RBI ਦੇ ਫੈਸਲੇ ਤੋਂ ਪਹਿਲਾਂ ਰੁਪਇਆ 39 ਪੈਸੇ ਮਜ਼ਬੂਤ ਹੋ ਕੇ 94.89 ’ਤੇ ਪਹੁੰਚਿਆ

RBI ਦੇ ਫੈਸਲੇ ਤੋਂ ਪਹਿਲਾਂ ਰੁਪਇਆ 39 ਪੈਸੇ ਮਜ਼ਬੂਤ ਹੋ ਕੇ 94.89 ’ਤੇ ਪਹੁੰਚਿਆ

ਮੁੰਬਈ : ਅਮਰੀਕਾ-ਇਰਾਨ ਗੱਲਬਾਤ ਵਿੱਚ ਪ੍ਰਗਤੀ ਅਤੇ ਤੈਅਸ਼ੁਦਾ ਹੜਤਾਲਾਂ ਦੇ ਰੁਕਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਦੇ ਮੱਦੇਨਜ਼ਰ, ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਰੁਪਏ ਨੇ ਅਮਰੀਕੀ ਡਾਲਰ ਦੇ ਮੁਕਾਬਲੇ 39 ਪੈਸੇ ਦੀ ਵਾਧਾ ਦਰਜ ਕੀਤਾ ਅਤੇ ਇਹ 94.89…
ਭਾਰਤੀ ਝੰਡੇ ਵਾਲੇ ਜਹਾਜ਼ ’ਤੇ ਹਮਲਾ; ਜਹਾਜ਼ ਡੁੱਬਿਆ; 13 ਭਾਰਤੀ ਸੁਰੱਖਿਅਤ ਕੱਢੇ

ਭਾਰਤੀ ਝੰਡੇ ਵਾਲੇ ਜਹਾਜ਼ ’ਤੇ ਹਮਲਾ; ਜਹਾਜ਼ ਡੁੱਬਿਆ; 13 ਭਾਰਤੀ ਸੁਰੱਖਿਅਤ ਕੱਢੇ

ਨਵੀਂ ਦਿੱਲੀ : ਭਾਰਤੀ ਵਿਦੇਸ਼ ਮੰਤਰਾਲੇ (MEA) ਨੇ ਦੱਸਿਆ ਕਿ ਮੰਗਲਵਾਰ ਨੂੰ ਯਮਨ ਦੇ ਤਟ ਨੇੜੇ ਲਾਲ ਸਾਗਰ ਵਿੱਚ 13 ਭਾਰਤੀ ਨਾਗਰਿਕਾਂ ਨਾਲ ਸਵਾਰ ਭਾਰਤੀ ਝੰਡੇ ਵਾਲੇ ਮਾਲਵਾਹਕ ਜਹਾਜ਼ ’ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਜਹਾਜ਼ ਡੁੱਬ ਗਿਆ। ਮੰਤਰਾਲੇ ਨੇ ਪੁਸ਼ਟੀ…
Boxers ਤੇ Para Athletes ਦੇ ਵਤਨ ਪਰਤਣ ’ਤੇ warm welcome

Boxers ਤੇ Para Athletes ਦੇ ਵਤਨ ਪਰਤਣ ’ਤੇ warm welcome

ਨਵੀਂ ਦਿੱਲੀ : ਗਲਾਸਗੋ ਰਾਸ਼ਟਰਮੰਡਲ ਖੇਡਾਂ ਤੋਂ ਪਰਤੇ ਮੁੱਕੇਬਾਜ਼ਾਂ ਅਤੇ ਇੱਥੇ ਅੱਜ ਤੜਕੇ ਕੌਮੀ ਰਾਜਧਾਨੀ ਵਿੱਚ ਸ਼ਾਨਦਾਰ ਸਵਾਗਤ ਦੌਰਾਨ ਰਾਸ਼ਟਰਮੰਡਲ ਖੇਡਾਂ ਦੇ ਤਗ਼ਮਾ ਜੇਤੂਆਂ ਨੂੰ ਆਪਣੀ ਸਫਲਤਾ ਦਾ ਜਸ਼ਨ ਮਨਾਉਣ ਲਈ ਮੁਸ਼ਕਲ ਨਾਲ ਹੀ ਸਮਾਂ ਮਿਲਿਆ, ਕਿਉਂਕਿ ਉਨ੍ਹਾਂ ਦਾ ਧਿਆਨ ਅਗਲੇ…
Diamond League ’ਚ ਪਥਿਰਾਗੇ ਨਾਲ ਭਿੜੇਗਾ Neeraj Chopra

