ਹਰਿਆਣਾ ’ਚ ਕੁਲੈਕਟਰ ਰੇਟ ਵਧਾਏ

ਚੰਡੀਗਡ਼੍ਹ:  ਹਰਿਆਣਾ ਨੇ ਰਿਹਾਇਸ਼ੀ, ਵਪਾਰਕ, ਸਨਅਤੀ ਅਤੇ ਖੇਤੀਬਾੜੀ ਵਰਗਾਂ ’ਚ ਕੁਲੈਕਟਰ ਰੇਟ ’ਚ 75 ਫ਼ੀਸਦ ਤੱਕ ਦਾ ਵਾਧਾ ਕੀਤਾ ਹੈ। ਨਵੀਆਂ ਦਰਾਂ ਪਹਿਲੀ ਅਪਰੈਲ ਤੋਂ ਲਾਗੂ ਹੋਣਗੀਆਂ। ਅਕਤੂਬਰ 2024 ’ਚ ਹਰਿਆਣਾ ਵਿਧਾਨ ਸਭਾ ਚੋਣਾਂ ਮਗਰੋਂ ਇਹ ਤੀਜੀ ਵਾਰ ਹੈ ਜਦੋਂ…

ਉੱਤਰ ਕੋਰੀਆ ਵੱਲੋਂ ਅਮਰੀਕਾ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਦੀ ਅਜ਼ਮਾਇਸ਼

ਸਿਓਲ: ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਉੱਚ ਤਾਕਤੀ ਠੋਸ ਈਂਧਨ ਇੰਜਣ ਦੀ ਅਜ਼ਮਾਇਸ਼ ਦਾ ਨਿਰੀਖਣ ਕੀਤਾ ਅਤੇ ਇਸ ਨੂੰ ਦੇਸ਼ ਦੀ ਰਣਨੀਤਕ ਫ਼ੌਜੀ ਸਮਰੱਥਾ ਵਧਾਉਣ ਲਈ ਵੱਡੀ ਪ੍ਰਾਪਤੀ ਵਜੋਂ ਸਲਾਹਿਆ। ਇਹ ਤਜਰਬਾ ਸੰਕੇਤ ਦਿੰਦਾ ਹੈ ਕਿ ਕਿਮ ਜੋਂਗ…
ਅਮਰੀਕਾ ਤੇ ਯੂਰੋਪ ’ਚ ਤਾਨਾਸ਼ਾਹੀ ਵਿਰੋਧੀ ਰੈਲੀਆਂ

ਅਮਰੀਕਾ ਤੇ ਯੂਰੋਪ ’ਚ ਤਾਨਾਸ਼ਾਹੀ ਵਿਰੋਧੀ ਰੈਲੀਆਂ

ਸੇਂਟ ਪੌਲ (ਅਮਰੀਕਾ): ਅਮਰੀਕਾ ਤੇ ਯੂਰੋਪ ਦੇ ਇਲਾਕਿਆਂ ’ਚ ਅੱਜ ਤਾਨਾਸ਼ਾਹੀ ਵਿਰੋਧੀ ਰੈਲੀਆਂ ’ਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲੈ ਕੇ ਇਰਾਨ ਜੰਗ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਰੋਸ ਵਿਖਾਵਾ ਕੀਤਾ। ਅਮਰੀਕਾ ਦਾ ਮਿਨੇਸੋਟਾ ਸੂਬਾ ਇਸ ਸੰਘਰਸ਼ ਦਾ…

ਅਫ਼ਗਾਨਿਸਤਾਨ ’ਚ ਝੱਖੜ ਕਾਰਨ 17 ਹਲਾਕ

ਕਾਬੁਲ: ਅਫ਼ਗਾਨਿਸਤਾਨ ਦੇ ਕੁਝ ਹਿੱਸਿਆਂ ਵਿੱਚ ਹੜ੍ਹ, ਜ਼ਮੀਨ ਖਿਸਕਣ ਅਤੇ ਝੱਖੜ ਕਾਰਨ ਪਿਛਲੇ 24 ਘੰਟਿਆਂ ਦੌਰਾਨ 17 ਜਣਿਆਂ ਦੀ ਮੌਤ ਹੋ ਗਈ; 26 ਜ਼ਖ਼ਮੀ ਹੋਏ ਹਨ। ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਬੁਲਾਰੇ ਯੂਸਫ਼ ਹਮਾਦ ਨੇ ਬਿਆਨ ਵਿੱਚ ਕਿਹਾ ਕਿ ਅਥਾਰਟੀ…
Punjab ਦੇ ਸਾਬਕਾ ਟਾਊਨ ਪਲਾਨਰਾਂ ਵੱਲੋਂ Sikh Holy Cities ਨੂੰ ਵਿਸ਼ਵ ਪੱਧਰੀ ਅਧਿਆਤਮਿਕ ਕੇਂਦਰ ਬਣਾਉਣ ਦੀ ਮੰਗ

