ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨਾਂ ਦੀ ਫ਼ਰਲੋ; 17ਵੀਂ ਵਾਰ ਆਇਆ ਜੇਲ੍ਹ ਤੋਂ ਬਾਹਰ

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨਾਂ ਦੀ ਫ਼ਰਲੋ; 17ਵੀਂ ਵਾਰ ਆਇਆ ਜੇਲ੍ਹ ਤੋਂ ਬਾਹਰ

ਰੋਹਤਕ : ਦੋ ਸਾਧਵੀਆਂ ਨਾਲ ਜਬਰ-ਜਨਾਹ ਦੇ ਮਾਮਲੇ ਵਿੱਚ 20 ਸਾਲ ਦੀ ਕੈਦ ਕੱਟ ਰਿਹਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਮੰਗਲਵਾਰ ਸਵੇਰੇ ਰੋਹਤਕ ਦੇ ਪਿੰਡ ਸੁਨਾਰੀਆ ਸਥਿਤ ਜ਼ਿਲ੍ਹਾ ਜੇਲ੍ਹ ਵਿੱਚੋਂ 21 ਦਿਨਾਂ ਦੀ ਫ਼ਰਲੋ ’ਤੇ ਬਾਹਰ ਆ ਗਿਆ ਹੈ।…
ਕਰਨਾਟਕ ਵੱਲੋਂ ‘ਧਤੂਰਾ’ ਵਿਕਰੀ ’ਤੇ Amazon, BigBasket, Instamart ਦੇ ਲਾਇਸੈਂਸ ਮੁਅੱਤਲ

ਕਰਨਾਟਕ ਵੱਲੋਂ ‘ਧਤੂਰਾ’ ਵਿਕਰੀ ’ਤੇ Amazon, BigBasket, Instamart ਦੇ ਲਾਇਸੈਂਸ ਮੁਅੱਤਲ

ਬੈਂਗਲੁਰੂ : ਜਨਤਕ ਸਿਹਤ ਅਤੇ ਖ਼ੁਰਾਕ ਸੁਰੱਖਿਆ ਦੀਆਂ ਗੰਭੀਰ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਕਰਨਾਟਕ ਸਰਕਾਰ ਨੇ ਪ੍ਰਮੁੱਖ ਈ-ਕਾਮਰਸ ਪਲੇਟਫ਼ਾਰਮਾਂ ਐਮਾਜ਼ਾਨ (Amazon), ਸਵਿਗੀ ਇੰਸਟਾਮਾਰਟ (Swiggy Instamart) ਅਤੇ ਬਿਗਬਾਸਕਟ (Bigbasket) ਦੇ ਫੂਡ ਲਾਇਸੈਂਸ ਅਗਲੇ ਹੁਕਮਾਂ ਤੱਕ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ…
ਪੈਦਲ ਚੱਲਣ ਵਾਲਿਆਂ ਲਈ ਫੁਟਪਾਥ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ: ਸੁਪਰੀਮ ਕੋਰਟ

ਪੈਦਲ ਚੱਲਣ ਵਾਲਿਆਂ ਲਈ ਫੁਟਪਾਥ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ: ਸੁਪਰੀਮ ਕੋਰਟ

ਨਵੀਂ ਦਿੱਲੀ : ਫੁਟਪਾਥਾਂ ਨੂੰ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਕਰਾਰ ਦਿੰਦਿਆਂ, ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੈਦਲ ਚੱਲਣ ਵਾਲਿਆਂ ਲਈ ਸਹੀ ਢੰਗ ਨਾਲ ਤੈਅ ਕੀਤੇ ਗਏ ਅਤੇ ਕਬਜ਼ਾ-ਮੁਕਤ ਸਥਾਨਾਂ ਬਾਰੇ ਆਪਣੇ ਨਿਰਦੇਸ਼ਾਂ…
Punjab DA Arrears: ਪੰਜਾਬ ਸਰਕਾਰ ਦੇ ਮੁਲਾਜ਼ਮ 27 ਅਗਸਤ ਨੂੰ ਕਰਨਗੇ ਹੜਤਾਲ

Punjab DA Arrears: ਪੰਜਾਬ ਸਰਕਾਰ ਦੇ ਮੁਲਾਜ਼ਮ 27 ਅਗਸਤ ਨੂੰ ਕਰਨਗੇ ਹੜਤਾਲ

ਚੰਡੀਗੜ੍ਹ  : ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ 27 ਅਗਸਤ ਨੂੰ ਸੂਬੇ ਭਰ ਵਿੱਚ ਮੁਕੰਮਲ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਦੌਰਾਨ ਵੱਖ-ਵੱਖ ਸਰਕਾਰੀ…
Indian EVM ਇੰਟਰਨੈੱਟ, ਬਲਿਊਟੁੱਥ ਜਾਂ ਵਾਈ-ਫਾਈ ਨਾਲ ਨਹੀਂ ਜੁੜੀਆਂ: Gyanesh Kumar

