Posted inNews
ਪਹਿਲਗਾਮ ਦਹਿਸ਼ਤੀ ਹਮਲਾ: ਐੱਨਆਈਏ ਅੱਜ ਦਾਇਰ ਕਰੇਗੀ ਚਾਰਜਸ਼ੀਟ
ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (NIA) ਸੋਮਵਾਰ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕਰੇਗੀ। ਪਾਕਿਸਤਾਨ ਅਧਾਰਿਤ ਦਹਿਸ਼ਤਗਰਦਾਂ ਵੱਲੋੋਂ ਕੀਤੇ ਇਸ ਹਮਲੇ ਵਿਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਬਹੁਤੇ ਸੈਲਾਨੀ ਸਨ। ਐੱਨਆਈਏ ਦੀ ਜਾਂਚ ਵਿੱਚ 22 ਅਪਰੈਲ ਨੂੰ…























