ਸਕਾਟਲੈਂਡ ’ਚ ਗੂੰਜਿਆ ਪੰਜਾਬੀ ਸਿੰਘ ਦਾ ਨਾਂ: ਸਕਾਟਿਸ਼ ਬੈਂਡ ਦੇ ਇਤਿਹਾਸ ’ਚ ਪਹਿਲੀ ਵਾਰ ਦਸਤਾਰਧਾਰੀ’ ਅਫ਼ਸਰ ‘ਸੁਖਵਿੰਦਰ ਸੂਕੀ’ ਨੇ ਸਾਂਭੀ ਕਮਾਨ

ਸਕਾਟਲੈਂਡ ’ਚ ਗੂੰਜਿਆ ਪੰਜਾਬੀ ਸਿੰਘ ਦਾ ਨਾਂ: ਸਕਾਟਿਸ਼ ਬੈਂਡ ਦੇ ਇਤਿਹਾਸ ’ਚ ਪਹਿਲੀ ਵਾਰ ਦਸਤਾਰਧਾਰੀ’ ਅਫ਼ਸਰ ‘ਸੁਖਵਿੰਦਰ ਸੂਕੀ’ ਨੇ ਸਾਂਭੀ ਕਮਾਨ

ਚੰਡੀਗੜ੍ਹ : ਕੈਨੇਡਾ ਦੇ ਵੈਨਕੂਵਰ ਪੁਲੀਸ ਵਿਭਾਗ (VPD) ਦੇ ਸਿੱਖ ਪੁਲੀਸ ਕਾਂਸਟੇਬਲ ਸੁਖਵਿੰਦਰ “ਸੂਕੀ” ਸਿੰਘ ਸੰਗਰ ਨੇ ਸਕਾਟਲੈਂਡ ਦੇ ਇਤਿਹਾਸਕ ਐਡਿਨਬਰਗ ਕੈਸਲ ਵਿਖੇ ਕਰਵਾਏ ‘ਰੌਇਲ ਐਡਿਨਬਰਗ ਮਿਲਟਰੀ ਟੈਟੂ 2026’ ਦੌਰਾਨ ਨਵਾਂ ਇਤਿਹਾਸ ਸਿਰਜਿਆ ਹੈ। ਉਹ ‘ਵੈਨਕੂਵਰ ਪੁਲੀਸ ਪਾਈਪ ਬੈਂਡ’ ਦੀ ਅਗਵਾਈ…
PM Modi Video: ਵਿਦੇਸ਼ਾਂ ਵਿੱਚ ਛੁੱਟੀਆਂ, ਬਾਹਰ ਵਿਆਹ ਅਤੇ ਬੇਲੋੜਾ ਸੋਨਾ ਖਰੀਦਣ ਤੋਂ ਬਚੋ: ਮੋਦੀ

PM Modi Video: ਵਿਦੇਸ਼ਾਂ ਵਿੱਚ ਛੁੱਟੀਆਂ, ਬਾਹਰ ਵਿਆਹ ਅਤੇ ਬੇਲੋੜਾ ਸੋਨਾ ਖਰੀਦਣ ਤੋਂ ਬਚੋ: ਮੋਦੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ 7.8 ਫੀਸਦੀ ਦੀ ਜੀ ਡੀ ਪੀ ਵਿਕਾਸ ਦਰ ਲਈ ਦੇਸ਼ ਵਾਸੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਪਲਬਧੀ ਜੰਗਾਂ, ਅਸਥਿਰਤਾ ਅਤੇ ਸਪਲਾਈ ਚੇਨ ਦੇ ਵਿਘਨ ਦੇ ਬਾਵਜੂਦ ਹਾਸਲ ਕੀਤੀ ਗਈ ਹੈ।…
Modi Putin BRICS: ਕਿਰਗਿਜ਼ਸਤਾਨ ਵਿੱਚ ਮੋਦੀ ਅਤੇ ਪੂਤਿਨ ਗਲੇ ਮਿਲੇ

Modi Putin BRICS: ਕਿਰਗਿਜ਼ਸਤਾਨ ਵਿੱਚ ਮੋਦੀ ਅਤੇ ਪੂਤਿਨ ਗਲੇ ਮਿਲੇ

ਬਿਸ਼ਕੇਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਸਿਖਰ ਸੰਮੇਲਨ ਦੌਰਾਨ ਅਹਿਮ ਮੁਲਾਕਾਤ ਹੋਈ। ਇਹ ਮੀਟਿੰਗ 10 ਮਿੰਟ ਹੋਈ। ਇਸ ਮੀਟਿੰਗ ਵਿੱਚ ਦੋਵਾਂ ਆਗੂਆਂ ਨੇ ਇੱਕ-ਦੂਜੇ ਨੂੰ ਗਲੇ ਲਗਾਇਆ। ਇਸ…
Farmers Protest: ਐੱਸ ਕੇ ਐੱਮ ਵੱਲੋਂ ਮੋਹਾਲੀ ਵਿਖੇ ਸੱਤ ਰੋਜ਼ਾ ਪੱਕਾ ਮੋਰਚਾ ਸ਼ੁਰੂ