Diamond League ’ਚ ਪਥਿਰਾਗੇ ਨਾਲ ਭਿੜੇਗਾ Neeraj Chopra

ਨਵੀਂ ਦਿੱਲੀ : ਦੋ ਵਾਰ ਦਾ ਓਲੰਪਿਕ ਤਗ਼ਮਾ ਜੇਤੂ ਨੀਰਜ ਚੋਪੜਾ 21 ਅਗਸਤ ਨੂੰ ਲੋਜ਼ਾਨ ਡਾਇਮੰਡ ਲੀਗ ਵਿੱਚ ਪੁਰਸ਼ਾਂ ਦੇ ਨੇਜ਼ਾਬਾਜ਼ੀ ਦੇ ਸਿਤਾਰਿਆਂ ਨਾਲ ਸਜੇ ਮੁਕਾਬਲੇ ਵਿੱਚ ਹਿੱਸਾ ਲਵੇਗਾ, ਜਿਸ ਵਿੱਚ ਹਾਲ ਹੀ ’ਚ ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਬਣਿਆ ਅਤੇ…
ਕੁਝ ਖਿਡਾਰੀਆਂ ਦਾ ਪੱਤਾ ਕੱਟਿਆ ਜਾਵੇਗਾ, ਕਈਆਂ ਨੂੰ ਫਾਇਦਾ ਹੋਵੇਗਾ: Pullela Gopichand

ਕੁਝ ਖਿਡਾਰੀਆਂ ਦਾ ਪੱਤਾ ਕੱਟਿਆ ਜਾਵੇਗਾ, ਕਈਆਂ ਨੂੰ ਫਾਇਦਾ ਹੋਵੇਗਾ: Pullela Gopichand

ਨਵੀਂ ਦਿੱਲੀ : ਪੁਲੇਲਾ ਗੋਪੀਚੰਦ ਨੂੰ ਆਪਣੇ ਖੇਡ ਕਰੀਅਰ ਦੌਰਾਨ ਬੈਡਮਿੰਟਨ ਦੀ ਸਕੋਰਿੰਗ ਪ੍ਰਣਾਲੀ ਵਿੱਚ ਤਬਦੀਲੀ ਕਾਰਨ ਆਏ ਅੜਿੱਕੇ ਅਜੇ ਵੀ ਯਾਦ ਹਨ ਅਤੇ ਜਿਵੇਂ-ਜਿਵੇਂ ਇਹ ਖੇਡ ਇੱਕ ਹੋਰ ਰਣਨੀਤਕ ਤਬਦੀਲੀ ਅਪਣਾਉਣ ਦੀ ਤਿਆਰੀ ਕਰ ਰਹੀ ਹੈ, ਭਾਰਤੀ ਕੋਚ ਦਾ…
Air India ਦੀ Phuket-Delhi ਫਲਾਈਟ ਹਵਾ ਵਿਚ ਡਗਮਗਾਈ; 17 ਜ਼ਖ਼ਮੀ

Air India ਦੀ Phuket-Delhi ਫਲਾਈਟ ਹਵਾ ਵਿਚ ਡਗਮਗਾਈ; 17 ਜ਼ਖ਼ਮੀ

ਨਵੀਂ ਦਿੱਲੀ :  ਫੁਕੇਤ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਹਵਾ ਵਿਚ ਡਗਮਗਾਈ ਜਿਸ ਤੋਂ ਬਾਅਦ 17 ਜਣਿਆਂ ਨੂੰ ਸੱਟਾਂ ਲੱਗੀਆਂ ਹਨ। ਸੂਤਰਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਦਿੱਲੀ ਪਹੁੰਚਣ 'ਤੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਗਈ। ਏਅਰ ਇੰਡੀਆ…
ਪ੍ਰਧਾਨ ਮੰਤਰੀ ਮੋਦੀ ਨੇ ਭਾਜਪਾ ਦੇ 43 ਨਵੇਂ ਰਾਜ ਸਭਾ ਮੈਂਬਰਾਂ ਨੂੰ ਨਾਸ਼ਤੇ ’ਤੇ ਸੱਦਿਆ; ਰਾਘਵ ਚੱਢਾ, ਪਾਠਕ ਤੇ ਸਾਹਨੀ ਵੀ ਸ਼ਾਮਲ

ਪ੍ਰਧਾਨ ਮੰਤਰੀ ਮੋਦੀ ਨੇ ਭਾਜਪਾ ਦੇ 43 ਨਵੇਂ ਰਾਜ ਸਭਾ ਮੈਂਬਰਾਂ ਨੂੰ ਨਾਸ਼ਤੇ ’ਤੇ ਸੱਦਿਆ; ਰਾਘਵ ਚੱਢਾ, ਪਾਠਕ ਤੇ ਸਾਹਨੀ ਵੀ ਸ਼ਾਮਲ

ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਏ ਸਾਰੇ ਸੱਤ ਰਾਜ ਸਭਾ ਮੈਂਬਰਾਂ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਦੀ ਅਧਿਕਾਰਤ ਰਿਹਾਇਸ਼ 7 ਲੋਕ ਕਲਿਆਣ ਮਾਰਗ ਵਿਖੇ ਨਾਸ਼ਤੇ ਲਈ ਸੱਦਾ ਦਿੱਤਾ ਗਿਆ…
Himachal Pradesh ਵਿੱਚ 150 ਤੋਂ ਵੱਧ ਸੜਕਾਂ ਬੰਦ, 10 ਤੱਕ ਮੀਂਹ ਦੀ ਚਿਤਾਵਨੀ

