Posted inChandigarh Gadgets Science & Technology
Apple iPhone 18 Pro: ਐਪਲ ਵੱਲੋਂ ਆਈਫੋਨ 18 ਪ੍ਰੋ ਅਤੇ ਆਈਫੋਨ 18 ਪ੍ਰੋ ਮੈਕਸ ਲਾਂਚ
ਚੰਡੀਗੜ੍ਹ : ਐਪਲ ਨੇ ਆਪਣੇ ਨਵੇਂ ਸਮਾਰਟਫੋਨਸ ਵਜੋਂ ਆਈਫੋਨ 18 ਪ੍ਰੋ (iPhone 18 Pro) ਅਤੇ ਆਈਫੋਨ 18 ਪ੍ਰੋ ਮੈਕਸ (iPhone 18 Pro Max) ਨੂੰ ਲਾਂਚ ਕਰ ਦਿੱਤਾ ਹੈ। ਇਸ ਨਵੀਂ ਸੀਰੀਜ਼ ਵਿੱਚ ਗਾਹਕਾਂ ਲਈ ਚਾਰ ਨਵੇਂ ਰੰਗਾਂ ਦੀ ਪੇਸ਼ਕਸ਼ ਕੀਤੀ ਗਈ…
