲਿਆ

ਯੂ-ਟਰਨ: ਐੱਫ ਆਈ ਆਰ ਡਾਊਨਲੋਡ ’ਤੇ 80 ਰੁਪਏ ਲੈਣ ਦਾ ਫ਼ੈਸਲਾ ਵਾਪਸ ਲਿਆ

ਚੰਡੀਗਡ਼੍ਹ: ਪੰਜਾਬ ਸਰਕਾਰ ਨੇ ਪੰਜਾਬ ਪੁਲੀਸ ਦੇ ਸਾਂਝ ਪੋਰਟਲ ਤੋਂ ਔਨਲਾਈਨ ਐੱਫ ਆਈ ਆਰ ਡਾਊਨਲੋਡ ਕਰਨ ’ਤੇ 80 ਰੁਪਏ ਲੈਣ ਦਾ ਸੂਬੇ ਭਰ ਵਿੱਚ ਭਾਰੀ ਵਿਰੋਧ ਹੋਣ ’ਤੇ ਯੂ-ਟਰਨ ਲੈ ਲਿਆ ਹੈ। ਪੰਜਾਬ ਸਰਕਾਰ ਨੇ ਲੰਘੀ ਦੇਰ ਰਾਤ ਔਨਲਾਈਨ ਐੱਫ ਆਈ…
ਇਰਾਨ ਵੱਲੋਂ ਅਮਰੀਕੀ ਜੰਗਬੰਦੀ ਯੋਜਨਾ ਰੱਦ; ਆਪਣੀਆਂ ਸ਼ਰਤਾਂ ਰੱਖੀਆਂ

ਇਰਾਨ ਵੱਲੋਂ ਅਮਰੀਕੀ ਜੰਗਬੰਦੀ ਯੋਜਨਾ ਰੱਦ; ਆਪਣੀਆਂ ਸ਼ਰਤਾਂ ਰੱਖੀਆਂ

ਇਰਾਨ ਨੇ ਮੱਧ ਪੂਰਬ ਵਿੱਚ ਚੱਲ ਰਹੀ ਜੰਗ ਨੂੰ ਰੋਕਣ ਲਈ ਅਮਰੀਕਾ ਵੱਲੋਂ ਪੇਸ਼ ਕੀਤੀ ਗਈ ਜੰਗਬੰਦੀ ਦੀ ਤਜਵੀਜ਼ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਇਸ ਦੇ ਉਲਟ ਇਰਾਨ ਨੇ ਆਪਣਾ ਜਵਾਬੀ ਪ੍ਰਸਤਾਵ ਪੇਸ਼ ਕਰਦਿਆਂ ਇਜ਼ਰਾਈਲ ਅਤੇ ਖਾੜੀ ਦੇਸ਼ਾਂ…
ਬਲਾਕ ਸਮਿਤੀ ਦੇ ਚੇਅਰਮੈਨ ਦੀਆਂ ਚੋਣਾਂ ਦੌਰਾਨ ਦਬਾਅ ਪਾਉਣ ਦਾ ਦੋਸ਼ ਲਗਾਉਣ ਵਾਲੇ PCS ਅਧਿਕਾਰੀ ਦਾ ਤਬਾਦਲਾ

ਬਲਾਕ ਸਮਿਤੀ ਦੇ ਚੇਅਰਮੈਨ ਦੀਆਂ ਚੋਣਾਂ ਦੌਰਾਨ ਦਬਾਅ ਪਾਉਣ ਦਾ ਦੋਸ਼ ਲਗਾਉਣ ਵਾਲੇ PCS ਅਧਿਕਾਰੀ ਦਾ ਤਬਾਦਲਾ

ਚੰਡੀਗੜ੍ਹ: ਬਾਘਾ ਪੁਰਾਣਾ ਬਲਾਕ ਸਮਿਤੀ ਦੇ ਚੇਅਰਮੈਨ ਦੀਆਂ ਚੋਣਾਂ ਦੌਰਾਨ ਸੁਰਖੀਆਂ ਵਿੱਚ ਆਏ ਪੀ ਸੀ ਐੱਸ ਅਧਿਕਾਰੀ ਬਬਨਦੀਪ ਸਿੰਘ ਵਾਲੀਆ ਦਾ ਤਬਾਦਲਾ ਫਾਜ਼ਿਲਕਾ ਕਰ ਦਿੱਤਾ ਗਿਆ ਹੈ। ਬਾਘਾ ਪੁਰਾਣਾ ਵਿਖੇ ਐੱਸ ਡੀ ਐੱਮ ਵਜੋਂ ਤਾਇਨਾਤ ਰਹਿਣ ਦੌਰਾਨ ਉਨ੍ਹਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ…
ਸਰਕਾਰ ਜੰਗ ਜਲਦੀ ਖ਼ਤਮ ਕਰਨ ਦੀ ਹਾਮੀ

