Posted inChandigarh
ਐੱਫ ਆਈ ਆਰ ਡਾਊਨਲੋਡ ਬਦਲੇ 80 ਰੁਪਏ ਲੈਣ ਦਾ ਵਿਰੋਧ
ਚੰਡੀਗਡ਼੍ਹ: ਪੰਜਾਬ ਦੇ ਲੋਕ ਪਹਿਲਾਂ ਔਨਲਾਈਨ ਐੱਫ ਆਈ ਆਰ ਮੁਫ਼ਤ ਡਾਊਨਲੋਡ ਕਰਦੇ ਸਨ ਪਰ ਹੁਣ ਉਨ੍ਹਾਂ ਨੂੰ ਇਹ ਡਾਊਨਲੋਡ ਕਰਨ ਲਈ ਆਪਣੀ ਜੇਬ ਢਿੱਲੀ ਕਰਨੀ ਪਵੇਗੀ। ਲੋਕਾਂ ਨੂੰ ਐੱਫ ਆਈ ਆਰ ਡਾਊਨਲੋਡ ਕਰਨ ਲਈ 80 ਰੁਪਏ ਦਾ ਭੁਗਤਾਨ ਕਰਨਾ ਪਵੇਗਾ।…
