Indian EVM ਇੰਟਰਨੈੱਟ, ਬਲਿਊਟੁੱਥ ਜਾਂ ਵਾਈ-ਫਾਈ ਨਾਲ ਨਹੀਂ ਜੁੜੀਆਂ: Gyanesh Kumar

ਲਖਨਊ : ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਅੱਜ ਕਿਹਾ ਕਿ ਭਾਰਤੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਈ ਵੀ ਐੱਮ ਸਰਕਾਰੀ ਕੰਪਨੀਆਂ ਵਲੋਂ ਬਣਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਵਿੱਚ ਇੰਟਰਨੈੱਟ, ਬਲਿਊਟੁੱਥ ਜਾਂ ਵਾਈ-ਫਾਈ ਦੀ ਕੋਈ ਕੁਨੈਕਟੀਵਿਟੀ ਨਹੀਂ ਹੁੰਦੀ। ਲਖਨਊ ਦੇ ਆਪਣੇ ਦੋ ਦਿਨਾਂ ਦੌਰੇ…
Onion Price Hike: ਪਿਆਜ਼ ਦੀਆਂ ਕੀਮਤਾਂ ਵਧੀਆਂ; ਕਈ ਸ਼ਹਿਰਾਂ ’ਚ 60 ਰੁਪਏ ਤੋਂ ਪਾਰ

Onion Price Hike: ਪਿਆਜ਼ ਦੀਆਂ ਕੀਮਤਾਂ ਵਧੀਆਂ; ਕਈ ਸ਼ਹਿਰਾਂ ’ਚ 60 ਰੁਪਏ ਤੋਂ ਪਾਰ

ਚੰਡੀਗੜ੍ਹ : ਦੇਸ਼ ਵਿੱਚ ਪਿਆਜ਼ ਦੀਆਂ ਕੀਮਤਾਂ ਇੱਕ ਵਾਰ ਫਿਰ ਤੇਜ਼ੀ ਨਾਲ ਵਧਣ ਲੱਗੀਆਂ ਹਨ। ਕਈ ਸ਼ਹਿਰਾਂ ਵਿਚ ਇਹ 60 ਰੁਪਏ ਕਿਲੋ ਤੋਂ ਵੀ ਪਾਰ ਹੋ ਗਿਆ ਹੈ। ਪੰਜਾਬ ਵਿਚ ਅੱਜ ਪਿਆਜ਼ 50 ਤੋਂ 60 ਰੁਪਏ ਪ੍ਰਤੀ ਕਿਲੋ ਤਕ ਵਿਕਿਆ। ਕੇਂਦਰੀ ਖਪਤਕਾਰ…
ਕੇਰਲਾ ਦੀ ਮੇਜੋ ਬਣੀ Miss Universe India 2026

ਕੇਰਲਾ ਦੀ ਮੇਜੋ ਬਣੀ Miss Universe India 2026

ਜੈਪੁਰ : ਕੇਰਲਾ ਦੀ ਮਾਡਲ ਕੇਜੀਆ ਲਿਜ਼ ਮੇਜੋ (19) ਮਿਸ ਯੂਨੀਵਰਸ ਇੰਡੀਆ 2026 ਚੁਣੀ ਗਈ ਹੈ। ਜੈਪੁਰ ਵਿੱਚ ਬੀਤੇ ਦਿਨੀਂ ਹੋਏ ਗ੍ਰੈਂਡ ਫਿਨਾਲੇ ਵਿੱਚ ਉਸ ਨੇ ਦੇਸ਼ ਭਰ ਤੋਂ ਆਈਆਂ ਪ੍ਰਤਿਯੋਗੀਆਂ ਨੂੰ ਪਿੱਛੇ ਛੱਡਦਿਆਂ ਇਹ ਖ਼ਿਤਾਬ ਜਿੱਤਿਆ। ਹੁਣ ਉਹ ਨਵੰਬਰ…
ਨਿੱਝਰ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਮਗਰੋਂ ਗੋਲਡੀ ਬਰਾੜ ਤੇ ਅਰਸ਼ ਡੱਲਾ ਵਿਚਕਾਰ ਵਧਿਆ ਵਿਵਾਦ; ਆਡੀਓਜ਼ ਵਾਇਰਲ

ਨਿੱਝਰ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਮਗਰੋਂ ਗੋਲਡੀ ਬਰਾੜ ਤੇ ਅਰਸ਼ ਡੱਲਾ ਵਿਚਕਾਰ ਵਧਿਆ ਵਿਵਾਦ; ਆਡੀਓਜ਼ ਵਾਇਰਲ

