SAD BJP Alliance: ਸਿਆਸੀ ਗਠਜੋੜ ਬਾਰੇ ਫ਼ੈਸਲੇ ਦੀ ਕਮਾਨ ਹੁਣ ਪ੍ਰਧਾਨ ਮੰਤਰੀ ਦੇ ਹੱਥ

SAD BJP Alliance: ਸਿਆਸੀ ਗਠਜੋੜ ਬਾਰੇ ਫ਼ੈਸਲੇ ਦੀ ਕਮਾਨ ਹੁਣ ਪ੍ਰਧਾਨ ਮੰਤਰੀ ਦੇ ਹੱਥ

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਗਠਜੋੜ ਬਾਰੇ ਫ਼ੈਸਲੇ ਦੀ ਕਮਾਨ ਆਪਣੇ ਹੱਥ ਲੈ ਲਈ ਹੈ। ਭਾਜਪਾ ਦੇ ਸੰਗਠਨ ਆਗੂਆਂ ਵੱਲੋਂ ਪੰਜਾਬ ਵਿੱਚ 117 ਸੀਟਾਂ ਲਈ ਤਿਆਰੀ ਕੀਤੀ ਜਾ ਰਹੀ ਹੈ, ਜਦੋਂ…
ਨੇਪਾਲ ਵਿੱਚ ਹੜ੍ਹ ਦਾ ਅਸਰ: ਭਾਰਤੀ ਸੈਲਾਨੀ ਯਾਤਰਾ ਵਿਚਕਾਰ ਹੀ ਛੱਡ ਕੇ ਪਰਤ ਰਹੇ ਵਾਪਸ

ਨੇਪਾਲ ਵਿੱਚ ਹੜ੍ਹ ਦਾ ਅਸਰ: ਭਾਰਤੀ ਸੈਲਾਨੀ ਯਾਤਰਾ ਵਿਚਕਾਰ ਹੀ ਛੱਡ ਕੇ ਪਰਤ ਰਹੇ ਵਾਪਸ

ਮਹਾਰਾਜਗੰਜ (ਉੱਤਰ ਪ੍ਰਦੇਸ਼) : ਨੇਪਾਲ ਵਿੱਚ ਹੜ੍ਹ ਤੋਂ ਬਾਅਦ ਬਣੀ ਭਿਆਨਕ ਸਥਿਤੀ ਦਾ ਅਸਰ ਹੁਣ ਸੈਰ-ਸਪਾਟਾ ਅਤੇ ਸੜਕੀ ਆਵਾਜਾਈ ਉੱਤੇ ਵੀ ਦਿਖਾਈ ਦੇਣ ਲੱਗਾ ਹੈ। ਕਾਠਮੰਡੂ, ਪੋਖਰਾ, ਚਿਤਵਨ ਅਤੇ ਨੇਪਾਲਗੰਜ ਦੀ ਯਾਤਰਾ ਉੱਤੇ ਗਏ ਕਈ ਭਾਰਤੀ ਸੈਲਾਨੀ ਰਸਤੇ ਵਿੱਚੋਂ ਹੀ ਪਰਤ…
ਭਾਰਤ ਅਮਰੀਕਾ ਤੋਂ ਖਰੀਦੇਗਾ ‘ਜੈਵਲਿਨ’ ਐਂਟੀ-ਟੈਂਕ ਮਿਜ਼ਾਈਲ

ਭਾਰਤ ਅਮਰੀਕਾ ਤੋਂ ਖਰੀਦੇਗਾ ‘ਜੈਵਲਿਨ’ ਐਂਟੀ-ਟੈਂਕ ਮਿਜ਼ਾਈਲ

ਨਵੀਂ ਦਿੱਲੀ : ਭਾਰਤ ਅਮਰੀਕਾ ਤੋਂ ਜੈਵਲਿਨ ਨਾਂ ਦੀ ਐਂਟੀ-ਟੈਂਕ ਮਿਜ਼ਾਈਲ ਖਰੀਦੇਗਾ। ਇਹ ਮਿਜ਼ਾਈਲ ਜ਼ਮੀਨ ਉੱਤੇ ਤਾਇਨਾਤ ਫ਼ੌਜੀਆਂ ਵੱਲੋਂ ਦਾਗੀ ਜਾਂਦੀ ਹੈ ਅਤੇ 5 ਕਿਲੋਮੀਟਰ ਤੱਕ ਦੀ ਦੂਰੀ ਉੱਤੇ ਮੌਜੂਦ ਟੈਂਕਾਂ, ਬਖ਼ਤਰਬੰਦ ਵਾਹਨਾਂ ਅਤੇ ਦੁਸ਼ਮਣ ਦੇ ਕਿਲੇਬੰਦ ਟਿਕਾਣਿਆਂ ਨੂੰ ਨਿਸ਼ਾਨਾ ਬਣਾ…
MP Amritpal Singh ਦੇ ਪਿਤਾ ਵੱਲੋਂ Channi ਦੀ ਤਾਰੀਫ਼ ਨਾਲ ਕਾਂਗਰਸ ’ਚ ਛਿ਼ੜੀ ਨਵੀਂ ਬਹਿਸ; ਵੀਡੀਓ ਸ਼ੇਅਰ ਕਰਨ ’ਤੇ ਉੱਠੇ ਸਵਾਲ

