Posted inNew Delhi
Suspended DIG Bhullar ਦੇ ਟਿਕਾਣਿਆਂ ਤੋਂ ਈਡੀ ਵੱਲੋਂ 1.4 ਕਰੋੜ ਦੇ ਅਸਾਸੇ ਜ਼ਬਤ
ਨਵੀਂ ਦਿੱਲੀ: ਈ ਡੀ ਨੇ ਪੰਜਾਬ ਪੁਲੀਸ ਦੇ ਮੁਅੱਤਲ ਡੀ ਆਈ ਜੀ, ਐੱਚ ਐੱਸ ਭੁੱਲਰ ਅਤੇ ਉਸ ਨਾਲ ਜੁੜੀਆਂ ਸੰਸਥਾਵਾਂ ਵਿਰੁੱਧ ਹਾਲ ਹੀ ਵਿੱਚ ਮਾਰੇ ਛਾਪਿਆਂ ਦੌਰਾਨ ਮਨੀ ਲਾਂਡਰਿੰਗ ਨਾਲ ਸਬੰਧਤ 1.4 ਕਰੋੜ ਰੁਪਏ ਦੇ ਅਸਾਸੇ ਅਤੇ ਕੁਝ ਦਸਤਾਵੇਜ਼ ਜ਼ਬਤ ਕੀਤੇ…



























