Sikh pilgrims:ਪਾਕਿਸਤਾਨ: ਹੇਮਕੁੰਟ ਸਾਹਿਬ ਜਾ ਰਹੇ ਸਿੱਖ ਸ਼ਰਧਾਲੂ ਰੋਕੇ

Sikh pilgrims:ਪਾਕਿਸਤਾਨ: ਹੇਮਕੁੰਟ ਸਾਹਿਬ ਜਾ ਰਹੇ ਸਿੱਖ ਸ਼ਰਧਾਲੂ ਰੋਕੇ

ਲਾਹੌਰ : ਇੱਥੇ ਇਮੀਗਰੇਸ਼ਨ ਅਧਿਕਾਰੀਆਂ ਨੇ ਅੱਜ ਉੱਤਰਾਖੰਡ ਸਥਿਤ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ 104 ਪਾਕਿਸਤਾਨੀ ਸਿੱਖਾਂ ਨੂੰ ਰੋਕ ਦਿੱਤਾ। ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਰਧਾਲੂ ਫ਼ੈਸਲਾਬਾਦ ਕੌਮਾਂਤਰੀ ਹਵਾਈ ਅੱਡੇ ਤੋਂ ਖਾੜੀ ਦੇਸ਼…
ਭਾਰਤ ਯੂਕਰੇਨ ਜੰਗ ਦੇ ਹੱਲ ਦਾ ਹਮਾਇਤੀ: Modi

ਭਾਰਤ ਯੂਕਰੇਨ ਜੰਗ ਦੇ ਹੱਲ ਦਾ ਹਮਾਇਤੀ: Modi

ਨਵੀਂ ਦਿੱਲੀ ; ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਦੁਵੱਲੀ ਵਾਰਤਾ ਦੌਰਾਨ ਯੂਕਰੇਨ ਜੰਗ ਖ਼ਤਮ ਕਰਨ ਲਈ ਸ਼ਾਂਤੀ ਦੀ ਕਿਸੇ ਵੀ ਪਹਿਲਕਦਮੀ ਦੀ ਹਮਾਇਤ ਕਰਨ ਦੀ ਭਾਰਤ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਇਸ ਦੌਰਾਨ ਕਾਲਾ ਸਾਗਰ ’ਚ…
BRICS Summit: ਸ਼ੀ ਜਿਨਪਿੰਗ ਬ੍ਰਿਕਸ ਸੰਮੇਲਨ ਲਈ ਨਵੀਂ ਦਿੱਲੀ ਪਹੁੰਚੇ, ਮੋਦੀ ਨਾਲ ਕਰਨਗੇ ਗੱਲਬਾਤ

BRICS Summit: ਸ਼ੀ ਜਿਨਪਿੰਗ ਬ੍ਰਿਕਸ ਸੰਮੇਲਨ ਲਈ ਨਵੀਂ ਦਿੱਲੀ ਪਹੁੰਚੇ, ਮੋਦੀ ਨਾਲ ਕਰਨਗੇ ਗੱਲਬਾਤ

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ 18ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸ਼ਨਿੱਚਰਵਾਰ ਸਵੇਰੇ ਨਵੀਂ ਦਿੱਲੀ ਪਹੁੰਚ ਗਏ। ਉਹ ਸੰਮੇਲਨ ਦੇ ਹਾਸ਼ੀਏ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਰਿਪੋਰਟ ਦਿੱਤੀ ਕਿ ਭਾਰਤ ਦੇ ਪ੍ਰਧਾਨ…
Junior Hockey Asia Cup: ਭਾਰਤ ਜੂਨੀਅਰ ਹਾਕੀ ਏਸ਼ੀਆ ਕੱਪ ਦੇ ਫਾਈਨਲ ’ਚ

Junior Hockey Asia Cup: ਭਾਰਤ ਜੂਨੀਅਰ ਹਾਕੀ ਏਸ਼ੀਆ ਕੱਪ ਦੇ ਫਾਈਨਲ ’ਚ

ਮੋਕੀ : ਮੌਜੂਦਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਏ ਐੱਚ ਐੱਫ ਪੁਰਸ਼ ਜੂਨੀਅਰ ਹਾਕੀ ਏਸ਼ੀਆ ਕੱਪ ਦੇ ਸੈਮੀ ਫਾਈਨਲ ਵਿੱਚ ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਮੁਕਾਬਲੇ ਵਿੱਚ ਕਪਤਾਨ ਅਨਮੋਲ ਏਕਾ ਨੇ…
Yuki Bhambri ਦਾ Davis Cup ’ਚ ਖੇਡਣਾ ਮੁਸ਼ਕਲ