MP Amritpal Singh ਦੇ ਪਿਤਾ ਵੱਲੋਂ Channi ਦੀ ਤਾਰੀਫ਼ ਨਾਲ ਕਾਂਗਰਸ ’ਚ ਛਿ਼ੜੀ ਨਵੀਂ ਬਹਿਸ; ਵੀਡੀਓ ਸ਼ੇਅਰ ਕਰਨ ’ਤੇ ਉੱਠੇ ਸਵਾਲ

ਚੰਡੀਗੜ੍ਹ : ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਕੀਤੀ ਗਈ ਖੁੱਲ੍ਹ ਕੇ…
ਸਨਅਤੀ ਵਿਕਾਸ ਨੇ ਨੇੜਲੇ ਪਿੰਡ ਕੀਤੇ ਪਿਆਸੇ, ਸਰਸਾ ਨਦੀ ਦੇ ਪ੍ਰਦੂਸ਼ਣ ਨਾਲ ਰੂਪਨਗਰ ਰਾਮਸਰ ਵੈੱਟਲੈਂਡ ’ਤੇ ਮੰਡਰਾਇਆ ਖ਼ਤਰਾ

ਸਨਅਤੀ ਵਿਕਾਸ ਨੇ ਨੇੜਲੇ ਪਿੰਡ ਕੀਤੇ ਪਿਆਸੇ, ਸਰਸਾ ਨਦੀ ਦੇ ਪ੍ਰਦੂਸ਼ਣ ਨਾਲ ਰੂਪਨਗਰ ਰਾਮਸਰ ਵੈੱਟਲੈਂਡ ’ਤੇ ਮੰਡਰਾਇਆ ਖ਼ਤਰਾ

ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਅਧੀਨ ਆਉਂਦੇ ਬੱਡੀ ਸਨਅਤੀ ਖੇਤਰ ਦੇ ਤੇਜ਼ੀ ਨਾਲ ਹੋਏ ਵਿਕਾਸ ਨੇ ਨੇੜਲੇ ਪਿੰਡਾਂ ਲਈ ਗੰਭੀਰ ਵਾਤਾਵਰਣਕ ਅਤੇ ਜਲ ਸੰਕਟ ਪੈਦਾ ਕਰ ਦਿੱਤਾ ਹੈ। 3,256 ਹੈਕਟੇਅਰ ਖੇਤਰ ਵਿੱਚ ਕੀਤੇ ਗਏ ਇੱਕ ਨਵੇਂ ਵਾਟਰਸ਼ੈੱਡ ਅਧਿਐਨ ਤੋਂ…
Bihar ਵਿੱਚ Gandak River ’ਚ Water level ਘਟਿਆ

Bihar ਵਿੱਚ Gandak River ’ਚ Water level ਘਟਿਆ

ਪਟਨਾ/ਉੱਤਰ ਪ੍ਰਦੇਸ਼/ਦੇਹਰਾਦੂਨ : ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਤੋਂ ਇੱਕ ਦਿਨ ਬਾਅਦ ਬਿਹਾਰ ਦੀ ਗੰਡਕ ਨਦੀ ’ਚ ਪਾਣੀ ਦਾ ਪੱਧਰ ਘਟਣ ਲੱਗਾ ਹੈ। ਇਸ ਨਾਲ ਉੱਤਰੀ ਬਿਹਾਰ ਦੇ ਨੀਵੇਂ ਇਲਾਕਿਆਂ ਦੇ ਵਸਨੀਕਾਂ ਨੂੰ ਰਾਹਤ ਮਿਲੀ ਹੈ। ਮੁੱਖ ਮੰਤਰੀ ਸਮਰਾਟ ਚੌਧਰੀ ਨੇ…
Nepal Flash Floods: ਮ੍ਰਿਤਕਾਂ ਦੀ ਗਿਣਤੀ ਹੋਈ 469; ਹਜ਼ਾਰਾਂ ਲੋਕ ਤੇ ਵਿਦੇਸ਼ੀ ਸ਼ਰਧਾਲੂ ਅਜੇ ਵੀ ਲਾਪਤਾ

Nepal Flash Floods: ਮ੍ਰਿਤਕਾਂ ਦੀ ਗਿਣਤੀ ਹੋਈ 469; ਹਜ਼ਾਰਾਂ ਲੋਕ ਤੇ ਵਿਦੇਸ਼ੀ ਸ਼ਰਧਾਲੂ ਅਜੇ ਵੀ ਲਾਪਤਾ

ਨੁਵਾਕੋਟ (ਨੇਪਾਲ) : ਨੇਪਾਲ ਅਤੇ ਤਿੱਬਤ (ਚੀਨ) ਦੀ ਸਰਹੱਦ ਨੇੜੇ ਹਿਮਾਲੀਅਨ ਖੇਤਰ ਵਿੱਚ ਗਲੇਸ਼ੀਅਰ ਡਿੱਗਣ (ਗਲੇਸ਼ੀਅਰ ਕੋਲੈਪਸ) ਤੋਂ ਬਾਅਦ ਆਏ ਭਿਆਨਕ ਫਲੈਸ਼ ਫਲੱਡ (ਅਚਾਨਕ ਆਏ ਹੜ੍ਹ) ਨਾਲ ਹੋਈ ਤਬਾਹੀ ਵਿੱਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 469 ਹੋ ਗਈ ਹੈ। ਇਸ ਤੋਂ…
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ 3 ਹਜ਼ਾਰ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਣ ਨੂੰ ਕੇਂਦਰ ਵੱਲੋਂ ਪ੍ਰਵਾਨਗੀ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ 3 ਹਜ਼ਾਰ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਣ ਨੂੰ ਕੇਂਦਰ ਵੱਲੋਂ ਪ੍ਰਵਾਨਗੀ

