Posted inNew Delhi
ਦਹੀਂ ਵਿੱਚ ‘ਸੁੰਡੀਆਂ’ ਹੋਣ ਦੇ ਦਾਅਵੇ ਨੂੰ Amul ਨੇ ਨਕਾਰਿਆ; ਕਿਹਾ- ਵਿਗਿਆਨਕ ਤੌਰ ’ਤੇ ਇਹ ਅਸੰਭਵ
ਨਵੀਂ ਦਿੱਲੀ: ਪਟਨਾ-ਟਾਟਾਨਗਰ ਵੰਦੇ ਭਾਰਤ ਐਕਸਪ੍ਰੈੱਸ ਵਿੱਚ ਖ਼ਰਾਬ ਦਹੀਂ ਪਰੋਸਣ ਦੇ ਮਾਮਲੇ ਵਿੱਚ ਭਾਰਤੀ ਰੇਲਵੇ ਵੱਲੋਂ ਕੀਤੀ ਗਈ ਸਖ਼ਤ ਕਾਰਵਾਈ ਤੋਂ ਬਾਅਦ ਹੁਣ ਡੇਅਰੀ ਦਿੱਗਜ ‘ਅਮੂਲ’ (Amul) ਦਾ ਬਿਆਨ ਸਾਹਮਣੇ ਆਇਆ ਹੈ। ਕੰਪਨੀ ਨੇ ਦਹੀਂ ਵਿੱਚ ਜਿਊਂਦੀਆਂ ਸੁੰਡੀਆਂ (weevils) ਹੋਣ ਦੇ…


