Farmers Protest: ਐੱਸ ਕੇ ਐੱਮ ਵੱਲੋਂ ਮੋਹਾਲੀ ਵਿਖੇ ਸੱਤ ਰੋਜ਼ਾ ਪੱਕਾ ਮੋਰਚਾ ਸ਼ੁਰੂ

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਵੱਲੋਂ 1 ਤੋਂ 7 ਸਤੰਬਰ ਤੱਕ ਮੋਹਾਲੀ ਨੂੰ ਚੰਡੀਗੜ੍ਹ ਨਾਲ ਜੋੜਨ ਵਾਲੀ ਸੜਕ 'ਤੇ ਸੱਤ ਦਿਨਾਂ ਦਾ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨਾਂ ਵੱਲੋਂ ਖੇਤੀਬਾੜੀ, ਆਰਥਿਕ ਅਤੇ ਪੰਜਾਬ ਨਾਲ ਜੁੜੀਆਂ ਅਹਿਮ ਮੰਗਾਂ ਨੂੰ…
Badshah Isha Rikhi Separation: ਵਿਆਹ ਦੇ 5 ਮਹੀਨਿਆਂ ਬਾਅਦ ਵੱਖ ਹੋਏ ਰੈਪਰ ਬਾਦਸ਼ਾਹ ਅਤੇ ਇਸ਼ਾ ਰਿਖੀ

Badshah Isha Rikhi Separation: ਵਿਆਹ ਦੇ 5 ਮਹੀਨਿਆਂ ਬਾਅਦ ਵੱਖ ਹੋਏ ਰੈਪਰ ਬਾਦਸ਼ਾਹ ਅਤੇ ਇਸ਼ਾ ਰਿਖੀ

ਚੰਡੀਗੜ੍ਹ : ਮਸ਼ਹੂਰ ਰੈਪਰ ਬਾਦਸ਼ਾਹ ਅਤੇ ਪੰਜਾਬੀ ਅਦਾਕਾਰਾ ਇਸ਼ਾ ਰਿਖੀ ਨੇ ਵਿਆਹ ਦੇ ਮਹਿਜ਼ 5 ਮਹੀਨਿਆਂ ਬਾਅਦ ਇੱਕ-ਦੂਜੇ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ। ਪਿਛਲੇ ਕੁਝ ਸਮੇਂ ਤੋਂ ਦੋਹਾਂ ਦੇ ਰਿਸ਼ਤੇ ਨੂੰ ਲੈ ਕੇ ਚੱਲ ਰਹੀਆਂ ਅਫ਼ਵਾਹਾਂ ’ਤੇ ਵਿਰਾਮ…
ATF price hike: ਹਵਾਈ ਸਫ਼ਰ ਹੋ ਸਕਦਾ ਹੈ ਮਹਿੰਗਾ; ਹਵਾਈ ਈਂਧਣ ਦੀਆਂ ਕੀਮਤਾਂ ’ਚ 6.28 ਰੁਪਏ ਪ੍ਰਤੀ ਲੀਟਰ ਦਾ ਵਾਧਾ

ATF price hike: ਹਵਾਈ ਸਫ਼ਰ ਹੋ ਸਕਦਾ ਹੈ ਮਹਿੰਗਾ; ਹਵਾਈ ਈਂਧਣ ਦੀਆਂ ਕੀਮਤਾਂ ’ਚ 6.28 ਰੁਪਏ ਪ੍ਰਤੀ ਲੀਟਰ ਦਾ ਵਾਧਾ

ਚੰਡੀਗੜ੍ਹ : ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਦੇ ਸਰੋਤਾਂ ਅਨੁਸਾਰ ਘਰੇਲੂ ਏਅਰਲਾਈਨਾਂ ਲਈ ਏਵੀਏਸ਼ਨ ਟਰਬਾਈਨ ਫਿਊਲ (ATF) ਦੀਆਂ ਕੀਮਤਾਂ ਵਿੱਚ 5.46 ਫ਼ੀਸਦੀ, ਯਾਨੀ 6.28 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਹਵਾਈ ਡੀਜ਼ਲ ਦੀ ਕੀਮਤ 115…
Khalistan Asylum Case: ਨਿਊਜ਼ੀਲੈਂਡ ’ਚ ਖ਼ਾਲਿਸਤਾਨ ਦੇ ਨਾਂ ’ਤੇ ਸ਼ਰਨ ਮੰਗਣ ਵਾਲੀਆਂ 40 ਅਰਜ਼ੀਆਂ ਰੱਦ

Khalistan Asylum Case: ਨਿਊਜ਼ੀਲੈਂਡ ’ਚ ਖ਼ਾਲਿਸਤਾਨ ਦੇ ਨਾਂ ’ਤੇ ਸ਼ਰਨ ਮੰਗਣ ਵਾਲੀਆਂ 40 ਅਰਜ਼ੀਆਂ ਰੱਦ

ਚੰਡੀਗੜ੍ਹ : ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਅਤੇ ਪ੍ਰੋਟੈਕਸ਼ਨ ਟ੍ਰਿਬਿਊਨਲ (Immigration and Protection Tribunal) ਨੇ ਸਾਲ 2025 ਅਤੇ 2026 ਦੌਰਾਨ ਖ਼ਾਲਿਸਤਾਨ ਨਾਲ ਸਬੰਧਤ ਪੇਸ਼ ਕੀਤੇ ਗਏ ਸਾਰੇ 40 ਸ਼ਰਨਾਰਥੀ (Asylum) ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਟ੍ਰਿਬਿਊਨਲ ਦੁਆਰਾ ਜਾਰੀ ਕੀਤੇ ਗਏ ਫੈਸਲਿਆਂ ਦੀ…
CM Yogshala Punjab: ਤੰਦਰੁਸਤੀ ਦੀ ਰਾਹ ਸੀ ਐੱਮ ਦੀ ਯੋਗਸ਼ਾਲਾ