ਨਵੀਂ ਦਿੱਲੀ : ਭਾਰਤ ਸਰਕਾਰ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ 3 ਹਜ਼ਾਰ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਹ ਜੱਥਾ 22 ਨਵੰਬਰ ਨੂੰ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਰਵਾਨਾ…
Nitin Nabin ਨੇ ਭਾਜਪਾ ਦੇ ਜਨਰਲ ਸਕੱਤਰਾਂ ਨਾਲ Punjab ਦੀ ਚੋਣ ਰਣਨੀਤੀ ਘੜੀ

Nitin Nabin ਨੇ ਭਾਜਪਾ ਦੇ ਜਨਰਲ ਸਕੱਤਰਾਂ ਨਾਲ Punjab ਦੀ ਚੋਣ ਰਣਨੀਤੀ ਘੜੀ

ਨਵੀਂ ਦਿੱਲੀ : ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਅੱਜ ਨਵੇਂ ਨਿਯੁਕਤ ਕੀਤੇ ਗਏ ਜਨਰਲ ਸਕੱਤਰਾਂ ਨਾਲ ਪਹਿਲੀ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਆਉਣ ਵਾਲੀਆਂ ਸੂਬਿਆਂ ਦੀਆਂ ਚੋਣਾਂ ਦੀ ਰਣਨੀਤੀ ’ਤੇ ਵਿਸ਼ੇਸ਼ ਚਰਚਾ ਕੀਤੀ ਗਈ ਜਿਸ ਦੌਰਾਨ ਸਤੀਸ਼ ਪੂਨੀਆ…
Punjab Employees Protest: ਬਦਲੇ ਰੰਗ: ਪਹਿਲਾਂ ਹੱਥਾਂ ’ਚ ਗੁਲਾਬ, ਹੁਣ ਦਿਲਾਂ ’ਚ ਮਲਾਲ

Punjab Employees Protest: ਬਦਲੇ ਰੰਗ: ਪਹਿਲਾਂ ਹੱਥਾਂ ’ਚ ਗੁਲਾਬ, ਹੁਣ ਦਿਲਾਂ ’ਚ ਮਲਾਲ

ਚੰਡੀਗੜ੍ਹ : ਮੁਲਾਜ਼ਮਾਂ ਨਾਲ ਜਦੋਂ ਅੱਜ ਗੱਲਬਾਤ ਦੇ ਬੂਹੇ ਬੰਦ ਹੋ ਗਏ ਤਾਂ ਚੰਡੀਗੜ੍ਹ ਦੇ ਸਿਵਲ ਸਕੱਤਰੇਤ ’ਚ ਰੋਹ ਦੇ ਬੰਨ੍ਹ ਟੁੱਟ ਗਏ। ਉਧਰੋਂ ਜਲੰਧਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਟੁੱਕ ਲਫ਼ਜ਼ਾਂ ’ਚ ਕਿਹਾ ਕਿ ਗੱਲਬਾਤ ਤੇ ਹੜਤਾਲ ਇਕੱਠੇ…
Nepal Floods: ਜਾਣੋ ਕਿਉਂ ਆਏ ਨੇਪਾਲ ’ਚ ਹੜ੍ਹ? ISRO ਨੇ ਸੈਟੇਲਾਈਟ ਤਸਵੀਰਾਂ ਜਾਰੀ ਕਰ ਸਾਂਝੀ ਕੀਤੀ ਜਾਣਕਾਰੀ

Nepal Floods: ਜਾਣੋ ਕਿਉਂ ਆਏ ਨੇਪਾਲ ’ਚ ਹੜ੍ਹ? ISRO ਨੇ ਸੈਟੇਲਾਈਟ ਤਸਵੀਰਾਂ ਜਾਰੀ ਕਰ ਸਾਂਝੀ ਕੀਤੀ ਜਾਣਕਾਰੀ

ਚੰਡੀਗੜ੍ਹ : ਭਾਰਤੀ ਪੁਲਾੜ ਖੋਜ ਸੰਗਠਨ (ਆਈ.ਐੱਸ.ਆਰ.ਓ.) ਵੱਲੋਂ ਜਾਰੀ ਕੀਤੀਆਂ ਗਈਆਂ ਸੈਟੇਲਾਈਟ ਤਸਵੀਰਾਂ ਉਸ ਬਰਫ਼ ਦੇ ਤੋਦੇ (ਐਵਲਾਂਚ) ਜਾਂ ਜ਼ਮੀਨ ਖਿਸਕਣ ਦੇ ਦਾਇਰੇ ਨੂੰ ਉਜਾਗਰ ਕਰਦੀਆਂ ਹਨ ਜੋ ਨੇਪਾਲ ਵਿੱਚ ਤਬਾਹੀ ਮਚਾਉਣ ਵਾਲੇ ਹੜ੍ਹਾਂ ਲਈ ਜ਼ਿੰਮੇਵਾਰ ਬਣੀਆਂ। ਆਈ.ਐੱਸ.ਆਰ.ਓ. ਦੀ ਨੈਸ਼ਨਲ ਰਿਮੋਟ ਸੈਂਸਿੰਗ…
Punjab ’ਚ ਅਕਾਲੀ-ਭਾਜਪ ਗੱਠਜੋੜ ਲਈ ਚਰਚਾਵਾਂ ਤੇਜ਼, CM ਤੇ Dy. CM ਦੇ ਅਹੁਦਿਆਂ ‘ਤੇ ਫ਼ਸਿਆ ਪੇਚ