Yuki Bhambri ਦਾ Davis Cup ’ਚ ਖੇਡਣਾ ਮੁਸ਼ਕਲ

ਨਵੀਂ ਦਿੱਲੀ : ਭਾਰਤੀ ਟੈਨਿਸ ਖਿਡਾਰੀ ਯੂਕੀ ਭਾਂਬਰੀ ਦਾ ਸਿਓਲ ਵਿੱਚ ਦੱਖਣੀ ਕੋਰੀਆ ਖ਼ਿਲਾਫ਼ ਹੋਣ ਵਾਲੇ ਆਗਾਮੀ ਡੇਵਿਸ ਕੱਪ ਮੁਕਾਬਲੇ ਵਿੱਚ ਖੇਡਣਾ ਮੁਸ਼ਕਲ ਹੈ। ਯੂ ਐੱਸ ਓਪਨ ਦੇ ਮੁੱਖ ਡਰਾਅ ਮੈਚ ਤੋਂ ਪਹਿਲਾਂ ਅਭਿਆਸ ਕਰਦਿਆਂ ਉਸ ਦੀ ਸੱਜੀ ਲੱਤ ਵਿੱਚ…
Punjab Market Committees: ਪੰਜਾਬ ਸਰਕਾਰ ਵੱਲੋਂ ਮਾਰਕੀਟ ਕਮੇਟੀਆਂ ਦੇ ਡੇਢ ਦਰਜਨ ਚੇਅਰਮੈਨ ਨਿਯੁਕਤ

Punjab Market Committees: ਪੰਜਾਬ ਸਰਕਾਰ ਵੱਲੋਂ ਮਾਰਕੀਟ ਕਮੇਟੀਆਂ ਦੇ ਡੇਢ ਦਰਜਨ ਚੇਅਰਮੈਨ ਨਿਯੁਕਤ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਡੇਢ ਦਰਜਨ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕਰ ਦਿੱਤੇ ਹਨ ਜਿਨ੍ਹਾਂ ਬਾਰੇ ਅਧਿਕਾਰਤ ਨੋਟੀਫ਼ਿਕੇਸ਼ਨ ਵੀ ਜਾਰੀ ਹੋ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਲੰਮੀ ਜੱਦੋਜਹਿਦ ਮਗਰੋਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨੇੜਲੇ…
ਬਹਿਬਲ ਕਲਾਂ ਗੋਲੀ ਕਾਂਡ ਮਾਮਲਾ: ਸੁਖਬੀਰ ਬਾਦਲ SIT ਅੱਗੇ ਨਹੀਂ ਹੋਏ ਪੇਸ਼; 30 ਸਤੰਬਰ ਤੱਕ ਦਾ ਮੰਗਿਆ ਸਮਾਂ

ਬਹਿਬਲ ਕਲਾਂ ਗੋਲੀ ਕਾਂਡ ਮਾਮਲਾ: ਸੁਖਬੀਰ ਬਾਦਲ SIT ਅੱਗੇ ਨਹੀਂ ਹੋਏ ਪੇਸ਼; 30 ਸਤੰਬਰ ਤੱਕ ਦਾ ਮੰਗਿਆ ਸਮਾਂ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਲ 2015 ਦੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਅੱਗੇ ਪੇਸ਼ ਨਹੀਂ ਹੋਏ। ਬਾਦਲ ਨੂੰ ਸੈਕਟਰ-32 ਸਥਿਤ ਪੰਜਾਬ ਪੁਲੀਸ ਆਫ਼ੀਸਰਜ਼ ਇੰਸਟੀਚਿਊਟ (PPOI) ਵਿਖੇ ਐੱਸ ਆਈ…
‘Mr. Singh’ ਪੋਸਟਰ ਮਾਮਲੇ ’ਤੇ ਅਮਰੀਕਾ ਦਾ ਜਵਾਬ, ਵੱਡੇ ਹਾਦਸੇ ਦੇ ਜ਼ਿੰਮੇਵਾਰ ਹਰਜਿੰਦਰ ਸਿੰਘ ਨੂੰ ਦਰਸਾਇਆ

‘Mr. Singh’ ਪੋਸਟਰ ਮਾਮਲੇ ’ਤੇ ਅਮਰੀਕਾ ਦਾ ਜਵਾਬ, ਵੱਡੇ ਹਾਦਸੇ ਦੇ ਜ਼ਿੰਮੇਵਾਰ ਹਰਜਿੰਦਰ ਸਿੰਘ ਨੂੰ ਦਰਸਾਇਆ

ਚੰਡੀਗੜ੍ਹ : ਅਮਰੀਕੀ ਹੋਮਲੈਂਡ ਸੁਰੱਖਿਆ ਵਿਭਾਗ ਨੇ ਸਿੱਖ ਅਤੇ ਭਾਰਤੀ-ਅਮਰੀਕੀ ਸਮੂਹਾਂ ਵੱਲੋਂ ਇਸ ਨੂੰ ਨਸਲੀ ਕਰਾਰ ਦਿੱਤੇ ਜਾਣ ਤੋਂ ਬਾਅਦ ਏਆਈ (AI) ਦੁਆਰਾ ਤਿਆਰ ਕੀਤੇ ਗਏ ‘Mr Singh’ ਡਿਪੋਰਟੇਸ਼ਨ ਪੋਸਟਰ ਨੂੰ ਹਟਾ ਦਿੱਤਾ ਹੈ। ਡੀ.ਐੱਚ.ਐੱਸ. (DHS) ਨੇ ਕਿਹਾ ਕਿ ਇਹ ਪੋਸਟਰ…
BRICS Summit 2026: ਬ੍ਰਿਕਸ ਸਿਖਰ ਸੰਮੇਲਨ ਵਿੱਚ ਵੱਖ-ਵੱਖ ਮੁੱਦਿਆਂ ’ਤੇ ਹੋਵੇਗੀ ਸਕਾਰਾਤਮਕ ਗੱਲਬਾਤ: ਮੋਦੀ