ਚੰਡੀਗੜ੍ਹ : ਗੈਂਗਸਟਰ ਗੋਲਡੀ ਬਰਾੜ ਵੱਲੋਂ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜ਼ਿੰਮੇਵਾਰੀ ਦਾ ਦਾਅਵਾ ਕਰਨ ਤੋਂ ਇੱਕ ਦਿਨ ਬਾਅਦ, ਬਰਾੜ ਅਤੇ ਕੈਨੇਡਾ ਵਿੱਚ ਬੈਠੇ ਨਾਮਜ਼ਦ ਅਤਿਵਾਦੀ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਵਿਚਕਾਰ ਸ਼ਬਦੀ ਜੰਗ ਮੁੜ ਸ਼ੁਰੂ…
Tamil Nadu: ਔਰਤਾਂ ਲਈ Free Bus Service ਦਾ ਦਾਇਰਾ ਵਧਾਇਆ

Tamil Nadu: ਔਰਤਾਂ ਲਈ Free Bus Service ਦਾ ਦਾਇਰਾ ਵਧਾਇਆ

ਚੇਨੱੲੀ: ਤਾਮਿਲ ਨਾਡੂ ਦੇ ਮੁੱਖ ਮੰਤਰੀ ਸੀ ਜੋਸਫ ਵਿਜੈ ਨੇ ਔਰਤਾਂ ਲਈ ਮੁਫ਼ਤ ਬੱਸ ਸਫਰ ਦਾ ਦਾਇਰਾ ਵਧਾਉਂਦਿਆਂ ਐਲਾਨ ਕੀਤਾ ਕਿ ਹੁਣ ਡੀਲੈਕਸ ਅਤੇ ਐਕਸਪ੍ਰੈੱਸ ਸੇਵਾਵਾਂ ’ਚ ਵੀ ਸਫਰ ਦਾ ਲਾਹਾ ਮਿਲੇਗਾ। ਵਿਧਾਨ ਸਭਾ ’ਚ ਵਿਜੈ ਨੇ ਟੀ ਵੀ ਕੇ…
ਸਿਆਸੀ ਗੱਠਜੋੜ: ਅੰਦਰੂਨੀ ਤੌਰ ’ਤੇ ਪੱਕਣ ਲੱਗੀ ਖਿਚੜੀ

ਸਿਆਸੀ ਗੱਠਜੋੜ: ਅੰਦਰੂਨੀ ਤੌਰ ’ਤੇ ਪੱਕਣ ਲੱਗੀ ਖਿਚੜੀ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗੱਠਜੋੜ ਨੂੰ ਲੈ ਕੇ ਅੰਦਰੂਨੀ ਤੌਰ ’ਤੇ ਸਿਆਸੀ ਖਿਚੜੀ ਪੱਕਣ ਲੱਗ ਪਈ ਹੈ। ਬਾਹਰੀ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਗੱਠਜੋੜ ਲਈ ਕਾਹਲਾ ਜਾਪਦਾ ਹੈ,…
ਦੀਵਾਲੀ ਬੰਪਰ 12 ਕਰੋੜੀ ਹੋਇਆ

ਦੀਵਾਲੀ ਬੰਪਰ 12 ਕਰੋੜੀ ਹੋਇਆ

ਚੰਡੀਗਡ਼੍ਹ : ਪੰਜਾਬ ਸਰਕਾਰ ਦੇ ਲਾਟਰੀ ਵਿਭਾਗ ਨੇ ਪੰਜਾਬ ਸਟੇਟ ਦੀਵਾਲੀ ਬੰਪਰ 2026 ਅੱਜ ਲਾਂਚ ਕਰ ਦਿੱਤਾ ਹੈ। ਇਸ ਮੌਕੇ ਪੰਜਾਬ ਭਰ ਦੇ ਲਾਟਰੀ ਏਜੰਟ ਮੌਜੂਦ ਸਨ। ਵਿਭਾਗ ਨੇ ਇਸ ਵਾਰ ਦੀਵਾਲੀ ਬੰਪਰ ਦਾ ਪਹਿਲਾ ਇਨਾਮ 12 ਕਰੋੜ ਰੁਪਏ ਰੱਖਣ…
Bhagwant Mann ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਦੂਰਦਰਸ਼ਨ ਦੀ ਐਂਕਰ ਨੂੰ ਭੇਜਿਆ ਕਾਨੂੰਨੀ ਨੋਟਿਸ, ਮੰਗੀ ਬਿਨਾਂ ਸ਼ਰਤ ਮੁਆਫ਼ੀ

Bhagwant Mann ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਦੂਰਦਰਸ਼ਨ ਦੀ ਐਂਕਰ ਨੂੰ ਭੇਜਿਆ ਕਾਨੂੰਨੀ ਨੋਟਿਸ, ਮੰਗੀ ਬਿਨਾਂ ਸ਼ਰਤ ਮੁਆਫ਼ੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਦੂਰਦਰਸ਼ਨ ਨਿਊਜ਼ ਦੀ ਐਂਕਰ ਭਾਵਨਾ ਨਾਇਰ (Bhawna Nair,) ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ (ਸੇਵਾਮੁਕਤ) ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਹੈ।…
ਨੋਟਿਸ ਦਾ ਡਰ ਨਹੀਂ, ਅਦਾਲਤ ’ਚ ਕੇਸ ਲੜਾਂਗਾ: Justice Ranjit Singh