ਸਰਕਾਰ ਜੰਗ ਜਲਦੀ ਖ਼ਤਮ ਕਰਨ ਦੀ ਹਾਮੀ

ਨਵੀਂ ਦਿੱਲੀ: ਸਰਕਾਰ ਨੇ ਅੱਜ ਸਰਬ ਪਾਰਟੀ ਬੈਠਕ ਦੌਰਾਨ ਕਿਹਾ ਕਿ ਖਾੜੀ ਮੁਲਕਾਂ ਵਿੱਚ ਰਹਿੰਦੇ ਪਰਵਾਸੀ ਭਾਰਤੀਆਂ ਦੀ ਸੁਰੱਖਿਆ ਤੇ ਘਰੇਲੂ ਊਰਜਾ ਲੋੜਾਂ ਦੀ ਪੂਰਤੀ ਉਸ ਦੀ ਸਿਖਰਲੀ ਤਰਜੀਹ ਹੈ ਤੇ ਇਸ ਮੁਹਾਜ਼ ਉੱਤੇ ਹੁਣ ਤੱਕ ਸਫਲ ਵੀ ਰਹੀ ਹੈ।…
ਬਰਨਾਲਾ ’ਚ ਕਿਸਾਨਾਂ ਨੇ ਰੋਕਿਆ ਭਾਰਤਮਾਲਾ ਪ੍ਰੋਜੈਕਟ ਦਾ ਕੰਮ; ਮੁਆਵਜ਼ੇ ਲਈ ਅਣਮਿੱਥੇ ਸਮੇਂ ਦਾ ਮੋਰਚਾ ਸ਼ੁਰੂ

ਬਰਨਾਲਾ ’ਚ ਕਿਸਾਨਾਂ ਨੇ ਰੋਕਿਆ ਭਾਰਤਮਾਲਾ ਪ੍ਰੋਜੈਕਟ ਦਾ ਕੰਮ; ਮੁਆਵਜ਼ੇ ਲਈ ਅਣਮਿੱਥੇ ਸਮੇਂ ਦਾ ਮੋਰਚਾ ਸ਼ੁਰੂ

ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ 12 ਪਿੰਡਾਂ ਵਿੱਚ ‘ਰੋਡ ਸੰਘਰਸ਼ ਕਮੇਟੀ’ ਦੇ ਬੈਨਰ ਹੇਠ ਕਿਸਾਨਾਂ ਨੇ ਭਾਰਤਮਾਲਾ ਹਾਈਵੇਅ ਪ੍ਰੋਜੈਕਟ ਦਾ ਕੰਮ ਮੁਕੰਮਲ ਤੌਰ ’ਤੇ ਰੋਕ ਦਿੱਤਾ ਹੈ। ਐਕੁਆਇਰ ਕੀਤੀ ਗਈ ਜ਼ਮੀਨ ਦੇ ਵਾਧੂ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਅਣਮਿੱਥੇ…
ਦਹਿਸ਼ਤਗਰਦੀ ਮਾਮਲੇ ’ਚ ਕਸ਼ਮੀਰ ਦੇ ਤਿੰਨ ਜ਼ਿਲ੍ਹਿਆਂ ਵਿੱਚ ਛਾਪੇਮਾਰੀ