Himachal Pradesh ਵਿੱਚ 150 ਤੋਂ ਵੱਧ ਸੜਕਾਂ ਬੰਦ, 10 ਤੱਕ ਮੀਂਹ ਦੀ ਚਿਤਾਵਨੀ

ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਸੂਬਾਈ ਐਮਰਜੈਂਸੀ ਓਪਰੇਸ਼ਨ ਸੈਂਟਰ ਮੁਤਾਬਕ ਮੰਗਲਵਾਰ ਸ਼ਾਮ ਤੱਕ 153 ਸੜਕਾਂ ਆਵਾਜਾਈ ਲਈ ਬੰਦ ਸਨ, ਜਦਕਿ 58 ਪਾਣੀ ਸਪਲਾਈ ਯੋਜਨਾਵਾਂ ਅਤੇ 191 ਬਿਜਲੀ ਟਰਾਂਸਫਾਰਮਰ ਪ੍ਰਭਾਵਿਤ ਹੋਏ ਹਨ। ਸਭ ਤੋਂ…
ਪੰਜਾਬ ਦੇ 1000 ਕਰੋੜ ਰੁਪਏ ਦੇ ਪੁਰਾਣੇ ਵਾਹਨਾਂ ਦੇ ਬਾਜ਼ਾਰ ’ਤੇ ਮੰਦੀ ਛਾਈ

ਪੰਜਾਬ ਦੇ 1000 ਕਰੋੜ ਰੁਪਏ ਦੇ ਪੁਰਾਣੇ ਵਾਹਨਾਂ ਦੇ ਬਾਜ਼ਾਰ ’ਤੇ ਮੰਦੀ ਛਾਈ

ਚੰਡੀਗੜ੍ਹ : ਈ-20 ਪੈਟਰੋਲ (20 ਫ਼ੀਸਦੀ ਈਥਾਨੌਲ ਮਿਸ਼ਰਿਤ ਪੈਟਰੋਲ) ਨੂੰ ਲਾਜ਼ਮੀ ਤੌਰ ’ਤੇ ਲਾਗੂ ਕੀਤੇ ਜਾਣ ਕਾਰਨ ਪੰਜਾਬ ਦੇ 1,000 ਕਰੋੜ ਰੁਪਏ ਦੀ ਕੀਮਤ ਵਾਲੇ ਪੁਰਾਣੇ ਵਾਹਨਾਂ (ਯੂਜ਼ਡ-ਕਾਰ) ਦੇ ਬਾਜ਼ਾਰ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਵਿਧਾਨ ਸਭਾ ਨੇ ਮੰਗਲਵਾਰ ਨੂੰ…
ਸੋਸ਼ਲ ਮੀਡੀਆ ਇਨਫਲੂਐਂਸਰ ਵੱਲੋਂ Dipke ਖ਼ਿਲਾਫ਼ ਸ਼ਿਕਾਇਤ ਦਰਜ; ਪਾਰਟੀ ਮੈਂਬਰਾਂ ‘ਤੇ ਹਮਲਾ ਕਰਨ ਦੇ ਦੋਸ਼

ਸੋਸ਼ਲ ਮੀਡੀਆ ਇਨਫਲੂਐਂਸਰ ਵੱਲੋਂ Dipke ਖ਼ਿਲਾਫ਼ ਸ਼ਿਕਾਇਤ ਦਰਜ; ਪਾਰਟੀ ਮੈਂਬਰਾਂ ‘ਤੇ ਹਮਲਾ ਕਰਨ ਦੇ ਦੋਸ਼

ਨਵੀਂ ਦਿੱਲੀ : ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਮੰਗਲਵਾਰ ਨੂੰ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਕੇ 'ਕੌਕਰੋਚ ਜਨਤਾ ਪਾਰਟੀ' (ਸੀ.ਜੇ.ਪੀ.) ਦੇ ਸੰਸਥਾਪਕ ਅਭਿਜੀਤ ਦੀਪਕੇ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਉਸ ਨੇ ਪਾਰਟੀ ਮੈਂਬਰਾਂ ਵੱਲੋਂ ਸਰੀਰਕ ਹਮਲਾ ਕਰਨ ਦੇ ਦੋਸ਼…
Punjab Rain: ਪੰਜਾਬ ’ਚ ਭਾਰੀ ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ

Punjab Rain: ਪੰਜਾਬ ’ਚ ਭਾਰੀ ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ

ਚੰਡੀਗੜ੍ਹ : ਪੰਜਾਬ ਵਿੱਚ ਅੱਜ ਤੜਕੇ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਨੇ ਪੰਜਾਬ ਦੇ ਲਗਭਗ ਸਾਰੇ ਸ਼ਹਿਰਾਂ ਨੂੰ ਜਲ-ਥਲ ਕਰਕੇ ਰੱਖ ਦਿੱਤਾ ਹੈ, ਜਿਸ ਕਰਕੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਭਾਰੀ…
Dabur ਦੀ 100% ਸ਼ੁੱਧਤਾ ਸਵਾਲਾਂ ’ਚ! FSSAI ਨੇ ਉਤਪਾਦਾਂ ਦੀ ਵਿਕਰੀ ’ਤੇ ਲਾਈ ਰੋਕ

Dabur ਦੀ 100% ਸ਼ੁੱਧਤਾ ਸਵਾਲਾਂ ’ਚ! FSSAI ਨੇ ਉਤਪਾਦਾਂ ਦੀ ਵਿਕਰੀ ’ਤੇ ਲਾਈ ਰੋਕ

ਨਵੀਂ ਦਿੱਲੀ : ਖੁਰਾਕੀ ਪਦਾਰਥਾਂ ਦੀ ਗੁਣਵੱਤਾ ਅਤੇ ਉਤਪਾਦਾਂ ਦੀ ਲੇਬਲਿੰਗ ’ਤੇ ਸਖ਼ਤ ਕਾਰਵਾਈ ਕਰਦਿਆਂ ਭਾਰਤੀ ਖਾਧ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਡਾਬਰ ਇੰਡੀਆ ਲਿਮਟਿਡ ’ਤੇ ਵੱਡਾ ਸ਼ਿਕੰਜਾ ਕੱਸਿਆ ਹੈ। ਅਥਾਰਟੀ ਨੇ ਕੰਪਨੀ ਵੱਲੋਂ ਆਪਣੇ ਉਤਪਾਦਾਂ ’ਤੇ ‘100 ਫੀਸਦੀ’ ਸ਼ੁੱਧਤਾ…
Punjab Assembly Resolution: ਪੇਪਰ ਲੀਕ ਮਾਮਲੇ ’ਚ ਕੇਂਦਰ ਖ਼ਿਲਾਫ਼ ਨਿੰਦਾ ਮਤਾ ਪਾਸ

Punjab Assembly Resolution: ਪੇਪਰ ਲੀਕ ਮਾਮਲੇ ’ਚ ਕੇਂਦਰ ਖ਼ਿਲਾਫ਼ ਨਿੰਦਾ ਮਤਾ ਪਾਸ

ਚੰਡੀਗੜ੍ਹ : ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਅੱਜ ‘ਆਪ’ ਸਰਕਾਰ ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘ਜੈੱਨ-ਜ਼ੀ’ ਦੇ ਦਿਲ ਜਿੱਤਣ ਲਈ ਸਦਨ ’ਚ ਪੇਪਰ ਲੀਕ ਮਾਮਲੇ ’ਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਿੰਦਾ ਮਤਾ ਪਾਸ ਕੀਤਾ। ਮਤਾ ਜ਼ੁਬਾਨੀ…
‘AC ਕਾਰਾਂ ’ਚ ਬੈਠ ਕੇ ਗਿਆਨ ਦੇਣਾ ਸੌਖਾ…’; ਪ੍ਰਧਾਨ ਮੰਤਰੀ ਮੋਦੀ ’ਤੇ ਬਿਆਨ ਦੇ ਕੇ ਫਸੀ ਅਦਾਕਾਰਾ ਭੂਮੀ ਪੇਡਨੇਕਰ

‘AC ਕਾਰਾਂ ’ਚ ਬੈਠ ਕੇ ਗਿਆਨ ਦੇਣਾ ਸੌਖਾ…’; ਪ੍ਰਧਾਨ ਮੰਤਰੀ ਮੋਦੀ ’ਤੇ ਬਿਆਨ ਦੇ ਕੇ ਫਸੀ ਅਦਾਕਾਰਾ ਭੂਮੀ ਪੇਡਨੇਕਰ

ਚੰਡੀਗੜ੍ਹ : ਬੌਲੀਵੁਡ ਅਦਾਕਾਰਾ ਭੂਮੀ ਪੇਡਨੇਕਰ ਨਵੀਂ ਦਿੱਲੀ ਦੇ ਜੰਤਰ-ਮੰਤਰ ‘ਤੇ ਮਹੀਨੇ ਤੋਂ ਵੱਧ ਸਮੇਂ ਤੱਕ ਚੱਲੇ ‘ਨੀਟ-ਯੂਜੀ 2026’ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਵਰਤੀ ਗਈ ਕਥਿਤ ਅਸ਼ਲੀਲ ਸ਼ਬਦਾਵਲੀ ’ਤੇ ਪ੍ਰਤੀਕਿਰਿਆ ਦੇ ਕੇ ਵਿਵਾਦਾਂ ਦੇ ਘੇਰੇ ਵਿੱਚ ਆ ਗਈ…
ਵਟਸਐਪ ਵੱਲੋਂ ਕਈ ਯੂਜ਼ਰਾਂ ਦੇ ਅਕਾਊਂਟ ‘ਅੰਡਰ ਰਿਵਿਊ’ ਕਹਿੰਦਿਆਂ 24 ਘੰਟੇ ਲਈ ਬਲੌਕ