Punjab ਦੇ ਸਾਬਕਾ ਟਾਊਨ ਪਲਾਨਰਾਂ ਵੱਲੋਂ Sikh Holy Cities ਨੂੰ ਵਿਸ਼ਵ ਪੱਧਰੀ ਅਧਿਆਤਮਿਕ ਕੇਂਦਰ ਬਣਾਉਣ ਦੀ ਮੰਗ

ਚੰਡੀਗੜ੍ਹ: ਸਾਬਕਾ ਮੁੱਖ ਨਗਰ ਯੋਜਨਾਕਾਰਾਂ (CTPs) ਦੇ ਇੱਕ ਮੁੱਖ ਸਮੂਹ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਆਨੰਦਪੁਰ ਸਾਹਿਬ, ਦਮਦਮਾ ਸਾਹਿਬ (ਤਲਵੰਡੀ ਸਾਬੋ) ਅਤੇ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਗਲਿਆਰਾ ਖੇਤਰ ਨੂੰ ਵਿਸ਼ਵ ਪੱਧਰੀ…
US-Iran-Israel War: ਇਰਾਨ ਵੱਲੋਂ ਇਜ਼ਰਾਈਲ ਦੇ Chemical Plant ’ਤੇ ਹਮਲਾ: ਜ਼ਹਿਰੀਲੀ ਗੈਸ ਲੀਕ ਹੋਣ ਦੀ ਚਿਤਾਵਨੀ

US-Iran-Israel War: ਇਰਾਨ ਵੱਲੋਂ ਇਜ਼ਰਾਈਲ ਦੇ Chemical Plant ’ਤੇ ਹਮਲਾ: ਜ਼ਹਿਰੀਲੀ ਗੈਸ ਲੀਕ ਹੋਣ ਦੀ ਚਿਤਾਵਨੀ

ਇਰਾਨ ਨੇ ਦੱਖਣੀ ਇਜ਼ਰਾਈਲ ਵਿੱਚ ਸਥਿਤ ਇੱਕ ਕੈਮੀਕਲ ਪਲਾਂਟ ’ਤੇ ਮਿਜ਼ਾਈਲ ਹਮਲਾ ਕੀਤਾ ਜਿਸ ਕਾਰਨ ਪਲਾਂਟ ਵਿੱਚ ਅੱਗ ਲੱਗ ਗਈ ਹੈ। ਇਹ ਹਮਲਾ ਨਿਓਤ ਹੋਵਾਵ ਉਦਯੋਗਿਕ ਖੇਤਰ ਵਿੱਚ ਹੋਇਆ ਹੈ, ਜੋ ਬੀਅਰਸ਼ੇਵਾ ਸ਼ਹਿਰ ਤੋਂ ਲਗਪਗ 9 ਕਿਲੋਮੀਟਰ ਦੀ ਦੂਰੀ ’ਤੇ…
ਲਾਲਜੀਤ ਦੇ ਪੁਲੀਸ ਰਿਮਾਂਡ ’ਚ ਤਿੰਨ ਦਿਨਾਂ ਦਾ ਵਾਧਾ

ਲਾਲਜੀਤ ਦੇ ਪੁਲੀਸ ਰਿਮਾਂਡ ’ਚ ਤਿੰਨ ਦਿਨਾਂ ਦਾ ਵਾਧਾ

ਅੰਮ੍ਰਿਤਸਰ: ਸਥਾਨਕ ਅਦਾਲਤ ਨੇ ਅੱਜ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪੁਲੀਸ ਰਿਮਾਂਡ ਵਿੱਚ ਤਿੰਨ ਦਿਨਾਂ ਦਾ ਹੋਰ ਵਾਧਾ ਕਰ ਦਿੱਤਾ ਹੈ। ਪੰਜ ਦਿਨਾਂ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਪੁਲੀਸ ਪੁੱਛ-ਗਿੱਛ…

ਊਨਾ ਦਾ ਨੌਜਵਾਨ ਡਰੋਨ ਹਮਲੇ ਵਿੱਚ ਹਲਾਕ

ੳੂਨਾ: ਦੁਬਈ ਵਿਚਲੀ ਫ਼ੌਜੀ ਛਾਉਣੀ ਨੇੜੇ ਹਾਲ ਹੀ ਵਿੱਚ ਹੋਏ ਡਰੋਨ ਹਮਲੇ ਵਿੱਚ ਹਿਮਾਚਲ ਦੇ ਊਨਾ ਜ਼ਿਲ੍ਹੇ ਦੇ ਪਿੰਡ ਸਨੋਲੀ ਮਾਜਰਾ ਦੇ ਨੌਜਵਾਨ ਜਸਵਿੰਦਰ ਸਿੰਘ ਦੀ ਮੌਤ ਹੋ ਗਈ। ਜਸਵਿੰਦਰ ਸਿੰਘ, ਜਿਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ, 22 ਸਾਲਾ…
ਗ਼ੈਰਹਾਜ਼ਰ ਬੱਚਿਆਂ ਬਾਰੇ ਮਾਪਿਆਂ ਨੂੰ ਐੱਸ ਐੱਮ ਐੱਸ ਭੇਜਣ ਦੇ ਹੁਕਮ

