ਮੱਧ ਪੂਰਬ ਸੰਕਟ ਕਾਰਨ ਬਾਸਮਤੀ ਵਪਾਰ ਖ਼ਤਰੇ ਵਿੱਚ

ਮੱਧ ਪੂਰਬ ਸੰਕਟ ਕਾਰਨ ਬਾਸਮਤੀ ਵਪਾਰ ਖ਼ਤਰੇ ਵਿੱਚ

ਚੰਡੀਗਡ਼੍ਹ: ਮੱਧ-ਪੂਰਬ ਵਿੱਚ ਵੱਧ ਰਹੇ ਤਣਾਅ ਕਾਰਨ ਪੰਜਾਬ-ਹਰਿਆਣਾ ਦੇ ਬਾਸਮਤੀ ਵਪਾਰ ’ਤੇ ਅਸਰ ਪੈ ਸਕਦਾ ਹੈ। ਪੰਜਾਬ ਤੋਂ ਪੱਛਮੀ ਏਸ਼ੀਆ ਦੇ ਮੁਲਕਾਂ, ਯੂਰੋਪ, ਅਮਰੀਕਾ ਅਤੇ ਅਮਰੀਕੀ ਮਹਾਂਦੀਪ ਦੇ ਹੋਰਨਾਂ ਦੇਸ਼ਾਂ ਨੂੰ ਬਰਾਮਦ ਕਰਨ ਵਾਲੇ ਡਰ ਦੇ ਮਾਹੌਲ ’ਚ ਹਨ। ਪੰਜਾਬ ’ਚੋਂ…
ਟੀ-20 ਵਿਸ਼ਵ ਕੱਪ 2026: ਭਾਰਤ ਨੇ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾਇਆ; ਇੰਗਲੈਂਡ ਨਾਲ ਹੋਵੇਗਾ ਸੈਮੀਫਾਈਨਲ ਮੁਕਾਬਲਾ

ਟੀ-20 ਵਿਸ਼ਵ ਕੱਪ 2026: ਭਾਰਤ ਨੇ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾਇਆ; ਇੰਗਲੈਂਡ ਨਾਲ ਹੋਵੇਗਾ ਸੈਮੀਫਾਈਨਲ ਮੁਕਾਬਲਾ

ਚੰਡੀਗੜ੍ਹ: ਕੋਲਕਾਤਾ ਦੇ ਇਤਿਹਾਸਕ ਈਡਨ ਗਾਰਡਨ ਸਟੇਡੀਅਮ ਵਿੱਚ ਖੇਡੇ ਗਏ ਸੁਪਰ 8 ਦੇ ਇੱਕ ਬੇਹੱਦ ਰੋਮਾਂਚਕ ਮੈਚ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਵੈਸਟਇੰਡੀਜ਼ ਵੱਲੋਂ ਦਿੱਤੇ ਗਏ 196 ਦੌੜਾਂ ਦੇ ਚੁਣੌਤੀਪੂਰਨ ਟੀਚੇ ਨੂੰ ਭਾਰਤ ਨੇ 19.2…
ਦੁਬਈ ’ਚ ਫਸੀ ਸਿੰਧੂ ਨੇ ਸਥਿਤੀ ਨੂੰ ‘ਤਣਾਅਪੂਰਨ ਤੇ ਡਰਾਉਣੀ’ ਦੱਸਿਆ

ਦੁਬਈ ’ਚ ਫਸੀ ਸਿੰਧੂ ਨੇ ਸਥਿਤੀ ਨੂੰ ‘ਤਣਾਅਪੂਰਨ ਤੇ ਡਰਾਉਣੀ’ ਦੱਸਿਆ

ਦੁਬਈ: ਉਲੰਪਿਕ ਤਗਮਾ ਜੇਤੂੁ ਭਾਰਤ ਦੀ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਨੇ ਦੁਬਈ ਕੌਮਾਂਤਰੀ ਹਵਾਈ ਅੱਡੇ ’ਤੇ ਸਥਿਤੀ ਨੂੰ ‘ਤਣਾਅਪੂਰਨ ਤੇ ਡਰਾਉਣੀ’ ਦੱਸਿਆ ਹੈ। ਸਿੰਧੂ ਤੇ ਉਸ ਦਾ ਇੰਡੋਨੇਸ਼ਿਆਈ ਕੋਚ ਹਵਾਈ ਅੱਡੇ ਨੇੜਲੇ ਖੇਤਰ ਵਿਚ ਧਮਾਕਾ ਹੋਣ ਕਾਰਨ ਉੱਥੇ ਫਸ…
ਰੇਤ ਨਾਲ ਭਰਿਆ ਟਿੱਪਰ ਤਿੰਨ ਕਾਰਾਂ ’ਤੇ ਪਲਟਿਆ, ਦੋ ਹਲਾਕ

ਰੇਤ ਨਾਲ ਭਰਿਆ ਟਿੱਪਰ ਤਿੰਨ ਕਾਰਾਂ ’ਤੇ ਪਲਟਿਆ, ਦੋ ਹਲਾਕ

ਅੰਮ੍ਰਿਤਸਰ: ਅੰਮ੍ਰਿਤਸਰ ਬਾਈਪਾਸ ’ਤੇ ਅੱਜ ਰੇਤ ਨਾਲ ਭਰਿਆ ਟਿੱਪਰ ਤਿੰਨ ਕਾਰਾਂ ’ਤੇ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਚੰਦਨ ਮਲਹੋਤਰਾ ਵਾਸੀ ਰੇਲਵੇ ਮੰਡੀ, ਹੁਸ਼ਿਆਰਪੁਰ ਅਤੇ ਸੁਰੇਸ਼ ਕੁਮਾਰ ਵਾਸੀ ਭਾਰਤ…