ਦਹਿਸ਼ਤਗਰਦੀ ਮਾਮਲੇ ’ਚ ਕਸ਼ਮੀਰ ਦੇ ਤਿੰਨ ਜ਼ਿਲ੍ਹਿਆਂ ਵਿੱਚ ਛਾਪੇਮਾਰੀ

ਸ੍ਰੀਨਗਰ: ਜੰਮੂ-ਕਸ਼ਮੀਰ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ (ਸੀਆਈਕੇ) ਵਿੰਗ ਵੱਲੋਂ ਅੱਜ ਸਵੇਰੇ ਵਾਦੀ ਦੇ ਤਿੰਨ ਜ਼ਿਲ੍ਹਿਆਂ ਵਿੱਚ ਵੱਖ-ਵੱਖ ਟਿਕਾਣਿਆਂ 'ਤੇ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ ਗਈ। ਅਧਿਕਾਰੀਆਂ ਮੁਤਾਬਕ ਇਹ ਕਾਰਵਾਈ ਹਾਲ ਹੀ ਵਿੱਚ ਦਰਜ ਕੀਤੇ ਗਏ ਇੱਕ ਦਹਿਸ਼ਤਗਰਦੀ ਮਾਮਲੇ ਦੀ ਜਾਂਚ ਦੇ…
Bangladesh ’ਚ ਬੱਸ ਦਰਿਆ ਵਿੱਚ ਡਿੱਗੀ; 16 ਹਲਾਕ, ਕਈ ਲਾਪਤਾ

Bangladesh ’ਚ ਬੱਸ ਦਰਿਆ ਵਿੱਚ ਡਿੱਗੀ; 16 ਹਲਾਕ, ਕਈ ਲਾਪਤਾ

ਢਾਕਾ: ਬੰਗਲਾਦੇਸ਼ ਵਿੱਚ ਇੱਕ ਬੱਸ ਦੇ ਫੈਰੀ (ਪਰਿਵਹਨ ਨੌਕਾ) ’ਤੇ ਚੜ੍ਹਨ ਦੀ ਕੋਸ਼ਿਸ਼ ਦੌਰਾਨ ਬੇਕਾਬੂ ਹੋ ਕੇ ਦਰਿਆ ਵਿੱਚ ਡਿੱਗ ਜਾਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਕਈ ਹੋਰ ਮੁਸਾਫ਼ਰ ਅਜੇ ਵੀ ਲਾਪਤਾ ਦੱਸੇ ਜਾ…
ਮਾਂ ਸੋਨੀਆ ਦੀ ਦੇਖਭਾਲ ਕਰ ਰਹੀ ਕੇਰਲ ਦੀ ਨਰਸ ਦੇ ਮੁਰੀਦ ਹੋਏ ਰਾਹੁਲ ਗਾਂਧੀ

ਮਾਂ ਸੋਨੀਆ ਦੀ ਦੇਖਭਾਲ ਕਰ ਰਹੀ ਕੇਰਲ ਦੀ ਨਰਸ ਦੇ ਮੁਰੀਦ ਹੋਏ ਰਾਹੁਲ ਗਾਂਧੀ

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦਿੱਲੀ ਦੇ ਇੱਕ ਹਸਪਤਾਲ ਵਿੱਚ ਆਪਣੀ ਬਿਮਾਰ ਮਾਂ ਸੋਨੀਆ ਗਾਂਧੀ ਦੀ ਦੇਖਭਾਲ ਕਰ ਰਹੀ ਕੇਰਲ ਦੀ ਇੱਕ ਨਰਸ ਦੀ ਤਨਦੇਹੀ ਅਤੇ ਸਮਰਪਣ ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ ਹੈ। ਸੋਸ਼ਲ ਮੀਡੀਆ…
ਅਮਰੀਕੀ ਪੇਸ਼ਕਸ਼ ਰੱਦ, ਇਰਾਨ ਨੇ ਰੱਖੀਆਂ ਪੰਜ ਸ਼ਰਤਾਂ

ਅਮਰੀਕੀ ਪੇਸ਼ਕਸ਼ ਰੱਦ, ਇਰਾਨ ਨੇ ਰੱਖੀਆਂ ਪੰਜ ਸ਼ਰਤਾਂ

ਦੁਬੲੀ: ਇਰਾਨ ਨੇ ਪੱਛਮੀ ਏਸ਼ੀਆ ’ਚ ਜੰਗਬੰਦੀ ਲਈ ਅਮਰੀਕਾ ਦੀ 15 ਨੁਕਾਤੀ ਪੇਸ਼ਕਸ਼ ਸਿਰੇ ਤੋਂ ਨਕਾਰਦਿਆਂ ਆਪਣੀਆਂ ਪੰਜ ਸ਼ਰਤਾਂ ਰੱਖੀਆਂ ਹਨ। ਸਰਕਾਰੀ ਟੀ ਵੀ ਨੇ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਇਰਾਨ ਨੇ ਅਮਰੀਕਾ ਦੀ ਜੰਗਬੰਦੀ ਦੀ ਤਜਵੀਜ਼ ਨੂੰ ਖ਼ਾਰਜ…
‘ਆਪ’ ਵਿਧਾਇਕ ਪਠਾਣਮਾਜਰਾ ਗਵਾਲੀਅਰ ਤੋਂ ਕਾਬੂ