BRICS Summit 2026: ਬ੍ਰਿਕਸ ਸਿਖਰ ਸੰਮੇਲਨ ਵਿੱਚ ਵੱਖ-ਵੱਖ ਮੁੱਦਿਆਂ ’ਤੇ ਹੋਵੇਗੀ ਸਕਾਰਾਤਮਕ ਗੱਲਬਾਤ: ਮੋਦੀ

ਭਾਰਤ ਵੱਲੋਂ ਵੀਕੈਂਡ 'ਤੇ ਭਾਰਤ ਮੰਡਪਮ ਵਿਖੇ ਬ੍ਰਿਕਸ ਸੰਮੇਲਨ ਲਈ ਦੁਨੀਆ ਦੇ ਚੋਟੀ ਦੇ ਨੇਤਾਵਾਂ ਦੀ ਮੇਜ਼ਬਾਨੀ ਕਰਨ ਦੇ ਮੱਦੇਨਜ਼ਰ ਦਿੱਲੀ ਵਿੱਚ ਸਖ਼ਤ ਸੁਰੱਖਿਆ ਅਤੇ ਅਸਥਾਈ ਟਰੈਫਿਕ ਪਾਬੰਦੀਆਂ ਨਾਲ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਸ਼ਨਿੱਚਰਵਾਰ ਤੋਂ ਸ਼ੁਰੂ ਹੋਣ ਵਾਲੇ ਦੋ…
Chandigarh Tenancy Rules: ਕਿਰਾਏਦਾਰਾਂ ਤੇ ਮਕਾਨ ਮਾਲਕਾਂ ਲਈ ਹੁਣ ਲਿਖਤੀ ਸਮਝੌਤਾ ਅਤੇ ਡਿਜੀਟਲ ਰਜਿਸਟ੍ਰੇਸ਼ਨ ਲਾਜ਼ਮੀ; ਜਾਣੋ ਕਦੋਂ ਲਾਗੂ ਹੋਣਗੇ ਨਵੇਂ ਨਿਯਮ

Chandigarh Tenancy Rules: ਕਿਰਾਏਦਾਰਾਂ ਤੇ ਮਕਾਨ ਮਾਲਕਾਂ ਲਈ ਹੁਣ ਲਿਖਤੀ ਸਮਝੌਤਾ ਅਤੇ ਡਿਜੀਟਲ ਰਜਿਸਟ੍ਰੇਸ਼ਨ ਲਾਜ਼ਮੀ; ਜਾਣੋ ਕਦੋਂ ਲਾਗੂ ਹੋਣਗੇ ਨਵੇਂ ਨਿਯਮ

ਚੰਡੀਗੜ੍ਹ : ਚੰਡੀਗੜ੍ਹ ਵਿੱਚ ਕਿਰਾਏ ’ਤੇ ਰਹਿਣ ਵਾਲਿਆਂ ਅਤੇ ਮਕਾਨ ਮਾਲਕਾਂ ਲਈ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ 'ਯੂਨੀਅਨ ਟੈਰੀਟਰੀ ਆਫ਼ ਚੰਡੀਗੜ੍ਹ ਟੈਨੈਂਸੀ ਰੂਲਜ਼, 2026' (Chandigarh Tenancy Rules, 2026) ਨੂੰ ਨੋਟੀਫਾਈ ਕਰ ਦਿੱਤਾ ਹੈ, ਜਿਸ ਤਹਿਤ ਅਸਾਮ…
Punjab Congress: ਕਾਂਗਰਸ ਵੱਲੋਂ ਇਸ ਵਾਰ ਪੰਜਾਬ ’ਚ ਮੁੱਖ ਮੰਤਰੀ ਦਾ ਚਿਹਰਾ ਪਹਿਲਾਂ ਐਲਾਨਣ ਦੀ ਸੰਭਾਵਨਾ ਘੱਟ

Punjab Congress: ਕਾਂਗਰਸ ਵੱਲੋਂ ਇਸ ਵਾਰ ਪੰਜਾਬ ’ਚ ਮੁੱਖ ਮੰਤਰੀ ਦਾ ਚਿਹਰਾ ਪਹਿਲਾਂ ਐਲਾਨਣ ਦੀ ਸੰਭਾਵਨਾ ਘੱਟ