ਗ਼ੈਰਹਾਜ਼ਰ ਬੱਚਿਆਂ ਬਾਰੇ ਮਾਪਿਆਂ ਨੂੰ ਐੱਸ ਐੱਮ ਐੱਸ ਭੇਜਣ ਦੇ ਹੁਕਮ

ਐੱਸ ਏ ਐੱਸ ਨਗਰ (ਮੁਹਾਲੀ): ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੀ ਹਾਜ਼ਰੀ ਦੀ ਹੁਣ ਰੋਜ਼ਾਨਾ ਈ-ਪੋਰਟਲ ਉੱਤੇ ਜਾਣਕਾਰੀ ਦਰਜ ਹੋਵੇਗੀ। ਕਿਸੇ ਵੀ ਵਿਦਿਆਰਥੀ ਦੇ ਸਕੂਲ ਵਿਚੋਂ ਗੈਰਹਾਜ਼ਰ ਰਹਿਣ ਦੀ ਸੂਰਤ ਵਿਚ ਉਸ ਦੇ ਮਾਪਿਆਂ/ਸਰਪ੍ਰਸਤਾਂ ਨੂੰ ਐੱਸ ਐੱਮ ਐੱਸ ਅਲਰਟ…
ਜੈੱਕ ਨਾਲ ਉੱਚਾ ਚੁੱਕਦਿਆਂ ਮਕਾਨ ਡਿੱਗਿਆ, ਤਿੰਨ ਮੌਤਾਂ

ਜੈੱਕ ਨਾਲ ਉੱਚਾ ਚੁੱਕਦਿਆਂ ਮਕਾਨ ਡਿੱਗਿਆ, ਤਿੰਨ ਮੌਤਾਂ

ਬਰਨਾਲਾ: ਇੱਥੋਂ ਨੇੜਲੇ ਪਿੰਡ ਫਰਵਾਹੀ ’ਚ ਜੈੱਕ ਨਾਲ ਉੱਚਾ ਚੁੱਕਿਆ ਜਾ ਰਿਹਾ ਇਕ ਮਕਾਨ ਅੱਜ ਸੁਵੱਖਤੇ ਡਿੱਗ ਗਿਆ ਜਿਸ ਕਾਰਨ ਤਿੰਨ ਮਜ਼ਦੂਰਾਂ ਦੀ ਮਲਬੇ ਹੇਠਾਂ ਦੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਸ਼ਨਾਖਤ ਬੌਬੀ ਸਿੰਘ, ਪ੍ਰਿੰਸ ਅਤੇ ਗੁਰਜੀਤ ਸਿੰਘ ਵਜੋਂ ਹੋਈ…
US-Israel-Iran War: ਸਾਊਦੀ ਏਅਰ ਬੇਸ ‘ਤੇ ਇਰਾਨੀ ਮਿਜ਼ਾਈਲ ਹਮਲੇ; ਕਈ ਜ਼ਖਮੀ

US-Israel-Iran War: ਸਾਊਦੀ ਏਅਰ ਬੇਸ ‘ਤੇ ਇਰਾਨੀ ਮਿਜ਼ਾਈਲ ਹਮਲੇ; ਕਈ ਜ਼ਖਮੀ

ਮੱਧ ਪੂਰਬ ਵਿੱਚ ਚੱਲ ਰਹੀ ਜੰਗ ਨੇ ਉਸ ਸਮੇਂ ਇੱਕ ਖ਼ਤਰਨਾਕ ਮੋੜ ਲੈ ਲਿਆ ਜਦੋਂ ਸ਼ੁੱਕਰਵਾਰ ਨੂੰ ਇਰਾਨ ਵੱਲੋਂ ਕੀਤੇ ਗਏ ਮਿਜ਼ਾਈਲ ਹਮਲਿਆਂ ਨੇ ਸਾਊਦੀ ਅਰਬ ਵਿੱਚ ਸਥਿਤ ਇੱਕ ਪ੍ਰਮੁੱਖ ਅਮਰੀਕੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਅਧਿਕਾਰੀਆਂ ਅਨੁਸਾਰ, ਸਾਊਦੀ…
SGPC Budget Session: ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਇਜਲਾਸ ਅੱਜ

SGPC Budget Session: ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਇਜਲਾਸ ਅੱਜ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਇਜਲਾਸ ਅੱਜ ਦੁਪਹਿਰ ਸਿੱਖ ਸੰਸਥਾ ਦੇ ਮੁੱਖ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਣ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਣ ਵਾਲੀ ਇਸ ਇਕੱਤਰਤਾ…
ਵੇਅਰ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਭੁੱਲਰ ਨੂੰ ਝਟਕਾ