CM Yogshala Punjab: ਤੰਦਰੁਸਤੀ ਦੀ ਰਾਹ ਸੀ ਐੱਮ ਦੀ ਯੋਗਸ਼ਾਲਾ

ਅਜੋਕੇ ਭੱਜ-ਦੌੜ ਭਰੇ ਯੁੱਗ ਵਿੱਚ ਮਨੁੱਖੀ ਸਿਹਤ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਨਰੋਆ ਬਣਾਉਣ ਦੇ ਮਕਸਦ ਨਾਲ ‘ਸੀ ਐੱਮ ਦੀ ਯੋਗਸ਼ਾਲਾ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਮੁੱਖ ਮੰਤਰੀ…
Flight delayed: ਅੰਮ੍ਰਿਤਸਰ ਹਵਾਈ ਅੱਡੇ ’ਤੇ SpiceJet ਦੀ ਫਲਾਈਟ ਲੇਟ ਹੋਣ ਕਾਰਨ ਹੰਗਾਮਾ

Flight delayed: ਅੰਮ੍ਰਿਤਸਰ ਹਵਾਈ ਅੱਡੇ ’ਤੇ SpiceJet ਦੀ ਫਲਾਈਟ ਲੇਟ ਹੋਣ ਕਾਰਨ ਹੰਗਾਮਾ

ਚੰਡੀਗੜ੍ਹ : ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ’ਤੇ ਮੰਗਲਵਾਰ ਨੂੰ ਸਪਾਈਸਜੈੱਟ ਦੀ ਫਲਾਈਟ ਲੇਟ ਹੋਣ ਕਾਰਨ ਯਾਤਰੀਆਂ ਦਾ ਗੁੱਸਾ ਫੁੱਟ ਪਿਆ। ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਇਹ ਫਲਾਈਟ ਆਪਣੇ ਨਿਰਧਾਰਿਤ ਸਮੇਂ ਨਾਲੋਂ ਲਗਭਗ 14 ਘੰਟੇ ਦੇਰ ਨਾਲ ਚੱਲ…
NEET: ਫੀਸ ਅੱਗੇ ਢਹਿ ਢੇਰੀ ਹੋਏ ਸੁਪਨੇ

NEET: ਫੀਸ ਅੱਗੇ ਢਹਿ ਢੇਰੀ ਹੋਏ ਸੁਪਨੇ

ਚੰਡੀਗਡ਼੍ਹ : ਮਲੋਟ ਦੇ ਪਿੰਡ ਆਲਮਵਾਲਾ ਦਾ ਮਹਿਕਦੀਪ ਸਿੰਘ ਮੈਡੀਕਲ ਕੋਰਸਾਂ ਲਈ ਕੌਮੀ ਯੋਗਤਾ ਅਤੇ ਦਾਖਲਾ ਪ੍ਰੀਖਿਆ (ਨੀਟ) ਵਿੱਚ ਤਾਂ ਸਫਲ ਹੋ ਗਿਆ ਹੈ ਪਰ ਹੁਣ ਗੁਰਬਤ ਨੇ ਰਾਹ ਡੱਕ ਲਏ ਹਨ। ਗਿਆਨ ਸਾਗਰ ਮੈਡੀਕਲ ਕਾਲਜ ਵਿੱਚ ਸੀਟ ਅਲਾਟ ਹੋਈ ਤਾਂ…
ਲਹਿੰਦੇ ਪੰਜਾਬ ਵਿੱਚ ਸਦੀ ਪੁਰਾਣਾ Hindu Mandir ਢਾਹਿਆ

ਲਹਿੰਦੇ ਪੰਜਾਬ ਵਿੱਚ ਸਦੀ ਪੁਰਾਣਾ Hindu Mandir ਢਾਹਿਆ

ਲਾਹੌਰ : ਲਹਿੰਦੇ ਪੰਜਾਬ ਵਿੱਚ ਸਦੀ ਪੁਰਾਣਾ ਹਿੰਦੂ ਮੰਦਰ ਕਥਿਤ ਤੌਰ ’ਤੇ ਢਾਹ ਦਿੱਤਾ ਗਿਆ ਹੈ। ਘੱਟ ਗਿਣਤੀ ਜਥੇਬੰਦੀਆਂ ਦਾ ਦੋਸ਼ ਹੈ ਕਿ ਮੰਦਰ ਦੀ ਜ਼ਮੀਨ ਨਾਲ ਲੱਗਦੇ ਮਦਰੱਸੇ ਵਿੱਚ ਮਿਲਾਉਣ ਲਈ ਕੱਟੜਪੰਥੀਆਂ ਨੇ ਅਜਿਹਾ ਕੀਤਾ ਹੈ। ਦੂਜੇ ਪਾਸੇ ਸਰਕਾਰ…
Firecracker factory blast: ਪਟਾਕਾ ਫੈਕਟਰੀ ’ਚ ਧਮਾਕੇ ਕਾਰਨ 11 ਦੀ ਮੌਤ, 18 ਜ਼ਖਮੀ

