Posted inGujarat
ਜਦੋਂ ਮੈਨੂੰ ਖੁਦ ’ਤੇ ਸ਼ੱਕ ਹੋਣ ਲੱਗਿਆ, ਉਦੋਂ ਕਪਤਾਨ ਅਤੇ ਕੋਚ ਨੇ ਮੇਰੇ ’ਤੇ ਭਰੋਸਾ ਰੱਖਿਆ: ਅਭਿਸ਼ੇਕ ਸ਼ਰਮਾ
ਅਹਿਮਦਾਬਾਦ: ਭਾਰਤ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਐਤਵਾਰ ਨੂੰ ਭਾਰਤੀ ਟੀਮ ਪ੍ਰਬੰਧਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਟੀ-20 ਵਿਸ਼ਵ ਕੱਪ ਦੌਰਾਨ ਖ਼ਰਾਬ ਪ੍ਰਦਰਸ਼ਨ ਦੇ ਬਾਵਜੂਦ ਟੀਮ ਨੇ ਉਸ ’ਤੇ ਪੂਰਾ ਭਰੋਸਾ ਬਣਾਈ ਰੱਖਿਆ, ਜਦਕਿ ਇੱਕ ਸਮਾਂ ਅਜਿਹਾ ਆਇਆ…


