Punjab ’ਚ ਅਕਾਲੀ-ਭਾਜਪ ਗੱਠਜੋੜ ਲਈ ਚਰਚਾਵਾਂ ਤੇਜ਼, CM ਤੇ Dy. CM ਦੇ ਅਹੁਦਿਆਂ ‘ਤੇ ਫ਼ਸਿਆ ਪੇਚ

ਨਵੀਂ ਦਿੱਲੀ : ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਗੱਠਜੋੜ ਬਾਰੇ ਚਰਚਾ ਤੇਜ਼ ਹੋ ਗਈ ਹੈ। ਦੋਵੇਂ ਪਾਰਟੀਆਂ ਸੀਟਾਂ ਦੀ ਵੰਡ ਅਤੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਅਹੁਦੇ ਬਾਰੇ ਆਪੋ-ਆਪਣੀਆਂ ਸ਼ਰਤਾਂ ’ਤੇ ਵਿਚਾਰ-ਵਟਾਂਦਰਾ ਕਰ…
Nepal flash floods: ਨੇਪਾਲ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 162 ਹੋਈ, 133 ਭਾਰਤੀ ਲਾਪਤਾ

Nepal flash floods: ਨੇਪਾਲ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 162 ਹੋਈ, 133 ਭਾਰਤੀ ਲਾਪਤਾ

ਕਾਠਮੰਡੂ : ਨੇਪਾਲ ਵਿੱਚ ਵੱਡੇ ਪੱਧਰ ’ਤੇ ਆਏ ਅਚਾਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 162 ਹੋ ਗਈ ਹੈ, ਜਿਸ ਨਾਲ ਸੁਰੱਖਿਆ ਕਰਮਚਾਰੀਆਂ ਅਤੇ ਵਿਦੇਸ਼ੀ ਸੈਲਾਨੀਆਂ ਸਮੇਤ ਕਈ ਲੋਕ ਲਾਪਤਾ ਹੋ ਗਏ ਹਨ ਅਤੇ ਦੇਸ਼ ਦੀਆਂ ਹਾਲ ਹੀ ਦੀਆਂ…
FCI ਕਰਮਚਾਰੀ ਵੱਲੋਂ ਭਾਰਤ ਵਿਰੋਧੀ ਟਿੱਪਣੀਆਂ ਦੀ ਵੀਡੀਓ ਵਾਇਰਲ, ਜਾਂਚ ਦੇ ਹੁਕਮ

FCI ਕਰਮਚਾਰੀ ਵੱਲੋਂ ਭਾਰਤ ਵਿਰੋਧੀ ਟਿੱਪਣੀਆਂ ਦੀ ਵੀਡੀਓ ਵਾਇਰਲ, ਜਾਂਚ ਦੇ ਹੁਕਮ

ਜੰਮੂ : ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐੱਫ.ਸੀ.ਆਈ.) ਨੇ ਬੁੱਧਵਾਰ ਨੂੰ ਇੱਕ ਵਾਇਰਲ ਵੀਡੀਓ ਦੀ ਜਾਂਚ ਦੇ ਹੁਕਮ ਦਿੱਤੇ ਹਨ ਜਿਸ ਵਿੱਚ ਕਥਿਤ ਤੌਰ ’ਤੇ ਇੱਕ ਮਹਿਲਾ ਕਰਮਚਾਰੀ ਭਾਰਤ ਵਿਰੋਧੀ ਇਤਰਾਜ਼ਯੋਗ ਟਿੱਪਣੀਆਂ ਕਰਦੀ ਦਿਖਾਈ ਦੇ ਰਹੀ ਹੈ ਅਤੇ ਕਿਹਾ ਕਿ ਕਾਰਪੋਰੇਸ਼ਨ ਵੀਰਵਾਰ…
Punjab Government Employees Strike: ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਮਹਾਂ ਹੜਤਾਲ ਅੱਜ

Punjab Government Employees Strike: ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਮਹਾਂ ਹੜਤਾਲ ਅੱਜ

ਚੰਡੀਗਡ਼੍ਹ : ਪੰਜਾਬ ਸਰਕਾਰ ’ਤੇ ਬਕਾਇਆ ਮਹਿੰਗਾਈ ਭੱਤਾ (ਡੀ ਏ) ਜਾਰੀ ਕਰਨ ਦਾ ਦਬਾਅ ਪਾਉਣ ਲਈ ਵੀਰਵਾਰ ਨੂੰ ਕਰੀਬ ਚਾਰ ਲੱਖ ਸਰਕਾਰੀ ਮੁਲਾਜ਼ਮ ਅਤੇ ਲੱਖਾਂ ਪੈਨਸ਼ਨਰ ਮਹਾਂ ਹੜਤਾਲ ’ਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ…
Weather Update: ਚੰਡੀਗੜ੍ਹ ਵਿੱਚ ਰਹੀ ਸਭ ਤੋਂ ਠੰਢੀ ਰਾਤ; ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

