Posted inUAE
ਇਜ਼ਰਾਈਲ ਵੱਲੋਂ ਲਿਬਨਾਨ ਤੇ ਤਹਿਰਾਨ ਦੇ ਤੇਲ ਭੰਡਾਰਾਂ ਉਤੇ ਹਮਲੇ
ਦੁਬਈ: ਮੱਧ ਪੂਰਬ ਵਿੱਚ ਜੰਗ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਅੱਜ ਇਜ਼ਰਾਈਲ ਨੇ ਦੱਖਣੀ ਲਿਬਨਾਨ, ਬੈਰੂਤ ਅਤੇ ਤਹਿਰਾਨ ਵਿੱਚ ਤੇਲ ਭੰਡਾਰਾਂ ’ਤੇ ਹਮਲੇ ਕੀਤੇ ਹਨ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੰਘਰਸ਼ ਦੇ ਅਗਲੇ ਪੜਾਅ ’ਤੇ ‘ਕਈ ਹੈਰਾਨ ਕਰਨ ਵਾਲੇ’…


