ਵੇਅਰ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਭੁੱਲਰ ਨੂੰ ਝਟਕਾ

ਚੰਡੀਗਡ਼੍ਹ: ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪਰਿਵਾਰ ਵੱਲੋਂ ਟੈਂਡਰਾਂ ’ਚ ਅਨਿਆਂ ਹੋਣ ਦੇ ਕੀਤੇ ਗਏ ਦਾਅਵੇ ਨੂੰ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਹੁਣ ਇੱਕ ਤਰੀਕੇ ਨਾਲ ਰੱਦ ਕਰ ਦਿੱਤਾ ਹੈ। ਕਾਰਪੋਰੇਸ਼ਨ ਦੇ ਜ਼ਿਲ੍ਹਾ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਵੱਲੋਂ ਖ਼ੁਦਕੁਸ਼ੀ ਕਰਨ…
Drug Census: ਗੈਰ-ਵਿੱਦਿਅਕ ਡਿਊਟੀਆਂ ਕਾਰਨ ਸਰਕਾਰੀ ਅਧਿਆਪਕਾਂ ਦੀ ਨਾਰਾਜ਼ੀ ਸਿਖਰ ’ਤੇ ?

Drug Census: ਗੈਰ-ਵਿੱਦਿਅਕ ਡਿਊਟੀਆਂ ਕਾਰਨ ਸਰਕਾਰੀ ਅਧਿਆਪਕਾਂ ਦੀ ਨਾਰਾਜ਼ੀ ਸਿਖਰ ’ਤੇ ?

ਅੰਮ੍ਰਿਤਸਰ: ਗੈਰ-ਵਿੱਦਿਅਕ ਡਿਊਟੀਆਂ ਲਗਾਏ ਜਾਣ ਨੂੰ ਲੈ ਕੇ ਸਰਕਾਰੀ ਸਕੂਲ ਦੇ ਅਧਿਆਪਕਾਂ ਵਿੱਚ ਵਧ ਰਹੀ ਨਾਰਾਜ਼ਗੀ ਹੁਣ ਸਿਖਰ ’ਤੇ ਪਹੁੰਚ ਗਈ ਹੈ। ਕਿਉਂਕਿ ਨਸ਼ਾ ਅਤੇ ਸਮਾਜਿਕ-ਆਰਥਿਕ ਮਰਦਮਸ਼ੁਮਾਰੀ (Drug and Socio-economic Census) ਹੋਣ ਜਾ ਰਹੀ ਹੈ, ਜਿਸ ਲਈ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ…
Punjab News: ਬਿਲਡਰ ਦੀ 40 ਕਰੋੜੀ ਮੁਆਫ਼ੀ ’ਤੇ ਸੁਆਲ ਉੱਠੇ

Punjab News: ਬਿਲਡਰ ਦੀ 40 ਕਰੋੜੀ ਮੁਆਫ਼ੀ ’ਤੇ ਸੁਆਲ ਉੱਠੇ

ਚੰਡੀਗੜ੍ਹ: ਵਿੱਤ ਵਿਭਾਗ ਪੰਜਾਬ ਨੇ ਗਮਾਡਾ ਵੱਲੋਂ ਮੁਹਾਲੀ ਦੇ ਇੱਕ ਪ੍ਰਾਈਵੇਟ ਬਿਲਡਰ ਨੂੰ ਕਰੀਬ 40 ਕਰੋੜ ਰੁਪਏ ਦੀ ਰਾਹਤ ਦੇਣ ਦੀ ਪ੍ਰਕਿਰਿਆ ਅਤੇ ਪ੍ਰਵਾਨਗੀ ਲੈਣ ਦੇ ਤਰੀਕੇ ’ਤੇ ਉਂਗਲ ਉਠਾਈ ਹੈ। ਵਿੱਤ ਵਿਭਾਗ ਨੇ ਇਸ ਫ਼ੈਸਲੇ ਲਈ ਅਖ਼ਤਿਆਰ ਕੀਤੀ ਕਾਨੂੰਨੀ ਪ੍ਰਕਿਰਿਆ…
Canada: ਵੱਲੋਂ ਨਵੇਂ ਕਾਨੂੰਨ ਨਾਲ ਅਸਾਇਲਮ ਨਿਯਮਾਂ ਵਿੱਚ ਸਖ਼ਤੀ; ਸਮਾਂ ਸੀਮਾ ਵਿੱਚ ਵੱਡੇ ਬਦਲਾਅ

Canada: ਵੱਲੋਂ ਨਵੇਂ ਕਾਨੂੰਨ ਨਾਲ ਅਸਾਇਲਮ ਨਿਯਮਾਂ ਵਿੱਚ ਸਖ਼ਤੀ; ਸਮਾਂ ਸੀਮਾ ਵਿੱਚ ਵੱਡੇ ਬਦਲਾਅ