Weather Update: ਚੰਡੀਗੜ੍ਹ ਵਿੱਚ ਰਹੀ ਸਭ ਤੋਂ ਠੰਢੀ ਰਾਤ; ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਚੰਡੀਗੜ੍ਹ : ਚੰਡੀਗੜ੍ਹ, ਮੁਹਾਲੀ ਜਾਂ ਪੰਚਕੁਲਾ ਵਿੱਚ ਦਿਨ ਵੇਲੇ ਕੋਈ ਮੀਂਹ ਨਾ ਪੈਣ ਕਾਰਨ ਬੁੱਧਵਾਰ ਨੂੰ ਟਰਾਈਸਿਟੀ ਵਿੱਚ ਮੌਸਮ ਖੁਸ਼ਕ ਰਿਹਾ, ਹਾਲਾਂਕਿ ਹੁੰਮਸ ਭਰਿਆ ਮੌਸਮ ਜਾਰੀ ਰਿਹਾ। ਚੰਡੀਗੜ੍ਹ ਵਿੱਚ ਪੰਜਾਬ-ਹਰਿਆਣਾ ਖੇਤਰ ਵਿੱਚ ਸਭ ਤੋਂ ਘੱਟ ਰਾਤ ਦਾ ਤਾਪਮਾਨ 24.4 ਡਿਗਰੀ ਸੈਲਸੀਅਸ ਦਰਜ…
Second Test Match: ਸੂਰਿਆਬੰਡਾਰਾ ਤੇ ਮੈਂਡਿਸ ਦੇ ਸੰਘਰਸ਼ ਦੇ ਬਾਵਜੂਦ India ਲੜੀ Near Victory

Second Test Match: ਸੂਰਿਆਬੰਡਾਰਾ ਤੇ ਮੈਂਡਿਸ ਦੇ ਸੰਘਰਸ਼ ਦੇ ਬਾਵਜੂਦ India ਲੜੀ Near Victory

ਕੋਲੰਬੋ : ਇੱਥੇ ਅੱਜ ਦੂਜੇ ਅਤੇ ਆਖ਼ਰੀ ਟੈਸਟ ਮੈਚ ਦੇ ਚੌਥੇ ਦਿਨ ਸ੍ਰੀਲੰਕਾਈ ਬੱਲੇਬਾਜ਼ਾਂ ਨੇ ਕੁਝ ਸਮੇਂ ਲਈ ਜ਼ਬਰਦਸਤ ਮੁਕਾਬਲਾ ਕੀਤਾ, ਪਰ ਭਾਰਤੀ ਗੇਂਦਬਾਜ਼ਾਂ ਨੇ ਸਮੇਂ ਸਿਰ ਸਫਲਤਾ ਹਾਸਲ ਕਰਦਿਆਂ ਮੇਜ਼ਬਾਨ ਟੀਮ ਦੀ ਦੂਜੀ ਪਾਰੀ ਵਿੱਚ ਸਕੋਰ 6 ਵਿਕਟਾਂ ’ਤੇ 229…
India vs Sri Lanka 2nd Test: ਭਾਰਤੀ ਸਪਿਨਰਾਂ ਨੇ ਸ੍ਰੀ ਲੰਕਾ ਖ਼ਿਲਾਫ਼ ਸੁੱਟੀਆਂ 10 No Balls; 2021 ਤੋਂ ਬਾਅਦ ਤੀਜਾ ਸਭ ਤੋਂ ਵੱਧ ਅੰਕੜਾ

India vs Sri Lanka 2nd Test: ਭਾਰਤੀ ਸਪਿਨਰਾਂ ਨੇ ਸ੍ਰੀ ਲੰਕਾ ਖ਼ਿਲਾਫ਼ ਸੁੱਟੀਆਂ 10 No Balls; 2021 ਤੋਂ ਬਾਅਦ ਤੀਜਾ ਸਭ ਤੋਂ ਵੱਧ ਅੰਕੜਾ

ਸ੍ਰੀਲੰਕਾ ਵਿਰੁੱਧ ਕੋਲੰਬੋ ਵਿੱਚ ਖੇਡੇ ਜਾ ਰਹੇ ਮੌਜੂਦਾ ਟੈਸਟ ਮੈਚ ਵਿੱਚ ਭਾਰਤ ਦੇ ਸਪਿਨ ਹਮਲੇ ਨੇ ਹੁਣ ਤੱਕ 10 ਨੋ-ਬਾਲਾਂ ਸੁੱਟ ਦਿੱਤੀਆਂ ਹਨ, ਜਿਸ ਨਾਲ ਇਹ 2021 ਤੋਂ ਬਾਅਦ ਕਿਸੇ ਵੀ ਟੈਸਟ ਮੈਚ ਵਿੱਚ ਸਪਿਨ ਯੂਨਿਟ ਵੱਲੋਂ ਸੁੱਟੀਆਂ ਗਈਆਂ ਨੋ-ਬਾਲਾਂ…
Nepal Flash Floods: ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ ਕਰੀਬ 100 ਲੋਕਾਂ ਦੀ ਮੌਤ; 133 ਭਾਰਤੀਆਂ ਸਮੇਤ 750 ਤੋਂ ਵੱਧ ਲੋਕ ਲਾਪਤਾ

Nepal Flash Floods: ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ ਕਰੀਬ 100 ਲੋਕਾਂ ਦੀ ਮੌਤ; 133 ਭਾਰਤੀਆਂ ਸਮੇਤ 750 ਤੋਂ ਵੱਧ ਲੋਕ ਲਾਪਤਾ