ਵਟਸਐਪ ਵੱਲੋਂ ਕਈ ਯੂਜ਼ਰਾਂ ਦੇ ਅਕਾਊਂਟ ‘ਅੰਡਰ ਰਿਵਿਊ’ ਕਹਿੰਦਿਆਂ 24 ਘੰਟੇ ਲਈ ਬਲੌਕ

ਨਵੀਂ ਦਿੱਲੀ : ਮੈਸੇਜਿੰਗ ਐਪ ਵਟਸਐਪ ਨੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਕਈ ਯੂਜ਼ਰਾਂ ਦੇ ਅਕਾਊਂਟਾਂ ਨੂੰ 24 ਘੰਟਿਆਂ ਲਈ ਅੰਡਰ ਰਿਵਿਊ (ਸਮੀਖਿਆ ਅਧੀਨ) ਰੱਖ ਦਿੱਤਾ ਅਤੇ ਐਪ ਦੇ ਸਾਰੇ ਫੀਚਰਸ ਬਲੌਕ ਕਰ ਦਿੱਤੇ। ਇਸ ਕਾਰਨ ਪ੍ਰਭਾਵਿਤ ਯੂਜ਼ਰਾਂ ਨੇ ਸੋਸ਼ਲ ਮੀਡੀਆ…
ਪੰਜਾਬ ਵਿੱਚ ਸਫਾਈ ਸੇਵਕਾਂ ਤੇ ਸੀਵਰਮੈਨਾਂ ਦੀ ਹੜਤਾਲ ਸਮਾਪਤ

ਪੰਜਾਬ ਵਿੱਚ ਸਫਾਈ ਸੇਵਕਾਂ ਤੇ ਸੀਵਰਮੈਨਾਂ ਦੀ ਹੜਤਾਲ ਸਮਾਪਤ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਪਿਛਲੇ ਕਈ ਦਿਨਾਂ ਤੋਂ ਹੜਤਾਲ ’ਤੇ ਚੱਲ ਸਫਾਈ ਸੇਵਕ ਯੂਨੀਅਨ ਪੰਜਾਬ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ। ਇਸ ਦੇ ਨਾਲ ਹੀ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਪੰਜਾਬ ਦੀਆਂ ਸਾਰੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਤੇ…
ਡੇਢ ਸਾਲ ਵਿੱਚ ਕਾਰਜਕਾਰਣੀ ਦਾ ਕੋਈ ਠੋਸ ਫ਼ੈਸਲਾ ਨਹੀਂ: ਗੁਰਤੇਜ ਸਿੰਘ

ਡੇਢ ਸਾਲ ਵਿੱਚ ਕਾਰਜਕਾਰਣੀ ਦਾ ਕੋਈ ਠੋਸ ਫ਼ੈਸਲਾ ਨਹੀਂ: ਗੁਰਤੇਜ ਸਿੰਘ

ਅੰਬਾਲਾ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ.ਐੱਸ.ਜੀ.ਐੱਮ.ਸੀ.) ਦੇ ਮੈਂਬਰ ਗੁਰਤੇਜ ਸਿੰਘ ਨੇ ਦੋਸ਼ ਲਾਇਆ ਹੈ ਕਿ ਮੌਜੂਦਾ ਕਾਰਜਕਾਰਣੀ ਕਮੇਟੀ ਪਿਛਲੇ ਕਰੀਬ ਡੇਢ ਸਾਲ ਦੌਰਾਨ ਸੰਗਤ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਅਤੇ ਕਮੇਟੀ ਅਧੀਨ ਚੱਲ…
Nationality ਕੋਈ ਮਾਇਨੇ ਨਹੀਂ ਰੱਖਦੀ: Anahat Singh

Nationality ਕੋਈ ਮਾਇਨੇ ਨਹੀਂ ਰੱਖਦੀ: Anahat Singh

ਨਵੀਂ ਦਿੱਲੀ : ਆਲਮੀ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਬਣਨ ਤੋਂ ਬਾਅਦ ਅਨਾਹਤ ਸਿੰਘ ਨੇ ਉਨ੍ਹਾਂ ਸੁਝਾਵਾਂ ਨੂੰ ਰੱਦ ਕਰ ਦਿੱਤਾ ਹੈ ਕਿ ਮਿਸਰ ਦੇ ਖਿਡਾਰੀਆਂ ਕੋਲ ਕੋਈ ਖਾਸ ਮਾਨਸਿਕ ਮਜ਼ਬੂਤੀ ਹੁੰਦੀ ਹੈ। ਉਸ ਨੇ ਕਿਹਾ…
ਬਰੌਡ ਪੀਕ ‘ਤੇ ਬਰਫ਼ ਦੇ ਤੋਦਿਆਂ ਦੀ ਲਪੇਟ ਵਿੱਚ ਆਏ ਤਿੰਨ ਹੋਰ ਪਰਬਤਾਰੋਹੀਆਂ ਦੀਆਂ ਲਾਸ਼ਾਂ ਬਰਾਮਦ