ਨਵੀਂ ਦਿੱਲੀ : ਗੰਭੀਰ ਧੜੇਬੰਦੀ ਨਾਲ ਜੂਝ ਰਹੀ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ (Punjab Congress) ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਿਸੇ ਮੁੱਖ ਮੰਤਰੀ ਦੇ ਉਮੀਦਵਾਰ ਦਾ ਐਲਾਨ ਕਰਨ ਦੀ ਸੰਭਾਵਨਾ ਨਹੀਂ ਜਾਪ ਰਹੀ ਹੈ। ਸਚਿਨ ਪਾਇਲਟ ਦੇ ਪੰਜਾਬ ਲਈ…
Bhola drug syndicate: ਨਸ਼ਾ ਤਸਕਰੀ ਸਿੰਡੀਕੇਟ ਮਾਮਲੇ ’ਚ ਬਰਖ਼ਾਸਤ ਪੁਲੀਸ ਮੁਲਾਜ਼ਮ ਦੀ ਜ਼ਮਾਨਤ ਰੱਦ

Bhola drug syndicate: ਨਸ਼ਾ ਤਸਕਰੀ ਸਿੰਡੀਕੇਟ ਮਾਮਲੇ ’ਚ ਬਰਖ਼ਾਸਤ ਪੁਲੀਸ ਮੁਲਾਜ਼ਮ ਦੀ ਜ਼ਮਾਨਤ ਰੱਦ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਅਦਾਲਤਾਂ ਨੂੰ ਉਸ ਮੁਕੱਦਮੇ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ ਜਿੱਥੇ ਸ਼ਾਮਲ ਨਸ਼ੇ ਦੀ ਮਾਤਰਾ ਵਪਾਰਕ ਮਾਤਰਾ ਤੋਂ 10 ਗੁਣਾ ਵੱਧ ਹੋਵੇ। ਇਹ ਫ਼ੈਸਲਾ ਉਸ ਸਮੇਂ ਆਇਆ ਜਦੋਂ ਇੱਕ ਡਿਵੀਜ਼ਨ ਬੈਂਚ…
ਹਵਾਈ ਸੈਨਾ ਦੇ IAF C-130 aircraft ਨੇ ਗੰਭੀਰ ਬਿਮਾਰ ਵਿਅਕਤੀ ਨੂੰ ਲੇਹ ਤੋਂ ਚੰਡੀਗੜ੍ਹ ਪਹੁੰਚਾਇਆ

ਹਵਾਈ ਸੈਨਾ ਦੇ IAF C-130 aircraft ਨੇ ਗੰਭੀਰ ਬਿਮਾਰ ਵਿਅਕਤੀ ਨੂੰ ਲੇਹ ਤੋਂ ਚੰਡੀਗੜ੍ਹ ਪਹੁੰਚਾਇਆ

ਚੰਡੀਗੜ੍ਹ :  ਲੱਦਾਖ ਪ੍ਰਸ਼ਾਸਨ ਦੀ ਫ਼ੌਰੀ ਮੈਡੀਕਲ ਸਹਾਇਤਾ ਦੀ ਮੰਗ ’ਤੇ ਕਾਰਵਾਈ ਕਰਦਿਆਂ ਭਾਰਤੀ ਹਵਾਈ ਸੈਨਾ (ਆਈ.ਏ.ਐੱਫ.) ਨੇ ਦੇਰ ਰਾਤ ਇੱਕ ਵਿਸ਼ੇਸ਼ ਅਪਰੇਸ਼ਨ ਤਹਿਤ 70 ਸਾਲਾ ਗੰਭੀਰ ਬਿਮਾਰ ਲੱਦਾਖੀ ਮੂਲ ਦੇ ਵਿਅਕਤੀ ਨੂੰ ਲੇਹ ਤੋਂ ਏਅਰਲਿਫਟ ਕਰਕੇ ਚੰਡੀਗੜ੍ਹ ਪਹੁੰਚਾਇਆ। ਇਕ ਰੱਖਿਆ ਬੁਲਾਰੇ…
ਅਮਰੀਕੀ ਸਰਕਾਰ ਦਾ ਵੱਡਾ ਕਦਮ: ਵਿਦੇਸ਼ੀ ਕਾਮਿਆਂ ਲਈ 60 ਦਿਨਾਂ ਦਾ ਗ੍ਰੇਸ ਪੀਰੀਅਡ ਖ਼ਤਮ ਕਰਨ ਦਾ ਪ੍ਰਸਤਾਵ

ਅਮਰੀਕੀ ਸਰਕਾਰ ਦਾ ਵੱਡਾ ਕਦਮ: ਵਿਦੇਸ਼ੀ ਕਾਮਿਆਂ ਲਈ 60 ਦਿਨਾਂ ਦਾ ਗ੍ਰੇਸ ਪੀਰੀਅਡ ਖ਼ਤਮ ਕਰਨ ਦਾ ਪ੍ਰਸਤਾਵ

ਨਵੀਂ ਦਿੱਲੀ : ਅਮਰੀਕੀ ਸਰਕਾਰ ਨੇ ਉਸ 60 ਦਿਨਾਂ ਦੇ ਗ੍ਰੇਸ ਪੀਰੀਅਡ ਨੂੰ ਖਤਮ ਕਰਨ ਦਾ ਪ੍ਰਸਤਾਵ ਰੱਖਿਆ ਹੈ ਜੋ ਕੁਝ ਵਿਦੇਸ਼ੀ ਕਾਮਿਆਂ ਨੂੰ ਆਪਣੀਆਂ ਨੌਕਰੀਆਂ ਗੁਆਉਣ ਤੋਂ ਬਾਅਦ ਵੀ ਦੇਸ਼ ਵਿੱਚ ਰਹਿਣ ਦੀ ਆਗਿਆ ਦਿੰਦਾ ਹੈ। ਇਹ ਨਵਾਂ ਕਦਮ ਉਨ੍ਹਾਂ…
‘ਆਪ’ ’ਚ ਭਗਵੰਤ ਮਾਨ ਦੇ ਹੱਥ ਮਜ਼ਬੂਤ