Firecracker factory blast: ਪਟਾਕਾ ਫੈਕਟਰੀ ’ਚ ਧਮਾਕੇ ਕਾਰਨ 11 ਦੀ ਮੌਤ, 18 ਜ਼ਖਮੀ

ਕੌਸ਼ਾਂਬੀ (ਉਪਰ ਪ੍ਰਦੇਸ਼) : ਕੌਸ਼ਾਂਬੀ ਜ਼ਿਲ੍ਹੇ ਦੇ ਪਿਪਰੀ ਥਾਣਾ ਖੇਤਰ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਸੋਮਵਾਰ ਦੁਪਹਿਰ ਜ਼ਬਰਦਸਤ ਧਮਾਕਾ ਹੋ ਜਾਣ ਨਾਲ 11 ਵਿਅਕਤੀਆਂ ਦੀ ਮੌਤ ਹੋ ਗਈ। ਜ਼ਿਲ੍ਹਾ ਮੈਜਿਸਟਰੇਟ ਡਾਕਟਰ ਅਮਿਤ ਪਾਲ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਮੈਜਿਸਟਰੇਟ ਨੇ…
ਬੇਅੰਤ ਸਿੰਘ ਕਤਲ ਕਾਂਡ: 31 ਸਾਲਾਂ ਬਾਅਦ ਪੰਜਾਬ ਦੀ ਰਾਜਨੀਤੀ ’ਚ ਫਿਰ ਗਰਮਾਇਆ ਪੰਥਕ ਮੁੱਦਾ: ਰਾਜੋਆਣਾ ਵੱਲੋਂ ਦਿਲਾਵਰ ਸਿੰਘ ਨੂੰ ‘ਕੌਮੀ ਸ਼ਹੀਦ’ ਵਜੋਂ ਸ਼ਰਧਾਂਜਲੀ

ਬੇਅੰਤ ਸਿੰਘ ਕਤਲ ਕਾਂਡ: 31 ਸਾਲਾਂ ਬਾਅਦ ਪੰਜਾਬ ਦੀ ਰਾਜਨੀਤੀ ’ਚ ਫਿਰ ਗਰਮਾਇਆ ਪੰਥਕ ਮੁੱਦਾ: ਰਾਜੋਆਣਾ ਵੱਲੋਂ ਦਿਲਾਵਰ ਸਿੰਘ ਨੂੰ ‘ਕੌਮੀ ਸ਼ਹੀਦ’ ਵਜੋਂ ਸ਼ਰਧਾਂਜਲੀ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਕਰੀਬ 31 ਸਾਲਾਂ ਬਾਅਦ, ਫਾਂਸੀ ਦੀ ਸਜ਼ਾ ਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਵੱਲੋਂ ਆਪਣੀ ਭੈਣ ਰਾਹੀਂ ਅਖ਼ਬਾਰੀ ਇਸ਼ਤਿਹਾਰ ਦੇ ਕੇ ਆਪਣੇ ਸਾਥੀ ਦਿਲਾਵਰ ਸਿੰਘ ਨੂੰ ‘ਕੌਮੀ ਸ਼ਹੀਦ’ ਵਜੋਂ ਸ਼ਰਧਾਂਜਲੀ ਦੇਣ…
ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 903

ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 903

ਕਾਠਮੰਡੂ : ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ ਵਧ ਕੇ 903 ਹੋ ਗਈ, ਜਦੋਂ ਕਿ ਆਫ਼ਤ ਤੋਂ ਬਾਅਦ ਹੁਣ ਵੀ ਕਰੀਬ 4,250 ਲੋਕ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਟੀਮਾਂ ਲਗਾਤਾਰ ਲਾਸ਼ਾਂ ਬਰਾਮਦ ਕਰ…
3 ਸਾਲਾ ਨਰਸਰੀ ਦੀ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ; ਸਕੂਲ ਬੱਸ ਡਰਾਈਵਰ ਗ੍ਰਿਫ਼ਤਾਰ

3 ਸਾਲਾ ਨਰਸਰੀ ਦੀ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ; ਸਕੂਲ ਬੱਸ ਡਰਾਈਵਰ ਗ੍ਰਿਫ਼ਤਾਰ

ਨਵੀਂ ਦਿੱਲੀ; ਦਿੱਲੀ ਦੇ ਬਵਾਨਾ ਇਲਾਕੇ ਵਿੱਚ ਇੱਕ ਨਿੱਜੀ ਸਕੂਲ ਦੀ ਤਿੰਨ ਸਾਲਾ ਨਰਸਰੀ ਦੀ ਵਿਦਿਆਰਥਣ ਨਾਲ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਸਕੂਲ ਬੱਸ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ…
PU Elections 2026: ਚੰਡੀਗੜ੍ਹ ਦੇ ਕਾਲਜਾਂ ਵਿੱਚ ਵਿਦਿਆਰਥੀ ਚੋਣਾਂ ਲਈ ਵੋਟਿੰਗ ਸ਼ੁਰੂ

