Posted inSingapore
ਭਾਰਤ ਵਿਸ਼ਵ ਹਵਾਬਾਜ਼ੀ ਦੇ ਵਿਕਾਸ ’ਚ ਮੋਹਰੀ
ਸਿੰਗਾਪੁਰ: ਸਿੰਗਾਪੁਰ ਏਅਰਸ਼ੋਅ-2026 ਤੋਂ ਪਹਿਲਾਂ ਜਾਰੀ ਰਿਪੋਰਟ ਅਨੁਸਾਰ 2024 ਅਤੇ 2044 ਦਰਮਿਆਨ ਦੁਨੀਆ ਦੇ 10 ਸਭ ਤੋਂ ਤੇਜ਼ੀ ਨਾਲ ਉਭਰਨ ਵਾਲੇ ਹਵਾਈ ਯਾਤਰਾ ਬਾਜ਼ਾਰਾਂ ਵਿੱਚੋਂ ਅੱਠ ਬਾਜ਼ਾਰ ਭਾਰਤ, ਚੀਨ ਅਤੇ ਦੱਖਣ-ਪੂਰਬੀ ਏਸ਼ੀਆ ਦੇ ਹੋਣਗੇ। ਆਲਟਨ ਏਵੀਏਸ਼ਨ ਕੰਸਲਟੈਂਸੀ ਦੀ ਰਿਪੋਰਟ ਵਿੱਚ ਦੱਸਿਆ…





