ਕਾਠਮਾਂਡੂ : ਤਿੱਬਤ ਦੀ ਸਰਹੱਦ ਨਾਲ ਲੱਗਦੇ ਮੱਧ ਨੇਪਾਲ ਦੇ ਜ਼ਿਲ੍ਹਿਆਂ ਵਿੱਚ ਬੁੱਧਵਾਰ ਸਵੇਰੇ ਅਚਾਨਕ ਆਏ ਭਿਆਨਕ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ। ਇਸ ਦੌਰਾਨ ਕਰੀਬ 100 ਲੋਕਾਂ ਦੀ ਮੌਤ ਹੋ ਗਈ ਅਤੇ 133  ਭਾਰਤੀਆਂ ਸਮੇਤ 750 ਤੋਂ ਵੱਧ ਲੋਕ ਲਾਪਤਾ ਹਨ।…
Islamabad ਦੇ Hospital ’ਚ Fire ਲੱਗੀ; 14 Children ਦੀ death

Islamabad ਦੇ Hospital ’ਚ Fire ਲੱਗੀ; 14 Children ਦੀ death

ਇਸਲਾਮਾਬਾਦ : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਵੱਡੇ ਸਰਕਾਰੀ ਹਸਪਤਾਲ ਵਿੱਚ ਬੁੱਧਵਾਰ ਸਵੇਰੇ ਭਿਆਨਕ ਅੱਗ ਲੱਗਣ ਕਾਰਨ 14 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 7 ਵਜੇ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪੀ ਆਈ…
ਘੜੂੰਆਂ ’ਚ ਖੁਦਾਈ ਦੌਰਾਨ ਚਾਂਦੀ ਦੇ ਸਿੱਕੇ ਮਿਲੇ

ਘੜੂੰਆਂ ’ਚ ਖੁਦਾਈ ਦੌਰਾਨ ਚਾਂਦੀ ਦੇ ਸਿੱਕੇ ਮਿਲੇ

ਖਰੜ : ਇੱਥੋਂ ਦੇ ਪਿੰਡ ਘੜੂੰਆਂ ’ਚ ਜਦੋਂ ਵਾਰਡ ਨੰਬਰ 3 ਵਿਚ ਲਾਇਬ੍ਰੇਰੀ ਦੇ ਨਿਰਮਾਣ ਲਈ ਪੁਰਾਣੀ ਧਰਮਸ਼ਾਲਾ ਦੀ ਖੁਦਾਈ ਸ਼ੁਰੂ ਕੀਤੀ ਗਈ ਤਾਂ ਉਥੇ ਖੇਡਦੇ ਕੁਝ ਬੱਚਿਆਂ ਨੂੰ ਚਾਂਦੀ ਦੇ ਸਿੱਕੇ ਮਿਲਣ ਮਗਰੋਂ ਅੱਜ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆਇਆ ਅਤੇ…
Cheap Onion Sale: ਸਰਕਾਰ ਦਾ ਵੱਡਾ ਫੈਸਲਾ: ਕੱਲ੍ਹ ਤੋਂ 35 ਰੁਪਏ ਕਿੱਲੋ ਮਿਲੇਗਾ ਪਿਆਜ਼

Cheap Onion Sale: ਸਰਕਾਰ ਦਾ ਵੱਡਾ ਫੈਸਲਾ: ਕੱਲ੍ਹ ਤੋਂ 35 ਰੁਪਏ ਕਿੱਲੋ ਮਿਲੇਗਾ ਪਿਆਜ਼

ਨਵੀਂ ਦਿੱਲੀ : ਦੇਸ਼ ਭਰ ਵਿੱਚ ਪਿਆਜ਼ ਦੀਆਂ ਲਗਾਤਾਰ ਵਧਦੀਆਂ ਕੀਮਤਾਂ 'ਤੇ ਠੱਲ੍ਹ ਪਾਉਣ ਲਈ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਵੀਰਵਾਰ ਤੋਂ ਦਿੱਲੀ ਵਿੱਚ ਆਪਣੇ ਬਫਰ ਸਟਾਕ (Buffer Stock) ਵਿੱਚੋਂ 35 ਰੁਪਏ ਪ੍ਰਤੀ ਕਿੱਲੋ ਦੀ ਰਿਆਇਤੀ ਦਰ…
‘GMADA ਭ੍ਰਿਸ਼ਟਾਚਾਰ ਦਾ ਅੱਡਾ’: ‘ਆਪ’ ਦੇ ਸੰਸਦ ਮੈਂਬਰ ਕੰਗ ਨੇ ਗਮਾਡਾ ਦੀ ਕਾਰਵਾਈ ’ਤੇ ਸਵਾਲ ਚੁੱਕੇ; CM ਦਾ ਦਖ਼ਲ ਮੰਗਿਆ

‘GMADA ਭ੍ਰਿਸ਼ਟਾਚਾਰ ਦਾ ਅੱਡਾ’: ‘ਆਪ’ ਦੇ ਸੰਸਦ ਮੈਂਬਰ ਕੰਗ ਨੇ ਗਮਾਡਾ ਦੀ ਕਾਰਵਾਈ ’ਤੇ ਸਵਾਲ ਚੁੱਕੇ; CM ਦਾ ਦਖ਼ਲ ਮੰਗਿਆ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਅੱਜ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੂੰ ਭ੍ਰਿਸ਼ਟਾਚਾਰ ਦਾ ਅੱਡਾ ਕਰਾਰ ਦਿੰਦਿਆਂ ਆਪਣੀ ਹੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਉਹ…
Nijjar Murder Case: ਪੰਨੂ ਨੇ ਵੀਡੀਓ ਜਾਰੀ ਕਰਕੇ ਗੋਲਡੀ ਬਰਾੜ ਤੇ ਬਿਸ਼ਨੋਈ ਗੈਂਗ ਨੂੰ ਦਿੱਤੀ ਬਦਲਾ ਲੈਣ ਦੀ ਧਮਕੀ

