Posted inChandigarh
Punjab Vidhan Sabha Special Session: ਮਾਨ ਸਰਕਾਰ ਵੱਲੋਂ ਭਰੋਸੇ ਦਾ ਵੋਟ ਹਾਸਲ
ਚੰਡੀਗਡ਼੍ਹ: ‘ਆਪ’ ਸਰਕਾਰ ਨੇ ਸਿਆਸੀ ਟੁੱਟ-ਭੱਜ ਦੇ ਬਣੇ ਮਾਹੌਲ ਦਰਮਿਆਨ ਅੱਜ ਵਿਸ਼ੇਸ਼ ਇਜਲਾਸ ਦੌਰਾਨ ਸਰਬਸੰਮਤੀ ਨਾਲ ਭਰੋਸੇ ਦਾ ਵੋਟ ਹਾਸਲ ਕਰ ਲਿਆ। ਮੁੱਖ ਮੰਤਰੀ ਭਗਵੰਤ ਮਾਨ ਹੁਣ ਭਰੋਸਗੀ ਦੇ ਮਤੇ ਦੀ ਕਾਪੀ ਸਮੇਤ 5 ਮਈ ਨੂੰ ਰਾਸ਼ਟਰਪਤੀ ਨੂੰ ਮਿਲਣਗੇ। ਉਹ ਇਸ…

