ਨੋਟਿਸ ਦਾ ਡਰ ਨਹੀਂ, ਅਦਾਲਤ ’ਚ ਕੇਸ ਲੜਾਂਗਾ: Justice Ranjit Singh

ਚੰਡੀਗਡ਼੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਕਾਨੂੰਨੀ ਨੋਟਿਸ ਭੇਜੇ ਜਾਣ ਦੇ ਦਾਅਵੇ ਮਗਰੋਂ ਅੱਜ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਅਤੇ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ…
Chandigarh Tiffin Bomb Case: ਪੁਲੀਸ ਵੱਲੋਂ ਕਾਬੂ ਕੀਤੇ ਤਿੰਨੋਂ ਨੌਜਵਾਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸਬੰਧਤ

Chandigarh Tiffin Bomb Case: ਪੁਲੀਸ ਵੱਲੋਂ ਕਾਬੂ ਕੀਤੇ ਤਿੰਨੋਂ ਨੌਜਵਾਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸਬੰਧਤ

ਚੰਡੀਗੜ੍ਹ : ਚੰਡੀਗੜ੍ਹ ਪੁਲੀਸ ਵੱਲੋਂ ਸੈਕਟਰ 43 ਸਥਿਤ ਬੱਸ ਅੱਡੇ ਦੇ ਨਜ਼ਦੀਕ ਤੋਂ ਲੰਘੀ ਦੇਰ ਰਾਤ ਇੱਕ ਟਿਫ਼ਨ ਬੰਬ ਬਰਾਮਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲੀਸ ਨੇ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਤੋਂ ਪੁਲੀਸ ਨੇ 5…
Arsh Dalla Goldy Brar War: ਨਿੱਜਰ ਦੇ ਕਤਲ ਦੇ ਦਾਅਵੇ ਤੋਂ ਬਾਅਦ ਗੈਂਗਸਟਰਾਂ ’ਚ ਛੜੀ ਜੰਗ: ਅਰਸ਼ ਡੱਲਾ ਨੇ ਗੋਲਡੀ ਬਰਾਰ ਨੂੰ ਦਿੱਤੀ ਬਦਲਾ ਲੈਣ ਦੀ ਧਮਕੀ

Arsh Dalla Goldy Brar War: ਨਿੱਜਰ ਦੇ ਕਤਲ ਦੇ ਦਾਅਵੇ ਤੋਂ ਬਾਅਦ ਗੈਂਗਸਟਰਾਂ ’ਚ ਛੜੀ ਜੰਗ: ਅਰਸ਼ ਡੱਲਾ ਨੇ ਗੋਲਡੀ ਬਰਾਰ ਨੂੰ ਦਿੱਤੀ ਬਦਲਾ ਲੈਣ ਦੀ ਧਮਕੀ

ਚੰਡੀਗੜ੍ਹ : ਕੈਨੇਡਾ ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾਰ ਵੱਲੋਂ ਲਏ ਜਾਣ ਦੇ ਕੁਝ ਹੀ ਘੰਟਿਆਂ ਬਾਅਦ, ਕੈਨੇਡਾ ਬੈਠੇ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਨੇ ਸੋਸ਼ਲ ਮੀਡੀਆ ’ਤੇ ਆ ਕੇ ਬਦਲਾ ਲੈਣ ਦੀ ਚਿਤਾਵਨੀ ਦਿੱਤੀ…
ਸਿਸਟਮ ਦੀ ਅਣਗਹਿਲੀ: ਵੈਂਟੀਲੇਟਰ ’ਚ ਹੋਏ ਧਮਾਕੇ ਨਾਲ 3 ਨਵਜੰਮੇ ਬੱਚੇ ਜ਼ਿੰਦਾ ਸੜੇ