‘ਆਪ’ ’ਚ ਭਗਵੰਤ ਮਾਨ ਦੇ ਹੱਥ ਮਜ਼ਬੂਤ

ਚੰਡੀਗਡ਼੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪਾਰਟੀ ਦੀ ਅਹਿਮ ਦਸ ਮੈਂਬਰੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀ ਏ ਸੀ) ’ਚ ਸ਼ਾਮਲ ਕੀਤਾ ਹੈ। ਪਾਰਟੀ…
Punjab Bill Scheme: ‘ਬਿੱਲ ਲਿਆਓ ਇਨਾਮ ਪਾਓ’ ਯੋਜਨਾ

Punjab Bill Scheme: ‘ਬਿੱਲ ਲਿਆਓ ਇਨਾਮ ਪਾਓ’ ਯੋਜਨਾ

ਪੰਜਾਬ ਸਰਕਾਰ ਵੱਲੋਂ ਸੂਬੇ ਦੀ ਆਰਥਿਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਪਾਰਦਰਸ਼ਤਾ ਲਿਆਉਣ ਲਈ ਕਈ ਅਹਿਮ ਕਦਮ ਚੁੱਕੇ ਗਏ ਹਨ। ਹੁਣ ਸੂਬਾ ਸਰਕਾਰ ਦੀ ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਹੀ ਦੇਖ ਲਓ। ਸੂਬੇ ਦੀ ਤਰੱਕੀ ਦੀ ਦਿਸ਼ਾ ਵਿੱਚ ਇਹ ਇੱਕ…
PU Senate polls: ਪਾਤੜਾਂ ਦੀਆਂ ਤਿੰਨ ਕਲੋਨੀਆਂ ਵਿੱਚ ਮਕਾਨ ਨੰਬਰ ਤੋਂ ਬਿਨਾਂ 200 ਤੋਂ ਵੱਧ ਵੋਟਰ

PU Senate polls: ਪਾਤੜਾਂ ਦੀਆਂ ਤਿੰਨ ਕਲੋਨੀਆਂ ਵਿੱਚ ਮਕਾਨ ਨੰਬਰ ਤੋਂ ਬਿਨਾਂ 200 ਤੋਂ ਵੱਧ ਵੋਟਰ

ਚੰਡੀਗੜ੍ਹ : (PU Senate polls) ਵਿੱਚ ਗੰਭੀਰ ਬੇਨਿਯਮੀਆਂ ਨੂੰ ਉਜਾਗਰ ਕਰਨ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕਰਨ ਤੋਂ ਇੱਕ ਦਿਨ ਬਾਅਦ ਸਾਹਮਣੇ ਆਇਆ ਹੈ ਕਿ ਪਾਤੜਾਂ ਕਸਬੇ ਵਿੱਚ ਸਥਿਤ ਕਲੋਨੀਆਂ ਵਿੱਚ ਲਗਪਗ 200 ਵੋਟਰ ਇੱਕੋ ਥਾਂ ਰਹਿੰਦੇ ਦਿਖਾਏ ਗਏ ਹਨ। ਇਹ…
Senate Elections: ਵੋਟਰਾਂ ’ਤੇ ਦਬਾਅ ਪਾਉਣ ਦੇ ਮਾਮਲੇ ਦੀ ਜਾਂਚ ਮੰਗੀ

Senate Elections: ਵੋਟਰਾਂ ’ਤੇ ਦਬਾਅ ਪਾਉਣ ਦੇ ਮਾਮਲੇ ਦੀ ਜਾਂਚ ਮੰਗੀ

ਚੰਡੀਗਡ਼੍ਹ : ਪੰਜਾਬ ਯੂਨੀਵਰਸਿਟੀ ਦੀਆਂ 20 ਸਤੰਬਰ ਨੂੰ ਹੋਣ ਵਾਲੀਆਂ ਸੈਨੇਟ ਚੋਣਾਂ ਵਿੱਚ ਸਰਕਾਰੀ ਅਹੁਦੇ ਅਤੇ ਵਿਭਾਗੀ ਪ੍ਰਭਾਵ ਦੀ ਕਥਿਤ ਦੁਰਵਰਤੋਂ ਕਰ ਕੇ ਅਧਿਆਪਕਾਂ ਨੂੰ ਕਿਸੇ ਉਮੀਦਵਾਰ ਦੇ ਹੱਕ ਵਿੱਚ ਪ੍ਰਭਾਵਿਤ ਕਰਨ ਦੇ ਦੋਸ਼ਾਂ ’ਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ ਟੀ ਐੱਫ)…
ਪੁਰਾਣਾ ਬੀਜ ਕਾਨੂੰਨ ਬਦਲਣ ਦੀ ਜ਼ਰੂਰਤ: Shivraj Chouhan