PU Elections 2026: ਚੰਡੀਗੜ੍ਹ ਦੇ ਕਾਲਜਾਂ ਵਿੱਚ ਵਿਦਿਆਰਥੀ ਚੋਣਾਂ ਲਈ ਵੋਟਿੰਗ ਸ਼ੁਰੂ

ਚੰਡੀਗੜ੍ਹ : ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ 'ਚ ਵਿਦਿਆਰਥੀ ਕੌਂਸਲ ਚੋਣਾਂ ਲਈ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਵਿਦਿਆਰਥੀ ਆਈ-ਕਾਰਡ ਦਿਖਾ ਕੇ ਆਪਣੇ ਵੋਟਿੰਗ ਬੂਥਾਂ ਵਿੱਚ ਦਾਖ਼ਲ ਹੋ ਰਹੇ ਹਨ। ਸ਼ਹਿਰ ਦੇ 8 ਕਾਲਜਾਂ ਵਿੱਚ ਕੁੱਲ 39,386 ਵਿਦਿਆਰਥੀ ਵੋਟ…
‘ਮੋਦੀ ਜੀ, ਤੁਸੀਂ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ..’; CJP Protest ਦੌਰਾਨ ਚਰਚਾ ਵਿੱਚ ਆਈ Ruchika Singh ਦਾ ਨਵਾਂ ਵੀਡੀਓ ਵਾਇਰਲ !

‘ਮੋਦੀ ਜੀ, ਤੁਸੀਂ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ..’; CJP Protest ਦੌਰਾਨ ਚਰਚਾ ਵਿੱਚ ਆਈ Ruchika Singh ਦਾ ਨਵਾਂ ਵੀਡੀਓ ਵਾਇਰਲ !

ਚੰਡੀਗੜ੍ਹ : ਜੰਤਰ-ਮੰਤਰ ‘ਤੇ ‘ਕੌਕਰੋਚ ਜਨਤਾ ਪਾਰਟੀ’ ਦੇ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਮਾਤਾ ਜੀ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਕੇ ਚਰਚਾ ’ਚ ਆਈ 15 ਸਾਲਾ ਰੁਚਿਕਾ ਸਿੰਘ ਇੱਕ ਵਾਰ ਫਿਰ ਵਾਇਰਲ ਵੀਡੀਓ ਰਾਹੀਂ ਸਾਹਮਣੇ ਆਈ ਹੈ।…
SAD-BJP ਗਠਜੋੜ ਦੀਆਂ ਚਰਚਾਵਾਂ ਵਿਚਾਲੇ ‘ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ’ ਵੀ ਮੈਦਾਨ ’ਚ ਕੁੱਦਿਆ

SAD-BJP ਗਠਜੋੜ ਦੀਆਂ ਚਰਚਾਵਾਂ ਵਿਚਾਲੇ ‘ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ’ ਵੀ ਮੈਦਾਨ ’ਚ ਕੁੱਦਿਆ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਮੁੜ ਗਠਜੋੜ ਹੋਣ ਦੀਆਂ ਚੱਲ ਰਹੀਆਂ ਅਟਕਲਾਂ ਦਰਮਿਆਨ ਅਕਾਲੀ ਦਲ ਦਾ ਬਾਗੀ ਧੜਾ ‘ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ)’ ਵੀ ਸਿਆਸੀ ਸਮੀਕਰਨਾਂ ਵਿੱਚ ਆਪਣਾ ਹਿੱਸਾ ਬਣਾਉਣ ਲਈ ਸਰਗਰਮ ਹੋ ਗਿਆ ਹੈ।…
ਹਲਦਵਾਨੀ ਰੈਲੀ ਵਿਵਾਦ: ਕਾਂਗਰਸ ਨੇ Rahul Gandhi ਵਿਰੁੱਧ ਦਰਜ FIR ਕਰਨ ਦੀ ਕੀਤੀ ਸਖ਼ਤ ਨਿਖੇਧੀ

ਹਲਦਵਾਨੀ ਰੈਲੀ ਵਿਵਾਦ: ਕਾਂਗਰਸ ਨੇ Rahul Gandhi ਵਿਰੁੱਧ ਦਰਜ FIR ਕਰਨ ਦੀ ਕੀਤੀ ਸਖ਼ਤ ਨਿਖੇਧੀ

ਨਵੀਂ ਦਿੱਲੀ : ਉੱਤਰਾਖੰਡ ਦੇ ਹਲਦਵਾਨੀ ਵਿੱਚ ਕਾਂਗਰਸ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰੈਲੀ ਵਾਲੀ ਥਾਂ ਦੇ ਕਥਿਤ ਸ਼ੁੱਧੀਕਰਨ ਮਾਮਲੇ ਉੱਤੇ ਸਿਆਸਤ ਲਗਾਤਾਰ ਗਰਮਾ ਰਹੀ ਹੈ। ਇਸ ਮਾਮਲੇ 'ਤੇ ਕਾਂਗਰਸ ਨੇ ਸੋਮਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਐੱਫ਼…
Punjab Tirath Yatra: ਬਜ਼ੁਰਗਾਂ ਲਈ ‘ਤੀਰਥ ਯਾਤਰਾ ਯੋਜਨਾ’

Punjab Tirath Yatra: ਬਜ਼ੁਰਗਾਂ ਲਈ ‘ਤੀਰਥ ਯਾਤਰਾ ਯੋਜਨਾ’