ਬਰੌਡ ਪੀਕ ‘ਤੇ ਬਰਫ਼ ਦੇ ਤੋਦਿਆਂ ਦੀ ਲਪੇਟ ਵਿੱਚ ਆਏ ਤਿੰਨ ਹੋਰ ਪਰਬਤਾਰੋਹੀਆਂ ਦੀਆਂ ਲਾਸ਼ਾਂ ਬਰਾਮਦ

ਇਸਲਾਮਾਬਾਦ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ ਓ ਕੇ) ਵਿੱਚ ਬਰੌਡ ਪੀਕ 'ਤੇ ਬਰਫ਼ ਦੇ ਤੋਦਿਆਂ ਦੀ ਲਪੇਟ ਵਿੱਚ ਆਏ 10 ਮੈਂਬਰੀ ਪਰਬਤਾਰੋਹੀ ਦਲ ਦੇ ਤਿੰਨ ਹੋਰ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ…
ਐੱਲ ਆਈ ਸੀ ਵਿੱਚ 6.5 ਫ਼ੀਸਦੀ ਹਿੱਸੇਦਾਰੀ ਵੇਚੇਗੀ ਸਰਕਾਰ, ਵਿਕਰੀ ਤੋਂ ਮਿਲਣਗੇ 31 ਹਜ਼ਾਰ ਕਰੋੜ

ਐੱਲ ਆਈ ਸੀ ਵਿੱਚ 6.5 ਫ਼ੀਸਦੀ ਹਿੱਸੇਦਾਰੀ ਵੇਚੇਗੀ ਸਰਕਾਰ, ਵਿਕਰੀ ਤੋਂ ਮਿਲਣਗੇ 31 ਹਜ਼ਾਰ ਕਰੋੜ

ਨਵੀਂ ਦਿੱਲੀ : ਸਰਕਾਰ ਦੋ ਦਿਨਾਂ ਦੀ ਬਿਕਰੀ ਪੇਸ਼ਕਸ਼ (ਓ.ਐੱਫ.ਐੱਸ.) ਰਾਹੀਂ 382 ਰੁਪਏ ਪ੍ਰਤੀ ਸ਼ੇਅਰ ਦੀ ਘੱਟੋ ਘੱਟ ਕੀਮਤ 'ਤੇ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਵਿੱਚ 6.5 ਫ਼ੀਸਦੀ ਤੱਕ ਹਿੱਸੇਦਾਰੀ ਵੇਚੇਗੀ। ਇਹ ਨਿਰਗਮ ਗ਼ੈਰ-ਖ਼ੁਦਰਾਗ਼ੈਰ-ਖ਼ੁਦਰਾ (Non-Retail) ਨਿਵੇਸ਼ਕਾਂ ਲਈ ਮੰਗਲਵਾਰ ਨੂੰ ਅਤੇ ਖ਼ੁਦਰਾ(Retail) ਨਿਵੇਸ਼ਕਾਂ…
ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਸ਼ੁਰੂ; ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ

ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਸ਼ੁਰੂ; ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ

ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਅੱਜ ਸ਼ੁਰੂ ਹੋ ਗਿਆ ਹੈ। ਸੈਸ਼ਨ ਸ਼ੁਰੂ ਹੁੰਦਿਆਂ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਹੋਰਨਾਂ ਵਿਧਾਇਕਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਸਹੀ ਰਾਮ ਬਿਸ਼ਨੋਈ, ਸਿਪਾਹੀ ਸਰਬਜੀਤ…
5 ਕਿੱਲੋ ਨਸ਼ੀਲੀ ਵੀਡ ਨਾਲ ਬੈਂਕਾਕ ਦਾ ਯਾਤਰੀ ਗ੍ਰਿਫ਼ਤਾਰ