ਕੈਨੇਡਾ ਸਰਕਾਰ ਨੇ ਅਸਾਇਲਮ (ਸ਼ਰਨ) ਦੇ ਨਿਯਮਾਂ ਨੂੰ ਹੋਰ ਸਖ਼ਤ ਬਣਾਉਣ ਲਈ ਇੱਕ ਨਵਾਂ ਕਾਨੂੰਨ ਪਾਸ ਕੀਤਾ ਹੈ। 'ਬਿੱਲ ਸੀ-12' ਜਾਂ 'ਸਟਰੈਂਥਨਿੰਗ ਕੈਨੇਡਾ’ਜ਼ ਇਮੀਗ੍ਰੇਸ਼ਨ ਸਿਸਟਮ ਐਂਡ ਬਾਰਡਰਜ਼ ਐਕਟ' ਨਾਮਕ ਇਸ ਕਾਨੂੰਨ ਨੂੰ 26 ਮਾਰਚ 2026 ਨੂੰ ਸ਼ਾਹੀ ਸਹਿਮਤੀ ਮਿਲੀ ਅਤੇ…
ਨੇਪਾਲ ਦਾ ਸਾਬਕਾ ਪ੍ਰਧਾਨ ਮੰਤਰੀ  ਓਲੀ ਗ੍ਰਿਫ਼ਤਾਰ

ਨੇਪਾਲ ਦਾ ਸਾਬਕਾ ਪ੍ਰਧਾਨ ਮੰਤਰੀ ਓਲੀ ਗ੍ਰਿਫ਼ਤਾਰ

ਕਾਠਮੰਡੂ: ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੂੰ ਸ਼ਨਿਚਰਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਉਹ ਪਿਛਲੇ ਸਤੰਬਰ ਵਿੱਚ 'ਜੈਨ ਜ਼ੀ' (Gen Z) ਪ੍ਰਦਰਸ਼ਨਾਂ ਦੌਰਾਨ ਦਰਜਨਾਂ ਮੌਤਾਂ ਨੂੰ…
ਦਹੀਂ ਵਿੱਚ ‘ਸੁੰਡੀਆਂ’ ਹੋਣ ਦੇ ਦਾਅਵੇ ਨੂੰ Amul ਨੇ ਨਕਾਰਿਆ; ਕਿਹਾ- ਵਿਗਿਆਨਕ ਤੌਰ ’ਤੇ ਇਹ ਅਸੰਭਵ

ਦਹੀਂ ਵਿੱਚ ‘ਸੁੰਡੀਆਂ’ ਹੋਣ ਦੇ ਦਾਅਵੇ ਨੂੰ Amul ਨੇ ਨਕਾਰਿਆ; ਕਿਹਾ- ਵਿਗਿਆਨਕ ਤੌਰ ’ਤੇ ਇਹ ਅਸੰਭਵ

ਨਵੀਂ ਦਿੱਲੀ: ਪਟਨਾ-ਟਾਟਾਨਗਰ ਵੰਦੇ ਭਾਰਤ ਐਕਸਪ੍ਰੈੱਸ ਵਿੱਚ ਖ਼ਰਾਬ ਦਹੀਂ ਪਰੋਸਣ ਦੇ ਮਾਮਲੇ ਵਿੱਚ ਭਾਰਤੀ ਰੇਲਵੇ ਵੱਲੋਂ ਕੀਤੀ ਗਈ ਸਖ਼ਤ ਕਾਰਵਾਈ ਤੋਂ ਬਾਅਦ ਹੁਣ ਡੇਅਰੀ ਦਿੱਗਜ ‘ਅਮੂਲ’ (Amul) ਦਾ ਬਿਆਨ ਸਾਹਮਣੇ ਆਇਆ ਹੈ। ਕੰਪਨੀ ਨੇ ਦਹੀਂ ਵਿੱਚ ਜਿਊਂਦੀਆਂ ਸੁੰਡੀਆਂ (weevils) ਹੋਣ ਦੇ…
ਮੋਦੀ ਅਤੇ ਟਰੰਪ ਵਿਚਕਾਰ ਸਾਰਥਕ ਗੱਲਬਾਤ ਹੋਈ: ਵ੍ਹਾਈਟ ਹਾਊਸ

ਮੋਦੀ ਅਤੇ ਟਰੰਪ ਵਿਚਕਾਰ ਸਾਰਥਕ ਗੱਲਬਾਤ ਹੋਈ: ਵ੍ਹਾਈਟ ਹਾਊਸ

ਵਾਸ਼ਿੰਗਟਨ: ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਰਥਕ ਗੱਲਬਾਤ ਹੋਈ ਹੈ। ਇਹ ਬਿਆਨ ਮੰਗਲਵਾਰ ਨੂੰ ਦੋਵਾਂ ਨੇਤਾਵਾਂ ਵਿਚਕਾਰ ਹੋਈ ਫੋਨ ਕਾਲ ਦੇ ਸੰਦਰਭ ਵਿੱਚ ਆਇਆ ਹੈ। 'ਨਿਊਯਾਰਕ ਟਾਈਮਜ਼' ਦੀ ਰਿਪੋਰਟ…
ਬੇਅਦਬੀ ਸੋਧ ਬਿੱਲ: ਸ਼੍ਰੋਮਣੀ ਕਮੇਟੀ ਸਬ ਕਮੇਟੀ ਵੱਲੋਂ ਸਰਕਾਰ ’ਤੇ ਕਿੰਤੂ