ਢਲਦੀ ਉਮਰ ਵਿੱਚ ਹਰ ਬਜ਼ੁਰਗ ਦਾ ਇਹੀ ਦਿਲੀ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਜੀਵਨ ਦੇ ਕੁਝ ਖ਼ਾਸ ਪਲ ਪਵਿੱਤਰ ਅਸਥਾਨਾਂ ਦੇ ਦਰਸ਼ਨਾਂ ਅਤੇ ਪ੍ਰਭੂ ਦੀ ਭਗਤੀ ਵਿੱਚ ਬਿਤਾਏ ਪਰ ਅਕਸਰ ਉਮਰ ਦੇ ਇਸ ਪੜਾਅ ਉੱਤੇ ਆਰਥਿਕ ਤੰਗੀ, ਸਰੀਰਕ ਕਮਜ਼ੋਰੀ,…
Haryanvi Singer Murder Case: Ankit Balyan ਕਤਲ ਕਾਂਡ ’ਚ ਐਕਸ਼ਨ; ਸ਼ਾਮਲੀ ’ਚ ਪੁਲੀਸ ਮੁਕਾਬਲੇ ਦੌਰਾਨ 2 ਸ਼ੂਟਰ ਢੇਰ

Haryanvi Singer Murder Case: Ankit Balyan ਕਤਲ ਕਾਂਡ ’ਚ ਐਕਸ਼ਨ; ਸ਼ਾਮਲੀ ’ਚ ਪੁਲੀਸ ਮੁਕਾਬਲੇ ਦੌਰਾਨ 2 ਸ਼ੂਟਰ ਢੇਰ

ਸ਼ਾਮਲੀ : ਹਰਿਆਣਵੀ ਗਾਇਕ ਅਤੇ ਯੂਟਿਊਬਰ ਅੰਕਿਤ ਬਾਲੀਆਨ ਦੇ ਚਰਚਿਤ ਕਤਲ ਕਾਂਡ ਵਿੱਚ ਸ਼ਾਮਲ ਦੋ ਸ਼ੱਕੀ ਸ਼ੂਟਰਾਂ ਦਾ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਵਿੱਚ ਪੁਲੀਸ ਨਾਲ ਹੋਏ ਇੱਕ ਭਿਆਨਕ ਮੁਕਾਬਲੇ ਦੌਰਾਨ ਅੰਤ ਹੋ ਗਿਆ। ਕੈਰਾਨਾ ਰੋਡ ’ਤੇ ਇੰਡੀਅਨ ਗੈਸ ਗੋਦਾਮ ਦੇ…
3 Idiots Controversy: ‘ਗਜ਼ਨੀ ਦੇ ਕਿਰਦਾਰ ਕਰਕੇ ਸ਼ਾਇਦ ਭੁੱਲਣ ਦੀ ਬੀਮਾਰੀ ਹੋ ਗਈ’; Sonam Wangchuk ਦਾ ਆਮਿਰ ਖ਼ਾਨ ’ਤੇ ਤੰਜ

3 Idiots Controversy: ‘ਗਜ਼ਨੀ ਦੇ ਕਿਰਦਾਰ ਕਰਕੇ ਸ਼ਾਇਦ ਭੁੱਲਣ ਦੀ ਬੀਮਾਰੀ ਹੋ ਗਈ’; Sonam Wangchuk ਦਾ ਆਮਿਰ ਖ਼ਾਨ ’ਤੇ ਤੰਜ

ਚੰਡੀਗੜ੍ਹ : ਮਸ਼ਹੂਰ ਬੌਲੀਵੁੱਡ ਫਿਲਮ ‘3 ਈਡੀਅਟਸ’ ਵਿੱਚ ‘ਫੁੰਨਸੁਖ ਵਾਂਗੜੂ’ ਦੇ ਕਿਰਦਾਰ ਨੂੰ ਲੈ ਕੇ ਲੱਦਾਖ਼ ਦੇ ਪ੍ਰਮੁੱਖ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਅਤੇ ਅਦਾਕਾਰ ਆਮਿਰ ਖ਼ਾਨ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਆਮਿਰ ਖ਼ਾਨ ਵੱਲੋਂ ਇਹ ਦਾਅਵਾ ਕੀਤੇ ਜਾਣ ਤੋਂ ਬਾਅਦ…
NEET-PG Exam: ਨੀਟ ਦੀ ਪ੍ਰੀਖਿਆ ’ਚ ਮੁੜ ਗੜਬੜ

NEET-PG Exam: ਨੀਟ ਦੀ ਪ੍ਰੀਖਿਆ ’ਚ ਮੁੜ ਗੜਬੜ

ਨਵੀਂ ਦਿੱਲੀ : ਦੇਸ਼ ਭਰ ਵਿੱਚ ਅੱਜ 2.63 ਲੱਖ ਤੋਂ ਵੱਧ ਉਮੀਦਵਾਰਾਂ ਲਈ ਨੀਟ-ਪੀ ਜੀ (2026) ਪ੍ਰੀਖਿਆ ਕਰਵਾਈ ਗਈ; ਹਾਲਾਂਕਿ ਅੰਦਰੂਨੀ ਪੱਧਰ ’ਤੇ ਬਿਜਲੀ ਸਪਲਾਈ ਠੱਪ ਹੋਣ ਕਾਰਨ ਜੈਪੁਰ ਵਿੱਚ ਦੋ ਕੇਂਦਰਾਂ ’ਤੇ ਪ੍ਰੀਖਿਆ ਪੂਰੀ ਨਹੀਂ ਹੋ ਸਕੀ। ਮੈਡੀਕਲ ਸਾਇੰਸਿਜ਼…
Students ਨੂੰ ਸਵਾਲ ਪੁੱਛਣ ਲਈ ਸਜ਼ਾ ਦੇਣਾ ਗ਼ੈਰ-ਸੰਵਿਧਾਨਕ