ਪੁਰਾਣਾ ਬੀਜ ਕਾਨੂੰਨ ਬਦਲਣ ਦੀ ਜ਼ਰੂਰਤ: Shivraj Chouhan

ਚੰਡੀਗਡ਼੍ਹ : ਕੇਂਦਰ ਸਰਕਾਰ ਵੱਲੋਂ ਨਕਲੀ ਅਤੇ ਘਟੀਆ ਗੁਣਵੱਤਾ ਵਾਲੇ ਬੀਜਾਂ ਦੀ ਵਿਕਰੀ ’ਤੇ ਰੋਕ ਲਾਉਣ ਦੇ ਨਾਮ ’ਤੇ ਲਿਆਂਦੇ ਜਾ ਰਹੇ ‘ਨਵੇਂ ਬੀਜ ਬਿੱਲ’ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਕੇਂਦਰ ਵੱਲੋਂ ਬਿੱਲ ਲਿਆਉਣ ਦੇ…
Patwari Viral Video: ਬਜ਼ੁਰਗ ਦੀ ਪਿੱਠ ‘ਤੇ ਚੜ੍ਹ ਕੇ ਪਾਰ ਕੀਤੀ ਨਦੀ, ਪਟਵਾਰੀ ਸਸਪੈਂਡ

Patwari Viral Video: ਬਜ਼ੁਰਗ ਦੀ ਪਿੱਠ ‘ਤੇ ਚੜ੍ਹ ਕੇ ਪਾਰ ਕੀਤੀ ਨਦੀ, ਪਟਵਾਰੀ ਸਸਪੈਂਡ

ਇੱਕ ਪਟਵਾਰੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਪਟਵਾਰੀ ਇੱਕ ਬਜ਼ੁਰਗ ਵਿਅਕਤੀ ਦੀ ਪਿੱਠ 'ਤੇ ਬੈਠ ਕੇ ਨਦੀ ਪਾਰ ਕਰਦਾ ਦਿਖ ਰਿਹਾ ਹੈ। ਇਸ ਨੂੰ ਲੈ ਕੇ ਲੋਕਾਂ ਵਿੱਚ ਵੀ ਨਾਰਾਜ਼ਗੀ ਵੀ…
AI ਨੇ ਬਣਾ ਦਿੱਤੀ ਟਾਈਮ ਮਸ਼ੀਨ! Instagram ‘ਤੇ ਛਾਇਆ 80s Retro Trend, ਨੇਤਾ ਵੀ ਬਣੇ ਪੁਰਾਣੇ ਜ਼ਮਾਨੇ ਦੇ ਹੀਰੋ

AI ਨੇ ਬਣਾ ਦਿੱਤੀ ਟਾਈਮ ਮਸ਼ੀਨ! Instagram ‘ਤੇ ਛਾਇਆ 80s Retro Trend, ਨੇਤਾ ਵੀ ਬਣੇ ਪੁਰਾਣੇ ਜ਼ਮਾਨੇ ਦੇ ਹੀਰੋ

ਚੰਡੀਗੜ੍ਹ : ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਇਨ੍ਹੀਂ ਦਿਨੀਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦਾ ਇੱਕ ਨਵਾਂ ਟਰੈਂਡ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। '1980s Retro Trend' ਦੇ ਨਾਮ ਨਾਲ ਪ੍ਰਸਿੱਧ ਇਹ ਟਰੈਂਡ ਲੋਕਾਂ ਨੂੰ ਬਿਨਾਂ ਟਾਈਮ ਮਸ਼ੀਨ ਦੇ ਸਿੱਧੇ 40 ਸਾਲ ਪਿੱਛੇ…
School Of Eminence: ਸਿੱਖਿਆ ਦੀ ਨੁਹਾਰ ਬਦਲ ਰਹੇ ‘ਸਕੂਲ ਆਫ਼ ਐਮੀਨੈਂਸ’

School Of Eminence: ਸਿੱਖਿਆ ਦੀ ਨੁਹਾਰ ਬਦਲ ਰਹੇ ‘ਸਕੂਲ ਆਫ਼ ਐਮੀਨੈਂਸ’

ਸਮੇਂ ਦੇ ਬਦਲਾਅ ਨਾਲ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੀ…
PU senate elections: ਸਮਾਣਾ ਬੂਥ ’ਤੇ ਵੋਟਾਂ ਵਿੱਚ 900 ਫੀਸਦ ਦੇ ਵਾਧੇ ਨੂੰ ਲੈ ਕੇ PSU ਨੇ ਲਾਏ ਗੰਭੀਰ ਦੋਸ਼; ਪਿੰਡਾਂ ਵਿੱਚ ਜਾਂਚ ਦੌਰਾਨ ਨਹੀਂ ਮਿਲੇ ਵੋਟਰ