ਬੇਅਦਬੀ ਸੋਧ ਬਿੱਲ: ਸ਼੍ਰੋਮਣੀ ਕਮੇਟੀ ਸਬ ਕਮੇਟੀ ਵੱਲੋਂ ਸਰਕਾਰ ’ਤੇ ਕਿੰਤੂ

ਅੰਮ੍ਰਿਤਸਰ:  ਪੰਜਾਬ ਸਰਕਾਰ ਵੱਲੋਂ ਪ੍ਰਸਾਵਿਤ ‘ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025’ ਦੇ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਪੰਦਰਾਂ ਮੈਂਬਰੀ ਸਬ-ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਕੋਲੋਂ ਮੰਗੀ ਗਈ ਜਾਣਕਾਰੀ ਮੁਹੱਈਆ ਨਾ ਕਰਵਾਉਣ ’ਤੇ ਇਤਰਾਜ਼ ਜਤਾਇਆ ਗਿਆ…
Australia ਸਰਕਾਰ ਦਾ Social Media ਕੰਪਨੀਆਂ ’ਤੇ ਵੱਡਾ ਐਕਸ਼ਨ; ਲੱਗੇਗਾ 50 ਮਿਲੀਅਨ ਡਾਲਰ ਜੁਰਮਾਨਾ

Australia ਸਰਕਾਰ ਦਾ Social Media ਕੰਪਨੀਆਂ ’ਤੇ ਵੱਡਾ ਐਕਸ਼ਨ; ਲੱਗੇਗਾ 50 ਮਿਲੀਅਨ ਡਾਲਰ ਜੁਰਮਾਨਾ

ਸਿਡਨੀ: ਆਸਟਰੇਲੀਆ ਦੇ ਈ-ਸੇਫਟੀ ਕਮਿਸ਼ਨਰ ਨੇ ਟੈਕਨਾਲੋਜੀ ਜਗਤ ਦੀਆਂ ਦਿੱਗਜ ਸੋਸ਼ਲ ਮੀਡੀਆ ਕੰਪਨੀਆਂ ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕਰਦਿਆਂ 50 ਮਿਲੀਅਨ ਡਾਲਰ ਤੱਕ ਦੇ ਭਾਰੀ ਜੁਰਮਾਨੇ ਦੇ ਨੋਟਿਸ ਜਾਰੀ ਕੀਤੇ ਹਨ। ਦਸੰਬਰ 2025 ਵਿੱਚ ਲਾਗੂ ਕੀਤੇ ਗਏ ਨਵੇਂ ਕਾਨੂੰਨ ਦੇ ਤਹਿਤ,…
ਪੰਜਾਬ ਵਿੱਚ ਪੈਟਰੋਲ ਪੰਪਾਂ ’ਤੇ ਖੁੱਲ੍ਹਾ ਤੇਲ ਦੇਣਾ ਬੰਦ

ਪੰਜਾਬ ਵਿੱਚ ਪੈਟਰੋਲ ਪੰਪਾਂ ’ਤੇ ਖੁੱਲ੍ਹਾ ਤੇਲ ਦੇਣਾ ਬੰਦ

ਚੰਡੀਗਡ਼੍ਹ: ਪੱਛਮੀ ਏਸ਼ੀਆ ’ਚ ਜੰਗ ਕਾਰਨ ਪੰਜਾਬ ਦੇ ਪੰਪਾਂ ’ਤੇ ਤੇਲ ਖ਼ਤਮ ਹੋਣ ਲੱਗਿਆ ਹੈ ਅਤੇ ਹੁਣ ਪੈਟਰੋਲ ਪੰਪਾਂ ਤੋਂ ਡਰੰਮਾਂ ’ਚ ਖੁੱਲ੍ਹਾ ਤੇਲ ਮਿਲਣਾ ਬੰਦ ਹੋ ਗਿਆ ਹੈ। ਇੱਕ ਤੇਲ ਦੀ ਕਿੱਲਤ ਦਾ ਡਰ, ਦੂਜਾ ਲੌਕਡਾਊਨ ਦੀ ਫੈਲੀ ਅਫ਼ਵਾਹ ਨੇ…
ਟਰੰਪ ਨੇ ਅਲਟੀਮੇਟਮ ਵਧਾਇਆ