Students ਨੂੰ ਸਵਾਲ ਪੁੱਛਣ ਲਈ ਸਜ਼ਾ ਦੇਣਾ ਗ਼ੈਰ-ਸੰਵਿਧਾਨਕ

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਜੱਜ ਉੱਜਲ ਭੂਈਆਂ ਨੇ ਅੱਜ ਕਿਹਾ ਕਿ ਵੱਖਰਾ ਨਜ਼ਰੀਆ ਰੱਖਣ ਜਾਂ ਸਵਾਲ ਪੁੱਛਣ ਵਾਲੇ ਵਿਦਿਆਰਥੀਆਂ ਨੂੰ ਸਜ਼ਾ ਦੇਣ ਦੀਆਂ ਧਮਕੀਆਂ ਨਹੀਂ ਦਿੱਤੀਆਂ ਜਾ ਸਕਦੀਆਂ, ਕਿਉਂਕਿ ਅਜਿਹਾ ਤਰੀਕਾ ਗ਼ੈਰ-ਸੰਵਿਧਾਨਕ ਅਤੇ ਅਹੁਦੇ ਦੀ ਦੁਰਵਰਤੋਂ ਹੈ। ਜਸਟਿਸ ਭੂਈਆਂ…
‘ਘੰਟੀ ਵੱਜੀ ਪਰ ਕਲਾਸ ਲਈ ਨਹੀਂ…’: ਸਕੂਲ ਤਬਾਹ ਹੋਣ ਤੋਂ ਇੱਕ ਮਿੰਟ ਪਹਿਲਾਂ ਪ੍ਰਿੰਸੀਪਲ ਨੇ ਬਚਾਈ 1,643 ਬੱਚਿਆਂ ਦੀ ਜਾਨ

‘ਘੰਟੀ ਵੱਜੀ ਪਰ ਕਲਾਸ ਲਈ ਨਹੀਂ…’: ਸਕੂਲ ਤਬਾਹ ਹੋਣ ਤੋਂ ਇੱਕ ਮਿੰਟ ਪਹਿਲਾਂ ਪ੍ਰਿੰਸੀਪਲ ਨੇ ਬਚਾਈ 1,643 ਬੱਚਿਆਂ ਦੀ ਜਾਨ

ਕਾਠਮੰਡੂ : ਨੇਪਾਲ ਦੇ ਨੁਵਾਕੋਟ ਜ਼ਿਲ੍ਹੇ ਤੋਂ ਇੱਕ ਹੋਸ਼ ਉਡਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਸਕੂਲ ਦੇ ਪ੍ਰਿੰਸੀਪਲ ਦੀ ਤੁਰੰਤ ਲਏ ਫੈਸਲੇ ਅਤੇ ਸਮਝਦਾਰੀ ਨੇ 1,643 ਮਾਸੂਮ ਬੱਚਿਆਂ ਦੀਆਂ ਜਾਨਾਂ ਬਚਾ ਲਈਆਂ। ‘ਤ੍ਰਿਭੁਵਨ ਤ੍ਰਿਸ਼ੂਲੀ ਸੈਕੰਡਰੀ ਸਕੂਲ’ ਵਿੱਚ ਬੁੱਧਵਾਰ ਸਵੇਰੇ…
Nepal ਦੇ ਨੌਂ ਪਾਵਰ ਪ੍ਰਾਜੈਕਟਾਂ ’ਤੇ 537 ਮੁਲਾਜ਼ਮ ਹਾਲੇ ਵੀ ਲਾਪਤਾ

Nepal ਦੇ ਨੌਂ ਪਾਵਰ ਪ੍ਰਾਜੈਕਟਾਂ ’ਤੇ 537 ਮੁਲਾਜ਼ਮ ਹਾਲੇ ਵੀ ਲਾਪਤਾ

ਕਾਠਮੰਡੂ : ਨੇਪਾਲ ਦੇ ਹੜ੍ਹ ਪ੍ਰਭਾਵਿਤ ਰਾਸੁਵਾ ਅਤੇ ਨੁਵਾਕੋਟ ਜ਼ਿਲ੍ਹਿਆਂ ’ਚ 9 ਹਾਈਡਰੋਪਾਵਰ ਪ੍ਰਾਜੈਕਟਾਂ ’ਤੇ 537 ਮੁਲਾਜ਼ਮ ਹਾਲੇ ਵੀ ਲਾਪਤਾ ਹਨ। ਬਚਾਅ ਟੀਮਾਂ ਸੁਰੰਗਾਂ ’ਚ ਫਸੇ ਲੋਕਾਂ ਤੱਕ ਪਹੁੰਚਣ ਲਈ ਦਿਨ-ਰਾਤ ਯਤਨ ਕਰ ਰਹੀਆਂ ਹਨ। ਇੰਡੀਪੈਂਡੈਂਟ ਪਾਵਰ ਪ੍ਰੋਡਿਊਸਰਜ਼ ਐਸੋਸੀਏਸ਼ਨ ਇਨ ਨੇਪਾਲ…
Nepal Flood: ਪਲਾਂ ਵਿੱਚ ਹੀ ਰੁੜ੍ਹ ਗਈ ਜ਼ਿੰਦਗੀ