ਸਿਸਟਮ ਦੀ ਅਣਗਹਿਲੀ: ਵੈਂਟੀਲੇਟਰ ’ਚ ਹੋਏ ਧਮਾਕੇ ਨਾਲ 3 ਨਵਜੰਮੇ ਬੱਚੇ ਜ਼ਿੰਦਾ ਸੜੇ

ਅਮਰਾਵਤੀ/ਮੁੰਬਈ: ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹਾ ਮਹਿਲਾ ਹਸਪਤਾਲ ਦੇ ਨਵਜੰਮੇ ਬੱਚਿਆਂ ਦੇ ਦੇਖਭਾਲ ਯੂਨਿਟ (NICU) ਵਿੱਚ ਤੜਕੇ ਅੱਗ ਲੱਗਣ ਨਾਲ ਤਿੰਨ ਨਵਜੰਮੇ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਸਰਕਾਰੀ ਅਧਿਕਾਰੀਆਂ ਅਨੁਸਾਰ ਇਹ ਹਾਦਸਾ ਹਸਪਤਾਲ ਦੀ ਤੀਜੀ ਮੰਜਿਲ ’ਤੇ ਸਥਿਤ ਐਨਆਈਸੀਯੂ (NICU)…
Punjab Election: BJP ਦੇ ਕੌਮੀ ਜਨਰਲ ਸਕੱਤਰ B.L. Santosh ਪੰਜਾਬ ਦੌਰੇ ’ਤੇ

Punjab Election: BJP ਦੇ ਕੌਮੀ ਜਨਰਲ ਸਕੱਤਰ B.L. Santosh ਪੰਜਾਬ ਦੌਰੇ ’ਤੇ

ਚੰਡੀਗੜ੍ਹ : ਭਾਜਪਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਨੂੰ ਤੇਜ਼ ਕਰ ਦਿੱਤਾ ਹੈ। ਇਸੇ ਦੇ ਚੱਲਦਿਆਂ ਪਾਰਟੀ ਦੀ ਕੌਮੀ ਲੀਡਰਸ਼ਿਪ ਦੇ ਆਗੂ ਲਗਾਤਾਰ ਪੰਜਾਬ ਦਾ ਦੌਰਾ ਕਰ ਰਹੇ ਹਨ। ਇਸੇ ਲੜੀ ਤਹਿਤ ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐੱਲ.…
ED Cyber Fraud Case: 30,000 ਕਰੋੜ ਰੁਪਏ ਦੇ ਦੇਸ਼-ਵਿਆਪੀ ਸਾਈਬਰ ਠੱਗੀ ਮਾਮਲੇ ’ਚ ਈਡੀ ਵੱਲੋਂ 2 ਕਾਬੂ

ED Cyber Fraud Case: 30,000 ਕਰੋੜ ਰੁਪਏ ਦੇ ਦੇਸ਼-ਵਿਆਪੀ ਸਾਈਬਰ ਠੱਗੀ ਮਾਮਲੇ ’ਚ ਈਡੀ ਵੱਲੋਂ 2 ਕਾਬੂ

ਮੁੰਬਈ : ਐੱਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਦੇਸ਼ ਭਰ ਵਿੱਚ ਫੈਲੇ 30,000 ਕਰੋੜ ਰੁਪਏ ਦੇ ਵਿਸ਼ਾਲ ਸਾਈਬਰ ਠੱਗੀ ਅਤੇ ‘ਡਿਜੀਟਲ ਅਰੈਸਟ’ ਮਨੀ ਲਾਂਡਰਿੰਗ ਮਾਮਲੇ ਵਿੱਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਈਡੀ ਦੇ ਸੂਤਰਾਂ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ…
India China Talks: ਸਰਹੱਦੀ ਵਿਵਾਦ ਸੁਲਝਾਉਣ ਲਈ Ajit Doval ਦਾ ਚੀਨ ਦੌਰਾ ਅੱਜ

India China Talks: ਸਰਹੱਦੀ ਵਿਵਾਦ ਸੁਲਝਾਉਣ ਲਈ Ajit Doval ਦਾ ਚੀਨ ਦੌਰਾ ਅੱਜ

ਨਵੀਂ ਦਿੱਲੀ : ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਸੋਮਵਾਰ ਨੂੰ ਪੇਈਚਿੰਗ ਪੁੱਜਣਗੇ, ਜਿੱਥੇ ਉਹ ਮੰਗਲਵਾਰ ਨੂੰ ਚੀਨ ਦੇ ਵਿਦੇਸ਼ ਮੰਤਰੀ ਅਤੇ ਆਪਣੇ ਹਮਰੁਤਬਾ ਵਿਸ਼ੇਸ਼ ਪ੍ਰਤੀਨਿਧ ਵਾਂਗ ਯੀ ਨਾਲ ਭਾਰਤ-ਚੀਨ ਸਰਹੱਦੀ ਮੁੱਦੇ ’ਤੇ ਗੱਲਬਾਤ ਕਰਨਗੇ। ਇਹ ਦੌਰਾ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ…
Punjab Government Appoints New VCs: ਪੰਜਾਬ ਸਰਕਾਰ ਵੱਲੋਂ ਦੋ ਨਵੇਂ ਵਾਈਸ ਚਾਂਸਲਰ ਨਿਯੁਕਤ