ਟਰੰਪ ਨੇ ਅਲਟੀਮੇਟਮ ਵਧਾਇਆ

ਦੁਬੲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਣਨੀਤਕ ਤੌਰ ’ਤੇ ਅਹਿਮ ਹਰਮੁਜ਼ ਜਲ ਮਾਰਗ ਖੋਲ੍ਹਣ ਲਈ ਇਰਾਨ ਨੂੰ 6 ਅਪਰੈਲ ਤੱਕ ਦਾ ਹੋਰ ਸਮਾਂ ਦਿੱਤਾ ਹੈ।ਉਨ੍ਹਾਂ ਉਦੋਂ ਤੱਕ ਇਰਾਨ ਦੇ ਊਰਜਾ ਪਲਾਂਟਾਂ ’ਤੇ ਹਮਲੇ ਨਾ ਕਰਨ ਦਾ ਐਲਾਨ ਕੀਤਾ ਹੈ ਪਰ ਇਜ਼ਰਾਈਲ…
ਹਾਰਦਿਕ ਤੇ ਨਵਨੀਤ ਸਾਲ ਦੇ ਬਿਹਤਰੀਨ ਖਿਡਾਰੀ

ਹਾਰਦਿਕ ਤੇ ਨਵਨੀਤ ਸਾਲ ਦੇ ਬਿਹਤਰੀਨ ਖਿਡਾਰੀ

ਨਵੀਂ ਦਿੱਲੀ: ਹਾਕੀ ਇੰਡੀਆ ਦੇ ਅੱਠਵੇਂ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਮਿਡਫੀਲਡਰ ਹਾਰਦਿਕ ਸਿੰਘ ਅਤੇ ਤਜਰਬੇਕਾਰ ਫਾਰਵਰਡ ਨਵਨੀਤ ਕੌਰ ਨੂੰ ਸਾਲ 2025 ਦੇ ਬਿਹਤਰੀਨ ਪੁਰਸ਼ ਤੇ ਮਹਿਲਾ ਖਿਡਾਰੀ ਵਜੋਂ ਚੁਣਿਆ ਗਿਆ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ‘ਹਾਕੀ ਇੰਡੀਆ ਬਲਬੀਰ ਸਿੰਘ…
ਏਸ਼ੀਆ ਕੱਪ: ਭਾਰਤੀ ਤੀਰਅੰਦਾਜ਼ਾਂ ਨੇ 10 ਤਗ਼ਮੇ ਜਿੱਤੇ

ਏਸ਼ੀਆ ਕੱਪ: ਭਾਰਤੀ ਤੀਰਅੰਦਾਜ਼ਾਂ ਨੇ 10 ਤਗ਼ਮੇ ਜਿੱਤੇ

ਬੈਂਕਾਕ: ਭਾਰਤੀ ਕੰਪਾਊਂਡ ਤੀਰਅੰਦਾਜ਼ਾਂ ਨੇ ਏਸ਼ੀਆ ਕੱਪ ਵਰਲਡ ਰੈਂਕਿੰਗ ਟੂਰਨਾਮੈਂਟ (ਸਟੇਜ 1) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਿਕਸਡ ਟੀਮ ਵਿੱਚ ਸੋਨਾ ਅਤੇ ਮਹਿਲਾ ਟੀਮ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਪੁਰਸ਼ਾਂ ਦੇ ਵਿਅਕਤੀਗਤ ਵਰਗ ਵਿੱਚ ਤਿੰਨੇ ਤਗ਼ਮੇ ਜਿੱਤ ਕੇ…
ਬਾਲੇਨ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ

ਬਾਲੇਨ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ

ਕਾਠਮੰਡੂ: ਰੈਪਰ ਤੋਂ ਸਿਆਸਤਦਾਨ ਬਣੇ ਬਾਲੇਂਦਰ ਸ਼ਾਹ ‘ਬਾਲੇਨ’ (35) ਨੇ ਅੱਜ ਨੇਪਾਲ ਦੇ 47ਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ। ਨੌਜਵਾਨਾਂ ਦੇ ਪ੍ਰਦਰਸ਼ਨਾਂ ਮਗਰੋਂ ਕੇ ਪੀ ਸ਼ਰਮਾ ਓਲੀ ਦੀ ਅਗਵਾਈ ਹੇਠਲੀ ਸਰਕਾਰ ਨੂੰ ਲਾਂਭੇ ਕਰ ਦਿੱਤਾ ਗਿਆ ਸੀ ਜਿਸ ਮਗਰੋਂ ਚੋਣਾਂ ਕਰਵਾਈਆਂ…
ਅਰੁੰਧਤੀ ਰਾਏ ਨੂੰ ਅਮਰੀਕੀ ਕ੍ਰਿਟਿਕਸ ਪੁਰਸਕਾਰ