PU senate elections: ਸਮਾਣਾ ਬੂਥ ’ਤੇ ਵੋਟਾਂ ਵਿੱਚ 900 ਫੀਸਦ ਦੇ ਵਾਧੇ ਨੂੰ ਲੈ ਕੇ PSU ਨੇ ਲਾਏ ਗੰਭੀਰ ਦੋਸ਼; ਪਿੰਡਾਂ ਵਿੱਚ ਜਾਂਚ ਦੌਰਾਨ ਨਹੀਂ ਮਿਲੇ ਵੋਟਰ

ਚੰਡੀਗੜ੍ਹ : ਇੱਕ ਪਾਸੇ ਜਿੱਥੇ ਆਮ ਨਾਗਰਿਕ ਵਿਸ਼ੇਸ਼ ਸੁਧਾਈ (SIR) 2026 ਦੌਰਾਨ ਆਪਣੀਆਂ ਵੋਟਾਂ ਕੱਟੇ ਜਾਣ ਦੀਆਂ ਸ਼ਿਕਾਇਤਾਂ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ (PU) ਦੀਆਂ ਸੈਨੇਟ ਚੋਣਾਂ ਤੋਂ ਠੀਕ ਪਹਿਲਾਂ ਵੋਟਾਂ ਦੀ ਗਿਣਤੀ ਵਿੱਚ 10 ਗੁਣਾ ਜਾਂ…
E20: ਹੁਣ 20 ਫ਼ੀਸਦੀ ਤੋਂ ਵੱਧ ਈਥਾਨੌਲ ਮਿਲਾਵਟ ਦੀ ਤਿਆਰੀ

E20: ਹੁਣ 20 ਫ਼ੀਸਦੀ ਤੋਂ ਵੱਧ ਈਥਾਨੌਲ ਮਿਲਾਵਟ ਦੀ ਤਿਆਰੀ

ਨਵੀਂ ਦਿੱਲੀ : ਸਰਕਾਰ ਈਥਾਨੌਲ ਦੀ ਮਿਲਾਵਟ ਵਧਾਉਣ ਦੀ ਇਜਾਜ਼ਤ ਦੇਣ ’ਤੇ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਦੇ ਸਲਾਹਕਾਰ ਤਰੁਣ ਕਪੂਰ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਲਈ ਫਲੈਕਸੀ-ਫਿਊਲ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ‘ਦਿ ਇੰਡੀਆ ਸ਼ੂਗਰ…
Punjab Congress: ਪਾਇਲਟ ਦੇ ਦਰਬਾਰ ’ਚ ਹਾਜ਼ਰੀ ਭਰਨ ਲੱਗੇ ਕਾਂਗਰਸੀ

Punjab Congress: ਪਾਇਲਟ ਦੇ ਦਰਬਾਰ ’ਚ ਹਾਜ਼ਰੀ ਭਰਨ ਲੱਗੇ ਕਾਂਗਰਸੀ

ਚੰਡੀਗਡ਼੍ਹ : ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਦੇ ਦਰਬਾਰ ’ਚ ਸੂਬੇ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਹਾਜ਼ਰੀ ਭਰਨੀ ਸ਼ੁਰੂ ਕਰ ਦਿੱਤੀ ਹੈ। ਸਚਿਨ ਪਾਇਲਟ ਨਾਲ ਕਾਂਗਰਸੀ ਨੇਤਾ ਪਲੇਠੀ ਮੁਲਾਕਾਤ ਕਰ ਕੇ ਵਧਾਈਆਂ ਦੇ ਰਹੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ…
Apple iPhone 18 Pro: ਐਪਲ ਵੱਲੋਂ ਆਈਫੋਨ 18 ਪ੍ਰੋ ਅਤੇ ਆਈਫੋਨ 18 ਪ੍ਰੋ ਮੈਕਸ ਲਾਂਚ

Apple iPhone 18 Pro: ਐਪਲ ਵੱਲੋਂ ਆਈਫੋਨ 18 ਪ੍ਰੋ ਅਤੇ ਆਈਫੋਨ 18 ਪ੍ਰੋ ਮੈਕਸ ਲਾਂਚ

ਚੰਡੀਗੜ੍ਹ : ਐਪਲ ਨੇ ਆਪਣੇ ਨਵੇਂ ਸਮਾਰਟਫੋਨਸ ਵਜੋਂ ਆਈਫੋਨ 18 ਪ੍ਰੋ (iPhone 18 Pro) ਅਤੇ ਆਈਫੋਨ 18 ਪ੍ਰੋ ਮੈਕਸ (iPhone 18 Pro Max) ਨੂੰ ਲਾਂਚ ਕਰ ਦਿੱਤਾ ਹੈ। ਇਸ ਨਵੀਂ ਸੀਰੀਜ਼ ਵਿੱਚ ਗਾਹਕਾਂ ਲਈ ਚਾਰ ਨਵੇਂ ਰੰਗਾਂ ਦੀ ਪੇਸ਼ਕਸ਼ ਕੀਤੀ ਗਈ…
Gandhinagar Crane Accident: ਗਾਂਧੀਨਗਰ ਵਿੱਚ ਨਿਰਮਾਣ ਅਧੀਨ ਇਮਾਰਤ ’ਤੇ ਡਿੱਗੀ ਕਰੇਨ; 11 ਮਜ਼ਦੂਰ ਜ਼ਖ਼ਮੀ