Punjab Government Appoints New VCs: ਪੰਜਾਬ ਸਰਕਾਰ ਵੱਲੋਂ ਦੋ ਨਵੇਂ ਵਾਈਸ ਚਾਂਸਲਰ ਨਿਯੁਕਤ

ਚੰਡੀਗੜ੍ਹ : ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਨਵੇਂ ਵਾਈਸ ਚਾਂਸਲਰ ਡਾ.ਰਾਜਿੰਦਰ ਕੁਮਾਰ ਬਾਂਸਲ ਹੋਣਗੇ ਜਦੋਂ ਕਿ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ’ਵਰਸਿਟੀ ਜਲੰਧਰ ਦੇ ਨਵੇਂ ਵਾਈਸ ਚਾਂਸਲਰ ਡਾ.ਅਰਵਿੰਦ ਕੁਮਾਰ ਬਾਂਸਲ ਨੂੰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀਆਂ ਤਿੰਨ-ਤਿੰਨ…
Thom Gicquel-Delphine Delrue ਦੀ ਜੋੜੀ ਅਤੇ Alex Lanier ਫਰਾਂਸ ਦੇ ਪਹਿਲੇ World Champion

Thom Gicquel-Delphine Delrue ਦੀ ਜੋੜੀ ਅਤੇ Alex Lanier ਫਰਾਂਸ ਦੇ ਪਹਿਲੇ World Champion

ਨਵੀਂ ਦਿੱਲੀ : ਥੌਮ ਜਿਕੁਐਲ ਅਤੇ ਡੈਲਫਿਨ ਡੈਲਰਿਊ ਦੀ ਮਿਕਸਡ ਡਬਲਜ਼ ਜੋੜੀ ਅਤੇ ਪੁਰਸ਼ ਸਿੰਗਲਜ਼ ਖਿਡਾਰੀ ਐਲਿਕਸ ਲੇਨੀਅਰ ਅੱਜ ਇੱਥੇ ਫਰਾਂਸ ਦੇ ਪਹਿਲੇ ਅਜਿਹੇ ਬੈਡਮਿੰਟਨ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਆਲਮੀ ਚੈਂਪੀਅਨ ਦਾ ਖ਼ਿਤਾਬ ਜਿੱਤਿਆ ਹੈ। ਸਾਲ 2009 ਵਿੱਚ ਪੀ…
ਗੈਂਗਸਟਰ Goldy Brar ਵੱਲੋਂ Hardeep Singh Nijjar ਦਾ ਕਤਲ ਕਰਨ ਦਾ ਦਾਅਵਾ

ਗੈਂਗਸਟਰ Goldy Brar ਵੱਲੋਂ Hardeep Singh Nijjar ਦਾ ਕਤਲ ਕਰਨ ਦਾ ਦਾਅਵਾ

ਚੰਡੀਗੜ੍ਹ : ਖਾਲਿਸਤਾਨ ਪੱਖੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਤਿੰਨ ਸਾਲ ਬੀਤਣ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਦਾ ਇੱਕ ਆਡੀਓ ਕਲਿੱਪ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਹੈ। ਇਸ ਆਡੀਓ ਕਲਿੱਪ ਵਿੱਚ ਗੋਲਡੀ ਬਰਾੜ ਨੇ ਦਾਅਵਾ ਕੀਤਾ ਹੈ ਕਿ ਉਸ ਅਤੇ…
ਪੰਜ ਕਰੋੜ ਰੁਪਏ ਮੰਗਣ ਦੇ ਦੋਸ਼ ਬੇਬੁਨਿਆਦ : CM Mann ਦੀ ਪਤਨੀ Dr. Gurpreet Kaur ਵੱਲੋਂ ਕਾਨੂੰਨੀ ਕਾਰਵਾਈ ਦੀ ਚੁਣੌਤੀ

ਪੰਜ ਕਰੋੜ ਰੁਪਏ ਮੰਗਣ ਦੇ ਦੋਸ਼ ਬੇਬੁਨਿਆਦ : CM Mann ਦੀ ਪਤਨੀ Dr. Gurpreet Kaur ਵੱਲੋਂ ਕਾਨੂੰਨੀ ਕਾਰਵਾਈ ਦੀ ਚੁਣੌਤੀ

ਚੰਡੀਗੜ੍ਹ : ਜਬਰ-ਜਨਾਹ ਕੇਸ ਨੂੰ ਰਫ਼ਾ-ਦਫ਼ਾ ਕਰਨ ਵਿੱਚ ਮਦਦ ਕਰਨ ਬਦਲੇ 5 ਕਰੋੜ ਰੁਪਏ ਦੀ ਮੰਗ ਕਰਨ ਦੇ ਦੋਸ਼ਾਂ ’ਤੇ ਆਪਣੀ ਪਹਿਲੀ ਜਨਤਕ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਐਤਵਾਰ ਨੂੰ ਇਨ੍ਹਾਂ ਦੋਸ਼ਾਂ ਨੂੰ…
ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ‘ਤੇ ਜਬਰ-ਜਨਾਹ ਦਾ ਮਾਮਲਾ ਰਫ਼ਾ-ਦਫ਼ਾ ਕਰਨ ਲਈ 5 ਕਰੋੜ ਮੰਗਣ ਦੇ ਦੋਸ਼; ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ

ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ‘ਤੇ ਜਬਰ-ਜਨਾਹ ਦਾ ਮਾਮਲਾ ਰਫ਼ਾ-ਦਫ਼ਾ ਕਰਨ ਲਈ 5 ਕਰੋੜ ਮੰਗਣ ਦੇ ਦੋਸ਼; ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ

ਨਵੀਂ ਦਿੱਲੀ : ਕੌਮੀਂ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਵਿਰੁੱਧ ਉਨ੍ਹਾਂ ਦੋਸ਼ਾਂ ਦਾ ਨੋਟਿਸ ਲਿਆ ਹੈ ਕਿ ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਇੱਕ ਕੇਸ ਨੂੰ ਦਬਾਉਣ ਲਈ 5 ਕਰੋੜ ਰੁਪਏ ਦੀ…
ਵਿਦੇਸ਼ ਜਾਣ ਦਾ ਸੁਪਨਾ ਬਣਿਆ ਕਾਲ: ਠੱਗ ਏਜੰਟਾਂ ਤੋਂ ਤੰਗ ਆ ਕੇ ਜੋੜੇ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ

ਵਿਦੇਸ਼ ਜਾਣ ਦਾ ਸੁਪਨਾ ਬਣਿਆ ਕਾਲ: ਠੱਗ ਏਜੰਟਾਂ ਤੋਂ ਤੰਗ ਆ ਕੇ ਜੋੜੇ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ

ਜ਼ੀਰਕਪੁਰ : ਵਿਦੇਸ਼ ਭੇਜਣ ਦੇ ਨਾਂ ’ਤੇ ਕਥਿਤ ਤੌਰ ’ਤੇ 36 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਬਰਨਾਲਾ ਜ਼ਿਲ੍ਹੇ ਦੇ ਇੱਕ ਪਤੀ-ਪਤਨੀ ਵੱਲੋਂ ਜ਼ੀਰਕਪੁਰ ਵਿੱਚ ਜ਼ਹਿਰੀਲੀ ਚੀਜ਼ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਪਤਨੀ ਗਗਨਦੀਪ ਕੌਰ ਦੀ…
Punjab ਵਿੱਚ ਟਰੈਫਿਕ ਚਲਾਨਾਂ ਦਾ ਨਵਾਂ ਰਿਕਾਰਡ: ਸੱਤ ਮਹੀਨਿਆਂ ਵਿੱਚ ਅੰਕੜਾ 41 ਲੱਖ ਪਾਰ

Punjab ਵਿੱਚ ਟਰੈਫਿਕ ਚਲਾਨਾਂ ਦਾ ਨਵਾਂ ਰਿਕਾਰਡ: ਸੱਤ ਮਹੀਨਿਆਂ ਵਿੱਚ ਅੰਕੜਾ 41 ਲੱਖ ਪਾਰ

ਨਵੀਂ ਦਿੱਲੀ : ਪੰਜਾਬ ਵਿੱਚ ਟਰੈਫਿਕ ਚਲਾਨਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਸਾਲ 2021 ਵਿੱਚ ਜਿੱਥੇ ਸਿਰਫ਼ 53,973 ਚਲਾਨ ਹੋਏ ਸਨ, ਉੱਥੇ ਹੀ 2025 ਵਿੱਚ ਇਹ ਗਿਣਤੀ ਵਧ ਕੇ 20.47 ਲੱਖ ਹੋ ਗਈ ਜੋ ਚਾਰ ਸਾਲਾਂ ਵਿੱਚ…
Powercom Crisis: ਕਰਜ਼ੇ ਲਈ ਗਮਾਡਾ ਵਾਲੇ ਰਾਹ ਪਿਆ ਪਾਵਰਕੌਮ; 150 ਕਰੋੜ ਰੁਪਏ ਵਿਚੋਲਗੀ ਫੀਸ ਦੇਣ ਦੀ ਤਿਆਰੀ

Powercom Crisis: ਕਰਜ਼ੇ ਲਈ ਗਮਾਡਾ ਵਾਲੇ ਰਾਹ ਪਿਆ ਪਾਵਰਕੌਮ; 150 ਕਰੋੜ ਰੁਪਏ ਵਿਚੋਲਗੀ ਫੀਸ ਦੇਣ ਦੀ ਤਿਆਰੀ