ਅਰੁੰਧਤੀ ਰਾਏ ਨੂੰ ਅਮਰੀਕੀ ਕ੍ਰਿਟਿਕਸ ਪੁਰਸਕਾਰ

ਵਾਸ਼ਿੰਗਟਨ: ਲੇਖਕਾ ਅਰੁੰਧਤੀ ਰਾਏ ਦੀ ਪੁਸਤਕ ‘ਮਦਰ ਮੈਰੀ ਕਮਜ਼ ਟੂ ਮੀ’, ਨੋਬੇਲ ਜੇਤੂ ਹਾਨ ਕਾਂਗ ਦੇ ਨਾਵਲ ਅਤੇ ਮਸਨੂਈ ਬੌਧਕਤਾ (ਏ ਆਈ) ਤੇ ਓਪਨ ਏ ਆਈ ਬਾਰੇ ਕੇਰਨ ਹਾਓ ਦੀ ਖੋਜ ਨੂੰ ਅਮਰੀਕਾ ਦੇ ਸਾਲਾਨਾ ਨੈਸ਼ਨਲ ਬੁੱਕ ਕ੍ਰਿਟਿਕਸ ਸਰਕਲ ਪੁਰਸਕਾਰਾਂ…
ਆਸਟਰੇਲੀਆ ’ਚ ਤੇਲ ਸੰਕਟ ਕਾਰਨ ਸੇਵਾਵਾਂ ਪ੍ਰਭਾਵਿਤ

ਆਸਟਰੇਲੀਆ ’ਚ ਤੇਲ ਸੰਕਟ ਕਾਰਨ ਸੇਵਾਵਾਂ ਪ੍ਰਭਾਵਿਤ

ਸਿਡਨੀ: ਆਸਟਰੇਲੀਆ ਵਿੱਚ ਤੇਲ ਸੰਕਟ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਪ੍ਰਤੀ ਲਿਟਰ ਪੈਟਰੋਲ ਦੀ ਕੀਮਤ ਲਗਭਗ 2.07 ਡਾਲਰ ਹੈ ਅਤੇ ਕੁਝ ਖੇਤਰਾਂ ਵਿੱਚ ਇਹ 3 ਡਾਲਰ ਤੱਕ ਪਹੁੰਚ ਗਈ ਹੈ। ਡੀਜ਼ਲ ਦੀਆਂ ਕੀਮਤਾਂ ਵੀ…
Petrol excise duty: ਸਰਕਾਰ ਨੇ ਪੈਟਰੋਲ, ਡੀਜ਼ਲ ’ਤੇ ਐਕਸਾਈਜ਼ ਡਿਊਟੀ ਘਟਾਈ

Petrol excise duty: ਸਰਕਾਰ ਨੇ ਪੈਟਰੋਲ, ਡੀਜ਼ਲ ’ਤੇ ਐਕਸਾਈਜ਼ ਡਿਊਟੀ ਘਟਾਈ

ਨਵੀਂ ਦਿੱਲੀ:  ਸਰਕਾਰ ਨੇ ਪੈਟਰੋਲ 'ਤੇ ਐਕਸਾਈਜ਼ ਡਿਊਟੀ (ਆਬਕਾਰੀ ਡਿਊਟੀ) ਘਟਾ ਕੇ 3 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਹੈ ਅਤੇ ਡੀਜ਼ਲ ਨੂੰ ਇਸ ਤੋਂ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਹੈ। ਇਹ ਕਦਮ ਐੱਚ ਪੀ ਸੀ ਐੱਲ (HPCL), ਬੀ ਪੀ ਸੀ ਐੱਲ…
ਨਹੀਂ ਪਵੇਗਾ ਖਪਤਕਾਰਾਂ ’ਤੇ ਬੋਝ; ਸਰਕਾਰ ਪੈਟਰੋਲ ਅਤੇ ਡੀਜ਼ਲ ’ਤੇ ਵੱਡਾ ਨੁਕਸਾਨ ਖ਼ੁਦ ਸਹਿ ਰਹੀ: ਪੁਰੀ

ਨਹੀਂ ਪਵੇਗਾ ਖਪਤਕਾਰਾਂ ’ਤੇ ਬੋਝ; ਸਰਕਾਰ ਪੈਟਰੋਲ ਅਤੇ ਡੀਜ਼ਲ ’ਤੇ ਵੱਡਾ ਨੁਕਸਾਨ ਖ਼ੁਦ ਸਹਿ ਰਹੀ: ਪੁਰੀ

ਨਵੀਂ ਦਿੱਲੀ: ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਭਾਰਤ ਵਿੱਚ ਸਰਕਾਰ ਨੇ ਵਧ ਰਹੀਆਂ ਵਿਸ਼ਵਵਿਆਪੀ ਕੱਚੇ ਤੇਲ ਦੀਆਂ ਕੀਮਤਾਂ ਦਾ ਬੋਝ ਖਪਤਕਾਰਾਂ 'ਤੇ ਪਾਉਣ ਦੀ ਬਜਾਏ ਖ਼ੁਦ ਸਹਿਣ ਦਾ ਫ਼ੈਸਲਾ ਕੀਤਾ ਹੈ। ਪੁਰੀ ਨੇ ਕਿਹਾ ਕਿ ਸਰਕਾਰ…