Nijjar Murder Case: ਪੰਨੂ ਨੇ ਵੀਡੀਓ ਜਾਰੀ ਕਰਕੇ ਗੋਲਡੀ ਬਰਾੜ ਤੇ ਬਿਸ਼ਨੋਈ ਗੈਂਗ ਨੂੰ ਦਿੱਤੀ ਬਦਲਾ ਲੈਣ ਦੀ ਧਮਕੀ

ਚੰਡੀਗੜ੍ਹ : ਗੈਂਗਸਟਰ ਗੋਲਡੀ ਬਰਾੜ ਵੱਲੋਂ ਖਾਲਿਸਤਾਨੀ ਅਤਿਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜ਼ਿੰਮੇਵਾਰੀ ਲਏ ਜਾਣ ਦੇ ਦੋ ਦਿਨਾਂ ਬਾਅਦ, ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਬਦਲਾ ਲੈਣ ਦੀ ਧਮਕੀ…
Nepal flash floods: ਉੱਤਰੀ ਨੇਪਾਲ ਵਿੱਚ ਅਚਾਨਕ ਆਏ ਹੜ੍ਹ ਨੇ ਮਚਾਈ ਤਬਾਹੀ, 8 ਮੌਤਾਂ

Nepal flash floods: ਉੱਤਰੀ ਨੇਪਾਲ ਵਿੱਚ ਅਚਾਨਕ ਆਏ ਹੜ੍ਹ ਨੇ ਮਚਾਈ ਤਬਾਹੀ, 8 ਮੌਤਾਂ

ਕਾਠਮੰਡੂ : ਉੱਤਰੀ ਨੇਪਾਲ ਵਿੱਚ ਅਚਾਨਕ ਹੜ੍ਹ ਆਉਣ ਨਾਲ ਸਰਹੱਦੀ ਬਸਤੀ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਹੇਠਲੇ ਇਲਾਕਿਆਂ ਦੇ ਕਈ ਜ਼ਿਲ੍ਹਿਆਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਵੇਰਵਿਆਂ ਅਨੁਸਾਰ ਇਹ ਹੜ੍ਹ ਸਵੇਰੇ ਕਰੀਬ 9 ਵਜੇ (ਸਥਾਨਕ ਸਮੇਂ ਅਨੁਸਾਰ) ਭੋਤੇ…
Nepal flood video: ਤਿੱਬਤ ਤੋਂ ਆਏ ਹੜ੍ਹਾਂ ਵਿੱਚ ਕਈ ਪਿੰਡ, ਪੁਲ ਅਤੇ ਹਾਈਡ੍ਰੋ ਪਾਵਰ ਪ੍ਰੋਜੈਕਟ ਰੁੜ੍ਹੇ; ਖੌਫ਼ਨਾਕ ਵੀਡੀਓਜ਼ ਵਾਇਰਲ

Nepal flood video: ਤਿੱਬਤ ਤੋਂ ਆਏ ਹੜ੍ਹਾਂ ਵਿੱਚ ਕਈ ਪਿੰਡ, ਪੁਲ ਅਤੇ ਹਾਈਡ੍ਰੋ ਪਾਵਰ ਪ੍ਰੋਜੈਕਟ ਰੁੜ੍ਹੇ; ਖੌਫ਼ਨਾਕ ਵੀਡੀਓਜ਼ ਵਾਇਰਲ

ਕਾਠਮੰਡੂ : ਚੀਨ ਦੀ ਸਰਹੱਦ ਨਾਲ ਲੱਗਦੇ ਨੇਪਾਲ ਦੇ ਰਸੂਵਾ ਜ਼ਿਲ੍ਹੇ ਵਿੱਚ ਤਿੱਬਤ ਵੱਲੋਂ ਆਏ ਅਚਾਨਕ ਤੇਜ਼ ਹੜ੍ਹ (Flash Flood) ਨੇ ਭਾਰੀ ਤਬਾਹੀ ਮਚਾਈ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਖੌਫ਼ਨਾਕ ਵੀਡੀਓਜ਼ ਵਿੱਚ ਭੋਟੇਕੋਸ਼ੀ ਨਦੀ ਦਾ ਰੌਦਰ ਰੂਪ ਦੇਖਿਆ ਜਾ…
Blinkit Delivery Dispute: 511 ਰੁਪਏ ਬਚਾਉਣ ਲਈ ਗਾਹਕ ਨੇ ਬੰਦ ਕੀਤਾ ਦਰਵਾਜ਼ਾ: ਹੱਕ ’ਚ ਇਕੱਠੇ ਹੋਏ 50 ਤੋਂ ਵੱਧ ਰਾਈਡਰ

Blinkit Delivery Dispute: 511 ਰੁਪਏ ਬਚਾਉਣ ਲਈ ਗਾਹਕ ਨੇ ਬੰਦ ਕੀਤਾ ਦਰਵਾਜ਼ਾ: ਹੱਕ ’ਚ ਇਕੱਠੇ ਹੋਏ 50 ਤੋਂ ਵੱਧ ਰਾਈਡਰ

