ਗਾਜ਼ਾ ਦੇ ਬੱਚਿਆਂ ਲਈ ਬਰੇਕ ਡਾਂਸ ਬਣਿਆ ਸਕੂਨ ਦਾ ਜ਼ਰੀਆ

ਗਾਜ਼ਾ ਦੇ ਬੱਚਿਆਂ ਲਈ ਬਰੇਕ ਡਾਂਸ ਬਣਿਆ ਸਕੂਨ ਦਾ ਜ਼ਰੀਆ

ਦੀਰ ਅਲ-ਬਲਾਹ (ਗਾਜ਼ਾ ਪੱਟੀ): ਜਿਉਂ ਹੀ ਗਾਜ਼ਾ ਦੇ ਇੱਕ ਸ਼ਰਨਾਰਥੀ ਕੈਂਪ ਵਿੱਚ ਸੰਗੀਤ ਵੱਜਦਾ ਹੈ, ਮੁੰਡਿਆਂ ਤੇ ਕੁੜੀਆਂ ਦੀ ਟੋਲੀ ਆਪਣੇ ਬਰੇਕ ਡਾਂਸਿੰਗ ਦੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੰਦੀ ਹੈ। ਉਹ ਪੂਰੇ ਧਿਆਨ ਨਾਲ ਲੱਤਾਂ ਚਲਾਉਂਦੇ ਅਤੇ ਘੁੰਮਦੇ ਹੋਏ ਆਪਣੇ…