‘ਆਪ’ ਵਿਧਾਇਕ ਪਠਾਣਮਾਜਰਾ ਗਵਾਲੀਅਰ ਤੋਂ ਕਾਬੂ

ਪਟਿਆਲਾ: ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹੋਏ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਪੁਲੀਸ ਨੇ ਆਖ਼ਰ ਨੌਂ ਮਹੀਨਿਆਂ ਬਾਅਦ ਗਵਾਲੀਅਰ ਤੋਂ ਕਾਬੂ ਕਰ ਲਿਆ ਹੈ। ਪਠਾਣਮਾਜਰਾ ਨੂੰ ਅੱਜ ਪਟਿਆਲਾ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ ਚਾਰ…
ਬੱਚੀ ਨਾਲ ਜਬਰ-ਜਨਾਹ ਮਾਮਲੇ ’ਚ ਹਰਿਆਣਾ ਪੁਲੀਸ ਦੀ ਲਾਹ-ਪਾਹ

ਬੱਚੀ ਨਾਲ ਜਬਰ-ਜਨਾਹ ਮਾਮਲੇ ’ਚ ਹਰਿਆਣਾ ਪੁਲੀਸ ਦੀ ਲਾਹ-ਪਾਹ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਗੁਰੂਗ੍ਰਾਮ ’ਚ ਤਿੰਨ ਸਾਲ ਦੀ ਬੱਚੀ ਨਾਲ ਜਬਰ-ਜਨਾਹ ਦੇ ਕਥਿਤ ਮਾਮਲੇ ’ਚ ਹਰਿਆਣਾ ਪੁਲੀਸ ਅਤੇ ਬਾਲ ਭਲਾਈ ਕਮੇਟੀ ਦੇ ਰਵੱਈਏ ਨੂੰ ਸ਼ਰਮਨਾਕ ਅਤੇ ਅਸੰਵੇਦਨਸ਼ੀਲ ਦੱਸਦਿਆਂ ਬੁੱਧਵਾਰ ਨੂੰ ਉਨ੍ਹਾਂ ਦੀ ਲਾਹ-ਪਾਹ ਕੀਤੀ। ਬੈਂਚ ਨੇ ਘਟਨਾ ਦੀ…
ਭਾਰਤ ਵੱਲੋਂ ਅੰਦਰਾਬੀ ਦੀ ਸਜ਼ਾ ’ਤੇ ਪਾਕਿਸਤਾਨ ਦੀਆਂ ਟਿੱਪਣੀਆਂ ਖਾਰਜ, ਅਤਿਵਾਦੀ ਸੰਗਠਨ ਦੀ ਹਮਾਇਤ ਕਰਨ ‘ਤੇ ਪਾਈ ਝਾੜ

ਭਾਰਤ ਵੱਲੋਂ ਅੰਦਰਾਬੀ ਦੀ ਸਜ਼ਾ ’ਤੇ ਪਾਕਿਸਤਾਨ ਦੀਆਂ ਟਿੱਪਣੀਆਂ ਖਾਰਜ, ਅਤਿਵਾਦੀ ਸੰਗਠਨ ਦੀ ਹਮਾਇਤ ਕਰਨ ‘ਤੇ ਪਾਈ ਝਾੜ