ਉੱਤਰਾਖੰਡ ਦੇ ਰੁਦਰਪੁਰ ਸ਼ਹਿਰ ਦੀ ਬੀ.ਐਚ.ਈ.ਐਲ. ਕਾਲੋਨੀ (ਆਵਾਸ ਵਿਕਾਸ) ਵਿੱਚ ਲੰਘੀ 25 ਅਗਸਤ ਦੀ ਰਾਤ ਨੂੰ ਬਲਿੰਕਿਟ (Blinkit) ਦੇ ਇੱਕ ਡਿਲੀਵਰੀ ਰਾਈਡਰ ਨਾਲ ਰੁਟੀਨ ਦੇ COD ਆਰਡਰ ਨੂੰ ਲੈ ਕੇ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਗਾਹਕ ਵੱਲੋਂ 511 ਰੁਪਏ ਦਾ…
Punjab ਵਿੱਚ Swine Flu ਦੇ 70 ਮਾਮਲੇ ਸਾਹਮਣੇ ਆਏ

Punjab ਵਿੱਚ Swine Flu ਦੇ 70 ਮਾਮਲੇ ਸਾਹਮਣੇ ਆਏ

ਚੰਡੀਗੜ੍ਹ : ਪੰਜਾਬ ਵਿੱਚ ਅਗਸਤ ਮਹੀਨੇ ਦੌਰਾਨ ਐਚ 1 ਐੱਨ 1 (H1N1) ਸਵਾਇਨ ਫਲੂ ਦੇ 70 ਮਾਮਲੇ ਦਰਜ ਕੀਤੇ ਗਏ ਹਨ। ਇਸ ਵਾਇਰਸ ਦੇ ਕੇਸ ਇਸ ਮਹੀਨੇ ਵਧੇ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਇਸ ਸਥਿਤੀ ਨੂੰ…
New Zealand ਵਿੱਚ ਕੰਮ ਕਰਦੇ ਪੰਜਾਬੀ ਵਰਕਰਾਂ ਲਈ ਅਹਿਮ ਖ਼ਬਰ; ਸਕਿਲਡ ਵੀਜ਼ਾ ਅਤੇ ਉਜਰਤ ਨਿਯਮਾਂ ’ਚ ਸੋਧ

New Zealand ਵਿੱਚ ਕੰਮ ਕਰਦੇ ਪੰਜਾਬੀ ਵਰਕਰਾਂ ਲਈ ਅਹਿਮ ਖ਼ਬਰ; ਸਕਿਲਡ ਵੀਜ਼ਾ ਅਤੇ ਉਜਰਤ ਨਿਯਮਾਂ ’ਚ ਸੋਧ

ਚੰਡੀਗੜ੍ਹ : ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ 24 ਅਗਸਤ ਤੋਂ ਲਾਗੂ ਹੋਣ ਵਾਲੇ ਸਕਿਲਡ ਮਾਈਗ੍ਰੈਂਟ ਕੈਟੇਗਰੀ ਰੈਜ਼ੀਡੈਂਟ ਵੀਜ਼ਾ ਅਤੇ ਇਸ ਨਾਲ ਸੰਬੰਧਿਤ ਵਰਕ-ਟੂ-ਰੈਜ਼ੀਡੈਂਸ ਵੀਜ਼ਿਆਂ ਵਿੱਚ ਤਬਦੀਲੀਆਂ ਦੇ ਆਖਰੀ ਸੰਚਾਲਨ ਵੇਰਵੇ ਜਾਰੀ ਕਰ ਦਿੱਤੇ ਹਨ। ਇਹ ਬਦਲਾਅ ਪੰਜਾਬੀ ਹੁਨਰਮੰਦ ਕਾਮਿਆਂ ਲਈ ਖਾਸ ਮਹੱਤਤਾ ਰੱਖਦੇ…
BPSC ਪ੍ਰਦਰਸ਼ਨ ’ਚ 6 ਸਾਲਾ ਝੁੱਗੀ ਵਾਲੇ ਆਦਿਤਿਆ ਦੀ ਚਰਚਾ; ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ’ਤੇ ਸੋਸ਼ਲ ਮੀਡੀਆ ਹੋਇਆ ਦੀਵਾਨਾ

BPSC ਪ੍ਰਦਰਸ਼ਨ ’ਚ 6 ਸਾਲਾ ਝੁੱਗੀ ਵਾਲੇ ਆਦਿਤਿਆ ਦੀ ਚਰਚਾ; ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ’ਤੇ ਸੋਸ਼ਲ ਮੀਡੀਆ ਹੋਇਆ ਦੀਵਾਨਾ

ਪਟਨਾ : ਪਟਨਾ ਵਿੱਚ ਬਿਹਾਰ ਪਬਲਿਕ ਸਰਵਿਸ ਕਮਿਸ਼ਨ (BPSC) ਦੀਆਂ ਪ੍ਰੀਖਿਆਵਾਂ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ 6 ਸਾਲ ਦੇ ਇੱਕ ਝੁੱਗੀ-ਝੌਂਪੜੀ ਵਿੱਚ ਰਹਿਣ ਵਾਲੇ ਬੱਚੇ ਆਦਿਤਿਆ ਨੇ ਆਪਣੇ ਬੋਲਡ ਅਤੇ ਤਿੱਖੇ ਬਿਆਨਾਂ…