5 ਕਿੱਲੋ ਨਸ਼ੀਲੀ ਵੀਡ ਨਾਲ ਬੈਂਕਾਕ ਦਾ ਯਾਤਰੀ ਗ੍ਰਿਫ਼ਤਾਰ

ਨਵੀਂ ਦਿੱਲੀ: ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਬੈਂਕਾਕ ਤੋਂ ਆਏ ਇੱਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਸਾਮਾਨ ਵਿੱਚੋਂ ਪੰਜ ਕਿਲੋਗ੍ਰਾਮ ਤੋਂ ਵੱਧ ਸ਼ੱਕੀ ਹਾਈਡ੍ਰੋਪੋਨਿਕ ਵੀਡ (ਨਸ਼ੀਲਾ ਪਦਾਰਥ) ਬਰਾਮਦ ਹੋਈ ਹੈ। ਇਹ…
ਫਲਾਈਟ ਰੱਦ ਹੋਣ ‘ਤੇ ਏਅਰਲਾਈਨਜ਼ ਨੂੰ 50 ਹਜ਼ਾਰ ਮੁਆਵਜ਼ਾ ਅਤੇ ਰਿਫੰਡ ਦੇਣ ਦਾ ਹੁਕਮ

ਫਲਾਈਟ ਰੱਦ ਹੋਣ ‘ਤੇ ਏਅਰਲਾਈਨਜ਼ ਨੂੰ 50 ਹਜ਼ਾਰ ਮੁਆਵਜ਼ਾ ਅਤੇ ਰਿਫੰਡ ਦੇਣ ਦਾ ਹੁਕਮ

ਚੰਡੀਗੜ੍ਹ : ਚੰਡੀਗੜ੍ਹ ਦੇ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਇੰਡੀਗੋ (IndiGo) ਅਤੇ ਟਰਕਿਸ਼ ਏਅਰਲਾਈਨਜ਼ (Turkish Airlines) ਨੂੰ ਇੱਕ ਸ਼ਹਿਰ ਨਿਵਾਸੀ ਨੂੰ 1,10,258 ਰੁਪਏ 9 ਫੀਸਦੀ ਸਾਲਾਨਾ ਵਿਆਜ ਸਮੇਤ ਵਾਪਸ ਕਰਨ ਅਤੇ 50,000 ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਇਹ…
ਹਿੰਦੂਤਵ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਕਾਮੇਡੀਅਨ Kunal Kamra ਨੇ ਬੈਂਗਲੁਰੂ ’ਚ ਰੱਦ ਕੀਤੇ ਆਪਣੇ ਸ਼ੋਅ

ਹਿੰਦੂਤਵ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਕਾਮੇਡੀਅਨ Kunal Kamra ਨੇ ਬੈਂਗਲੁਰੂ ’ਚ ਰੱਦ ਕੀਤੇ ਆਪਣੇ ਸ਼ੋਅ

ਬੈਂਗਲੁਰੂ : ਮਸ਼ਹੂਰ ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ਨੇ ਹਿੰਦੂਤਵ ਸੰਗਠਨਾਂ ਦੇ ਭਾਰੀ ਵਿਰੋਧ ਤੋਂ ਬਾਅਦ ਬੈਂਗਲੁਰੂ ਦੇ ਵਾਈਟਫ਼ੀਲਡ (Whitefield) ਵਿੱਚ ਹੋਣ ਵਾਲੇ ਆਪਣੇ ਨਿਰਧਾਰਿਤ ਸ਼ੋਅ ਰੱਦ ਕਰ ਦਿੱਤੇ ਹਨ। ਪੁਲੀਸ ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪੁਲੀਸ ਦੇ ਇੱਕ…
ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਨਾਲ ਭਾਰਤੀ ਸ਼ੇਅਰ ਬਾਜ਼ਾਰ ਚੜ੍ਹਿਆ

ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਨਾਲ ਭਾਰਤੀ ਸ਼ੇਅਰ ਬਾਜ਼ਾਰ ਚੜ੍ਹਿਆ

ਮੁੰਬਈ : ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਆਈ ਭਾਰੀ ਗਿਰਾਵਟ ਅਤੇ ਗਲੋਬਲ ਤਣਾਅ ਘਟਣ ਦੇ ਸੰਕੇਤਾਂ ਨਾਲ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਜ਼ਬਰਦਸਤ ਵਾਧੇ ਨਾਲ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਦੌਰਾਨ ਬੀ.ਐੱਸ.ਈ. (BSE) ਸੈਂਸੈਕਸ 470.06 ਅੰਕ ਚੜ੍ਹ ਕੇ 78,564.70 'ਤੇ…
ਮਕਾਨ ਢਹਿਣ ਕਾਰਨ ਪਤੀ-ਪਤਨੀ ਦੀ ਦਰਦਨਾਕ ਮੌਤ

ਮਕਾਨ ਢਹਿਣ ਕਾਰਨ ਪਤੀ-ਪਤਨੀ ਦੀ ਦਰਦਨਾਕ ਮੌਤ

ਨਵੀਂ ਦਿੱਲੀ : ਉੱਤਰ-ਪੂਰਬੀ ਦਿੱਲੀ ਦੇ ਉਸਮਾਨਪੁਰ ਇਲਾਕੇ ਵਿੱਚ ਇੱਕ ਮੰਜ਼ਿਲਾ ਮਕਾਨ ਢਹਿ ਜਾਣ ਕਾਰਨ ਇੱਕ ਵਿਆਹੁਤਾ ਜੋੜੇ ਦੀ ਦਰਦਨਾਕ ਮੌਤ ਹੋ ਗਈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਮੰਦਭਾਗੀ ਘਟਨਾ ਦੀ ਪੁਸ਼ਟੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ…
ਸਕਿੱਟ ਵਿਵਾਦ ਬਾਰੇ ਪ੍ਰੈੱਸ ਕਾਨਫਰੰਸ ਕਰਦੇ Pappu Yadav ’ਤੇ ਚੱਪਲ ਸੁੱਟੀ