ਨਵੀਂ ਦਿੱਲੀ: ਭਾਰਤ ਨੇ ਬੁੱਧਵਾਰ ਨੂੰ ਕਸ਼ਮੀਰੀ ਵੱਖਵਾਦੀ ਆਗੂ ਆਸੀਆ ਅੰਦਰਾਬੀ ਦੀ ਸਜ਼ਾ ਬਾਰੇ ਪਾਕਿਸਤਾਨ ਦੀ ਆਲੋਚਨਾ ਨੂੰ ਸਖ਼ਤੀ ਨਾਲ ਖਾਰਜ ਕਰਦਿਆਂ ਕਿਹਾ ਕਿ ਇਸਲਾਮਾਬਾਦ ਕੋਲ ਭਾਰਤ ਦੇ ਅੰਦਰੂਨੀ ਨਿਆਂਇਕ ਮਾਮਲਿਆਂ 'ਤੇ ਟਿੱਪਣੀ ਕਰਨ ਦਾ ਕੋਈ "ਲੋਕਸ ਸਟੈਂਡੀ" (ਕਾਨੂੰਨੀ ਅਧਿਕਾਰ) ਨਹੀਂ…
ਟਿੱਪਰ ਨਾਲ ਟੱਕਰ ਮਗਰੋਂ ਬੱਸ ਨੂੰ ਲੱਗੀ ਅੱਗ, 14 ਮੌਤਾਂ

ਟਿੱਪਰ ਨਾਲ ਟੱਕਰ ਮਗਰੋਂ ਬੱਸ ਨੂੰ ਲੱਗੀ ਅੱਗ, 14 ਮੌਤਾਂ

ਰਯਾਵਰਮ: ਆਂਧਰਾ ਪ੍ਰਦੇਸ਼ ਦੇ ਮਾਰਕਾਪੁਰਮ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਨਿੱਜੀ ਬੱਸ ਦੀ ਟਿੱਪਰ ਨਾਲ ਟੱਕਰ ਹੋਣ ਅਤੇ ਅੱਗ ਲੱਗਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ 23 ਜ਼ਖ਼ਮੀ ਹੋ ਗਏ ਹਨ। ਮਾਰਕਾਪੁਰਮ ਦੇ ਪੁਲੀਸ ਸੁਪਰਡੈਂਟ ਵੀ. ਹਰਸ਼ਵਰਧਨ ਰਾਜੂ…

ਕਾਂਗਰਸ ਨੂੰ ਦਫ਼ਤਰ ਖ਼ਾਲੀ ਕਰਨ ਲਈ ਨੋਟਿਸ

ਨਵੀਂ ਦਿੱਲੀ: ਅਸਟੇਟ ਦਫ਼ਤਰ ਨੇ ਕਾਂਗਰਸ ਪਾਰਟੀ ਨੂੰ ਲੁਟੀਅਨਜ਼ ਦਿੱਲੀ ਵਿੱਚ 24 ਅਕਬਰ ਰੋਡ ਸਥਿਤ ਦਫ਼ਤਰ ਅਤੇ 5 ਰਾਇਸੀਨਾ ਰੋਡ ਸਥਿਤ ਇਮਾਰਤ 28 ਮਾਰਚ ਤੱਕ ਖ਼ਾਲੀ ਕਰਨ ਦਾ ਨੋਟਿਸ ਦਿੱਤਾ ਹੈ। ਇਨ੍ਹਾਂ ਦੋਵਾਂ ਸਿਰਨਾਵਿਆਂ ’ਤੇ ਕਾਂਗਰਸ ਪਾਰਟੀ ਦੇ ਦਫ਼ਤਰ ਹਨ। ਪਾਰਟੀ…
ਪੀ ਐੱਨ ਜੀ ਸੇਵਾ ਨਾ ਲੈਣ ਵਾਲਿਆਂ ਨੂੰ ਨਹੀਂ ਮਿਲੇਗਾ ਸਿਲੰਡਰ

ਪੀ ਐੱਨ ਜੀ ਸੇਵਾ ਨਾ ਲੈਣ ਵਾਲਿਆਂ ਨੂੰ ਨਹੀਂ ਮਿਲੇਗਾ ਸਿਲੰਡਰ

ਨਵੀਂ ਦਿੱਲੀ: ਪਾਈਪਡ ਨੈਚੁਰਲ ਗੈਸ (ਪੀ ਐੱਨ ਜੀ) ਦੀ ਸਹੂਲਤ ਉਪਲਬਧ ਹੋਣ ’ਤੇ ਵੀ ਉਸ ਦੀ ਸੇਵਾ ਨਾ ਲੈਣ ਵਾਲੇ ਖ਼ਪਤਕਾਰਾਂ ਦੀ ਘਰੇਲੂ ਰਸੋਈ ਗੈਸ (ਐੱਲ ਪੀ ਜੀ) ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ। ਸਰਕਾਰ ਨੇ ਇਸ ਸਬੰਧੀ ਹੁਕਮ ਜਾਰੀ…