Nepal Flood: ਪਲਾਂ ਵਿੱਚ ਹੀ ਰੁੜ੍ਹ ਗਈ ਜ਼ਿੰਦਗੀ

ਕਾਠਮੰਡੂ : ਨੇਪਾਲ ’ਚ 26 ਅਗਸਤ ਨੂੰ ਆਏ ਭਿਆਨਕ ਹੜ੍ਹਾਂ ਨੇ ਗਾਲਛੀ ਅਤੇ ਤ੍ਰਿਸ਼ੂਲੀ ਇਲਾਕਿਆਂ ’ਚ ਭਾਰੀ ਤਬਾਹੀ ਮਚਾਈ ਹੈ। ਧਾਦਿੰਗ ਜ਼ਿਲ੍ਹੇ ਦੇ ਗਾਲਛੀ ’ਚ ਨਯਨ ਤਿਵਾੜੀ ਵਰਗੇ ਨੌਜਵਾਨ ਅਤੇ ਹੋਰ ਪਰਿਵਾਰ ਆਪਣੇ ਘਰਾਂ ਵਿੱਚੋਂ ਮਲਬਾ ਹਟਾ ਕੇ ਜ਼ਿੰਦਗੀ ਨੂੰ ਮੁੜ…
‘ਅਹੁਦਾ ਛੁੱਟਿਆ, ਸੁਪਨਾ ਨਹੀਂ..’, 13 ਸਾਲ ਦੀ ਸੇਵਾ ਤੋਂ ਬਾਅਦ IAS Divya Mittal ਨੇ ਦਿੱਤਾ ਅਸਤੀਫ਼ਾ

‘ਅਹੁਦਾ ਛੁੱਟਿਆ, ਸੁਪਨਾ ਨਹੀਂ..’, 13 ਸਾਲ ਦੀ ਸੇਵਾ ਤੋਂ ਬਾਅਦ IAS Divya Mittal ਨੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ : ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਦੀ ਪ੍ਰਮੁੱਖ ਅਧਿਕਾਰੀ ਦਿਵਿਆ ਮਿੱਤਲ ਨੇ 13 ਸਾਲਾਂ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇੱਕ ਭਾਵੁਕ ਪੋਸਟ ਲਿਖ ਕੇ ਆਪਣੇ ਇਸ…
FSSAI on Packaged Food: ਪੈਕਡ ਖਾਣ-ਪੀਣ ਵਾਲੀਆਂ ਵਸਤੂਆਂ ’ਤੇ ਲੱਗੇਗਾ ਲਾਲ ਚਿਤਾਵਨੀ ਲੇਬਲ

FSSAI on Packaged Food: ਪੈਕਡ ਖਾਣ-ਪੀਣ ਵਾਲੀਆਂ ਵਸਤੂਆਂ ’ਤੇ ਲੱਗੇਗਾ ਲਾਲ ਚਿਤਾਵਨੀ ਲੇਬਲ

ਨਵੀਂ ਦਿੱਲੀ : ਦੇਸ਼ ਵਿੱਚ ਪੈਕਡ ਖਾਣ-ਪੀਣ ਦੀਆਂ ਚੀਜ਼ਾਂ ਦੀ ਵਰਤੋਂ ਨਾਲ ਵਧ ਰਹੀਆਂ ਬੀਮਾਰੀਆਂ ਨੂੰ ਠੱਲ੍ਹ ਪਾਉਣ ਲਈ ਭਾਰਤੀ ਖਾਧ ਸੁਰੱਖਿਆ ਅਤੇ ਮਾਨਕ ਅਥਾਰਟੀ (FSSAI) ਨੇ ਸੁਪਰੀਮ ਕੋਰਟ ਵਿੱਚ ਇੱਕ ਅਹਿਮ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਪ੍ਰਸਤਾਵ ਤਹਿਤ ਹੁਣ ਪੈਕੇਟ…
Punjab DA Arrears: ਡੀ ਏ ਦੇ ਹੁਕਮਾਂ ਖ਼ਿਲਾਫ਼ Supreme Court ਦਾ ਰੁਖ਼ ਕਰੇਗੀ ਪੰਜਾਬ ਸਰਕਾਰ

Punjab DA Arrears: ਡੀ ਏ ਦੇ ਹੁਕਮਾਂ ਖ਼ਿਲਾਫ਼ Supreme Court ਦਾ ਰੁਖ਼ ਕਰੇਗੀ ਪੰਜਾਬ ਸਰਕਾਰ

ਨਵੀਂ ਦਿੱਲੀ : ਪੰਜਾਬ ਸਰਕਾਰ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (ਡੀ ਏ) ਨਾਲ ਸਬੰਧਤ ਮਾਮਲੇ ਵਿੱਚ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਅਗਲੇ ਇੱਕ-ਦੋ…