Gandhinagar Crane Accident: ਗਾਂਧੀਨਗਰ ਵਿੱਚ ਨਿਰਮਾਣ ਅਧੀਨ ਇਮਾਰਤ ’ਤੇ ਡਿੱਗੀ ਕਰੇਨ; 11 ਮਜ਼ਦੂਰ ਜ਼ਖ਼ਮੀ

ਗੁਜਰਾਤ ਦੇ ਗਾਂਧੀਨਗਰ ਵਿੱਚ ਬੁੱਧਵਾਰ ਦੇਰ ਰਾਤ ਨਿਰਮਾਣ ਅਧੀਨ ਇਮਾਰਤ ਦੀ ਸਾਈਟ ’ਤੇ ਹਾਦਸਾ ਵਾਪਰਿਆ। ਕੁਡਾਸਣ ਇਲਾਕੇ ਵਿੱਚ ਇਮਾਰਤ ਦੇ ਨਿਰਮਾਣ ਕਾਰਜਾਂ ਦੌਰਾਨ ਕਰੇਨ ਦਾ ਇੱਕ ਵੱਡਾ ਹਿੱਸਾ ਡਿੱਗ ਗਿਆ। ਇਸ ਹਾਦਸੇ ਵਿੱਚ 11 ਮਜ਼ਦੂਰ ਜ਼ਖ਼ਮੀ ਹੋਏ ਹਨ, ਜਦਕਿ ਕਈ…
Arvind Kejriwal AAP Convener: ਅਰਵਿੰਦ ਕੇਜਰੀਵਾਲ ਮੁੜ ‘ਆਪ’ ਦੇ ਕੌਮੀ ਕਨਵੀਨਰ ਬਣੇ

Arvind Kejriwal AAP Convener: ਅਰਵਿੰਦ ਕੇਜਰੀਵਾਲ ਮੁੜ ‘ਆਪ’ ਦੇ ਕੌਮੀ ਕਨਵੀਨਰ ਬਣੇ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੀ ਅੱਜ ਸ਼ਾਮ ਨੂੰ ਨੈਸ਼ਨਲ ਕੌਂਸਲ ਦੀ ਮੀਟਿੰਗ ਹੋਈ ਜਿਸ ਵਿੱਚ 330 ਮੈਂਬਰਾਂ ਨੇ ਵਰਚੁਅਲ ਤੌਰ ’ਤੇ ਹਿੱਸਾ ਲਿਆ। ਇਸ ਮੀਟਿੰਗ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਪਾਰਟੀ ਦਾ ਕੌਮੀ ਕਨਵੀਨਰ (National Convener) ਚੁਣ ਲਿਆ…
PRTC Outsourcing Staff: ਠੇਕੇ ’ਤੇ ਰੱਖੇ ਮੁਲਾਜ਼ਮ ਸਿਰਫ਼ ਲੰਬੀ ਸੇਵਾ ਦੇ ਆਧਾਰ ’ਤੇ ਪੀ ਆਰ ਟੀ ਸੀ ਵਿੱਚ ਪੱਕੇ ਨਹੀਂ ਹੋ ਸਕਦੇ: ਹਾਈ ਕੋਰਟ

PRTC Outsourcing Staff: ਠੇਕੇ ’ਤੇ ਰੱਖੇ ਮੁਲਾਜ਼ਮ ਸਿਰਫ਼ ਲੰਬੀ ਸੇਵਾ ਦੇ ਆਧਾਰ ’ਤੇ ਪੀ ਆਰ ਟੀ ਸੀ ਵਿੱਚ ਪੱਕੇ ਨਹੀਂ ਹੋ ਸਕਦੇ: ਹਾਈ ਕੋਰਟ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸਪਸ਼ਟ ਕੀਤਾ ਕਿ ਕਿਸੇ ਨਿੱਜੀ ਆਊਟਸੋਰਸਿੰਗ ਏਜੰਸੀ ਰਾਹੀਂ ਭਰਤੀ ਕੀਤੇ ਗਏ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ ਆਰ ਟੀ ਸੀ) ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਸਿਰਫ਼ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਦੇ ਆਧਾਰ…
Punjab Weather Update: ਪੰਜਾਬ ਤੇ ਹਰਿਆਣਾ ਵਿਚ 14 ਤੇ 15 ਸਤੰਬਰ ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ

Punjab Weather Update: ਪੰਜਾਬ ਤੇ ਹਰਿਆਣਾ ਵਿਚ 14 ਤੇ 15 ਸਤੰਬਰ ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ

ਚੰਡੀਗੜ੍ਹ : ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਮੌਨਸੂਨ ਦੇ ਕਮਜ਼ੋਰ ਰਹਿਣ ਤੋਂ ਬਾਅਦ ਮੌਸਮ ਵਿਭਾਗ ਨੇ ਅੱਜ ਦੱਸਿਆ ਕਿ 14 ਤੋਂ 15 ਸਤੰਬਰ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਉਮੀਦ ਹੈ। ਭਾਰਤੀ ਮੌਸਮ ਵਿਭਾਗ…