ਸਕਿੱਟ ਵਿਵਾਦ ਬਾਰੇ ਪ੍ਰੈੱਸ ਕਾਨਫਰੰਸ ਕਰਦੇ Pappu Yadav ’ਤੇ ਚੱਪਲ ਸੁੱਟੀ

ਨਵੀਂ ਦਿੱਲੀ : ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਦੇ ਘਰ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਵਿਅਕਤੀ ਨੇ ਉਨ੍ਹਾਂ ’ਤੇ ਚੱਪਲ ਸੁੱਟ ਦਿੱਤੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਯਾਦਵ ਸੰਸਦ ਭਵਨ ਕੰਪਲੈਕਸ ਅੰਦਰ ਰਾਮ ਮੰਦਰ ਵਿੱਚ ਦਾਨ ਦੀ ਕਥਿਤ ਚੋਰੀ…
Lovlina Borgohain ਨੇ Medal ਹੜ੍ਹ ਪੀੜਤਾਂ ਨੂੰ Dedicate ਕੀਤਾ

Lovlina Borgohain ਨੇ Medal ਹੜ੍ਹ ਪੀੜਤਾਂ ਨੂੰ Dedicate ਕੀਤਾ

ਨਵੀਂ ਦਿੱਲੀ : ਓਲੰਪਿਕ ਕਾਂਸੀ ਤਗ਼ਮਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਜਿੱਤਿਆ ਆਪਣਾ ਚਾਂਦੀ ਦਾ ਤਗ਼ਮਾ ਹੜ੍ਹਾਂ ਨਾਲ ਜੂਝ ਰਹੇ ਅਸਾਮ ਦੇ ਲੋਕਾਂ ਨੂੰ ਸਮਰਪਿਤ ਕੀਤਾ ਹੈ। ਲਵਲੀਨਾ ਨੂੰ ਮਹਿਲਾਵਾਂ ਦੇ 75 ਕਿਲੋ ਭਾਰ ਵਰਗ ਦੇ ਫਾਈਨਲ…
Sher-e-Punjab T20 League ਦਾ Logo ਜਾਰੀ

Sher-e-Punjab T20 League ਦਾ Logo ਜਾਰੀ

ਮੁੱਲਾਂਪੁਰ ਗਰੀਬਦਾਸ : ਨਿਊ ਚੰਡੀਗੜ੍ਹ ਵਿੱਚ ਅੱਜ ਕੌਮਾਂਤਰੀ ਕ੍ਰਿਕਟ ਸਟੇਡੀਅਮ ’ਚ ‘ਸ਼ੇਰ-ਏ-ਪੰਜਾਬ ਟੀ20 ਲੀਗ’ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਹ ਟੂਰਨਾਮੈਂਟ 30 ਅਗਸਤ ਤੋਂ 13 ਸਤੰਬਰ ਤੱਕ ਖੇਡਿਆ ਜਾਵੇਗਾ ਅਤੇ ਇਸ ਵਿੱਚ ਸੂਬੇ ਦੇ ਕਈ ਨਾਮਵਰ ਕ੍ਰਿਕਟ ਖਿਡਾਰੀ ਸ਼ਾਮਲ ਹੋਣਗੇ। ਇਨ੍ਹਾਂ…
ਪਾਕਿਸਤਾਨ ਵਿੱਚ ਰੈਲੀ ਦੌਰਾਨ ਧਮਾਕਾ: 14 ਹਲਾਕ; 15 ਤੋਂ ਵੱਧ ਜ਼ਖ਼ਮੀ

ਪਾਕਿਸਤਾਨ ਵਿੱਚ ਰੈਲੀ ਦੌਰਾਨ ਧਮਾਕਾ: 14 ਹਲਾਕ; 15 ਤੋਂ ਵੱਧ ਜ਼ਖ਼ਮੀ

ਲਾਹੌਰ : ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਸੂਬੇ ਵਿੱਚ ਐਤਵਾਰ ਨੂੰ ਇੱਕ ਰੈਲੀ ਦੌਰਾਨ ਪੁਲੀਸ ਸਟੇਸ਼ਨ 'ਤੇ ਹੋਏ ਆਤਮਘਾਤੀ ਧਮਾਕੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ 15 ਤੋਂ ਵੱਧ ਲੋਕ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਅੱਠ ਪੁਲੀਸ…