ਚੰਡੀਗਡ਼੍ਹ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਹੁਣ ਬਾਂਡ ਰਾਹੀਂ 10 ਹਜ਼ਾਰ ਕਰੋੜ ਦੀ ਵੱਡੀ ਪੂੰਜੀ ਜੁਟਾਉਣ ਲਈ ਮਰਚੈਂਟ ਬੈਂਕਰ ਦੀ ਨਿਯੁਕਤੀ ਕਰਨ ਲੱਗਾ ਹੈ। ਮਰਚੈਂਟ ਬੈਂਕਰ ਦਾ ਨਾਂ ਫਾਈਨਲ ਹੋਣ ’ਤੇ ਪਾਵਰਕੌਮ ਇਸ ਬੈਂਕਰ ਨੂੰ ਵਿਚੋਲਗੀ ਫੀਸ (ਅਰੇਂਜਰ…
‘ਮੈਂ ਛਾਲ ਮਾਰਨ ਜਾ ਰਿਹਾ ਹਾਂ’: ਆਈਫੋਨ ਦੀ ਕਿਸ਼ਤ ਪਿੱਛੇ ਨੌਜਵਾਨ ਪੁੱਤਰ ਸਮੇਤ ਪੂਰਾ ਪਰਿਵਾਰ ਖ਼ਤਮ

‘ਮੈਂ ਛਾਲ ਮਾਰਨ ਜਾ ਰਿਹਾ ਹਾਂ’: ਆਈਫੋਨ ਦੀ ਕਿਸ਼ਤ ਪਿੱਛੇ ਨੌਜਵਾਨ ਪੁੱਤਰ ਸਮੇਤ ਪੂਰਾ ਪਰਿਵਾਰ ਖ਼ਤਮ

ਮਹਾਰਾਸ਼ਟਰ : "ਮੈਂ ਛਾਲ ਮਾਰਨ ਜਾ ਰਿਹਾ ਹਾਂ," ਉਹ ਵਾਰ-ਵਾਰ ਮਾਪਿਆਂ ਨੂੰ ਧਮਕੀ ਦਿੰਦਾ ਰਿਹਾ। ਘਰੇਲੂ ਵਿਵਾਦ ਕਾਰਨ ਇੱਕ 18 ਸਾਲਾ ਨੌਜਵਾਨ ਪਹਾੜੀ ਦੇ ਕਿਨਾਰੇ ਖੜ੍ਹਾ ਸੀ, ਜਿਸ ਕਾਰਨ ਉਸਦੇ ਮਾਪਿਆਂ ਅਤੇ ਹੋਰਾਂ ਨੂੰ ਉਸਨੂੰ ਸੁਰੱਖਿਅਤ ਥਾਂ 'ਤੇ ਜਾਣ ਲਈ…
Telangana Pharma Blast: ਫਾਰਮਾ ਪਲਾਂਟ ਵਿੱਚ ਰਿਐਕਟਰ ਧਮਾਕਾ; ਦੋ ਮੌਤਾਂ, ਨੌਂ ਜ਼ਖ਼ਮੀ

Telangana Pharma Blast: ਫਾਰਮਾ ਪਲਾਂਟ ਵਿੱਚ ਰਿਐਕਟਰ ਧਮਾਕਾ; ਦੋ ਮੌਤਾਂ, ਨੌਂ ਜ਼ਖ਼ਮੀ

ਹੈਦਰਾਬਾਦ : ਤਿਲੰਗਾਨਾ ਦੇ ਯਾਦਦਰੀ ਭੁਵਨਾਗਿਰੀ ਜ਼ਿਲ੍ਹੇ ਵਿੱਚ ਇੱਕ ਫਾਰਮਾਸਿਊਟੀਕਲ ਕੰਪਨੀ ਦੇ ਅੰਦਰ ਰਿਐਕਟਰ ਫਟਣ ਦੀ ਘਟਨਾ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਨੌਂ ਹੋਰ ਜ਼ਖ਼ਮੀ ਹੋ ਗਏ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਪੋਚਮਪੱਲੀ ਮੰਡਲ…
Treesa Jolly-Gayatri Gopichand ਮਹਿਲਾ ਡਬਲਜ਼ ਦੇ Semi-Final ’ਚ

Treesa Jolly-Gayatri Gopichand ਮਹਿਲਾ ਡਬਲਜ਼ ਦੇ Semi-Final ’ਚ

ਨਵੀਂ ਦਿੱਲੀ : ਭਾਰਤ ਦੀ ਤ੍ਰੀਸਾ ਜੋਲੀ ਅਤੇ ਗਾਇਤਰੀ ਗੋਪੀਚੰਦ ਨੇ ਅੱਜ ਇੱਥੇ ਮਹਿਲਾ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਚੀਨ ਦੀ ਜੀਆ ਯੀ ਫਾਨ ਅਤੇ ਜ਼ਾਂਗ ਸ਼ੂ ਓਆਨ ਨੂੰ ਪਿੱਛੇ ਛੱਡ ਕੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਆਲਮੀ ਚੈਂਪੀਅਨਸ਼ਿਪ ਵਿੱਚ ਆਪਣੇ ਲਈ…